ਸਰਗਰਮੀਆਂ

ਗਿਆਨੀ ਜਨਮ ਸਿੰਘ

੧੩ ਜਨਵਰੀ ‘ਤੇ ਵਿਸ਼ੇਸ਼ -ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

  ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਧਾਰਮਿਕ ਅਕੀਦਿਆਂ ਵਿਚ ਪਿਆਰ ਤੇ ਵਿਸ਼ਵਾਸ਼ ਦੀ ਨੀਂਹ ਹਰਿਮੰਦਰ ਕੀ ਨੀਂਵ ਕੀ ਈਂਟ ਦੇ ਰਹੀ ਹੈ ਗਵਾਹੀ, ਕਿ ਅਹਿਲੇ ਮਜ਼ਾਹਬ ਮੇਂ ਕਭੀ ਦੋਸਤੀ ਮੁਸਕਰਾਈ ਥੀ। ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਸਿੱਖ ਕੌਮ ਦਾ ਸੱਭ … More »

ਸਰਗਰਮੀਆਂ | 1 Comment
Photo(1).resized

ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿੱਚ ਲੇਖਕਾਂ, ਗਾਇਕਾਂ, ਬੁੱਧੀਜੀਵੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਮੋਮਬੱਤੀ ਮਾਰਚ ਨਾਲ ਸ਼ਰਧਾਂਜਲੀ ਭੇਂਟ

ਲੁਧਿਆਣਾ – ਲੇਖਕਾਂ, ਬੁੱਧੀਜੀਵੀਆਂ, ਲੋਕ ਗਾਇਕਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ ਮੋਮਬੱਤੀ ਮਾਰਚ ਉਨ੍ਹਾਂ ਦੀ ਗੁਰਦੇਵ ਨਗਰ ਲੁਧਿਆਣਾ ਸਥਿਤ ਰਿਹਾਇਗਾਂਹ ਤੋਂ ਸ਼ੁਰੂ ਕਰਕੇ ਫਿਰੋਜ਼ਪੁਰ ਰੋਡ ਸਥਿਤ … More »

ਸਰਗਰਮੀਆਂ | Leave a comment
ose painde.resized

ਪ੍ਸਿੱਧ ਕਹਾਣੀਕਾਰ ਅਨਮੋਲ ਕੌਰ ਦੀ ਕਹਾਣੀ ‘ਓਸੇ ਪੈਂਡੇ’ ਤੇ ਬਣੇਗੀ ਫ਼ਿਲਮ

ਜਲੰਧਰ -ਪੰਜਾਬੀ ਫ਼ਿਲਮਾਂ ਦੀ ਲੱਗੀ ਦੌੜ ਵਿਚ ਨਾਂ ਹਿੱਸਾ ਲੈਂਦੇ ਹੋਏ ਇਕ ਵੱਖਰੀ ਸੋਚ ਵਾਲੀ ਫ਼ਿਲਮ ‘ਓਸੇ ਪੈਂਡੇ’ ਕਹਾਣੀਜਿਸ ਦੀ ਸ਼ੁਰੂਆਤ ਵਾਹੇਗੁਰੂ ਅਗੇ ਅਰਦਾਸ ਕਰਕੇ ਇਸ ਫ਼ਿਲਮ ਦੇ ਨਿਰਮਾਤਾ ਇੰਦਰਮੋਹਨ ਸਿੰਘ  ਨੇ ਸੰਤਾ ਬੰਤਾ ਦੇ ਫਨਜਾਬੀ ਸਟੂਡੀਓ ਜਲੰਧਰ ਵਿਚ ਕੀਤੀ । … More »

ਸਰਗਰਮੀਆਂ | Leave a comment
jaggi kussa poster film.resized

ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ‘ਸੂਲੀ ਚੜਿਆ ਚੰਦਰਮਾ’ 8 ਦਸਬੰਰ ਨੂੰ ਲੋਕ ਅਰਪਣ

