ਹੱਕ ਲਈ ਲੜਿਆ ਸੱਚ

 

ਹੱਕ ਲਈ ਲੜਿਆ ਸੱਚ – (ਭਾਗ-84)

ਦਿਨ ਹਫਤਿਆਂ ਵਿਚ ਬਦਲਦੇ ਹੋਏ ਮਹੀਨਿਆਂ ਰਾਂਹੀ ਲੰਘਦੇ ਸਾਲ ਤੱਕ ਜਾ ਅੱਪੜੇ। ਦਿਲਪ੍ਰੀਤ ਦੀ ਸਲਾਮਤੀ ਦਾ ਪਤਾ ਦੋਹਾਂ ਪਰਿਵਾਰਾਂ ਨੂੰ ਹੋਣ ਕਾਰਨ ਇਹ ਸਾਲ ਉਹਨਾ ਨੂੰ ਪਹਿਲੇ ਸਾਲਾਂ ਨਾਲੋ ਛੋਟਾ ਲੱਗਾ। ਇਕ ਤਰ੍ਹਾਂ ਸਾਰਾ ਸਾਲ ਦੀਪੀ ਨੂੰ ਬਾਹਰ ਭੇਜਣ ਦੀ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-83)

ਦੀਪੀ ਦੇ ਪਿੰਡ ਵਾਲਾ ਚੜ੍ਹਦੇ ਪਾਸੇ ਦਾ ਸਵਰਨ ਸਿੰਘ ਜੋ ਕਾਫੀ ਪੜਿ੍ਹਆ ਲਿਖਿਆ ਅਤੇ ਸਕੂਲ ਬੋਰਡ ਵਿਚ ਨੌਕਰੀ ਕਰਨ ਕਰਕੇ ਚੰਡੀਗੜ੍ਹ ਹੀ ਰਹਿੰਦਾ ਸੀ। ਉਸ ਦਾ ਮੁਖਤਿਆਰ ਦੇ ਟੱਬਰ ਨਾਲ ਕਾਫੀ ਸਨੇਹ ਹੋਣ ਕਾਰਨ ਉਹ ਜਦੋਂ ਵੀ ਪਿੰਡ ਆਉਂਦਾ, ਮੁਖਤਿਆਰ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-82)

ਦਿਲਪ੍ਰੀਤ ਦੇ ਨਾਲ ਮਿਲਾਪ ਹੋਣ ਦੀ ਇਕ ਵੱਡੀ ਚਿਣਗ ਦੀਪੀ ਦੇ ਮਨ ਵਿਚ ਜਾਗ ਪਈ। ਉਸ ਨੇ ਕਾਲਜ ਵਾਲੇ ਦਿਨਾਂ ਵਾਂਗ ਹੀ ਚੁਸਤ ਹੋ ਕੇ ਦਿਲ ਲਗਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦਿਲਪ੍ਰੀਤ ਦੀ ਚਿੱਠੀ ਦਾ ਜ਼ਵਾਬ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-81)

ਪੰਜਾਬ ਵਿਚ ਖਾੜਕੂਆਂ ਦੀਆਂ ਸਰਗਰਮੀਆਂ ਇਕ ਤਰ੍ਹਾਂ ਅਲੋਪ ਹੀ ਹੋ ਚੁੱਕੀਆਂ ਸਨ। ਕਾਲੇ ਕੱਛਿਆਂ ਵਾਲੇ ਅਜੇ ਲੁੱਟਾਂ-ਖੋਹਾਂ ਕਰ ਰਹੇ ਸਨ। ਪੁਲੀਸ ਵਲੋਂ ਸਿੱਖਾਂ ਦੀ ਫੜੋ ਫੜੀ ਹੁਣ ਵੀ ਜਾਰੀ ਸੀ। ਦੀਪੀ ਕਦੇ ਪੇਕੇ ਹੁੰਦੀ ਕਦੇ ਸਹੁਰੇ। ਦਿਲਪ੍ਰੀਤ ਜਿਊਂਦਾ ਹੈ ਜਾਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-80)

ਦਿਲਪ੍ਰੀਤ ਨੂੰ ਬਾਹਰ ਕੱਢਣ ਦਾ ਮਸ਼ਵਰਾ ਭਾਵੇਂ ਪੱਕਾ ਹੋ ਗਿਆ ਸੀ, ਪਰ ਇਹ ਕੰੰਮ ਇਨਾਂ ਸੁਖਾਲਾ ਨਹੀਂ ਸੀ। ਕਿਉਂਕਿ ਸਭ ਤੋ ਪਹਿਲਾ ਕੰੰਮ ਦਿਲਪ੍ਰੀਤ ਦਾ ਪਾਸਪੋਰਟ ਬਣਾਉਣਾ ਹੀ ਔਖਾ ਸੀ। ਫਿਰ ਯੋਗੀ ਦੇ ਜੱਥੇ ਵਿਚ ਰਲਾਉਣਾ ਵੀ ਔਖਾ ਹੀ ਕੰਮ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-79)

