Author Archives: ਉਜਾਗਰ ਸਿੰਘ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਹਰ ਸਿਆਸੀ ਪਾਰਟੀ ਅਤੇ ਅਦਾਰੇ ਵਿਚ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਹੈ, ਜਿਸ ਕੋਲ ਹਰ ਸਮੱਸਿਆ ਨਾਲ ਨਿਪਟਣ ਦਾ ਨੁਸਖ਼ਾ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਉਸ ਸਮੱਸਿਆ ਨੂੰ ਹੱਲ ਕਰਨ ਦੀ ਉਸ ਵਿਅਕਤੀ ਵਿਚ ਕਾਬਲੀਅਤ ਹੁੰਦੀ ਹੈ । … More
ਬੀਜੇਪੀ ਨੂੰ ਵਿਦਿਅਕ ਅਦਾਰਿਆਂ ‘ਚ ਸਿਆਸਤ ਮਹਿੰਗੀ ਪਵੇਗੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ 9 ਫਰਵਰੀ 2016 ਨੂੰ ਵਿਦਿਆਰਥੀਆਂ ਦੀ ਜਥੇਬੰਦੀ ਦੇ ਸਮਾਗਮ ਵਿਚ ਹੋਈ ਅਣਹੋਣੀ ਘਟਨਾ ਨਾਲ ਸਮੁੱਚੇ ਦੇਸ਼ ਨੂੰ ਦੁੱਖ ਪਹੁੰਚਿਆ ਹੈ। ਵਿਦਿਆਰਥੀਆਂ ਨੂੰ ਵੀ ਸਿਆਸਤ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਦੁੱਖ ਦੀ ਗਲ ਤਾਂ … More
ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਵਿਚ ਹੈਰਾਨੀਜਨਕ ਤਬਦੀਲੀ
ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਜ਼ਿੰਦਗੀ ਦੀ ਆਖ਼ਰੀ ਲੜਾਈ ਹਰ ਹੀਲੇ ਜਿੱਤਣ ਲਈ ਦੂਰ ਅੰਦੇਸ਼ੀ ਨਾਲ ਕੰਮ ਕਰ ਰਹੇ ਹਨ। ਇੱਕ ਪੜ੍ਹਿਆ ਲਿਖਿਆ ਵਿਅਕਤੀ ਹੋਣ ਕਰਕੇ ਹਰ ਆਧੁਨਿਕ ਢੰਗ ਨਾਲ ਯੋਜਨਾਬੰਦੀ ਕਰ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਨੂੰ … More
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਸੁਰਿੰਦਰ ਸੈਣੀ ਮੁਹੱਬਤਾਂ ਅਤੇ ਅੱਥਰੀਆਂ ਪੀੜਾਂ ਦੀ ਵਣਜਾਰਨ ਹੈ। ਉਸਦੀ ਕਵਿਤਾ ਦੀ ਦੂਜੀ ਪੁਸਤਕ ‘ਅੱਥਰੀ ਪੀੜ’ ਦੀਆਂ ਬਹੁਤੀਆਂ ਕਵਿਤਾਵਾਂ ਮੁਹੱਬਤਾਂ ਦੇ ਗੀਤ ਗਾਉਂਦੀਆਂ ਮਨੁੱਖੀ ਮਨਾਂ ਵਿਚ ਤਰੰਗਾਂ ਛੇੜਦੀਆਂ ਹੋਈਆਂ ਸਰਸਰਾਹਟ ਪੈਦਾ ਕਰਦੀਆਂ ਹਨ। ਅਸਲ ਵਿਚ ਉਸ ਦੀਆਂ ਕਵਿਤਾਵਾਂ ਨਿੱਜ ਤੋਂ … More
ਪੰਜਾਬੀਓ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਹੀ ਪ੍ਰੇਰਨਾ ਲੈ ਲਵੋ
ਪੰਜਾਬੀਆਂ ਦਾ ਵਿਰਸਾ ਧਾਰਮਿਕ ਅਤੇ ਸਦਾਚਾਰਕ ਤੌਰ ਤੇ ਬੜਾ ਅਮੀਰ ਹੈ। ਦੁਨੀਆਂ ਦੇ ਇਤਿਹਾਸ ਵਿਚ ਅਜੇਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਸ ਵਿਚ ਸਮੁੱਚੇ ਪਰਿਵਾਰ ਨੇ ਹੀ ਕਿਸੇ ਕੌਮ ਦੀ ਬਿਹਤਰੀ ਲਈ ਕੁਰਬਾਨੀ ਦਿੱਤੀ ਹੋਵੇ। ਸਿੱਖ ਧਰਮ ਦੇ ਵਾਰਿਸਾਂ ਨੂੰ ਮਾਣ … More
ਸਰਬਤ ਖਾਲਸਾ ਤੋਂ ਸਿੱਖਾਂ ਨੇ ਕੀ ਖੱਟਿਆ ਤੇ ਕੀ ਗੁਆਇਆ?
