ਉਜਾਗਰ ਸਿੰਘ

Author Archives: ਉਜਾਗਰ ਸਿੰਘ

 

ਪੰਜਾਬ ਸਰਕਾਰ ਦਾ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਵਰਾ-2013

ਪੰਜਾਬ ਸਰਕਾਰ ਦਾ 2013 ਦਾ ਵਰ੍ਹਾ ਸਫਲਤਾਵਾਂ ਅਤੇ ਅਸਫਲਤਾਵਾਂ ਦੀਆਂ ਘਟਨਾਵਾਂ ਕਰਕੇ ਚਰਚਾ ਵਿੱਚ ਰਿਹਾ ਹੈ। ਜਨਵਰੀ 2012 ਵਿੱਚ ਲਗਾਤਾਰ ਦੂਜੀ ਵਾਰ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਨਾਲ ਇਹਨਾਂ ਦੋਹਾਂ ਪਾਰਟੀਆਂ ਦੇ ਵਕਾਰ ਵਿੱਚ ਵਾਧਾ … More »

ਲੇਖ | Leave a comment
 

ਪੰਜਾਬ ਦੇ ਕਾਂਗਰਸੀ ਖਾਨਾਜੰਗੀ ਦੇ ਨਤੀਜਿਆਂ ਤੋਂ ਸਬਕ ਨਹੀਂ ਸਿੱਖਦੇ

ਪੰਜਾਬ ਕਾਂਗਰਸ ਅਜੇ ਵੀ ਘੁੰਮਣਘੇਰੀ ਵਿੱਚ ਪਈ ਹੋਈ ਹੈ ਹਾਲਾਂਕਿ ਪੰਜਾਬ ਕਾਂਗਰਸ ਲਈ ਹਾਲਾਤ ਬੜੇ ਹੀ ਸਾਜਗਾਰ ਹਨ, ਕਿਉਂਕਿ ਪੰਜਾਬ ਸਰਕਾਰ ਆਰਥਕ ਉਲਝਣਾਂ ਵਿੱਚ ਉਲਝੀ ਹੋਈ ਹੈ ਪ੍ਰੰਤੂ ਕਾਂਗਰਸੀ ਨੇਤਾ ਤਾਂ ਉਹਨਾਂ ਦਾ ਲਾਭ ਉਠਾਉਂਦੇ ਹੀ ਨਹੀਂ ਲਗਦੇ ਕਿਉਂਕਿ ਉਹ … More »

ਲੇਖ | Leave a comment
 

ਮੋਦੀ ਦੀ ਪ੍ਰਧਾਨ ਮੰਤਰੀ ਦੀ ਉਮੀਦਵਾਰੀ –ਖ਼ਾਨਾਜੰਗੀ ਜਾਰੀ

ਬੀ ਜੇ ਪੀ ਦੇ ਸੰਸਦੀ ਬੋਰਡ ਦੇ ਫੈਸਲੇ ਅਨੁਸਾਰ 2014 ਦੀਆਂ ਲੋਕ ਸਭਾ ਚੋਣਾਂ ਲਈ ਨਰਿੰਦਰ ਮੋਦੀ ਐਨ ਡੀ ਏ ਦੇ ਪ੍ਰਧਾਨ ਮੰਤਰੀ ਦੇ ਸਾਂਝੇ ਉਮੀਦਵਾਰ ਹੋਣਗੇ। ਬੜੀ ਲੰਬੀ ਜੱਦੋਜਹਿਦ ਤੋਂ ਬਾਅਦ ਵੀ ਰਾਜਨਾਥ ਸਿੰਘ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਨਾਉਣ … More »

ਲੇਖ | Leave a comment
IMG_0956.sm

ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ

ਅੱਜ ਦੇ ਆਧੁਨਿਕ ਯੁਗ ਵਿੱਚ ਸਾਡੇ ਨੌਜਵਾਨ ਪੰਜਾਬੀ ਬੋਲਣ ਨਾਲੋਂ ਅੰਗਰੇਜੀ ਬੋਲਣ ਅਤੇ ਪੜ੍ਹਨ ਨੂੰ ਤਰਜੀਹ ਦੇ ਰਹੇ ਹਨ ਪ੍ਰੰਤੂ ਪੰਜਾਬੀ ਦੇ ਲੇਖਕ ਖਾਸ ਤੌਰ ਤੇ ਸ਼ਾਇਰਾਂ ਦੀ ਗਿਣਤੀ ਵੱਧ ਰਹੀ ਹੈ। ਤੁਕਬੰਦੀ ਦੇ ਜਿਆਦਾ ਜੋਰ ਹੈ। ਖੁਲ੍ਹੀ ਕਵਿਤਾ ਲਿਖਣ … More »

ਲੇਖ | Leave a comment
Three titlian in one line.sm

ਸ਼ਸ਼ੀ ਸੂਦ ਦਾ ਹਾਕੀ ਖਿਡਾਰਨ ਤੋਂ ਫੋਟੋਗ੍ਰਾਫੀ ਦਾ ਸਫਰ

ਸ਼ਸ਼ੀ ਸੂਦ ਕੌਮੀ ਪੱਧਰ ਦੀ ਹਾਕੀ ਖਿਡਾਰਨ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਕੌਮੀ ਪੱਧਰ ਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਦੇਸ਼ ਵਿੱਚ ਵਿਮੈਨ ਹਾਕੀ ਖਿਡਾਰਨਾਂ ਵਿੱਚ ਆਪਣਾ ਨਾ ਬਣਾਕੇ ਕਮਾਲ ਕਰ ਦਿੱਤੀ ਸੀ ਪ੍ਰੰਤੂ ਉਸਦੇ ਫੋਟੋਗ੍ਰਾਫੀ ਦੇ … More »

