ਸਰਗਰਮੀਆਂ
” ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 9ਵਾਂ ਖੇਡ ਮੇਲਾ ਕਰਵਾਇਆ ਗਿਆ “
ਕੋਪਨਹੈਗਨ,(ਰੁਪਿੰਦਰ ਢਿੱਲੋ ਮੋਗਾ)- ਪਿਛਲੇ ਦਿਨੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ 9ਵਾਂ ਸ਼ਾਨਦਾਰ ਖੇਡ ਮੇਲਾ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਖੇਡ ਮੇਲੇ ਚ ਡੈਨਮਾਰਕ ਦੇ ਕਲੱਬਾਂ ਇੰਡੀਅਨ ਸਪੋਰਟਸ ਕਲੱਬ, ਖਾਲਸਾ ਸਪੋਰਟਸ ਕਲੱਬ ਤੋ ਇਲਾਵਾ ਨੌਰਵੇ ਤੋ … More
ਧੂਮ ਧੜਾਕੇ ਨਾਲ ਹੋਈ ਨਾਰਵੇ ਚ ਬਾਲੀਵੁੱਡ ਫਿਲਮ ਫੈਸਟੀਵਲ ਦੀ ਸ਼ੁਰੂਆਤ
ਓਸਲੋ,(ਰੁਪਿੰਦਰ ਢਿੱਲੋ ਮੋਗਾ) )- ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ … More
ਅਨਮੋਲ ਕੌਰ ਕੋਲ ਨਾਵਲੀ ਬਿਰਤਾਂਤ ਸਿਰਜਣ ਵਾਲੀ ਸੋਚ, ਸੁਰਤਿ ਅਤੇ ਯੋਗਤਾ ਹੈ
ਸੰਗਰੂਰ – ਅਨਮੋਲ ਕੌਰ ਦਾ ਨਾਵਲ ਪੜ੍ਹਿਆ । ਨਾਵਲਕਾਰ ਭਾਂਵੇ ਵਿਦੇਸ਼ ਬੈਠੀ ਹੈ ਪਰ ਉਸਦੀ ਸੁਰਤੀ ਵਿੱਚ ਪੁਰਾਣਾ ਪੰਜਾਬ ਤੇ ਪੰਜਾਬੀ ਜਾਨ-ਮਾਣਸ ਬੈਠਾ ਹੈ । ਇਹੀ ਕਾਰਣ ਹੈ ਕਿ ਉਹ 292 ਪੇਜ ਦੀ ਜੀਵੰਤ ਬਿਰਤਾਂਤਕ ਝਾਕੀ ਪੇਸ਼ ਕਰ ਸਕੀ ਹੈ … More
ਸਿੱਖ ਕੌਮ ਦੇ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦੀ 27ਵੀਂ ਬਰਸੀ ਨੇ ਇੱਕ ਨਵਾਂ ਇਤਿਹਾਸ ਸਿਰਜਿਆ
ਸਰੀ,(ਜਗਜੀਤ ਸਿੰਘ ਤੱਖਰ)-ਸੱਤ ਸਮੁੰਦਰੋਂ ਪਾਰ ਕੈਨੇਡਾ ਵਿਖੇ ਸਿੱਖਾਂ ਦੇ ਗੜ੍ਹ ਸਰੀ ਵਿਖੇ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ)ਦੇ ਉਦਮ ਸਦਕਾ ਸਿੱਖ ਕੌਮ ਦੇ ਮਹਾਨ ਵਿਦਵਾਨ,ਚਿੰਤਕ ਸਿਰਦਾਰ ਕਪੂਰ ਸਿੰਘ ਜੀ ਨੈਸ਼ਨਲ ਪਰੋਫੈਸਰ ਆਫ ਸਿੱਖਿਜਮ ਦੀ 27ਵੀਂ ਬਰਸੀ ਦਾ ਸਮਾਗਮ … More
“ਲਾਲ ਸਿੰਘ ਦਸੂਹਾ” ਦੀ ਕਥਾ ਦਾ ਸੁਹਜ-ਸ਼ਾਸ਼ਤਰ
ਡਾ. ਚੰਦਰ ਮੋਹਨ,ਲੈਕਚਰਾਰ ਪੰਜਾਬੀ ਕਹਾਣੀ ਦੇ ਰਚਣਈ ਇਤਿਹਾਸ ਵਿੱਚ ਲਾਲ ਸਿੰਘ ਦਾ ਨਾਉਂ ਨਵੀਂ ਪੀਹੜੀ ਦੇ ਕਥਾਕਾਰਾਂ ਵਿੱਚ ਗਿਣਿਆਂ ਜਾਂਦਾ ਹੈ । ਨਵੀਂ ਪੀਹੜੀ ਤੋਂ ਮੁਰਾਦ ਉਸ ਪੀਹੜੀ ਤੋਂ ਹੈ ਜਿਸਦੀ ਆਮਦ ਨਾਲ ਕਹਾਣੀ ਦੀ ਵਿਧਾ,ਵਿਸ਼ੈ-ਵਸਤੂ ਤੇ ਸ਼ੈਲੀ ਪੱਖੋਂ ਕੁਝ … More
ਸ਼ਮਸ਼ਾਦ ਬੇਗਮ ਨੂੰ ਸਮਰਪਿਤ ਸ਼ਾਨਦਾਰ ਸੰਗੀਤਕ ਸਮਾਗਮ
