ਹੱਕ ਲਈ ਲੜਿਆ ਸੱਚ
ਹੱਕ ਲਈ ਲੜਿਆ ਸੱਚ – (ਭਾਗ-39)
ਦਿਲਪ੍ਰੀਤ ਕਾਫੀ ਦਿਨਾਂ ਬਾਅਦ ਘਰ ਆਇਆ ਸੀ। ਅੱਗੇ ਤਾਂ ਹਰ ਹਫਤੇ ਦੇ ਅਖੀਰ ਵਿਚ ਆ ਜਾਂਦਾ ਸੀ, ਪਰ ਪਿੱਛਲੇ ਦਿਨੀ ਉੁਸ ਨੂੰ ਆਪਣੇ ਕੰਮ-ਕਾਰ ਦੇ ਸਿਲਸਲੇ ਵਿਚ ਦਿਲੀ ਜਾਣਾ ਪਿਆ। ਉਸ ਦੇ ਘਰ ਆਉਣ ਦੀ ਸਭ ਨੂੰ ਖੁਸ਼ੀ ਸੀ, ਪਰ … More
ਹੱਕ ਲਈ ਲੜਿਆ ਸੱਚ – (ਭਾਗ-34)
ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਜਦੋਂ ਦਿਲਪ੍ਰੀਤ ਦੀਪੀ ਨੂੰ ਮਿਲਿਆ ਤਾਂ ਕਾਫੀ ਖੁਸ਼ ਸੀ। ਦੀਪੀ ਨੇ ਉਸਦਾ ਖਿੜਿਆ ਚਿਹਰਾ ਦੂਰੋਂ ਹੀ ਦੇਖ ਲਿਆ। ਸਿਮਰੀ ਨੇ ਦੇਖਿਆ ਤਾਂ ਬੋਲੀ, “ਦੀਪੀ ਤੇਰਾ ਵਿਆਹ ਤਾਂ ਨਹੀ ਰੱਖ ਦਿੱਤਾ, ਦੇਖ ਤੇਰਾ ਮਹਿਬੂਬ … More
ਹੱਕ ਲਈ ਲੜਿਆ ਸੱਚ – (ਭਾਗ-33)
ਅੱਜ ਦਸੰਬਰ ਮਹੀਨੇ ਦੀ 15 ਤਾਰੀਕ ਦਾ ਦਿਨ ਸੀ। ਪਿੰਡ ਦੇ ਗੁਰਦੁਆਰੇ ਅੱਗੇ ਕਾਫੀ ਲੋਕ ਨਿੱਘੀ ਧੁੱਪ ਵਿਚ ਕਿਸੇ ਜੋਸ਼ ਵਿਚ ਖੜੇ ਸਨ ਅਤੇ ਵਾਰ ਵਾਰ ਬੋਲੇ ਸੋ ਨਿਹਾਲ ਦਾ ਜੈਕਾਰੇ ਛੱਡ ਰਹੇ ਸਨ। ਪੱਚੀਆਂ ਬੰਦਿਆ ਦਾ ਜੱਥਾ ਅੰਮ੍ਰਤਿਸਰ ਵੱਲ … More
ਹੱਕ ਲਈ ਲੜਿਆ ਸੱਚ – (ਭਾਗ – 32)
ਵੇਲਾ ਸਿੰਘ ਨੂੰ ਗੁਜ਼ਰਿਆਂ ਕਈ ਦਿਨ ਹੋ ਗਏ ਸਨ। ਇੰਦਰ ਸਿੰਘ ਭਰੇ ਮਨ ਨਾਲ ਬਰਾਂਡੇ ਦੇ ਮੂਹਰੇ ਮੰਜੇ ਤੇ ਧੁੱਪੇ ਬੈਠਾ ਸੋਚ ਰਿਹਾ ਸੀ ਕਿ ਬੰਦੇ ਦੇ ਜੀਵਨ ਦਾ ਕੋਈ ਅਰਥ ਹੈ ਜਾਂ ਨਹੀਂ। ਫਿਰ ਉਸ ਦਾ ਖਿਆਲ ਪਿਛੱਲੇ ਦਿਨਾਂ … More
ਹੱਕ ਲਈ ਲੜਿਆ ਸੱਚ – (ਭਾਗ-31)
ੳਸੇ ਸ਼ਾਮ ਜਦੋਂ ਦਿਲਪ੍ਰੀਤ ਆਪਣੀ ਪਿੰਡ ਦੀ ਸੱਥ ਕੋਲ ਪੁੰਹਚਿਆਂ ਤਾਂ ਦੇਖਿਆ ਕਿ ਉਸ ਦੇ ਪਿੰਡ ਵਾਸੀ ਵੀ ਮੋਰਚੇ ਵਿਚ ਜਾਣ ਦੀ ਤਿਆਰੀ ਵਿਚ ਹਨ। ਮੋਰਚੇ ਵਿਚ ਜਾਣ ਵਾਲੇ ਜ਼ਿਆਦਾਤਰ ਬਜ਼ੁਰਗ ਲੋਕ ਹੀ ਸਨ। ਪਰ ਜੋ ਸ਼ਹਿਰੋਂ ਬੰਦਾ ਆਇਆ ਸੀ … More
