ਸਥਾਨਕ ਸਰਗਰਮੀਆਂ (ਅਮਰੀਕਾ)

 

ਗੁਰੁ ਮਾਨਯੋ ਗ੍ਰੰਥ ਟੈਲੀਫਿਲਮ ਬਨਾਉਣਾ ਸਿੱਖ ਧਰਮ ਦੀ ਵੱਡੀ ਸੇਵਾ-ਜ: ਗੁਰਬਚਨ ਸਿੰਘ

ਫਰੀਮੌਂਟ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਜੀ ਖਾਲਸਾ ਨੇ ਐਤਵਾਰ ਨੂੰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਪੰਥਕ ਸੇਵਾਵਾਂ ਦੇ ਲਈ ਸਿਰੋਪਾਓ ਦੇ ਕੇ ਸਨਮਾਨਿਤ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਇਨਸਾਫ਼ ਲਹਿਰ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਐਲਾਨ

ਨਿਊਯਾਰਕ – “ਸਿੱਖਸ ਫਾਰ ਜਸਟਿਸ” – ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਨਵੰਬਰ 84 ਸਿੱਖ ਕਤਲੇਆਮ ਨੂੰ “ਸਿੱਖ ਨਸਲਕੁਸ਼ੀ” ਗਰਦਾਨਣ ਲਈ  ਨਵੰਬਰ 1, 2009 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾੳਣ  ਲਈ  ਰਿਚਮੰਡ ਹਿੱਲ, ਨਿਊਯਾਰਕ ਵਿੱਚ ਕਰਵਾਇਆ। ਇਸ ਸੰਮੇਲਨ ਦਾ ਮੁੱਖ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸਿੱਖ ਸਪੋਰਟਸ ਐਸੋਸੀਏਸ਼ਨ ਵਲੋਂ 22 ਅਤੇ 23 ਅਗਸਤ ਨੂੰ ਕਰਵਾਈਆਂ ਤੀਸਰੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ

ਫਰੀਮੌਂਟ (ਕੈਲੇਫੋਰਨੀਆ  :- ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ. ਐਸ. ਏ. ਵਲੋਂ 22 ਅਤੇ 23 ਅਗਸਤ ਨੂੰ ਕਰਵਾਈਆਂ ਗਈਆਂ ਤੀਜੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ ਹੋ ਗਈਆਂ ਹਨ।ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਇਹ ਖੇਡਾਂ ਬਹੁਤ ਰਮਣੀਕ ਥਾਂ ਤੇ ਸਥਿੱਤ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਗਦਰ ਪਾਰਟੀ ਦੀ ਲਹਿਰ ਧਰਮ ਨਿਰਪੱਖ ਲਹਿਰ ਸੀ: ਡਾ. ਜਸਪਾਲ ਸਿੰਘ

ਸੈਕਰਾਮੈਂਟੋ, ਕੈਲੀਫੋਰਨੀਆਂ(ਹੁਸਨ ਲੜੋਆ ਬੰਗਾ) -  ਗਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਅਮਰੀਕਾ ਵੱਲੋਂ ਉੱਤਰੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਗਦਰ ਯਾਦਗਾਰੀ ਪੰਜਾਬੀ ਕਾਨਫ਼ਰੰਸ ਦਾ ਮਿਤੀ 22 ਅਗਸਤ 2009 ਨੂੰ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਪਟਿਆਲੇ ਤੋਂ ਉਚੇਚੇ ਤੌਰ ਤੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਗਿਆਨੀ ਗੁਰਦੇਵ ਸਿੰਘ ਝਾਂਮਪੁਰ ਅਕਾਲ ਚਲਾਣਾ ਕਰ ਗਏ

ਫਰੀਮਾਂਟ:-16 ਅਗਸਤ 2009 ਨੂੰ  ਸਵੇਰੇ  10:30  ਗਿਆਨੀ  ਗੁਰਦੇਵ ਸਿੰਘ ਝਾਮਪੁਰ ਪਿੰਡ ਝਾਮਪੁਰ ਵਿਖੇ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੇ  2 ਬੇਟੇ  ਕੁਲਵੰਤ ਸਿੰਘ ਝਾਮਪੁਰ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਗੁਰਜੀਤ ਸਿੰਘ ਝਾਮਪੁਰ ਯੂ.ਐੱਸ.ਏ.  ਰੇਡੀਓ “ਆਤਮਿਕ ਅਨੰਦ”  1170 ਏ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋਫੈਸਰ ਅਨੂਪ ਵਿਰਕ ਸੰਗ ਯਾਦਗਾਰੀ ਸਮਾਰੋਹ

