Author Archives: ਉਜਾਗਰ ਸਿੰਘ
ਦਲ ਬਦਲਨਾ ਸਿਆਸੀ ਖੋਖਲੇਪਨ ਦਾ ਪ੍ਰਤੀਕ
ਪੰਜਾਬ ਵਿੱਚ ਅੱਜ ਕਲ ਦਲਬਦਲੀ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਸਿਆਸਤ ਵਿੱਚ ਸਿਧਾਂਤ ਦੀ ਥਾਂ ਮੌਕਾਪ੍ਰਸਤੀ ਹਾਵੀ ਹੋ ਗਈ ਹੈ। ਤਾਕਤ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਪਾਰਟੀ ਭਾਵੇਂ ਕੋਈ ਹੋਵੇ, ਭਾਵੇਂ ਉਸਦੀ ਪਾਲਿਸੀ ਨਾਲ ਤੁਸੀਂ ਸਹਿਮਤ … More
ਇਨਸਾਨੀਅਤ ਦਾ ਕਤਲ
ਕਿਸੇ ਵੀ ਸਰਕਾਰ ਦਾ ਖਾਸ ਤੌਰ ਤੇ ਪਰਜਾਤੰਤਰ ਵਿੱਚ ਚੁਣੀ ਹੋਈ ਸਰਕਾਰ ਦਾ ਮੁੱਖ ਫਰਜ ਆਪਣੀ ਪਰਜਾ ਦੇ ਜਾਨ ਤੇ ਮਾਲ ਦੀ ਰੱਖਿਆ ਕਰਕੇ ਉਹਨਾਂ ਨੂੰ ਸ਼ਾਂਤਮਈ ਵਾਤਾਵਰਨ ਦੇਣਾ ਹੁੰਦਾ ਹੈ।ਸ਼ਾਂਤੀ ਵਿਕਾਸ ਦਾ ਪ੍ਰਤੀਕ ਹੁੰਦੀ ਹੈ।ਜੇਕਰ ਸ਼ਾਂਤੀ ਹੋਵੇਗੀ ਤੇ ਡਰ … More
ਸੱਚੀ ਸੁੱਚੀ ਤੇ ਸਾਊ ਸ਼ੁਹਰਤ ਦਾ ਮਾਲਕ ਪੰਜਾਬੀ ਇੰਦਰ ਕੁਮਾਰ ਗੁਜਰਾਲ
ਸੱਚਾ ਸੁੱਚਾ ਤੇ ਸਾਊ ਸ਼ੁਹਰਤ ਦਾ ਮਾਲਕ ਪੰਜਾਬ ਦਾ ਸਪੂਤ ਤੇ ਸਹੀ ਮਾਅਨਿਆਂ ਵਿੱਚ ਪੰਜਾਬੀ ,ਭਾਰਤ ਦੇ ਸਾਬਕ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਇਸ ਫਾਨੀ ਸੰਸਾਰ ਨੂੰ 30 ਨਵੰਬਰ ਨੂੰ ਅਲਵਿਦਾ ਕਹਿ ਗਏ ਹਨ। ਅੱਜ ਜਦੋਂ ਸਿਆਸਤ ਦੰਭੀ, ਫਰੇਬੀ, … More
ਦੇਸ਼ ਭਗਤ ਜਸੂਸਾਂ ਦੀ ਬੇਕਦਰੀ
ਕੇਂਦਰੀ ਸਰਕਾਰ ਅਤੇ ਉਸਦੀਆਂ ਗੁਪਤਚਰ ਏਜੰਸੀਆਂ ਦੇਸ਼ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਦੇਸ਼ ਭਗਤਾਂ ਜਾਂ ਜਸੂਸਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀਂ ਪਾ ਰਹੀਆਂ। ਦੇਸ਼ ਦੀ ਅੰਦਰੂਨੀ ਤੇ ਬੈਰੂਨੀ ਸੁਰੱਖਿਆ ਨੂੰ ਮੁੱਖ ਰੱਖਕੇ ਭਾਰਤ ਸਰਕਾਰ ਦਾ ਗ੍ਰਹਿ ਅਤੇ ਡਿਫੈਂਸ … More
ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਆਪਣੇ ਆਪ ਹੀ ਇੱਕ ਵਿਲੱਖਣ ਤੇ ਅਨੂਪਮ ਗ੍ਰੰਥ ਹੈ।ਇਹ ਇੱਕ ਵਿਕਲੋਤਰੀ ਕਿਸਮ ਦੀ ਪੁਸਤਕ ਹੈ। ਇੱਕ ਕਿਸਮ ਨਾਲ ਇਹ ਇੱਕ ਧਾਰਮਕ ਤੇ ਪਵਿਤਰ ਪੁਸਤਕ ਹੈ ਜਿਸ ਵਿੱਚ ਲਗਪਗ 100 ਪੰਥਕ ਸੋਚ ਵਾਲੇ ਬੁਧੀਜੀਵੀ … More
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੀ
ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ।ਇਹਨਾ ਸਕੀਮਾਂ ਕਰਕੇ ਲੋਕ ਸਰਕਾਰ ਦੀ ਪ੍ਰਸੰਸਾ ਕਰ ਰਹੇ ਸਨ ਪ੍ਰੰਤੂ ਸ੍ਰ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਮੰਤਰੀ ਤੇ ਸਰਕਾਰੀ ਗ੍ਰਾਂਟਾਂ ਦੀ ਵੰਡ ਨੂੰ ਉਹਨਾ ਦੇ … More
ਕੀ ਸ਼ਹੀਦ ਵੀ ਦੋ ਪ੍ਰਕਾਰ ਦੇ ਅਮੀਰ ਤੇ ਗਰੀਬ ਹੁੰਦੇ ਹਨ ?