ਹੱਕ ਲਈ ਲੜਿਆ ਸੱਚ – (ਭਾਗ-30)
ਅੱਜ ਬਹੁਤ ਦਿਨਾਂ ਪਿੱਛੋਂ ਜਦੋਂ ਦੀਪੀ ਦਿਲਪ੍ਰੀਤ ਨੂੰ ਮਿਲੀ ਤਾਂ ੳਦਾਸੀ ਵਿਚ ਲਿਪਟੀ ਦਿਸੀ। ਦਿਲਪ੍ਰੀਤ ਨੇ ਉਸ ਨੂੰ ਦੇਖਦੇ ਸਾਰ ਹੀ ਕਿਹਾ, “ਵੇਲਾ ਸਿੰਘ ਫੁੱਫੜ ਜੀ ਦੇ ਪੂਰੇ ਹੋਣ ਦਾ ਅਫਸੋਸ ਕਰਨ ਆਉਣਾ ਸੀ, ਪਰ ਘਰ ਦੇ ਨਹੀਂ ਮੰਨੇ।” “ਭੂਆ … More
ਹੱਕ ਲਈ ਲੜਿਆ ਸੱਚ – (ਭਾਗ-29)
ਮਹੀਨਾ ਭਰ ਮਕਾਣਾ ਦਾ ਆਉਣ ਜਾਣ ਦਾ ਤਾਂਤਾ ਲੱਗਾ ਰਿਹਾ। ਵੇਲਾ ਸਿੰਘ ਦੇ ਸੰਸਕਾਰ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪ੍ਰਬੰਧ ਮੁਖਤਿਆਰ ਦੇ ਟੱਬਰ ਵਲੋਂ ਹੀ ਕੀਤਾ ਗਿਆ। ਇਸ ਕਾਰਨ ਇੰਦਰ ਸਿੰਘ ਦਾ ਜੱਥੇ ਨਾਲ ਜਾਣਾ ਵੀ ਪਿੱਛੇ ਪੈ … More
ਹੱਕ ਲਈ ਲੜਿਆ ਸੱਚ – (ਭਾਗ-28)
ਪਿੰਡ ਦੇ ਗੁਰਦੁਆਰੇ ਕੋਲ ਦੀ ਲੰਘਣ ਲਗੀਆਂ ਤਾਂ ਦੇਖਿਆਂ ਤਾਂ ਬਹੁਤ ਸਾਰੇ ਲੋਕੀ ਥੱੜੇ ਦੇ ਉੱਪਰ ਇਕੱਠੇ ਹੋਏ ਹਨ। ਪਤਾ ਲੱਗਾ ਕਿ ਜਿਹੜਾ ਅਕਾਲੀਆਂ ਨੇ ਮੋਰਚਾ ਲਾਇਆ ਹੈ, ਉਸ ਵਿਚ ਜੱਥਾ ਭੇਜਣ ਦਾ ਫ਼ੈਸਲਾ ਹੋ ਰਿਹਾ ਕਿ ਕੌਣ ਕੌਣ ਜੱਥੇ … More
ਹੱਕ ਲਈ ਲੜਿਆ ਸੱਚ – (ਭਾਗ-27)
ਛੁੱਟੀ ਹੋਣ ਤੇ ਕਾਲਜ ਵਿਚੋਂ ਅਜੇ ਨਿਕਲੀਆਂ ਹੀ ਸੀ ਕਿ ਚੁਰਾਹੇ ਵਾਲੇ ਮੋੜ ਤੇ ਦਿਲਪ੍ਰੀਤ ਮਿਲ ਪਿਆ। ਅੱਜ ਦਿਲਪ੍ਰੀਤ ਕਿਸੇ ਹੋਰ ਕੰਮ ਬਜ਼ਾਰ ਵਿਚ ਆਇਆ ਸੀ ਨਾ ਕਿ ਦੀਪੀ ਨੂੰ ਮਿਲਣ। ਦਰਅਸਲ ਆਲੇ-ਦੁਆਲੇ ਦੇ ਪਿੰਡਾਂ ਨੂੰ ਇਹ ਹੀ ਸ਼ਹਿਰ ਲੱਗਦਾ … More
ਹੱਕ ਲਈ ਲੜਿਆ ਸੱਚ – (ਭਾਗ – 26)
ਅਗਲੇ ਦਿਨ ਕਾਲਜ ਜਾਣ ਲਈ ਪਹਿਲਾਂ ਹੀ ਸਿਮਰੀ ਦੇ ਘਰ ਵੱਲ ਨੂੰ ਚੱਲ ਪਈ। ਸਿਮਰੀ ਨੂੰ ਆਉਂਦੀ ਦੇਖ ਕੇ ਮੁਸਕ੍ਰਾ ਪਈ। ਦੋਨੋ ਸਾਈਕਲਾਂ ਤੇ ਚੜ੍ਹ ਕਾਲਜ ਨੂੰ ਤੁਰ ਪਈਆਂ। ਦੀਪੀ ਨੂੰ ਖੁਸ਼ ਦੇਖ ਕੇ ਸਿਮਰੀ ਨੂੰ ਹੈਰਾਨੀ ਹੋਈ ਕਿਉਂਕਿ ਉਹ … More