ਦਿਲਪ੍ਰੀਤ ਦੇ ਸਾਥੀ ਉਸ ਨੂੰ ਪੁਲੀਸ ਕੋਲੋ ਛੁਡਵਾ ਕੇ ਸ਼ਿਮਲੇ ਦੀਆਂ ਪਹਾੜੀਆਂ ਵੱਲ ਲੈ ਗਏ ਸਨ। ਪਹਾੜੀ ਵਿਚਲੀ ਪੁਰਾਣੀ ਸਰਾਂ ਦੇ ਇਕ ਕਮਰੇ ਵਿਚ ਮੀਟੰਗ ਰੱਖੀ ਗਈ। ਦਿਲਪ੍ਰੀਤ ਦੇ ਬਹੁਤੇ ਸਾਥੀਆਂ ਦਾ ਤਾਂ ਪੁਲੀਸ ਮੁਕਬਾਲਾ ਬਣਾ ਦਿੱਤਾ ਗਿਆ ਸੀ। ਕੁਝ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-78)

ਪਿੰਡ ਦਾ ਪਹਿਲਾ ਮੋੜ ਹੀ ਜੀਪ ਮੁੜੀ ਤਾਂ ਕਈ ਦਿਨਾਂ ਦੇ ਬਾਅਦ ਦੀਪੀ ਦੇ ਅੰਦਰੋਂ ਆਪਣਿਆ ਨਾਲ ਮਿਲਾਪ ਦਾ ਇਕ ਚਾਅ ਜਿਹਾ ਉੱਠਿਆ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇ ਪਿੰਡ ਨੂੰ ਜਾਣ ਵਾਲੀ ਸੜਕ ਅਤੇ ਸੜਕ ਦੇ ਆਲੇ-ਦੁਆਲੇ ਲੱਗੇ ਸਫੈਦੇ, … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-77)

ਸਵੇਰੇ ਹੀ ਹਰਜਿੰਦਰ ਸਿੰਘ ਜਦੋਂ ਖੂਹ ਤੋਂ ਮੁੜਿਆ ਆ ਰਿਹਾ ਸੀ ਤਾਂ ਰਸਤੇ ਵਿਚ ਸਕੂਲ ਦੇ ਕੋਲ ਹੈਡਮਾਸਟਰ ਗੁਰਮੀਤ ਸਿੰਘ ਮਿਲ ਪਿਆ ਜੋ ਆਪਣੇ ਪਿਡੋਂ ਸਾਈਕਲ ਤੇ ਸਕੂਲ ਨੂੰ ਆ ਰਿਹਾ ਸੀ। ਉਹ ਫਤਹਿ ਬੁਲਾ ਕੇ ਹਰਜਿੰਦਰ ਸਿੰਘ ਕੋਲ ਖਲੋ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-76)

ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵਿਸ਼ਨੂੰ ਕਪੂਰ ਨੇ ਸਵੇਰ ਦਾ ਪੰਜਾਬੀ ਅਖਬਾਰ ਸੰਤਰੀ ਦੇ ਹੱਥ ਦੀਪੀ ਨੂੰ ਭਿਜਵਾ ਦਿੱਤਾ। ਵਿਸ਼ਨੂੰ ਕਪੂਰ ਮਾਤਾ ਜੀ ਅਤੇ ਦੀਪੀ ਨਾਲ ਪਹਿਲਾਂ ਵਾਂਗ ਹੀ ਹਮਦਰਦੀ ਰੱਖਦਾ ਸੀ। ਉਹ ਆਪ ਅਖ਼ਬਾਰ ਬਾਅਦ ਵਿਚ ਪੜ੍ਹਦਾ ਪਹਿਲਾਂ ਮਾਤਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-75)

ਦੀਪੀ ਅਤੇ ਮਾਤਾ ਜੀ ਅਜੇ ਜੇਹਲ ਵਿਚ ਹੀ ਸਨ। ਦੀਪੀ ਦੇ ਗਰੈਜ਼ੂਏਟ ਹੋਣ ਕਰਕੇ ਉਸ ਨੂੰ ਜੇਹਲ ਵਿਚ ਸੈਂਕਡ ਕਲਾਸ ਦਾ ਕਮਰਾ ਮਿਲ ਗਿਆ ਸੀ, ਪਰ ਉਸ ਨੇ ਮਾਤਾ ਜੀ ਨਾਲ ਹੀ ਰਹਿਣਾ ਮਨਜ਼ੂਰ ਕੀਤਾ। ਜਦੋਂ ਵੀ ਉਹਨਾਂ ਕੋਲੋ ਦਿਲਪ੍ਰੀਤ … More »

ਹੱਕ ਲਈ ਲੜਿਆ ਸੱਚ | Leave a comment