ਹੱਕ ਲਈ ਲੜਿਆ ਸੱਚ

 

ਹੱਕ ਲਈ ਲੜਿਆ ਸੱਚ – (ਭਾਗ – 65)

“ਮੈਨੂੰ ਲੱਗਦਾ ਹੈ ਕਿ ਪੁਲੀਸ ਅੱਗੇ ਲੰਘ ਗਈ ਹੈ।” ਦਿਲਪ੍ਰੀਤ ਨੇ ਖਾਲ ਵਿਚੋਂ ਉੱਠਦੇ ਕਿਹਾ, “ਪਤਾ ਨਹੀਂ ਕਿੰਨੀ ਵਾਰੀ ਪੁਲੀਸ ਮੈਨੂੰ ਫੜ੍ਹਨ ਦੀ ਕੋਸ਼ਿਸ ਕਰ ਚੁੱਕੀ ਹੈ।” “ਤੇ ਤੁਸੀਂ ਬੱਚ ਜਾਂਦੇ ਹੋ।” “ਇਹ ਵੀ ਕੋਈ ਪ੍ਰਮਾਤਮਾ ਦੀ ਹੀ ਕ੍ਰਿਪਾ ਹੈ।” … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 64)

ਦੀਪੀ ਦਿਲਪ੍ਰੀਤ ਦੇ ਮਗਰ ਮਗਰ ਹੀ ਭੱਜੀ ਜਾ ਰਹੀ ਸੀ। ਦਿਲਪ੍ਰੀਤ ਤਾਂ ਇੰਨਾ ਤੇਜ਼ ਤੁਰਦਾ ਸੀ ਕਿ ਦੀਪੀ ਨੂੰ ਦੌੜ ਕੇ ਉਸ ਨਾਲ ਰਲਣਾ ਪੈਂਦਾ ਸੀ। ਇਕ ਥਾਂ ਖੇਤ ਵਿਚ ਪਾਣੀ ਲੱਗਾ ਹੋਇਆ ਸੀ। ਦੀਪੀ ਦੇ ਪੈਰ ਉਸ ਵਿਚ ਖੁੱਭ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 63)

ਤਿੰਨ ਕੁ ਵਜੇ ਦਾ ਸਮਾਂ ਹੋਵੇਗਾ ਕਿ ਦਿਲਪ੍ਰੀਤ ਦੇ ਘਰ ਦਾ ਬਾਹਰਲਾ ਗੇਟ ਜੋਰ ਜੋਰ ਦੀ ਖੜਕਿਆ। ਦਿਲਪ੍ਰੀਤ ਇਕ ਦਮ ਉੱਠਿਆ ਅਤੇ ਅਲਮਾਰੀ ਵਿਚ ਰੱਖਿਆ ਪਿਸਤੋਲ ਆਪਣੇ ਹੱਥਾਂ ਵਿਚ ਲੈ ਲਿਆ। ਦਰਵਾਜ਼ੇ ਤੇ ਹੋਈ ਡਰਾਉਣੀ ਦਸਤਕ ਨੇ ਦੀਪੀ ਨੂੰ ਡਰਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 62)

ਆਪਣੀ ਹਵੇਲੀ ਦੇ ਅੱਗੇ ਹਰਜਿੰਦਰ ਸਿੰਘ ਨੇ ਸਕੂਟਰ ਰੋਕਿਆ ਤਾਂ ਨਸੀਬ ਕੌਰ ਨੇ ਕਿਹਾ, “ਇਸ ਤਰ੍ਹਾਂ ਕਰੋ, ਤੁਸੀਂ ਘਰ ਪਹਿਲੇ ਚਲੇ ਜਾਉ ਤੇ ਮਿੰਦੀ ਨੂੰ ਸਾਰੀ ਗੱਲ ਦੱਸ ਦਿਉ, ਸਰੋਂ ਦਾ ਤੇਲ ਤੇ ਕੁੰਭ ਲੈ ਕੇ ਦਰਵਾਜ਼ੇ ਦੇ ਕੋਲ ਖੜੇ।”   … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-61)

ਕਮਰੇ ਵਿਚ ਅੰਗੀਠੀ ਤੇ ਰੱਖੇ ਟਾਈਮਪੀਸ ਨੇ ਤਿੰਨ ਵਜਾਏ ਤਾਂ ਦੀਪੀ ਇੰਝ ਉੱਠੀ ਜਿਵੇਂ ਸਾਰੀ ਰਾਤ ਸੁੱਤੀ ਹੀ ਨਾਂ ਹੋਵੇ। ਉਦੋਂ ਹੀ ਸੁਰਜੀਤ ਕਮਰੇ ਅੰਦਰ ਦਾਖਲ ਹੋਈ ਅਤੇ ਬੋਲੀ, “ਦੀਪੀ ਪੁੱਤ ਛੇਤੀ ਕਰ ਨਾਅ੍ਹ ਕੇ ਸੂਟ ਪਾ ਲਾ। ਸੂਟ ਤੇਰਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-60)

