ਹੱਕ ਲਈ ਲੜਿਆ ਸੱਚ

 

ਹੱਕ ਲਈ ਲੜਿਆ ਸੱਚ – (ਭਾਗ-15)

ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਸੀ। ਦੀਪੀ ਕਾਲਜ ਨੂੰ ਜਾਣ ਲਈ ਤਿਆਰ ਹੋ ਕੇ ਬਾਹਰ ਨਿਕਲੀ ਤਾਂ ਉਸ ਨੂੰ ਠੰਡ ਜਿਹੀ ਮਹਿਸੂਸ ਹੋਈ। ਆਪਣਾ ਸਾਈਕਲ ਵਿਹੜੇ ਵਿਚ ਹੀ ਖੜ੍ਹਾ ਕਰਕੇ। ਰਸੋਈ ਵਿਚ ਸੁਰਜੀਤ ਕੋਲੋ ਪੁੱਛਣ ਲੱਗੀ, “ਮੰਮੀ, ਮੇਰਾ ਗੁੱਲਾਬੀ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-14)

ਅੱਜ ਕਈ ਦਿਨਾਂ ਬਾਅਦ ਦੋਨੋ ਇਕੱਲੇ ਬਹੁਤ ਹੀ ਉਦਾਸ ਮਨ ਨਾਲ ਧੁੱਪੇ ਕੰਧ ਨਾਲ ਮੰਜਾ ਡਾਹ ਕੇ ਬੈਠੇ ਦਿਖਾਈ ਦਿੱਤੇ। ਦੀਪੀ ਨੇ ਉਹਨਾਂ ਨੂੰ ਕੰਧ ਦੇ ਉੱਪਰੋਂ ਬੁਲਇਆ, “ਤਾਈ ਜੀ, ਮੇਥਿਆਂ ਵਾਲੀ ਮੱਕੀ ਦੀ ਰੋਟੀ ਖਾਉਗੇ।” “ਨਾਂ ਧੀਏ, ਭੁੱਖ ਹੀ … More »

ਹੱਕ ਲਈ ਲੜਿਆ ਸੱਚ | Leave a comment
 

ਹੱੱਕ ਲਈ ਲੜਿਆ ਸੱਚ – (ਭਾਗ-13)

ਦੀਪੀ ਤੇ ਉਸ ਦੀ ਮੰਮੀ ਸੁਰਜੀਤ ਗੱਲਾਂ ਕਰ ਰਹੀਆਂ ਸਨ ਕਿ ਗੁਆਂਢੀਆਂ ਦੇ ਘਰੋਂ ਰੋਣ ਦੀ ਅਵਾਜ਼ ਆਈ। ਸੁਰਜੀਤ ਨੇ ਕੰਧ ਉੱਪਰ ਦੀ ਦੇਖਿਆ ਤਾਂ ਗਿਆਨ ਕੌਰ ਤਾਈ ਇਧਰ- ਉਧਰ ਘੁੰਮਦੀ ਰੋਂਦੀ ਦਿਸੀ। ਕੋਲ ਹੀ ਇਕ ਬੰਦਾ ਮੰਜੇ ਤੇ ਬੈਠਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-12)

ਅਜੇ ਸਵੇਰਾ ਹੀ ਸੀ ਗਿਆਨ ਕੌਰ ਨੇ ਕੰਧ ਦੇ ਉੱਪਰ ਦੀ ਪੁੱਛਿਆ, “ਸੁਰਜੀਤ, ਮੁਖਤਿਆਰ ਖੂਹ ਨੂੰ ਚਲਾ ਗਿਆ।” “ਨਹੀਂ ਤਾਈ, ਮੈਂ ਅਜੇ ਘਰੇ ਹੀ ਹਾਂ।” ਸੁਰਜੀਤ ਦੀ ਥਾਂ ਮੁਖਤਿਆਰ ਨੇ ਜਵਾਬ ਦਿੱਤਾ, “ਸੁਨੇਹਾ ਤਾਂ ਤੁਹਾਡਾ ਰਾਤੀਂ ਮਿਲ ਗਿਆ ਸੀ, ਪਰ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-11)

ਅੱਜ ਦੀਪੀ ਪਹਿਲੇ ਦਿਨ ਕਾਲਜ ਜਾ ਰਹੀ ਸੀ। ਭਾਵੇਂ ਜਾਣਾ ਉਸ ਨੇ ਨਾਲ ਵਾਲੇ ਸ਼ਹਿਰ ਹੀ ਸੀ। ਫਿਰ ਵੀ ਹਰਨਾਮ ਕੌਰ ਉਸ ਨੂੰ ਸਮਝਾ ਰਹੀ ਸੀ, “ਧੀਏ, ਧਿਆਨ ਨਾਲ ਆਈ ਜਾਈਦਾ ਹੈ, ਆਪਣੀ ਇੱਜ਼ਤ ਆਪਣੇ ਹੱਥ ਹੀ ਹੁੰਦੀ ਹੈ। ਅੱਗੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-10)

