ਸਰਗਰਮੀਆਂ
ਅਮਰਜੀਤ ਕੌਰ ਮਾਨ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਪਟਿਆਲਾ : ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਲੇਖਿਕਾ ਸ੍ਰੀਮਤੀ ਅਮਰਜੀਤ ਕੌਰ ਮਾਨ ਦੀਆਂ ਪੁਸਤਕਾਂ ‘ਸ਼ੀਸ਼ਾ’ (ਮਿੰਨੀ ਕਹਾਣੀਆਂ) ਅਤੇ ‘ਬੇੜੀ’ (ਕਾਵਿ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਰੋਹ … More
ਪੰਜਾਬੀ ਸੰਗੀਤ ਦੀ ਖੂਬਸੂਰਤੀ ਨੂੰ ਬਚਾਉਣ ਲਈ ਸਾਂਝੇ ਹੰਭਲੇ ਦੀ ਲੋੜ-ਬਰਕਤ ਸਿੱਧੂ
ਲੁਧਿਆਣਾ, (ਮਨਜਿੰਦਰ ਸਿੰਘ ਧਨੋਆ): ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉ¤ਘੇ ਪੰਜਾਬੀ ਸ਼ਾਇਰ ਸ. ਅਮਰੀਕ ਸਿੰਘ ਪੂੰਨੀ ਜੀ ਦੀ ਯਾਦ ਵਿਚ ਕਰਵਾਏ ਰਾਜ ਪੱਧਰੀ ਪੰਜਾਬੀ ਗ਼ਜ਼ਲ ਗਾਇਕੀ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਉਸਤਾਦ ਗ਼ਜ਼ਲ ਅਤੇ ਸੂਫ਼ੀ … More
ਬਹੁਤ ਕੁਝ ਸੰਕੇਤ ਕਰਨਗੇ ਹਿਮਾਚਲ ਤੇ ਗੁਜਰਾਤ ਦੇ ਚੋਣ ਨਤੀਜੇ
( ਪਰਮਜੀਤ ਸਿੰਘ ਬਾਗੜੀਆ ) ਕੇਂਦਰ ਵਿਚ ਸੱਤਾ ਸੁਖ ਮਾਣ ਰਹੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਇਕ ਤੋਂ ਬਾਅਦ ਇਕ ਕਮਜੋਰੀਆਂ ਕਰਕੇ ਮੁਖ ਵਿਰੋਧੀ ਪਾਰਟੀ ਭਾਜਪਾ ਦੇ ਹਮਲਿਆਂ ਦਾ ਸਬੱਬ ਬਣੀ ਹੋਈ ਹੈ। ਭ੍ਰਿਸ਼ਾਚਾਰ ਦੇ … More
ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ‘ਚ ‘ਹੀਰ ਆਫ ਡੈਨਮਾਰਕ’ ਅਨੀਤਾ ਲੀਰਚੇ ਵਿਸ਼ੇਸ ਇਨਾਮ ਨਾਲ ਸਨਮਾਨਿਤ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਪੰਜਾਬ ਚ ਹੁੰਦੇ ਸਭਿਆਚਾਰਿਕ ਮੇਲਿਆ ‘ਚ ਪੋ. ਮੋਹਨ ਸਿੰਘ ਯਾਦਗਾਰੀ ਸਭਿਆਚਾਰਿਕ ਮੇਲੇ ਨੂੰ ਉਹ ਉੱਚ ਸਥਾਨ ਜਾਂ ਮੁਕਾਮ ਪ੍ਰਾਪਤ ਹੈ ਕਿ ਸਭਿਆਚਾਰਿਕ ਮੇਲਿਆਂ ਦੇ ਇਸ ਮੱਕੇ ਚ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹਰ ਇੱਕ ਕਲਾਕਾਰ ਇਸ … More
ਡਾ. ਰਾਜਵੰਤ ਕੌਰ ਪੰਜਾਬੀ ਦਾ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵਲੋਂ ਸਨਮਾਨ
ਪਟਿਆਲਾ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਰਾਜਵੰਤ ਕੌਰ ਪੰਜਾਬੀ ਨੂੰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵੱਲੋਂ ‘ਡਾ. ਜਸਵੰਤ ਗਿੱਲ … More
ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ: ਵਲੋਂ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਦਾ ਸਨਮਾਨ
ਸਿਆਟਲ- ਐਤਵਾਰ 30 ਸਤੰਬਰ 2012 ਨੂੰ ਅਮਰੀਕਾ ਦੇ ਸ਼ਹਿਰ ਕੈਂਟ ਵਿਖੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਮਾਸਿਕ ਇਕਤਰਤਾ ਹੋਈ, ਜਿਸ ਵਿਚ ਸਰੀ, ਕੈਨੇਡਾ ਵਸਦੀਆਂ ‘ਪੰਜਾਬ ਦਾ ਮਾਣ’ ਸੁਘੜ, ਸਚਿਆਰ ਧੀਆ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਹੁਰਾਂ ਨੂੰ ਸਨਮਾਨਿਤ ਕੀਤਾ ਗਿਆ। … More
ਦਰਾਮਨ ਦੀ ਨਾਰਵੀਜੀਅਨ ਧਾਰਮਿਕ ਸੰਸਥਾ ਦੇ ਸਮਾਰੋਹ ਦੌਰਾਨ ਸਿੱਖ ਪਗੜੀ ਦਿਵਸ ਮਨਾਇਆ ਗਿਆ
ਦਰਾਮਨ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਦਰਾਮਨ ਇਲਾਕੇ ਦੀ ਇੱਕ ਧਾਰਮਿਕ ਸੰਸਥਾ(ਦੀ ੳ ਟੀ ਐਲ,ਐਨ ੳ) ਜੋ ਕਿ ਸੱਭ ਧਰਮਾਂ ਦੀ ਭਲਾਈ ਲਈ ਕੰਮ ਤੇ ਫਿਰਕੂਵਾਦ,ਰੰਗ ਨਸਲਭੇਦ ਆਦਿ ਦੇ ਖਿਲਾਫ ਕੰਮ ਕਰਦੀ ਹੈ ਅਤੇ ਮਾਨਵਤਾ ਨੂੰ ਮੁੱਖ ਰੱਖ ਹਮੇਸ਼ਾ ਲੋਕ ਭਲਾਈ … More
ਬਾਲੀਵੁੱਡ ਫਿਲਮ ਫੈਸਟੀਵਲ ਨਾਰਵੇ ਦੌਰਾਨ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਤੇ ਡਾਕ ਟਿਕਟ ਜਾਰੀ ਹੋਈ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਚ ਸੰਪਨ ਹੋਏ ਬਾਲੀਵੁੱਡ ਫਿਲਮ ਫੈਸਟੀਵਲ ਦੋਰਾਨ ਡਾਕ ਵਿਭਾਗ ਨਾਰਵੇ ਵੱਲੋ ਭਾਰਤੀ ਸਿਨੇਮਾ ਦੇ ਸੋ ਸਾਲ ਪੂਰੇ ਹੋਣ ਤੇ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਦੇ ਸਤਿਕਾਰ ਚ ਡਾਕ ਟਿਕਟ ਜਾਰੀ ਕੀਤੀ ਗਈ। ਜਿਸ ਨੂੰ ਬਾਲੀਵੁੱਡ ਫਿਲਮ … More
ਨੌਜੁਆਨ ਸਿੰਗਰ ਸੱਤ ਸੰਧੂ ਨੇ ਪੰਜਾਬੀ ਗਾਣਿਆ ਤੇ ਤਾਮਿਲ ਲੋਕਾਂ ਤੋਂ ਭੰਗੜੇ ਪੁਆਏ
ਪੈਰਿਸ, (ਸੁਖਵੀਰ ਸਿੰਘ ਸੰਧੂ)-ਪੰਜਾਬੀਆਂ ਦਾ ਢੋਲ ਅਤੇ ਭੰਗੜਾ ਭਾਵੇਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ।ਪਰ ਜਦੋਂ ਦੂਸਰੀ ਕਮਿਊਨਿਟੀ ਦੇ ਲੋਕ ਪੰਜਾਬੀ ਗੀਤਾਂ ਦੇ ਬੋਲਾਂ ਤੇ ਭੰਗੜੇ ਪਾਉਣ ਲੱਗ ਜਾਣ ਹੈਰਾਨਗੀ ਤਾਂ ਮਹਿਸੂਸ ਹੁੰਦੀ ਹੀ ਹੈ।ਇਸ ਤਰ੍ਹਾਂ ਹੀ ਪੈਰਿਸ ਵਿੱਚ ਤਾਮਿਲ ਲੋਕਾਂ … More
ਮਿਸ ਪੂਜਾ ਦੇ ਲਾਈਵ ਸ਼ੋਅ ਨਾਲ ਬਾਲੀਵੂਡ ਫਿਲਮ ਫੈਸਟੀਵਲ ੳਸਲੋ ਦੀ ਸਮਾਪਤੀ ਹੋਈ
ਓਸਲੋ(ਰੁਪਿੰਦਰ ਢਿੱਲੋ ਮੋਗਾ)- ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਜਾਦਾ … More