ਸਰਗਰਮੀਆਂ
ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੀ ਸਿਡਨੀ ਤੋਂ ਆਏ ਪ੍ਰਸਿੱਧ ਡਾ. ਸਾਹਿਤਕਾਰ ਅਮਰਜੀਤ ਸਿੰਘ ਟਾਂਡਾ ਦੇ ਸਨਮਾਨ ਵਿਚ ਵਿਸ਼ੇਸ਼ ਸਾਹਿਤਕ ਬੈਠਕ
ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਵਲੋਂ ਕੁਲਦੀਪ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਯੂਨੀਅਨ ਸਿਟੀ ਵਿਖੇ ਇਕ ਵਿਸ਼ੇਸ਼ ਸਾਹਿਤਕ ਬੈਠਕ ਦਾ ਆਯੋਜਿਨ ਕੀਤਾ ਗਿਆ, ਜਿਸ ਵਿਚ ਡਾ.ਅਮਰਜੀਤ ਸਿੰਘ ਟਾਂਡਾ ਨਾਲ ਸਭਾ ਦੇ ਮੈਂਬਰਾਂ ਨੇ ਸਾਹਿਤਕ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ। … More
ਸਟਾਕਟਨ ਗੁਰਦੁਆਰੇ ਦੀ ਸੌਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਮੁਕੰਮਲ
ਸਟਾਕਟਨ – ਪੈਸਿਫ਼ਿਕ ਕੋਸਟ ਖਾਲਸਾ ਦਿਵਾਨ ਸੁਸਾਇਟੀ ਸਟਾਕਟਨ, ਗਦਰੀ ਬਾਬਿਆਂ ਦੀ ਇਤਾਹਸਕ ਵਿਰਾਸਤ ਸੌ ਸਾਲਾਂ ਦਾ ਮਾਣਮਤਾ ਸਫ਼ਰ ਪੂਰਾ ਕਰ ਚੁੱਕੀ ਹੈ। ਇਸਦਾ ਸਹੀ ਇਤਹਾਸਿਕ ਮੁਲਾਂਕਣ ਸਤੰਬਰ 22, 2012 ਤੇ ਸਤੰਬਰ 30, 2012 ਨੂੰ ਹੋਣ ਵਾਲੀਆਂ ਵਿਸ਼ਵਪੱਧਰੀ ਕਾਨਫ਼ਰੰਸਾਂ ਵਿੱਚ ਹੋਵੇਗਾ। … More
ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ 8ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ)- ਹਰ ਸਾਲ ਦੀ ਤਰਾ ਇਸ ਸਾਲ ਵੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਰਾਜਧਾਨੀ ਕੋਪਨਹੈਗਨ ਦੇ ਗਰੌਇਂਡੈਲ ਸੈਟਰ ਨਜਦੀਕ ਗਰਾਊਡਾਂ ਵਿੱਚ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਮੈਟ ਚ ਵਾਲੀਬਾਲ, ਬੱਚੇ-ਬੱਚੀਆ ਦੀਆ ਦੌੜਾਂ, ਬੱਚਿਆਂ ਦੀ … More
ਪਿੰਡ ਭਿੰਡਰ ਕਲਾਂ ਵਿਖੇ ਹਜ਼ਾਰਾਂ ਲੋਕਾਂ ਨੇ ਹੱਥ ਖੜ੍ਹੇ ਕਰਕੇ ਅੰਧਵਿਸ਼ਵਾਸ ਤਿਆਗਣ ਦਾ ਪ੍ਰਣ ਕੀਤਾ
ਭਿੰਡਰ ਕਲਾਂ, (ਮੋਗਾ) – ਬੀਤੇ ਦਿਨੀਂ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਪਖੰਡੀ ਸਾਧਾਂ ਦੀ ਦਰਦਿਗੀ ਦਾ ਸ਼ਿਕਾਰ ਹੋਈ ਅਣਭੋਲ ਬੱਚੀ ਬੀਰਪਾਲ ਕੌਰ ਦੀ ਯਾਦ ਵਿੱਚ ਪਿੰਡ ਭਿੰਡਰ ਕਲਾਂ ਵਿਖੇ ਹੀ ਇੱਕ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਭਾਰਤ … More
ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ਵਧਾਵਾ ਸਿੰਘ ਦੀ ਚਿੱਠੀ