ਗੁੜਗਾਉਂ :- ਪਿਕੋਬਾ (ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਓਲਡ ਬੁਆਇਜ਼ ਐਸੋਸੀਏਸ਼ਨ) ਅਤੇ ਸੱਖਾ ਵਲੋਂ ਏਪਿਸੈਂਟਰ ਗੁੜਗਾਉਂ ਦੇ ਸਹਿਯੋਗ ਨਾਲ ਗੁੜਗਾਉਂ ਵਿਖੇ ਪਲੇਬੈਕ ਸਿੰਗਰ ਸ਼ਮਸ਼ਾਦ ਬੇਗਮ ਨੂੰ ਸੰਗੀਤਕ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਅਦੁਤੀ ਤੇ ਸ਼ਾਨਦਾਰ ਸੰਗੀਤਕ ਸਮਾਗਮ ਦਾ ਆਯੋਜਨ ਕੀਤਾ ਗਿਆ। … More
ਯੁੱਧ ਇੰਟਰਨੈਸ਼ਨਲ ਗਤਕਾ ਟੂਰਨਾਮੈਂਟ – 2013 ਯਾਦਗਾਰੀ ਹੋ ਨਿਬੜਿਆ
ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ 11 ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ – ਨਿਊਯਾਰਕ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ … More
ਕਹਾਣੀਕਾਰ ਲਾਲ ਸਿੰਘ ਦਾ ਕੈਨੇਡਾ ਫੇਰੀ ਤੋਂ ਬਾਦ ਦਸੂਹਾ ਵਿਖੇ ਨਿੱਘਾ ਸਵਾਗਤ
ਦਸੂਹਾ – ਸਾਹਿਤ ਅਤੇ ਕਲਾ ਨੂੰ ਸਮਰੱਪਿਤ, ਦਸੂਹਾ ਗੜ੍ਹਦੀਵਾਲਾ ਸਾਹਿਤ ਸਭਾ (ਰਜ਼ਿ.) ਦੀ ਮੀਟਿੰਗ ਸਭਾ ਦੇ ਦਫਤਰ ਮੁਹੱਲਾ ਨਿਹਾਲਪੁਰ ਵਿਖੇ ਹੋਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦੇ ਕਨੈਡਾ ਦੇ ਦੌਰੇ ਤੋਂ ਵਾਪਸ ਆਉਣ ਤੇ ਉਨਾਂ … More
ਸੰਤ ਬਲਬੀਰ ਸਿੰਘ ਸੀਂਚੇਵਾਲ ਵਲੋਂ ਧਰਤੀ, ਹਵਾ ਤੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਸੱਦਾ
ਇੰਡੀਅਨਐਪਲਿਸ(ਅਮਰੀਕਾ): ਅਮਰੀਕਾ ਦੇ ਪ੍ਰਸਿੱਧ ਸ਼ਹਿਰ ਇੰਡੀਅਨਐਪਲਿਸ ਦੇ ਗੁਰਦੁਆਰਾ,ਸਿੱਖ ਸੰਗਤ ਆਫ਼ ਇੰਡੀਅਨਐਪਲਿਸ, ਵਿਖੇ ਚੜ੍ਹਦੀ ਕਲਾ ਯੂਥ ਗਰੁਪ ਵਲੋਂ ਲਗਾਏ ਗਏ ਸਤਵੇਂ ਦਸ਼ਮੇਸ਼ ਗਰਮੀਆਂ ਦੇ ਕੈਂਪ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ , ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਧਰਤੀ, … More
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਸਿੱਖੀ ਹੱਕਾਂ ਲਈ ਲਿਖ ਰਹੀ ਪ੍ਰਸਿੱਧ ਲੇਖਿਕਾ ਅਨਮੋਲ ਕੌਰ ਨੂੰ ਉਨ੍ਹਾਂ ਦੇ ਹੁਣੇ ਪ੍ਰਕਾਸ਼ਤ ਹੋਏ ਨਾਵਲ ‘ਹੱਕ ਲਈ ਲੜਿਆ ਸੱਚ’ ਲਈ ਗੁਰੂ ਘਰ ਸੁਖ ਸਾਗਰ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ … More