ਤਾਇਆ ਵਲੈਤੀਆ
ਮਨਮੋਹਨ ਸਿੰਘ ਦਾ ਸਖਤ ਰਵੱਈਆ
ਤਾਏ ਵਲੈਤੀਏ ਦੀ ਬੈਠਕ ਸੰਸਦ ਦੇ ਸੈਸ਼ਨ ਵਾਂਗ ਕਈ ਮਹੀਨਿਆਂ ਬਾਅਦ ਸੱਜ ਰਹੀ ਸੀ। ਤਾਏ ਨਾਲ ਗਲੱਬਾਤ ਨੂੰ ਓਦਰੇ ਸਾਰੇ ਹੀ ਬੁਲਾਰੇ ਆਪੋ ਆਪਣੀਆਂ ਗੱਲਾਂ ਦੇ ਪਿਟਾਰੇ ਭਰੀ ਤਾਏ ਦੀ ਬੈਠਕ ਵਲ ਤੁਰੇ ਜਾ ਰਹੇ ਸਨ। ਤਾਇਆ ਵੀ ਆਪਣੇ ਕੰਮਾਂ … More
ਕੀ ਆਮ ਲੋਕ ਇਨਸਾਨ ਨਹੀਂ?
ਤਾਏ ਵਲੈਤੀਏ ਦੀ ਮਹਿਫਲ ਪੂਰੀ ਤਰ੍ਹਾਂ ਮਘੀ ਹੋਈ ਸੀ। ਸਾਰੇ ਹੀ ਬੁਲਾਰੇ ਆਪੋ ਆਪਣੀ ਵਾਰੀ ਵਾਹ ਰਹੇ ਸਨ। ਸ਼ੀਤਾ ਆਪਣੀ ਆਦਤ ਅਨੁਸਾਰ ਆਪਣੀਆਂ ਹਸਾਉਣੀਆਂ ਗੱਲਾਂ ਨਾਲ ਮਹਿਫਲ ਵਿਚ ਹਾਸੇ ਖਿਲਾਰ ਰਿਹਾ ਸੀ। ਮਾਸਟਰ ਧਰਮ ਸਿੰਘ ਆਪਣੀਆਂ ਗੱਲਾਂ ਨਾਲ ਸਾਰਿਆਂ ਨੂੰ … More
ਕੋਈ ਆ ਜੇ ਸਾਡਾ ਤਾਂ ਇਹੀ ਹਾਲ ਰਹਿਣੈ
ਤਾਏ ਵਲੈਤੀਏ ਦੀ ਬੈਠਕ ਵਿਚ ਮੀਟਿੰਗ ਸ਼ੁਰੂ ਹੋਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਸਾਰੇ ਹੀ ਬੁਲਾਰੇ ਆਪੋ ਆਪਣੀ ਭੜਾਸ ਕੱਢਣ ਲਈ ਉਤਾਵਲੇ ਹੋਏ ਬੈਠੇ ਸਨ। ਸ਼ੀਤੇ ਨੂੰ ਤਾਂ ਜਿਵੇਂ ਬੈਠਣਾ ਮੁਸ਼ਕਲ ਹੋ ਰਿਹਾ ਸੀ, ਉਹ ਆਸੇ ਪਾਸੇ ਮਾਰਦਾ … More
ਅੰਨਾ ਦਾ ਅਨਸ਼ਨ ਡਰਾਮਾ
ਤਾਇਆ ਆਪਣੀ ਬੈਠਕ ਵਿਚ ਆਪਣੀ ਮਹਿਫ਼ਲ ਦੇ ਸਾਥੀਆਂ ਸਮੇਤ ਬੈਠਾ ਹੋਇਆ ਪੰਜਾਬ ਅਤੇ ਭਾਰਤ ਦੀਆਂ ਸਮਸਿਆਵਾਂ ਸਬੰਧੀ ਗੱਲਬਾਤ ਕਰ ਰਿਹਾ ਸੀ। ਹਮੇਸ਼ਾਂ ਵਾਂਗ ਇਸ ਮੀਟਿੰਗ ਵਿਚ ਹੋਰਨਾਂ ਮੈਂਬਰਾਂ ਤੋਂ ਸਿਵਾਏ ਸ਼ੀਤਾ, ਮਾਸਟਰ ਧਰਮਾ, ਕ੍ਰਿਸਮਿਸ ਦੀਆਂ ਛੁੱਟੀਆਂ ਬਿਤਾਉਣ ਲਈ ਪਹੁੰਚਿਆ ਮਾਸਟਰ … More
ਆਹ ਸ਼ਾਹਰੁੱਖ ਨੂੰ ਸੱਦਣਾ ਸਮਝ ਨਹੀਂ ਆਇਆ?
ਤਾਏ ਵਲੈਤੀਏ ਦੀ ਬੈਠਕ ਵਿਚ ਰੋਜ਼ ਵਾਂਗ ਹੀ ਸ਼ਾਮ ਦੀ ਮਹਿਫਲ ਜੰਮੀ ਹੋਈ ਸੀ। ਸਾਰੇ ਹੀ ਮੈਂਬਰ ਆਪੋ ਆਪਣੀਆਂ ਤਕਰੀਰਾਂ ਝਾੜਦੇ ਹੋਏ ਮਹਿਫਲ ਦੀਆਂ ਰੌਣਕਾਂ ਵਧਾ ਰਹੇ ਸਨ। ਮਾਸਟਰ ਧਰਮ ਸਿੰਘ ਆਪਣੀ ਅਖ਼ਬਾਰ ਪੜ੍ਹਕੇ ਤਾਏ ਨੂੰ ਖ਼ਬਰਾਂ ਸੁਣਾ ਰਿਹਾ ਸੀ। … More
ਸਾਨੂੰ ਵੀ ਗੁਰਦੁਆਰਾ ਈ ਪਵਾ ਦੇਅ ਤਾਇਆ
ਰੋਜ਼ਾਨਾ ਵਾਂਗ ਤਾਏ ਦੀ ਬੈਠਕ ਵਿਚ ਹੌਲੀ ਹੌਲੀ ਸ਼ੀਤੇ ਹੋਰਾਂ ਦੀ ਮੰਡਲੀ ਦੇ ਸਾਰੇ ਲੋਕ ਪਹੁੰਚਣ ਲੱਗ ਪਏ। ਤਾਇਆ ਆਪਣੇ ਸਿੰਘਾਸਨ ‘ਤੇ ਬਿਰਾਜਮਾਨ ਹੋਇਆ ਬੈਠਾ ਸੀ। ਇਸ ਮਹਿਫ਼ਲ ਵਿਚ ਅਜੇ ਸ਼ੀਤਾ ਗੈਰ ਹਾਜ਼ਰ ਸੀ। ਤਾਇਆ ਕਰਮੇ ਨੂੰ ਪੁੱਛਣ ਲੱਗਾ, “ਕਿਉਂ … More
ਤਾਇਆ ਵਲੈਤੀਆ ਪਹੁੰਚਿਆਂ ਚੋਣ-ਤਮਾਸ਼ੇ ਵੇਖਣ
ਆਪਣੀ ਆਦਤ ਅਨੁਸਾਰ ਤਾਇਆ ਵਲੈਤੀਆ ਇਸ ਵਾਰ ਫਿਰ ਪੰਜਾਬ ਵਿਚ ਹੋਣ ਵਾਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਚੋਣ-ਤਮਾਸ਼ੇ ਵੇਖਣ ਲਈ ਆਪਣੇ ਪਿੰਡ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ। ਬਿਸ਼ਨ ਸਿੰਹੁ ਜਿਹੜਾ ਹੁਣ ਭਾਵੇਂ ਅਮਰੀਕਾ ਵਿਚ ਜਾ ਵੱਸਿਆ ਹੈ ਪਰੰਤੂ … More
ਵੀਵੀਪੀਆਈਜ਼ ਦੀ ਸੁਰੱਖਿਆ ਦਾ ਮਾਮਲਾ ਤਾਏ ਦੀ ਬੈਠਕ ‘ਚ ਭੱਖਿਆ
ਹਮੇਸ਼ਾਂ ਵਾਂਗ ਤਾਇਆ ਵਲੈਤੀਆ ਆਪਣੀ ਬੈਠਕ ਵਿਚ ਪਿੰਡ ਦੀ ਵਿਧਾਨ ਸਭਾ ਸਜਾਈ ਆਪਣੇ ਪਿੰਡ ਦੇ ਮੋਹਤਬ, ਪੜ੍ਹੇ ਲਿਖੇ, ਅਨਪੜ੍ਹ, ਰੁਜ਼ਗਾਰ , ਬੇਰੁਜ਼ਗਾਰ ਹਰ ਪ੍ਰਕਾਰ ਦੇ ਮੈਂਬਰਾਂ ਨਾਲ ਬੈਠਾ ਦੁਨੀਆਂ, ਦੇਸ਼, ਸੂਬੇ , ਜਿ਼ਲੇ ਅਤੇ ਪਿੰਡਾਂ ਦੇ ਹਾਲਾਤ ਬਾਰੇ ਤਬਸਰਾ ਕਰਨ … More