ਦਿਲਪ੍ਰੀਤ ਦੇ ਘਰ ਦਾ ਮਹੌਲ ਤਾਂ ਦੀਪੀ ਦੇ ਘਰ ਤੋਂ ਵੀ ਉਦਾਸ ਨਜ਼ਰ ਆ ਰਿਹਾ ਸੀ। ਬੇਬੇ ਜੀ ਇਕੱਲੀ ਹੀ ਮੰਜੇ ਤੇ ਬੈਠੀ ਸਹਿਮੀ ਜਿਹੀ ਅਵਾਜ਼ ਵਿਚ ਘੋੜੀਆਂ ਗਾ ਰਹੀ ਸੀ। ਹਰਜਿੰਦਰ ਸਿੰਘ ਹੈਰਾਨ ਸੀ ਕਿ ਬਜ਼ੁਰਗ ਹਰ ਹਾਲਾਤ ਦਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲਈ ਲੜਿਆ ਸੱਚ – (ਭਾਗ-59)

ਹੌਲ੍ਹੀ ਹੌਲ੍ਹੀ ਸਾਰੇ ਘਰ ਦੇ ਮੈਂਬਰਾ ਨੂੰ ਪਤਾ ਲੱਗ ਗਿਆ ਕਿ ਦੀਪੀ ਦਾ ਵਿਆਹ ਕਿਸ ਢੰਗ ਨਾਲ ਹੋਵੇਗਾ। ਉਹਨਾਂ ਦੀ ਚੁੱਪ ਇਸ ਫੈਂਸਲੇ ਨਾਲ ਸਹਿਮਤ ਹੋਣ ਦਾ ਹੁੰਗਾਰਾ ਭਰ ਰਹੀ ਸੀ। ਭੈਣਾਂ ਦੀਆਂ ਅੱਖਾ ਦੀ ਉਦਾਸੀ ਕਹਿ ਰਹੀ ਸੀ ਕਿੱਥੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-58)

ਮੁਖਤਿਆਰ ਸਿੰਘ ਜੋ ਪ੍ਰੋਗਰਾਮ ਬਣਾ ਕੇ ਆਇਆ ਸੀ। ਸੁਰਜੀਤ ਅਤੇ ਗਿਆਨ ਕੌਰ ਸਹਿਮਤ ਹੋ ਗਈਆਂ ਸਨ, ਪਰ ਅਜੇ ਹਰਨਾਮ ਕੌਰ ਨਾਲ ਇਸ ਬਾਰੇ ਕੋਈ ਵੀ ਗੱਲ ਨਹੀ ਸੀ ਕੀਤੀ, ਨਾਂ ਹੀ ਘਰ ਵਿਚ ਨਿਆਣਿਆਂ ਨੂੰ ਦੱਸਿਆ ਤਾਂ ਕੀ ਇਸ ਗੱਲ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-57)

ਦੂਸਰੇ ਦਿਨ ਹੀ ਸਲਾਹ ਕੀਤੀ ਮੁਤਾਬਿਕ ਤੜਕੇ ਹੀ ਮੁਖਤਿਆਰ ਅਤੇ ਹਰਜਿੰਦਰ ਆਪਣੇ ਪਿੰਡਾਂ ਦੇ ਅੱਡਿਆਂ ਤੋਂ ਬਸਾਂ ਫੜ੍ਹੁ ਕੇ ਨਾਲਦੇ ਸ਼ਹਿਰ ਇਕੱਠੇ ਹੋਏ ਅਤੇ ਉੱਥੋਂ ਬਸ ਲੈ ਕੇ ਹਰਬੰਸ ਕੋਰ ਦੇ ਪਿੰਡ ਨੂੰ ਚਲ ਪਏ। ਛਾਹ ਕੁ ਵੇਲੇ ਹੀ ਕਿਸੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-56)

ਧੁੱਪ ਭਾਵੇਂ ਢਲਣ ਲਗ ਪਈ ਸੀ, ਫਿਰ ਵੀ ਗਰਮੀਂ ਕਹਿਰ ਦੀ ਹੋਣ ਕਾਰਨ ਦਿਲਪ੍ਰੀਤ ਦੇ ਪਿੰਡ ਵਿਚ ਅਜੇ ਵੀ ਸੁੰਨਸਾਨ ਸੀ, ਜਿਵੇ ਧੁੱਪ ਦੀ ਲੋਅ ਤੋਂ ਡਰਦੇ ਲੋਕੀ ਘਰਾਂ ਅੰਦਰ ਲੁਕੇ ਹੋਏ ਹੋਣ। ਮੁਖਤਿਆਰ ਵੀ ਹਵੇਲੀ ਦੀ ਥਾਂ ਤੇ ਅੱਜ … More »

ਹੱਕ ਲਈ ਲੜਿਆ ਸੱਚ | Leave a comment