ਲੇਖ | Leave a comment
 

ਕੁਦਰਤੀ ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ

ਉਤਰਾਖੰਡ ਵਿੱਚ ਭਾਰੀ ਬਾਰਸ਼ ਅਤੇ ਬੱਦਲ ਫਟਣ ਨਾਲ 16 ਜੂਨ ਨੂੰ ਕੁਦਰਤੀ ਆਫਤਾਂ ਦੇ ਆ ਜਾਣ ਨਾਲ ਬਹੁਤ ਸਾਰੇ ਸ਼ਰਧਾਲੂ ਜੋ ਗੁਰਦਵਾਰਾ ਹੇਮ ਕੁੰਟ ਸਾਹਿਬ,ਬਦਰੀ ਨਾਥ ਅਤੇ ਕੇਦਾਰ ਨਾਥ ਦੇ ਮੰਦਰਾਂ ਦੇ ਦਰਸ਼ਨਾਂ ਲਈ ਗਏ ਹੋਏ ਸਨ ,ਹੜ੍ਹਾਂ ਦੀ ਲਪੇਟ … More »

ਲੇਖ | Leave a comment
 

ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ

ਸ਼ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਦਾ ਗੋਆ ਚਿੰਤਨ ਸੰਮੇਲਨ ਅਸਲ ਵਿੱਚ ਦੋਹਾਂ ਪਾਰਟੀਆਂ ਵਿੱਚ ਆਪਸੀ ਤਾਲਮੇਲ ਵਧਾਉਣਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੋਹਾਂ ਪਾਰਟੀਆਂ ਦਾ ਸਰਵਪ੍ਰਵਾਣਤ ਲੀਡਰ ਉਭਾਰਕੇ ਮੁੱਖ ਮੰਤਰੀ ਦੇ ਤੌਰ ਤੇ ਪ੍ਰਾਜੈਕਟ ਕਰਨਾ ਸੀ। ਜਿਸ ਵਿੱਚ … More »

ਲੇਖ | Leave a comment
 

ਮਾਸੂਮ ਲੜਕੀਆਂ ਦੀ ਮਾਸੂਮੀਅਤ ਨਾਲ ਖਿਲਵਾੜ ਨਾ ਕਰੋ

ਮਾਸੂਮ ਲੜਕੀਆਂ ਦੀ ਮਾਸੂਮੀਅਤ ਨਾਲ ਸਮਾਜ ਖਿਲਵਾੜ ਕਰ ਰਿਹਾ ਹੈ । ਸਮਾਜ ਦਾ ਮਹੱਤਵਪੂਰਨ ਹਿੱਸਾ ਕਹਾਉਣ ਵਾਲੀ ਪੁਲਿਸ,ਪ੍ਰਸ਼ਾਸ਼ਨ,ਪਤਵੰਤੇ ਲੋਕ ਅਤੇ ਸਿਆਸਤਦਾਨ ਮਾਸੂਮ ਲੜਕੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।ਇਹ ਲੋਕ ਜਦੋਂ ਮਾਸੂਮ ਲੜਕੀਆਂ ਤੋਂ ਜਾਣੇ ਜਾਂ ਅਣਜਾਣੇ ਅਲ੍ਹੜ ਉਮਰ … More »

ਲੇਖ | Leave a comment
 

ਧੜੇਬੰਦੀ ਖਤਮ ਕਰਨਾ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੀ ਪਹਿਲੀ ਜ਼ਿੰਮੇਵਾਰੀ ਕਾਂਗਰਸੀ ਵਰਕਰਾਂ ਦਾ ਡਿਗਿਆ ਮਨੋਬਲ ਉੱਚਾ ਚੁੱਕਣਾਂ ਅਤੇ ਧੜੇਬੰਦੀ ਖਤਮ ਕਰਨੀ ਹੋਵੇਗੀ।ਸਰਬ ਭਾਰਤੀ ਕਾਂਗਰਸ ਕਮੇਟੀ ਨੇ ਬੜੇ ¦ਮੇ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਲਟਕਦਾ … More »

ਲੇਖ | Leave a comment
 

ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ

ਪੰਜਾਬ ਸਰਕਾਰ ਵਲੋਂ ਆਯੋਜਤ ਕੀਤੇ ਗਏ ਪਰਵਾਸੀ ਪੰਜਾਬੀ ਸਮੇਲਨ ਨੇ ਬਾਦਲ ਪਰਿਵਾਰ ਦੀ ਖਾਨਾਜੰਗੀ ਦੀ ਦੂਜੀ ਕਿਸ਼ਤ ਜੱਗ ਜ਼ਾਹਰ ਕਰ ਦਿੱਤੀ, ਜਿਸ ਨਾਲ ਬਾਦਲ ਪਰਿਵਾਰ ਦੀ ਫੁੱਟ ਦਾ ਪਰਦਾ ਫਾਸ਼ ਹੋ ਗਿਆ ਹੈ।ਬਾਦਲ ਪਰਿਵਾਰ ਦੀ ਖਾਨਾਜੰਗੀ ਦੀ ਪਹਿਲੀ ਕਿਸ਼ਤ ਵਿੱਚ … More »

ਲੇਖ | Leave a comment