ਸਰਗਰਮੀਆਂ
ਡਾ. ਮਹੀਪ ਸਿੰਘ ਨੇ ਆਪਣੀ ਕਲਮ ਦੀ ਤਾਕਤ ਨੂੰ ਦੇਸ਼ ਅਤੇ ਕੌਮ ਵਾਸਤੇ ਵਰਤਿਆ
ਨਵੀਂ ਦਿੱਲੀ : ਪੰਜਾਬੀ ਦੇ ਉਘੇ ਵਿਦਿਵਾਨ, ਪੱਤਰਕਾਰ ਅਤੇ ਲੇਖਕ ਡਾ. ਮਹੀਪ ਸਿੰਘ ਨੂੰ ਸਮਾਜ ਦੀਆਂ ਵੱਖ-ਵੱਖ ਸਨਮਾਨਿਤ ਹਸ਼ਤੀਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਖੇ ਹੋਏ ਅੰਤਿਮ ਅਰਦਾਸ ਦੇ ਮੌਕੇ ਦਿੱਲੀ … More
ਉਜਾਗਰ ਸਿੰਘ ਦੀ ਪੁਸਤਕ ‘‘ਸਮਕਾਲੀਨ ਸਮਾਜ ਅਤੇ ਸਿਆਸਤ’’ ਲੋਕ ਅਰਪਣ
ਪਟਿਆਲਾ – ਨੈਸ਼ਨਲ ਪ੍ਰੈਸ ਦਿਵਸ ਦੇ ਮੌਕੇ ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਆਯੋਜਤ ਖ਼ੂਨ ਦਾਨ ਕੈਂਪ ਦੇ ਮੌਕੇ ਤੇ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦੀ ਪੁਸਤਕ ‘‘ਸਮਕਾਲੀਨ ਸਮਾਜ ਅਤੇ ਸਿਆਸਤ ’’ ਸੀਨੀਅਰ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਸਾਬਕਾ … More
ਬੱਚਿਆਂ ਦਾ ਦੁੱਧ ਤੇ ਗਰੀਬ ਦੀ ਰੋਟੀ ਜੰਗਾਂ ਪੀ ਜਾਂਦੀਆਂ ਨੇ-ਅਹਿਮਦ ਸਲੀਮ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅੱਜ ਪਾਕਿਸਤਾਨੀ ਲੇਖਕ, ਕਵੀ ਅਤੇ ਆਲੋਚਕ ਜਨਾਬ ਅਹਿਮਦ ਸਲੀਮ ਨਾਲ ਰੂ-ਬ-ਰੂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਸਮੇਂ ਪੰਜਬ ਦੇ ਗੌਰਵਸ਼ਾਲੀ ਅਦੀਬ ਦਾ ਸਨਮਾਨ ਵੀ ਕੀਤਾ ਗਿਆ। ਸਨਮਾਨ ਵਿਚ ਨਕਦ ਰਾਸ਼ੀ, ਦੋਸ਼ਾਲਾ, ਸਨਮਾਨ … More
ਜਿਨ੍ਹਾਂ ਨੂੰ ਪੁਰਸਕਾਰ ਮਿਲੇ ਅਤੇ ਜਿਨ੍ਹਾਂ ਦੇ ਨਾਮ ’ਤੇ ਮਿਲੇ ਉਨ੍ਹਾਂ ਨੇ ਸਮਾਜਕ ਨਾਬਰਾਬਰੀ ਨੂੰ ਚੁਣੌਤੀ ਦਿੱਤੀ-ਡਾ. ਰਤਨ ਸਿੰਘ ਜੱਗੀ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਅਤੇ ਪ੍ਰੋ. ਨਿਰਪਜੀਤ ਕੌਰ ਯਾਦਗਾਰੀ ਸਨਮਾਨ ਸਮਾਰੋਹ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਜੋਂ ਗੁਰਬਾਣੀ ਸਾਹਿਤ ਦੇ ਉ¤ਘੇ ਵਿਦਵਾਨ ਡਾ. ਰਤਨ ਸਿੰਘ … More
ਸ਼ਾਨੋ ਸ਼ੌਕਤ ਨਾਲ ਹੋ ਨਿਬੜਿਆ ਬਾਲੀਵੁੱਡ ਫੈਸਟੀਵਲ 2015 ਨਾਰਵੇ
ਓਸਲੋ,(ਰੁਪਿੰਦਰ ਢਿੱਲੋ ਮੋਗਾ) )- ਅੱਜ ਦੇ ਦੌਰ ‘ਚ ਭਾਰਤੀ ਫਿਲਮਾਂ ਦੀ ਦੀਵਾਨਗੀ ਹਰ ਮੁੱਲਕ ਦੀ ਹੱਦ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੁੱਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ … More