ਟਮਾਟਰ ਲੈਣ ਨਾਲ ਇਕ ਤਰ੍ਹਾਂ ਦੀ ਘਰ ਵਿਚ ਖੁਸ਼ਹਾਲੀ ਆ ਗਈ। ਆਮਦਨ ਵੀ ਵੱਧ ਗਈ ਸੀ। ਮੁਖਤਿਆ ਸਾਰਾ ਕੰਮ ਸੰਭਾਲਣ ਦੇ ਨਾਲ ਨਾਲ ਪਿੰਡ ਵਾਲਿਆਂ ਦੀ ਵੀ ਕਾਫੀ ਮੱਦਦ ਕਰ ਦਿੰਦਾ। ਉਸ ਦਿਨ ਬਲਬੀਰ ਦੇ ਵਿਆਹ ਲਈ ਵੀ ਕਨਾਤਾਂ ਚਾਨਣੀਆਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-9)

ਅੱਜ ਦੀਪੀ ਦੇ ਸਕੂਲ ਵਿਚ ਬਾਲ ਦਿਵਸ ਮਨਾਇਆ ਜਾ ਰਿਹਾ ਸੀ। ਦੀਪੀ ਨੇ ਗਿੱਧੇ ਵਿਚ ਹਿੱਸਾ ਲਿਆ ਹੋਇਆ ਸੀ। ਇਸ ਕਰਕੇ ਅੱਜ ਸਵੇਰੇ ਉੱਠਦੀ ਹੀ ਫੁਲਕਾਰੀ ਅਤੇ ਆਪਣੀ ਦਾਦੀ ਦਾ ਕੋਈ ਪੁਰਾਣਾ ਪਿਆ ਘੱਗਰਾ ਪੇਟੀ ਵਿਚੋਂ ਕਢਾਉਣ ਲਈ ਆਪਣੀ ਮਾਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-8)

ਜਿਉਂ ਜਿਉਂ ਮੁਖਤਿਆਰ ਦੇ ਬੱਚੇ ਵੱਡੇ ਹੋ ਰਹੇ ਸਨ, ਨਾਲ ਹੀ ਉਹ ਆਪ ਵੀ ਸਿਆਣਾ ਹੋ ਰਿਹਾ ਸੀ। ਉਸ ਦੀਆਂ ਪਹਿਲੇ ਵਾਲੀਆਂ ਆਦਤਾ ਕਾਫ਼ੀ ਸੁਧਰ ਗਈਆਂ ਸਨ। ਉਹ ਆਪਣੇ ਬਾਪ ਨਾਲ ਕੰਮ-ਧੰਧਾ ਕਰਾਉਣ ਲੱਗ ਪਿਆ। ਐਤਕੀਂ ਹਾੜੀ ਦੀ ਫਸਲ ਸਾਰੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ (ਭਾਗ-7)

ਅਜੇ ਸਵੇਰਾ ਹੀ ਸੀ। ਹਰਨਾਮ ਕੌਰ ਲੱਸੀ ਵਿਚੋਂ ਮੱਖਣ ਕੱਢ ਕੇ ਹੀ ਹਟੀ ਸੀ। ੳਦੋਂ ਹੀ ਕਿਸੇ ਨੇ ਉਹਨਾਂ ਦਾ ਦਰਵਾਜ਼ਾ ਖੜਕਾਇਆ। “ਸਵੇਰੇ ਹੀ ਕੌਣ ਆ ਗਿਆ?” ਸੁਰਜੀਤ ਵਿਹੜੇ ਵਿਚ ਝਾੜੂ ਲਾਉਂਦੀ ਬੋਲੀ। “ਝੀਰੀ ਬਚਨੋ ਲੱਸੀ ਨੂੰ ਆਈ ਹੋਣੀ ਆ। … More »

ਹੱਕ ਲਈ ਲੜਿਆ ਸੱਚ | 1 Comment
 

ਹੱਕ ਲਈ ਲੜਿਆ ਸੱਚ (ਭਾਗ-6)

ਗਰਮੀਆਂ ਦੀ ਸ਼ਾਮ ਦੇ ਚਾਰ ਵੱਜ ਗਏ ਸਨ, ਫਿਰ ਵੀ ਧੁੱਪ ਕਹਿਰ ਦੀ ਸੀ। ਧੁੱਪ ਤੋਂ ਡਰਦੇ ਲੋਕੀ ਬਰਾਂਡਿਆਂ ਅਤੇ ਡਿਊੜੀਆਂ ਵਿਚ ਲੁਕੇ ਬੈਠੇ ਸਨ। ਹਰਨਾਮ ਕੌਰ ਡੇਕ ਹੇਠਾਂ ਮੰਜੇ ਉੱਪਰ ਲੰਮੀ ਪਈ ਸੁਰਜੀਤ ਨੂੰ ਆਖਣ ਲੱਗੀ, “ਸੁਰਜੀਤੋ ਕੁੜੇ ਚਾਹ … More »

ਹੱਕ ਲਈ ਲੜਿਆ ਸੱਚ | Leave a comment