ਓਸਲੋ,(ਰੁਪਿੰਦਰ ਢਿੱਲੋ ਮੋਗਾ) : ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਜੀ  ਕਿਸੇ ਜਾਣਕਾਰੀ ਦਾ ਮੁਥਾਜ ਨਹੀਂ,ਉਹਨਾਂ ਦੀ ਲਿੱਖਣ ਸ਼ੈਲੀ ਚ ਪੰਜਾਬੀ ਵਿਰਸਾ ਅਤੇ ਪੰਜਾਬੀਅਤ ਆਮ ਝਲਕਦੀ ਹੈ।ਉਹਨਾਂ ਦੀਆਂ ਰਚਨਾਵਾਂ ਨੂੰ  ਹਰ ਵਰਗ ਉਮਰ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਅਤੇ … More »

ਸਰਗਰਮੀਆਂ | Leave a comment
parambir-kaur-on-her-writing-desk.resized

ਜ਼ਿੰਦਗੀ ਦੀ ਸਜ-ਧਜ ਲਈ ਪਰਮਬੀਰ ਕੌਰ ਨੂੰ ਭਾਸ਼ਾ ਵਿਭਾਗ ਦਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਨਮਾਨ

ਆਪਣੀ ਸਾਦ-ਮੁਰਾਦੀ ਸ਼ਖ਼ਸੀਅਤ ਅਤੇ ਰਵਾਨੀ ਭਰੇ ਸਹਿਜ ਸੁਭਾਅ ਵਾਲੇ ਲਿਖਣ ਦੇ ਅੰਦਾਜ਼ ਲਈ ਜਾਣੀ ਜਾਂਦੀ ਪ੍ਰਬੁ¤ਧ ਪੰਜਾਬੀ ਲੇਖਕਾ ਪਰਮਬੀਰ ਕੌਰ ਨੂੰ ਉਨ੍ਹਾਂ ਦੀ ਪਲੇਠੀ ਵਾਰਤਕ ਪੁਸਤਕ ’ਜ਼ਿੰਦਗੀ ਦੀ ਸਜ-ਧਜ’ ਲਈ ਪੰਜਾਬ ਦੇ ਭਾਸ਼ਾ ਵਿਭਾਗ ਵ¤ਲੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਲਈ … More »

ਸਰਗਰਮੀਆਂ | Leave a comment
Ananat.resized

ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਦੇ ਪਰਿਵਾਰ ਨੇ ਗਦਰ ਲਹਿਰ ਉਤੇ 3 ਪੁਸਤਕਾਂ ਸੰਗਤ ਅਰਪਣ ਕੀਤੀਆਂ

ਸੇਂਟ ਲੁਈਸ: ਅਮਰੀਕਾ ਵਿਚ ਮਸੂਰੀ ਸਟੇਟ ਦੇ ਅਤਿ ਸੁੰਦਰ ਸ਼ਹਿਰ ਸੇਂਟ ਲੁਈਸ ਦੇ ਸੇਂਟ ਪੀਟਰ ਗੁਰੂਘਰ ਵਿਚ ਤਿੰਨ ਨਵੰਬਰ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਦੀਵਾਨ ਵਿਚ ਕਾਮਾਗਾਟਾ ਮਾਰੂ ਦੇ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਦੀਆਂ ਦੋਹਤੀਆਂ ਬੀਬੀ ਪ੍ਰੀਤਮ ਕੌਰ ਪੰਨੂ, … More »

ਸਰਗਰਮੀਆਂ | Leave a comment
10409261_709722305801381_5247145977923506496_n.resized

ਬਲਰਾਜ ਸਿੰਘ ਸਿੱਧੂ (ਇੰਗਲੈਂਡ ) ਦੀ ਮਰਾਠਾ ਇਤਿਹਾਸ ਨੂੰ ਚਿਤਰਦੀ ਦਿਲਚਸਪ ਕਿਤਾਬ “ਮਸਤਾਨੀ : ਦਾ ਰਵਿਊ

