ਸਰਗਰਮੀਆਂ
ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼ ਨਾਰਵੇ ਵਿੱਚ ਜੰਮੇ ਭਾਰਤੀ ਮੂਲ … More
ਲੋਕ-ਲਿਖਾਰੀ ਸਾਹਿਤ ਸਭਾ (ਉੱਤਰੀ ਅਮਰੀਕਾ) ਵਲੋਂ ਅਨਮੋਲ ਕੌਰ ਦਾ ਨਾਵਲ ‘ ਹੱਕ ਲਈ ਲੜਿਆ ਸੱਚ’ ਰਿਲੀਜ਼
ਸਰੀ, ਬੀ.ਸੀ.- ਸਿੱਖ ਅਕੈਡਮੀ ਸਰੀ ਵਿਖੇ ਦਿਨ ਸ਼ਨੀਵਾਰ ਨੂੰ ਇਕ ਭਰਵੇਂ ਇਕੱਠ ਵਿਚ ਲੇਖਿਕਾ ਅਨਮੋਲ ਕੌਰ ਦਾ ਨਾਵਲ ‘ ਹੱਕ ਲਈ ਲੜਿਆ ਸੱਚ’ ਲੋਕ–ਲਿਖਾਰੀ ਸਾਹਿਤ ਸਭਾ ( ਉੱਤਰੀ-ਅਮਰੀਕਾ) ਵਲੋਂ ਉਲੀਕੇ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਇਹ ਨਾਵਲ 1982 ਤੋਂ ਬਾਅਦ ਪੈਦਾ … More
ਪਾਕਿਸਤਾਨ ਦੀਆਂ ਆਮ ਚੋਣਾਂ ਅਤੇ ਔਰਤਾਂ ਦੀ ਸਥਿਤੀ
ਪਰਮਜੀਤ ਸਿੰਘ ਬਾਗੜੀਆ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਆਮ ਚੋਣਾਂ ਲਈ ਵੋਟਾਂ 11 ਮਈ ਨੂੰ ਪੈ ਰਹੀਆਂ ਹਨ। ਪਾਕਿਸਤਾਨ ਨੇ ਆਪਣੀ ਹੋਂਦ ਤੋਂ ਲੈ ਕੇ ਹੁਣ ਤਕ ਸੈਨਾ ਅਤੇ ਸਿਆਸੀ ਟਕਰਾਅ ਦੌਰਾਨ ਸੈਨਿਕ ਤਾਨਾਸ਼ਾਹੀ ਨੂੰ ਵਾਰ ਵਾਰ ਝੱਲਿਆ ਹੈ। ਸੈਨਿਕ … More
ਪ੍ਰੋ: ਹਰਬੰਸ ਸਿੰਘ ਰਚਿਤ ਕਾਵਿ ਸੰਗ੍ਰਹਿ ‘‘ਮੇਰੇ ਮੱਥੇ ਦਾ ਸਮੁੰਦਰ’’ ਲੋਕ ਅਰਪਣ
ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਸੰਪਾਦਕ ਪੰਜਾਬੀ ਵਜੋਂ ਸੇਵਾ ਮੁਕਤ ਹੋਏ ਪੰਜਾਬੀ ਕਵੀ ਪ੍ਰੋ: ਹਰਬੰਸ ਸਿੰਘ ਦਾ ਕਾਵਿ ਸੰਗ੍ਰਹਿ ‘‘ਮੇਰੇ ਮੱਥੇ ਦਾ ਸਮੁੰਦਰ’’ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ … More
ਅਭਿਨੰਦਨ ਗਰੰਥ ‘ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ’ ਦਾ ਲੋਕ ਅਰਪਣ
ਪਟਿਆਲਾ – ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿਚ ਲੇਖਕਾਂ ਅਤੇ ਸ੍ਰੋਤਿਆਂ ਦੀ ਵੱਡੀ ਗਿਣਤੀ ਵਿਚ ਡਾ. ਦਰਸ਼ਨ ਸਿੰਘ ਆਸ਼ਟ ਦੁਆਰਾ ਸੰਪਾਦਿਤ ਅਭਿਨੰਦਨ ਗ੍ਰੰਥ ‘ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ’ ਦਾ … More