ਸੈਨਹੋਜ਼ੇ (ਚਰਨਜੀਤ ਸਿੰਘ ਪੰਨੂ)- ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਦਾ ਵਿਸ਼ੇਸ਼ ਅਜਲਾਸ ਪੰਜਾਬ ਤੋਂ ਆਏ ਪ੍ਰੋਫੈਸਰ ਅਨੂਪ ਸਿੰਘ ਵਿਰਕ ਦੇ ਸਨਮਾਨ ਵਿੱਚ ਮਨਜੀਤ ਕੌਰ ਸੇਖੋਂ ਕਹਾਣੀਕਾਰ ਦੇ ਗ੍ਰਿਹ ਸੈਕਰਾਮੈਂਟੋ ਵਿਖੇ ਆਯੋਜਿਤ ਕੀਤਾ ਗਿਆ। ਵਿਆਹ ਮੰਡਪ ਵਾਂਗ ਸਿ਼ੰਗਾਰਿਆ ਇਹ ਆਂਗਣ ਸਵੇਰੇ ਦਸ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਬਰਕਲੇ ਵਿਖੇ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਲ ਹੋਈਆਂ

ਬਰਕਲੇ-ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਜੂਨ 84 ਮੌਕੇ ਵਾਪਰੇ ਦੁਖਦਾਈ ਘੱਲੂਘਾਰੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸਨੂੰ ਗੁਰਦੁਆਰਾ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਮੈਮੋਰੀਅਲ ਡੇਅ ਤੇ ਸਿੱਖ ਪਹਿਚਾਣ ਨੇ ਵਾਹ-ਵਾਹ ਖੱਟੀ

ਸਪਰਿੰਗਫੀਲਡ – ਅਮਰੀਕਾ ਵਿੱਚ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ ਮੈਮੋਰੀਅਲ ਡੇਅ ਬੜੀ ਧੂਮ-ਧਾਮ ਨਾਲ ਕੌਮੀ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਵੱਖ ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਵੋਟਰ ਡਾ: ਮਨਮੋਹਨ ਸਿੰਘ ਦੀਆਂ ਪਾਲਿਸੀਆਂ ਦੇ ਹੱਕ ਵਿਚ ਭੁਗਤੇ-ਪਾਲ ਸਹੋਤਾ

ਫਰਿਜ਼ਨੋ ( ਵਿਸ਼ੇਸ਼ ਪ੍ਰਤੀਨਿਧੀ)-”ਅੱਜਕਲ ਦਾ ਵੋਟਰ ਸਭ ਕੁਝ ਜਾਣਦਾ ਹੈ ਕਿ ਕਿਹੜਾ ਨੇਤਾ ਉਨ੍ਹਾਂ ਦੇ ਭਵਿੱਖ ਨੂੰ ਉਜੱਲ ਬਨਾਉਣ ਲਈ ਕੰਮ ਕਰ ਰਿਹਾ ਹੈ ਅਤੇ ਕਿਹੜੇ ਲੀਡਰ ਆਪਣਾ ਮਤਲਬ ਹਲ ਕਰਨ ਲਈ ਸਿਰਫ਼ ਬਿਆਨਬਾਜ਼ੀ ਕਰਕੇ ਚੰਗੇ ਅਤੇ ਨੇਕ ਲੀਡਰਾਂ ਦੀ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਬਾਬੂ ਲਾਹੌਰੀ ਰਾਮ ਜੀ ਦੀ ਯਾਦ ਵਿਚ ਅਖੰਡ ਪਾਠ ਕਰਾਏ ਗਏ

ਸੈਨਹੋਜ਼ੇ-ਅਮਰੀਕਾ ਦੀ ਨਾਮਵਰ ਸ਼ਖਸੀਅਤ, ਪ੍ਰਸਿੱਧ ਬਿਜ਼ਨੈਸਮੈਨ ਅਤੇ ਲੀਡਰ ਸਵਰਗੀ ਬਾਬੂ ਲਾਹੌਰੀ ਰਾਮ ਜੀ ਦੇ ਯਾਦ ਵਿਚ ਉਨ੍ਹਾਂ ਦੇ ਪ੍ਰਵਾਰ ਸ: ਦਲਵਿੰਦਰ ਸਿੰਘ ਧੂਤ ੳਤੇ ਸ: ਬਲਜੀਤ ਸਿੰਘ ਮਾਨ ਦੇ ਪ੍ਰਵਾਰ ਵਲੋਂ ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment