ਉਜਾਗਰ ਸਿੰਘ

Author Archives: ਉਜਾਗਰ ਸਿੰਘ

 

ਚੋਣਾਂ ਦੌਰਾਨ ਸਿਆਸਤਦਾਨਾਂ ਵਲੋਂ ਸਿਰੋਪਾਓ ਦੀ ਧਾਰਮਕ ਪਵਿਤਰਤਾ ਦੀ ਦੁਰਵਰਤੋਂ

ਸਿਰੋਪਾਓ ਦੀ ਧਾਰਮਕ ਪਵਿਤਰਤਾ ਅਤੇ ਮਹੱਤਤਾ ਨੂੰ ਵਰਤਮਾਨ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤਦਾਨਾ ਨੇ ਆਪਣੇ ਰਾਜਨੀਤਕ ਅਤੇ ਨਿਜੀ ਹਿੱਤਾਂ ਲਈ ਵਰਤ ਕੇ ਦੁਰਵਰਤੋਂ ਕੀਤੀ ਹੈ। ਸਿਰੋਪਾਓ ਇਕ ਧਾਰਮਕ ਚਿੰਨ ਹੈ। ਸਿਖ ਇਤਿਹਾਸ ਵਿਚ ਇਸਦੀ ਬਹੁਤ ਹੀ ਧਾਰਮਕ ਮਹੱਤਤਾ ਹੈ। ਇਤਿਹਾਸ … More »

ਲੇਖ | Leave a comment
 

ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਆਮ ਲੋਕਾਂ ਨਾਲ ਬੇਇਨਸਾਫੀ

ਆਈ.ਏ.ਐਸ., ਆਈ.ਪੀ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਦਾ ਰਾਜਨੀਤੀ ਵਿੱਚ ਆਉਣਾ ਬਹੁਤ ਮੰਦਭਾਗਾ ਝੁਕਾਅ ਹੈ। ਇਹ ਅਧਿਕਾਰੀ ਜਦੋਂ ਨੌਕਰੀ ਵਿੱਚ ਹੁੰਦੇ ਹਨ ਤਾਂ ਇਹਨਾਂ ਤੋਂ ਆਮ ਲੋਕਾਂ ਨਾਲ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਨੌਕਰੀ ਦੌਰਾਨ ਹੀ ਅੰਦਰ ਖਾਤੇ ਇਹਨਾਂ … More »

ਲੇਖ | Leave a comment
 

ਪਰਵਾਸੀ ਪੰਜਾਬੀਆਂ ਨੂੰ ਇਮੀਗਰੇਸ਼ਨ ਦੀਆਂ ਉਲਝਣਾਂ

ਪੰਜਾਬ ਵਿਚ ਨੌਜਵਾਨਾਂ ਵਿਚ ਬੇਰੋਜਗਾਰੀ ਦੀ ਸਮੱਸਿਆ ਕਰਕੇ ਪੰਜਾਬ ਦੇ ਗਭਰੂ ਵਿਦੇਸ਼ਾਂ ਵਿਚ ਪਰਵਾਸ ਕਰਨ ਲਈ ਕੋਈ ਨਾ ਕੋਈ ਰਾਹ ਲੱਭਕੇ ਬਾਹਰ ਨੂੰ ਭੱਜਦੇ ਹਨ। ਵਿਦੇਸ਼ਾਂ ਵਿਚ ਸਿਸਟਮ ਅੱਛਾ ਹੋਣ ਕਰਕੇ ਅਤੇ ਸੁਨਿਹਰੇ ਭਵਿਖ ਦੇ ਸਪਨੇ ਸਾਕਾਰ ਕਰਨ ਲਈ ਨੌਜਵਾਨ … More »

ਲੇਖ | Leave a comment
 

ਥੈਂਕਸ ਗਿਵਿੰਗ ਡੇ ਪੰਜਾਬੀਆਂ ਲਈ ਮਿਲ ਬੈਠਣ ਤੇ ਮਨੋਰੰਜਨ ਦਾ ਮੌਕਾ

ਅਮਰੀਕਾ ਵਿੱਚ ਹਰ ਸਾਲ ਨਵੰਬਰ ਦੇ ਅਖੀਰਲੇ ਵੀਰਵਾਰ ਨੂੰ ‘ਥੈਂਕਸ ਗਿਵਿੰਗ ਡੇ’ ਮਨਾਇਆ ਜਾਂਦਾ ਹੈ। ਅਸਲ ਵਿੱਚ ਇਹ ਤਿਉਹਾਰ ਯੂਰਪ ਦਾ ਹੈ। ਯੂਰਪ ਵਿੱਚ ਇਹ ਤਿਉਹਾਰ ਅਕਤੂਬਰ ਵਿੱਚ ਮਨਾਇਆ ਜਾਂਦਾ ਹੈ। ਉਹ ਇਸ ਤਿਉਹਾਰ ਨੂੰ ਅਕਤੂਬਰ ਫੈਸਟੀਵਲ ਕਹਿੰਦੇ ਹਨ। ਜਰਮਨ … More »

ਲੇਖ | Leave a comment
 

ਚੋਣ ਕਮਿਸ਼ਨ ਦੀ ਸਖਤੀ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਦੀ ਸੰਭਾਵਨਾ

ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜ ਰਾਜਾਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਬੰਧ ਵਿਚ ਵਰਤੀ ਜਾ ਰਹੀ ਸਖਤੀ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਸ਼ੁਭ ਸ਼ਗਨ ਸਮਝਿਆ ਜਾ ਰਿਹਾ ਹੈ। ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ। ਭਾਰਤ … More »

ਲੇਖ | Leave a comment
 

ਕੱਖਾਂ ਤੋਂ ਲੱਖਾਂ ਤੱਕ ਦਾ ਸਫਰ: ਪਿੰਡ ਕੱਦੋਂ

ਲੁਧਿਆਣਾ ਜਿਲੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੁਰਾਹੇ ਅਤੇ ਪਾਇਲ ਦੇ ਵਿਚਕਾਰ ਜੀ.ਟੀ. ਰੋਡ ਤੋਂ ਡੇਢ ਕਿਲੋਮੀਟਰ ਤੇ ਸਥਿਤ ਹੈ। ਪਿੰਡ ਕੱਦੋਂ ਦੇ ਵੱਡੇ ਵਡੇਰਿਆਂ ਦਾ ਪਿਛਾ ਰਾਜਸਥਾਨ ਨਾਲ ਵੀ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਜਸਥਾਨ ਦੇ … More »

ਲੇਖ | 1 Comment
 

ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ

ਦੁਨੀਂਆਂ ਵਿੱਚ ਪੰਜਾਬੀਆਂ ਦੀ ਗਿਣਤੀ ਲਗਭਗ 12 ਕਰੋੜ ਤੋਂ ਉੱਪਰ ਹੈ। ਇਸ ਵਿੱਚੋਂ ਬਹੁਤੇ ਪੰਜਾਬੀ 7 ਕਰੋੜ 64 ਲੱਖ ਦੇ ਕਰੀਬ ਪਾਕਿਸਤਾਨ ਵਿੱਚ ਰਹਿੰਦੇ ਹਨ। ਪਾਕਿਸਤਾਨ ਦੀ ਕੁੱਲ ਜਨਸੰਖਿਆ ਦਾ 44 ਫੀਸਦੀ ਹਿੱਸਾ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀਆਂ ਦੀ ਵਸੋਂ … More »

ਲੇਖ | 1 Comment
 

ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ

ਮਨੁੱਖ ਕੁਦਰਤੀ ਸੋਮਿਆਂ ਨਾਲ ਬੇਪ੍ਰਵਾਹ ਹੋ ਕੇ ਖਿਲਵਾੜ ਕਰ ਰਿਹਾ ਹੈ। ਜੇਕਰ ਕੁਦਰਤੀ ਸੋਮਿਆਂ ਦੀ ਏਸੇ ਤਰ੍ਹਾਂ ਲਾਪ੍ਰਵਾਹੀ ਨਾਲ ਵਰਤੋਂ ਹੁੰਦੀ ਰਹੀ ਤਾਂ ਮਨੁਖ ਦਾ ਇਸ ਧਰਤੀ ਤੇ ਰਹਿਣਾ ਦੁਭਰ ਹੋ ਜਾਵੇਗਾ। ਮਨੁਖ ਨੂੰ ਇਸ ਸੰਸਾਰ ਤੇ ਰਹਿਣ ਤੇ ਵਿਚਰਣ … More »

ਲੇਖ | Leave a comment
 

ਐਸ.ਜੀ.ਪੀ.ਸੀ.ਚੋਣਾਂ ਵਿਚ ਸਿੱਖੀ ਹਾਰੀ

18 ਸਤੰਬਰ 2011 ਨੂੰ ਹੋਈਆਂ ਐਸ.ਜੀ.ਪੀ.ਸੀ ਚੋਣਾਂ ਵਿਚ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਜਿਤ ਪ੍ਰਾਪਤ ਕੀਤੀ ਹੈ ਪ੍ਰੰਤੂ ਸਿੱਖੀ ਤੇ ਸਿੱਖੀ ਵਿਚਾਰਧਾਰਾ ਬੁਰੀ ਤਰ੍ਹਾਂ ਹਾਰ ਗਈ ਹੈ। ਇਹ ਚੋਣਾਂ ਅਕਾਲੀ ਦਲ ਦੇ ਸਾਰੇ ਧੜਿਆਂ ਵਲੋਂ ਅਕਾਲੀ ਦਲ ਵਿਚ ਆਪਣੇ ਧੜੇ … More »

ਲੇਖ | Leave a comment
 

ਬੀ.ਜੇ.ਪੀ ਵਿਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਲਈ ਕਸ਼ਮਕਸ਼

ਬੀ.ਜੇ.ਪੀ ਦੀ ਕੇਂਦਰੀ ਲੀਡਰਸ਼ਿਪ ਵਿਚ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਤਿੰਨ ਦਿਨ ਦਾ ਸਦਭਾਵਨਾ ਵਰਤ ਰੱਖਣ ਕਰਕੇ ਉਹਨਾਂ ਦਾ ਨਾਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਵਜੋਂ ਉਭਰਨ ਕਰਕੇ ਹਲਚਲ ਮੱਚ ਗਈ ਹੈ। ਸ੍ਰੀ ਵੈਂਕਟਈਆ ਨਾਇਡੂ … More »

ਲੇਖ | Leave a comment