15 ਸ਼੍ਰੋਮਣੀ ਭਗਤਾਂ ਨੁੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਅਹਿਮਦਗੜ੍ਹ’ ( ਪਰਮਜੀਤ ਸਿੰਘ ਬਾਗੜੀਆ )- ਗੁਰਮਤਿ ਸੇਵਾ ਸੁਸਾਇਟੀ ਰਜਿ. ਸੰਤ ਆਸ਼ਰਮ ਜੰਡਾਲੀ ਖੁਰਦ (ਨੇੜੇ ਅਹਿਮਦਗੜ੍ਹ, ਸੰਗਰੂਰ) ਵਲੋਂ ਗੁਰਮਤਿ ਦੇ ਪ੍ਰਚਾਰ ਅਤੇ ਪਸਾਰ ਦੇ ਆਰੰਭੇ ਕਾਰਜਾਂ ਨੂੰ ਅੱਗੇ ਤੋਰਦਿਆਂ ਉਨ੍ਹਾਂ 15 ਸ਼੍ਰੋਮਣੀ ਭਗਤਾਂ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ … More
ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਪਟਿਆਲਾ – ਭਾਈ ਸਾਹਿਬ ਭਾਈ ਰਣਧੀਰ ਸਿੰਘ ਗਦਰ ਲਹਿਰ ਦੇ ਮੋਢੀਆਂ ਵਿੱਚੋ ਸਨ ,ਜਿਹਨਾਂ ਨੇ ਦੇਸ਼ ਅਤੇ ਕੌਮ ਦੀ ਆਜ਼ਾਦੀ ਲਈ ਆਪਣਾ ਵਡਮੁਲਾ ਯੋਗਦਾਨ ਪਾਇਆ। ਉਹ ਇੱਕ ਕਰਾਂਤੀਕਾਰੀ ਦੇਸ਼ ਭਗਤ ਸਨ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ 16 ਸਾਲ ਜੇਲ੍ਹ ਦੀ … More
ਹੋਲਮਨਕੋਲਨ ਚ ਸੈਕੜੇ ਸਿੱਖ ਨਾਰਵੀਜੀਅਨ ਖਿਡਾਰੀਆ ਦੀ ਹੌਂਸਲਾ ਅਫਜਾਈ ਲਈ ਪੁੱਜੇ
ਓਸਲੋ,(ਰੁਪਿੰਦਰ ਢਿੱਲੋ ਮੋਗਾ)-ਪਿੱਛਲੇ ਦਿਨੀ ਨਾਰਵੇ ਦੇ ਸੈਕੜੇ ਸਿੱਖਾ ਵੱਲੋ ਰਾਜਧਾਨੀ ਓਸਲੋ ਦੇ ਹੋਲਮਨਕੋਲਨ ਜੋ ਕਿ ਸਰਦ ਰੁੱਤਾ ਲਈ ਦੁਨੀਆ ਭਰ ਚ ਜਾਣੀ ਪਹਿਚਾਣੀ ਜਗਾ ਹੈ ਅਤੇ ਸਰਦ ਰੁੱਤੇ ਇਸ ਜਗਾ ਵੱਖ ਵੱਖ ਮੁੱਲਕਾ ਤੋ ਸਾਕੀ ਦੇ ਖਿਡਾਰੀ ਭਾਗ ਲੈਣ ਆਉਦੇ … More
ਕੁਵੈਤ ਵਿੱਚ ਤਰਕਸ਼ੀਲ ਮੇਲਾ 12 ਅਪ੍ਰੈਲ ਨੂੰ
ਬਰਨਾਲਾ – ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸੱਦੇ ’ਤੇ ਤਰਕਸ਼ੀਲ ਸੁਸਾਇਟੀ ਭਾਰਤ ਦੇ ਬਾਨੀ ਆਗੂ ਮੇਘ ਰਾਜ ਮਿੱਤਰ 2 ਅਪ੍ਰੈਲ ਨੂੰ ਕਵੈਤ ਜਾ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਉਥੋਂ ਦੇ ਪੰਜਾਬੀ … More
ਪੰਜਾਬੀ ਸਮਾਜ ਵਿੱਚ ਔਰਤ ਦੇ ਬਦਲੇ ਰਹੇ ਬਿੰਬ ਦੀ ਨਿਸ਼ਾਨਦੇਹੀ ਜ਼ਰੂਰੀ-ਡਾ: ਆਤਮਜੀਤ
ਲੁਧਿਆਣਾ:ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਡਾ: ਆਤਮਜੀਤ ਦੇ ਨਵੇਂ ਲਿਖੇ ਨਾਟਕ ਤਸਵੀਰ ਦਾ ਤੀਜਾ ਪਾਸਾ ਦੇ ਪਾਠ ਦਾ ਆਯੋਜਨ ਕੀਤਾ ਗਿਆ। ਪਿਛਲੇ ਇਕ ਦਹਾਕੇ ਵਿੱਚ ਵਾਪਰੀਆਂ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਤੇ ਅਧਾਰਿਤ ਇਸ ਨਾਟਕ ਵਿੱਚ … More