ਪੰਜਾਬੀਆਂ ਨੇ ਸਰਬਤ ਖਾਲਸਾ ਤੋਂ ਕੀ ਖੱਟਿਆ ਅਤੇ ਕੀ ਗੁਆਇਆ ਹੈ? ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਜਦੋਂ ਵੀ ਪੰਜਾਬ ਵਿਚ ਸਿੱਖ ਧਰਮ ਵਿਚ ਕੋਈ ਸੰਕਟ ਆਉਂਦਾ ਹੈ ਤਾਂ ਸਰਬਤ ਖਾਲਸਾ ਬੁਲਾਉਣ ਸੰਬੰਧੀ ਚਰਚਾਵਾਂ ਸ਼ੁਰੂ ਹੋ ਜਾਂਦੀਆਂ … More
ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬੀਆਂ ਦਾ ਕਦਰਦਾਨ
ਕੈਨੇਡਾ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਲਿਬਰਲ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ। ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਜਿਥੋਂ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਆਗਾਜ਼ ਨਸਲੀ ਵਿਤਕਰੇ ਦੇ ਵਿਰੋਧ ਵਜੋਂ ਹੋਇਆ ਸੀ, … More
ਬੀਜੇਪੀ ਦੇ ਵਿਆਪਮ ਵਰਗੇ ਘੁਟਾਲੇ
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਮਈ 2014 ਵਿਚ ਭਾਰੀ ਬਹੁਮਤ ਨਾਲ ਤਾਕਤ ਵਿਚ ਆਈ ਸੀ। ਭਾਰਤ ਦੇ ਲੋਕਾਂ ਨੇ ਪਿਛਲੇ ਲੰਮੇ ਅਰਸੇ ਤੋਂ ਗਠਜੋੜ ਸਰਕਾਰਾਂ ਦਾ ਚਲਦਾ ਆ ਰਿਹਾ ਸਿਲਸਿਲਾ ਖ਼ਤਮ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲਵਾ ਕੀਰਤੀਮਾਨ … More
ਪੰਜਾਬ ਕਾਂਗਰਸ ਦਾ ਭਵਿੱਖ
ਪੰਜਾਬ ਦੇ ਕਾਂਗਰਸ ਨੇਤਾ ਸੰਜੀਦਗੀ ਦਾ ਪੱਲਾ ਛੱਡ ਚੁੱਕੇ ਹਨ, ਉਹ ਆਪਣੀ ਹਓਮੈ ਨੂੰ ਪੱਠੇ ਪਾ ਕੇ ਪੰਜਾਬ ਦੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਜਿਸਨੇ ਅਜ਼ਾਦੀ ਦੀ ਲੜਾਈ ਵਿਚ ਮਹੱਤਵਪੂਰਨ … More
ਸਰਬਪੱਖੀ ਸਾਹਿਤਕਾਰ ਹਰਚੰਦ ਸਿੰਘ ਬਾਗੜੀ
ਹਰਚੰਦ ਸਿੰਘ ਬਾਗੜੀ ਨੇ ਆਪਣੇ ਕਾਲਜ ਦੇ ਦਿਨਾਂ ਵਿਚ ਹੀ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਜਿਹੜਾ ਬਾਕਾਇਦਾ ਤੌਰ ਤੇ 1984 ਤੋਂ ਆਪਣਾ ਪ੍ਰਾਤੱਖ ਰੂਪ ਵਿਚ ਕਹਾਣੀ, ਕਵਿਤਾ ਅਤੇ ਮਹਾਂ ਕਾਵਿ ਦੇ ਰੂਪ ਵਿਚ ਸਾਮ੍ਹਣੇ ਆਉਣ ਲੱਗਾ, ਜਿਹੜਾ ਅਜੇ ਤੱਕ ਲਗਾਤਾਰ … More