ਰਿਵੀਊ : ਤੀਜਾ ਘਲੂਘਾਰਾ-ਕਾਲੇ ਦਿਨ : ਲਹੂ ਭਿੱਜੀ ਪੱਤਰਕਾਰੀ : ਡਾ. ਕੁਲਵਿੰਦਰ ਕੌਰ ਮਿਨਹਾਸ
ਪੁਸਤਕ ਨਾਂ - ਤੀਜਾ ਘਲੂਘਾਰਾ-ਕਾਲੇ ਦਿਨ:ਲਹੂ ਭਿੱਜੀ ਪੱਤਰਕਾਰੀ ਲੇਖਕ : ਹਰਬੀਰ ਸਿੰਘ ਭੰਵਰ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ ਸਫ਼ੇ: 208, ਮੁਲ:200 ਰੁਪਏ ਪੱਤਰਕਾਰ ਹਰਬੀਰ ਸਿੰਘ ਭੰਵਰ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਉਨ੍ਹਾਂ ਨੇ ਸਾਹਿਤ, ਕਲਾ ਤੇ ਪੱਤਰਕਾਰੀ ਦੇ … More
ਸਰਬਪੱਖੀ ਸਾਹਿਤਕਾਰ ਹਰਚੰਦ ਸਿੰਘ ਬਾਗੜੀ
ਹਰਚੰਦ ਸਿੰਘ ਬਾਗੜੀ ਨੇ ਆਪਣੇ ਕਾਲਜ ਦੇ ਦਿਨਾਂ ਵਿਚ ਹੀ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਜਿਹੜਾ ਬਾਕਾਇਦਾ ਤੌਰ ਤੇ 1984 ਤੋਂ ਆਪਣਾ ਪ੍ਰਾਤੱਖ ਰੂਪ ਵਿਚ ਕਹਾਣੀ, ਕਵਿਤਾ ਅਤੇ ਮਹਾਂ ਕਾਵਿ ਦੇ ਰੂਪ ਵਿਚ ਸਾਮ੍ਹਣੇ ਆਉਣ ਲੱਗਾ, ਜਿਹੜਾ ਅਜੇ ਤੱਕ ਲਗਾਤਾਰ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਦਾਨਿਸ਼ਵਰ ਕਲਮਾਂ ਦਾ ਸਨਮਾਨ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਪਣੇ ਜੀਵਨ ਦੀਆਂ 80 ਬਹਾਰਾਂ ਮਾਣ ਚੁੱਕੇ ਆਪਣੇ ਮੈਂਬਰਾਂ ਦਾ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ ਸਮਾਗਮ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਓਮਾ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰੋ. ਤੇਜ ਕੌਰ ਦਰਦੀ, … More
ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ : ਉਜਾਗਰ ਸਿੰਘ
ਸੁਰਿੰਦਰ ਕੌਰ ਬਿੰਨਰ ਪ੍ਰੀਤ ਅਤੇ ਪੀੜਾ ਵਿਚ ਪਰੁਚੀ ਬਿਰਹਾ ਦੀ ਕਵਿਤਰੀ ਹੈ। ਹਲਾਤ ਨੇ ਉਸ ਨੂੰ ਕਵਿਤਰੀ ਬਣਾ ਦਿੱਤਾ। ਆਪਣੀ ਉਮਰ ਦੇ ਛੇਵੇਂ ਦਹਾਕੇ ਤੱਕ ਕਵਿਤਾ ਦੇ ਨੇੜੇ ਤੇੜੇ ਵੀ ਨਹੀਂ ਢੁਕੀ ਸੀ ਪ੍ਰੰਤੂ ਪਰਿਵਾਰ ਵਿਚ ਲਗਾਤਾਰ ਵਾਪਰੇ ਦੋ ਹਾਦਸਿਆਂ … More
ਅੰਗਰੇਜੀ ਸਭਿਆਚਾਰ ਅਤੇ ਅਮੀਰ ਰਾਜਿਆ ਮਹਾਰਾਜਿਆਂ ਦੇ ਜੀਵਨ ਨੂੰ ਚਿੱਤਰਦੀ ਕਿਤਾਬ “ਅੱਗ ਦੀ ਲਾਟ”
ਇੰਗਲੈਂਡ ਦੀ ਸਹਿਜਾਦੀ ਡਾਇਨਾਂ ਦੇ ਜੀਵਨ ਦੇ ਅਧਾਰ ਤੇ ਉੱਥੋਂ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਵੱਲੋ ਲਿਖੀ ਬੇਬਾਕ ਵੱਡ ਅਕਾਰੀ ਕਿਤਾਬ ਅੱਗ ਦੀ ਲਾਟ ਛਪੀ ਹੈ ਜਿਸਨੂੰ ਪੜਦਿਆਂ ਹੋਇਆਂ ਪਾਠਕ ਵਿਦੇਸੀ ਰਾਜਿਆ ਮਹਾਰਾਜਿਆਂ ਦੇ ਜੀਵਨ … More