ਮਿਤੀ: 30.08.2012 ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਦੋਂ ਤੋਂ ਸ੍ਰਿਸ਼ਟੀ ਤੇ ਮਨੁੱਖ ਹੋਂਦ ਵਿਚ ਆਇਆ ਉਦੋਂ ਤੋਂ ਜ਼ਾਲਮ ਤੇ ਮਜ਼ਲੂਮ ਦੀ ਟੱਕਰ ਕਿਸੇ ਨਾ ਕਿਸੇ ਰੂਪ ਵਿਚ ਚਲਦੀ ਆ ਰਹੀ ਹੈ। ਜਦੋਂ ਤੋਂ … More
ਯੁੱਧ ਇੰਤਰਨੈਸ਼ਨਲ ਗਤਕਾ ਟੂਰਨਾਮੈਂਟ – 2012 ਦਸਵਾਂ ਸਾਲਾਨਾ ਗੱਤਕਾ ਮੁਕਾਬਲਾ ਸਫਲ ਅਤੇ ਯਾਦਗਾਰੀ ਹੋ ਨਿਬੜਿਆ
ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ ਦਸਵੇਂ ਮੁਕਾਬਲੇ ਕਰਵਾਉਣ ਦਾ ਮਾਣ ਕੈਨੇਡਾ-ਟੋਰਾਂਟੋ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ ਗੁਰਦੁਆਰਾ ਸ੍ਰੀ … More
ਆਜ਼ਾਦੀ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੁਸਾਇਟੀ ਨਾਰਵੇ ਵੱਲੋ ਖੇਡ ਮੇਲਾ ਕਰਵਾਇਆ ਗਿਆ
ਓਸਲੋ-ਰੁਪਿੰਦਰ ਢਿੱਲੋ ਮੋਗਾ – ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਸਹਿਯੋਗੀ ਸ੍ਰ. ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ, ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ, ਹਰਮਿੰਦਰ … More
ਮਿਸ ਕੈਨੇਡਾ ਪੰਜਾਬਣ ਵੈਨਕੁਵਰ ਦਾ ਤਾਜ਼ ਸਮਨਪਰੀਤ ਚੰਦੀ ਦੇ ਸਿਰ ਸਜਿਆ
ਸਰੀ-ਪਿਛਲੇ ਦਿਨੀ ਸਰੀ, ਬੀ ਸੀ, ਕੈਨੇਡਾ ਦੇ ਵਾਇਸਰਾਏ ਬੈਂਕਟ ਹਾਲ ਵਿਚ ਹੋਏ ਸੱਭਿਆਚਾਰਕ ਸੁੰਦਰਤਾ ਮੁਕਾਬਲੇ “ ਮਿਸ ਕੈਨੇਡਾ ਪੰਜਾਬਣ ਵੈਨਕੁਵਰ 2012” ਦਾ ਤਾਜ਼ ਕੈਨੇਡਾ ਦੀ ਜੰਮੀ ਜਾਈ ਖੂਬਸੂਰਤ ਤੇ ਖੂਬਸੀਰਤ ਪੰਜਾਬੀ ਮੁਟਿਆਰ ਸਮਨਪ੍ਰੀਤ ਕੌਰ ਚੰਦੀ ਦੇ ਸਿਰ ਸਜਿਆ। ਦੂਸਰੇ ਤੇ … More
ਫਿਨਲੈਡ ਵਿੱਚ ਇੰਡੀਅਨ ਓਵਰਸੀਜ ਕਾਗਰਸ ਫਿਨਲੈਡ ਵੱਲੋ ਭਾਰਤ ਦੀ ਆਜ਼ਾਦੀ ਦਿਵਸ ਮਨਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਅਤੇ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਭਾਰਤ ਦੀ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਈ … More
ਪੰਜਾਬੀ ਅਦਬੀ ਸੰਗਤ ਵਲੋਂ ਗਾਇਕੀ ਦਾ ਬੇਸ਼ਕੀਮਤੀ ਹੀਰਾ ਪੁਸਤਕ ਰੀਲੀਜ ਸਮਾਰੋਹ ਪ੍ਰਭਾਵਸ਼ਾਲੀ ਤੇ ਯਾਦਗਾਰੀ ਹੋ ਨਿਬੜਿਆ
ਸਰੀ:ਕੈਨੇਡਾ, (ਸ਼ਿੰਗਾਰ ਸਿੰਘ ਸੰਧੂ) ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ ਰਜਿ ਵਲੋਂ 6 ਅਗਸਤ ਦਿਨ ਸੋਮਵਾਰ ਗਰੈਂਡ ਤਾਜ ਬੈਂਕੂਇਟ ਹਾਲ ਸਰੀ ਵਿਖੇ ਜੈਤੇਗ ਸਿੰਘ ਅਨੰਤ ਦੀ ਸੰਪਾਦਤ ਕੀਤੀ ਪੁਸਤਕ “”’ਗਾਇਕੀ ਦਾ ਬੇਸ਼ਕੀਮਤੀ ਹੀਰਾ … More