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਕੌਮਾਂ ਦੀਆਂ ਨੀਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਉਹ ਕੌਮਾਂ ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਪਹਿਰਾ ਨਹੀਂ ਦਿੰਦੀਆਂ ਉਹ ਬਹੁਤੀ ਦੇ ਜਿੰਦਾ ਨਹੀਂ ਰਹਿੰਦੀਆਂ।ਸਿੱਖ ਕੌਮ ਦਾ ਵਿਰਸਾ ਤਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ … More
ਸਿਆਸੀ ਪਾਰਟੀਆਂ ਦੀ ਯਾਦਗਾਰ ਤੇ ਸਿਆਸਤ ਮੰਦਭਾਗੀ
ਮਿਲੀ ਜੁਲੀ ਸਰਕਾਰ ਦਾ ਧਰਮ ਪਾਲਣ ਲਈ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੋਗਲੀ ਨੀਤੀ ਅਪਣਾ ਰਹੇ ਹਨ। ਸਰਕਾਰ ਵਿੱਚ ਸ਼ਾਮਲ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਅਸੂਲ ਇਂੱਕ ਦੂਜੇ ਦੇ ਵਿਰੋਧੀ ਅਤੇ ਵੱਖਰੇ ਹਨ ਪ੍ਰੰਤੂ … More
ਬਹੁਤੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਕਿਰਦਾਰ ਵਿਚ ਗਿਰਾਵਟ
ਬਹੁਤੀਆਂ ਰੀਜਨਲ ਅਤੇ ਕੌਮੀ ਸਿਆਸੀ ਪਾਰਟੀਆਂ ਦੇ ਕਿਰਦਾਰ ਵਿੱਚ ਗਿਰਾਵਟ ਆ ਗਈ ਹੈ। ਸਮੇਂ ਵਿੱਚ ਤਬਦੀਲੀ ਅਤੇ ਤੇਜੀ ਨੇ ਸਿਆਸੀ ਲੋਕਾਂ ਤੇ ਗਹਿਰਾ ਪ੍ਰਭਾਵ ਪਾਇਆ ਹੈ।ਭਾਰਤ ਨੂੰ ਆਜਾਦ ਹੋਇਆਂ 65ਸਾਲ ਹੋ ਗਏ ਹਨ। ਸਾਡੇ ਆਪਣੇ ਬਣਾਏ ਹੋਏ ਸੰਵਿਧਾਨ ਨੂੰ ਲਾਗੂ … More
ਪੰਜਾਬ ਦੀ ਆਰਥਕਤਾ ਨੂੰ ਮਜਬੂਤ ਕਰਨਾ: ਸਰਕਾਰ ਲਈ ਚੁਣੌਤੀ
ਪੰਜਾਬ ਤੇ ਰਾਜ ਕਰ ਰਹੀਆਂ ਸ਼ੋਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀਆਂ ਰਾਜ ਭਾਗ ਦਾ ਆਨੰਦ ਮਾਣ ਰਹੀਆਂ ਹਨ।ਇਹਨਾ ਦੋਹਾਂ ਪਾਰਟੀਆਂ ਨੂੰ ਪੰਜਾਬ ਦੀ ਆਰਥਕ ਹਾਲਤ ਸੁਧਾਰਨ ਦੀ ਬਿਲਕੁਲ ਹੀ ਚਿੰਤਾ ਨਹੀਂ।ਤਾਕਤ ਦਾ ਨਸ਼ਾ ਹੀ ਪੰਜਾਬ ਦੀ ਆਰਥਕਤਾ ਨੂੰ ਤਬਾਹ … More