ਸਰਗਰਮੀਆਂ
ਅੰਬਰਾਂ ਦੀ ਭਾਲ ਵਿੱਚ : ਹਰਦਮ ਸਿੰਘ ਮਾਨ
“ਥਲਾਂ ਦੀ ਰੇਤ ਇਹ ਗਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ, ਬੜਾ ਖਾਮੋਸ਼ ਰਹਿ ਕੇ ਵੀ, ਬੜਾ ਕੁਝ ਕਹਿਣ ਇਹ ਗ਼ਜ਼ਲਾਂ । ਕਿਸੇ ਨੂੰ ਰੌਸ਼ਨੀ ਦੇਣਾ ਇਨ੍ਹਾਂ ਦਾ ਧਰਮ ਹੈ ਯਾਰੋ, ਤੇ ਵਾਂਗੂ ਮੋਮਬੱਤੀ ਬਲ਼ਦੀਆਂ ਖ਼ੁਦ ਰਹਿਣ ਇਹ ਗ਼ਜ਼ਲਾਂ ।“ ਇਨ੍ਹਾਂ … More
ਯੁੱਧ ਇੰਟਰਨੈਸ਼ਨਲ ਗੱਤਕਾ ਟੂਰਨਾਮੈਂਟ – 2014 ਸਫਲ ਅਤੇ ਯਾਦਗਾਰੀ ਹੋ ਨਿਬੜਿਆ
ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗੱਤਕਾ ਮੁਕਾਬਲਿਆਂ ਤੋਂ ਬਾਅਦ 12 ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ – ਇੰਡੀਆਨਾ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗੱਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ … More
ਵਿਪਸਾਅ ਵਲੋਂ ਸੁਰਿੰਦਰ ਸੀਰਤ ਦੀ ਨਵੀਂ ਪੁਸਤਕ ਉੱਪਰ ਭਰਵੀਂ ਵਿਚਾਰ ਗੋਸ਼ਟੀ।
ਨਿਊਆਰਕ: ਬੀਤੇ ਦਿਨੀ ਵਿਪਸਾਅ ( ਵਿਸ਼ਵ ਪੰਜਾਬੀ ਸਾਹਿਤ ਅਕੈਡਮੀ) ਵਲੋਂ ਪੰਜਾਬੀ ਗ਼ਜ਼ਲ ਦੇ ਚਰਚਿਤ ਸ਼ਾਇਰ ਸੁਰਿੰਦਰ ਸੀਰਤ ਦੀ ਨਵੀਂ ਕਿਤਾਬ “ਅਰੂਪੇ ਅੱਖਰਾਂ ਦਾ ਅਕਸ” ਦਾ ਲੋਕ ਅਰਪਣ ਕੀਤਾ ਗਿਆ ਜਿਸ ਵਿਚ ਅਕੈਡਮੀ ਦੇ ਜਨਰਲ ਸਕੱਤਰ ਕੁਲਵਿੰਦਰ ਨੇ ਪ੍ਰਧਾਨਗੀ ਮੰਡਲ ਲਈ … More
ਪਰਵਾਸੀ ਕਵੀ ਸ਼ਿੰਗਾਰ ਸਿੰਘ ਸਿੱਧੂ ਦਾ ਗੀਤ ਸੰਗ੍ਰਹਿ ‘ਧੀਆਂ ਧਨ ਬੇਗਾਨਾ’ ਲੋਕ ਅਰਪਣ
ਲੁਧਿਆਣਾ : ਪੰਜਾਬੀ ਲੇਖਕ ਸਭਾ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਅਮਰੀਕਾ ਦੇ ਸ਼ਹਿਰ ਸਿਆਟਲ ’ਚ ਵੱਸਦੇ ਪਰਵਾਸੀ ਪੰਜਾਬੀ ਕਵੀ ਸ਼ਿੰਗਾਰ ਸਿੰਘ ਸਿੱਧੂ ਦਾ ਗੀਤ ਸੰਗ੍ਰਹਿ ‘ਧੀਆਂ ਧਨ ਬੇਗਾਨਾ’ ਲੋਕ ਅਰਪਣ ਕਰਦਿਆਂ ਪ੍ਰਸਿੱਧ ਪੰਜਾਬੀ ਕਵੀ ਪਦਮਸ੍ਰੀ ਡਾ. … More
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਇਜਲਾਸ ਮੌਕੇ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਸਨਮਾਨਤ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਦਾ ਜਨਰਲ ਇਜਲਾਸ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਇਆ ਜਿਸ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਰੇ ਲੇਖਕਾਂ ਨੂੰ ਜੀ ਆਇਆਂ ਆਖਦਿਆਂ ਉਤਸ਼ਾਹੀ ਸ਼ਬਦ ਕਹੇ। ਇਸ ਇਜਲਾਸ ਵਿਚ ਸੈਂਕੜੇ ਸਾਹਿਤਕਾਰਾਂ ਨੇ ਭਰਵੀਂ … More
ਨੌਜਵਾਨ ਲੇਖਕ ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਕਾਗਜ਼’ ਹੋਈ ਲੋਕ ਅਰਪਣ