ਵਿਦੇਸ਼ ਇੰਗਲੈਂਡ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਦੀ ਮੋਰਾਂ ਦਾ ਮਹਾਰਾਜਾ ਵਰਗੀ ਪੰਜਾਬੀ ਇਤਿਹਾਸ ਤੇ ਲਿਖੀ ਹੋਈ ਕਿਤਾਬ ਪੜਨ ਤੋਂ ਬਾਅਦ ਉਸਦੀ ਨਵੀਂ ਕਿਤਾਬ ਜੋ ਮਰਾਠਿਆਂ ਦੇ ਇਤਿਹਾਸ ਨਾਲ ਸਬੰਧਤ ਹੈ ਪੜਕੇ ਪਤਾ ਲੱਗਦਾ ਹੈ … More »

ਸਰਗਰਮੀਆਂ | Leave a comment
IMG-20140923-WA0004[1].resized

ਪੰਜਾਬੀ ਗ਼ਜ਼ਲ ਮੰਚ ਪੰਜਾਬ 328ਵੀਂ ਇੱਕਤਰਤਾ ਵਿਚ ਸਜੀ ਸ਼ਾਇਰੀ ਦੀ ਮਹਿਫ਼ਲ

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ) ਫਿਲੌਰ ਦੀ 328ਵੀਂ ਮਾਸਿਕ ਇੱਕਤਰਤਾ ਪੰਜਾਬੀ ਭਵਨ ਦੇ ਵਿਹੜੇ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਸਰਦਾਰ ਪੰਛੀ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਪੰਜਾਬੀ ਭਵਨ ਦੇ ਹਰਿਆਲੀ ਭਰੇ ਬਗ਼ੀਚੇ ਨੂੰ … More »

ਸਰਗਰਮੀਆਂ | Leave a comment
15 Balbir Photo(1).resized

ਭਾਰਤ ਰਤਨ ਲਈ ਬਲਬੀਰ ਸਿੰਘ ਦਾ ਨਾਂ ਪੇਸ਼ – ਪ੍ਰਿੰ. ਸਰਵਣ ਸਿੰਘ

ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਲਬੀਰ ਸਿੰਘ ਦਾ ਨਾਂ ਭਾਰਤ ਰਤਨ ਲਈ ਪੇਸ਼ ਕਰ ਦਿੱਤਾ ਹੈ। ਗੇਂਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਲੇ ਵਿਚ ਹੈ। ਉਮੀਦ ਹੈ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਦਾ ਖਿ਼ਤਾਬ … More »

ਸਰਗਰਮੀਆਂ | Leave a comment
12.resized

ਅੰਬਰਾਂ ਦੀ ਭਾਲ ਵਿੱਚ : ਹਰਦਮ ਸਿੰਘ ਮਾਨ

“ਥਲਾਂ ਦੀ ਰੇਤ ਇਹ ਗਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ, ਬੜਾ ਖਾਮੋਸ਼ ਰਹਿ ਕੇ ਵੀ, ਬੜਾ ਕੁਝ ਕਹਿਣ ਇਹ ਗ਼ਜ਼ਲਾਂ । ਕਿਸੇ ਨੂੰ ਰੌਸ਼ਨੀ ਦੇਣਾ ਇਨ੍ਹਾਂ ਦਾ ਧਰਮ ਹੈ ਯਾਰੋ, ਤੇ ਵਾਂਗੂ ਮੋਮਬੱਤੀ ਬਲ਼ਦੀਆਂ ਖ਼ੁਦ ਰਹਿਣ ਇਹ ਗ਼ਜ਼ਲਾਂ ।“ ਇਨ੍ਹਾਂ … More »

ਸਰਗਰਮੀਆਂ | Leave a comment