ਅੰਮ੍ਰਿਤਸਰ – ਰਤਨ ਬ੍ਰਦਰਜ਼ ਵੱਲੋਂ ਪ੍ਰਕਾਸ਼ਿਤ ਪ੍ਰਸਿੱਧ ਚਿੰਤਕ ਅਤੇ ਨੌਜਵਾਨ ਲੇਖਕ ਸ. ਇਕਵਾਕ ਸਿੰਘ ਪੱਟੀ ਦਾ ਪਹਿਲਾ ਕਹਾਣੀ ਸੰਗ੍ਰਹਿ ਪੁਸਤਕ ‘ਕਾਗਜ਼’ ਅੱਜ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਰਤਨ ਬ੍ਰਦਰਜ਼ ਦੇ ਦਫਤਰ ਵਿਖੇ ਲੋਕ ਅਰਪਣ ਕੀਤੀ ਗਈ। ਰਤਨ ਬ੍ਰਦਰਜ਼ ਦੇ ਮੁੱਖ ਪ੍ਰਬੰਧਕ … More
ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗਰਮੀ ਰੁੱਤ ਦੇ ਆਗਾਜ ਨਾਲ ਪਿੱਛਲੇ ਦਿਨੀ ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋਂ ਸਾਲ 2014 ਦਾ ਨਾਰਵੇ ਦਾ ਪਹਿਲਾ ਖੇਡ ਟੂਰਨਾਮੈਂਟ(ਵਾਲੀਬਾਲ, ਫੁੱਟਬਾਲ) ਰਾਜਧਾਨੀ ਓਸਲੋ ਦੇ ਇੱਕੀਆ ਮੈਦਾਨਾਂ ਵਿੱਚ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਟੂਰਨਾਮੈਂਟ ਦੀ ਸ਼ੁਰੂਆਤ … More
ਪਟਿਆਲਾ ਵਿਰਾਸਤ ਦੇ ਰੰਗ ਪੁਸਤਕ ਪਟਿਆਲਾ ਰਿਆਸਤ ਦਾ ਵਿਰਸਾ ਸਮੋਈ ਬੈਠੀ ਹੈ
ਪਟਿਆਲਾ-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ ਰੂਮ ਵਿੱਚ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਉਜਾਗਰ ਸਿੰਘ ਦੀ ਪੁਸਤਕ ਪਟਿਆਲਾ ਵਿਰਾਸਤ ਦੇ ਰੰਗ ਡਾ.ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਾਰੀ ਕੀਤੀ। ਇਸ ਮੌਕੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਪੁਸਤਕ … More
ਕਰਿੰਗਸ਼ੋ ਹਾਕੀ ਕਲੱਬ ਨਾਰਵੇ ਵੱਲੋਂ ਹਾਕੀ ਟੂਰਨਾਮੈਟ ਦਾ ਆਜੋਯਨ
ਓਸਲੋ,(ਰੁਪਿੰਦਰ ਢਿੱਲੋ ਮੋਗਾ)-ਮਨਦੀਪ ਪੂਨੀਆ ਵੱਲੋ ਪ੍ਰੈਸ ਨੂੰ ਭੇਜੀ ਖਬਰ ਚ ਦੱਸਿਆ ਕਿ ਨਾਰਵੇ ਦੇ ਹਾਕੀ ਕਲੱਬ ਕਰਿੰਗਸ਼ੋ ਕਲੱਬ ਵੱਲੋ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਹਾਕੀ ਟੂਰਨਾਮੈਟ ਦਾ ਆਜੋਯਨ ਕਰਵਾਇਆ ਗਿਆ। ਸੋਮਵਾਰ ਨੂੰ ਇੱਥੋ ਦੇ ਮਰਟਨਸਰੂਦ ਖੇਡ ਮੈਦਾਨ ਚ ਖੇਡੇ ਗਏ … More
ਪੰਜਾਬੀ ਗ਼ਜ਼ਲ ਮੰਚ ਪੰਜਾਬ ਵੱਲੋਂ ਮਹਿੰਦਰ ਸਾਥੀ ਅਤੇ ਅਮਰੀਕ ਡੋਗਰਾ ਦਾ ਸਨਮਾਨ
ਲੁਧਿਆਣਾ – ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.), ਫਿਲੌਰ ਵਲੋਂ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਹੋਇਆਂ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਮਹਿੰਦਰ ਸਾਥੀ ਨੂੰ ਉਨ੍ਹਾਂ ਦੀ ਸਮੁੱਚੀ ਰਚਨਾ ਲਈ ਅਜਾਇਬ ਚਿੱਤਰਕਾਰ ਯਾਦਗਾਰੀ ਪੁਰਸਕਾਰ ਅਤੇ ਅਮਰੀਕ ਡੋਗਰਾ ਨੂੰ ਉਨ੍ਹਾਂ ਦੇ … More