ਸਰਗਰਮੀਆਂ
ਅੱਵਲ ਸਰਹੱਦੀ ਦੇ ਮਿੰਨੀ ਕਹਾਣੀ ਸੰਗ੍ਰਹਿ ‘ਖ਼ਬਰਨਾਮਾ’ ਦਾ ਲੋਕ ਅਰਪਣ
ਪਟਿਆਲਾ – ਅੱਜ ਇੱਥੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਉਘੇ ਬਜੁਰਗ ਮਿੰਨੀ ਕਹਾਣੀ ਲੇਖਕ ਅੱਵਲ ਸਰਹੱਦੀ ਦੇ ਮਿੰਨੀ ਕਹਾਣੀ ਸੰਗ੍ਰਹਿ ‘ਖ਼ਬਰਨਾਮਾ’ ਦੇ ਦੂਜੇ ਸੰਸਕਰਣ ਦਾ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ … More
ਸਾਹਿਤ ਅਕਾਦਮੀ ਵਿਜੈਤਾ ਡਾ. ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨ
ਬੀਤੇ ਦਿਨੀਂ ਅਬੋਹਰ (ਫਾਜ਼ਿਲਕਾ) ਦੇ ਪ੍ਰਸਿੱਧ ਆਦਰਸ਼ ਸਕੂਲ ਮਾਇਆਦੇਵੀ ਮੈਮੋਰੀਅਲ ਆਦਰਸ਼ ਸਕੂਲ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸੇਵਾਵਾਂ ਨਿਭਾ ਰਹੇ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੂੰ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਬਾਲ … More
ਠਰੂ ਦੇ ਨੌਜਵਾਨ ਤੇਜਬੀਰ ਰੰਧਾਵਾ ਦੀ ਕੈਨੇਡਾ ’ਚ ਡੁੱਬਣ ਨਾਲ ਮੌਤ :ਮ੍ਰਿਤਕ ਦੇਹ ਪੰਜਾਬ ਭੇਜਣ ਲਈ ਮਾਲੀ ਸਹਾਇਤਾ ਦੀ ਅਪੀਲ
ਐਡਮਿੰਟਨ – ਪੰਜਾਬ ਦੇ ਜ਼ਿਲ੍ਹਾ ਤਰਨ-ਤਾਰਨ ਦੇ ਪਿੰਡ ਠਰੂ ਦੇ ਜੰਮਪਲ ਅਤੇ ਕੈਨੇਡਾ ਦੇ ਸ਼ਹਿਰ ਰਿਜਾਇਨਾ ਵਿਖੇ ਵਰਕ ਪਰਮਿਟ ’ਤੇ ਰਹਿ ਰਹੇ 26 ਸਾਲਾ ਤੇਜਬੀਰ ਸਿੰਘ ਰੰਧਾਵਾ ਦੀ 28 ਜੁਲਾਈ ਦਿਨ ਸ਼ਨਿਚਰਵਾਰ ਨੂੰ ਰਿਜਾਇਨਾ ਦੀ ਕੇਟਪਵਾ ਬੀਚ ਦੇ ਡੂੰਘੇ ਪਾਣੀ … More
ਪਿਛਲੇ 20 ਸਾਲਾਂ ਦੌਰਾਨ ਕਾਰਪੋਰੇਟ ਸੈਕਟਰ ਦੀ ਸਰਦਾਰੀ ਕਾਰਨ ਆਰਥਿਕ ਮੁਸੀਬਤਾਂ ਹੋਰ ਗੁੰਝਲਦਾਰ ਹੋ ਰਹੀਆਂ ਹਨ-ਡਾ: ਗਿੱਲ
ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ‘ਪੰਜਾਬ ਦੀ ਰਾਜਨੀਤਿਕ ਆਰਥਿਕਤਾ ‘ਤੇ‘ ਰਾਸ਼ਟਰੀ ਸੈਮੀਨਾਰ ਕਰਿੱਡ, ਸੈਕਟਰ 19-ਏ ਚੰਡੀਗੜ੍ਹ ਵਿਖੇ ਕਰਵਾਏ ਗਏ ‘‘ਪੰਜਾਬ ਦੀ ਰਾਜਨੀਤਿਕ-ਆਰਥਿਕਤਾ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਸੰਭਾਵੀ ਹੱਲ’’ ਬਾਰੇ ਸੈਮੀਨਾਰ ਦਾ ਆਰੰਭ ਕਰਦਿਆਂ ਹੈ। ਪੰਜਾਬੀ ਸਾਹਿਤ … More
ਓਨਟਾਰੀਓ ਖਾਲਸਾ ਦਰਬਾਰ ਵਿਚ ਗੁਰਮਤਿ ਕੈਂਪ ਸਫਲਤਾ ਪੂਰਵਕ ਸੰਪਨ
ਮਿਸੀਸਾਗਾ—ਕੈਨੇਡਾ ਦੀ ਨਵੀਨ ਜੰਮਪਲ ਪ੍ਹੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ, ਗੁਰਬਾਣੀ ਅਨੁਸਾਰ ਆਪਣੀ ਜੀਵਨ ਸ਼ੈਲੀ ਨੂੰ ਧਾਰਨ ਕਰਨ ਅਤੇ ਮਾਨਵੀ ਕਦਰਾਂ ਕੀਮਤਾਂ ਨਾਲ ਲੈਸ ਕਰਨ ਵਾਸਤੇ ਓਨਟਾਰੀਓ ਖਾਲਸਾ ਦਰਬਾਰ ਮਿਸੀਸਾਗਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿਰੰਸੀਪਲ ਸਤਿਪਾਲ … More
ਲੈਸਟਰ ਦਾ ਕਬੱਡੀ ਕੱਪ ਡਰਬੀ ਨੇ ਜਿੱਤਿਆ
ਲੈਸਟਰ, (ਪਰਮਜੀਤ ਸਿੰਘ ਬਾਗੜੀਆ)-ਕਬੱਡੀ ਕਲੱਬ ਵਲੋਂ ਕਰਵਾਏ ਗਏ ਕਬੱਡੀ ਕੱਪ ਵਿਚ ਐਤਕੀ ਡਰਬੀ ਦੀ ਟੀਮ ਫਾਈਨਲ ਮੁਕਾਬਲੇ ਵਿਚ ਸਾਊਥਾਲ ਨੂੰ ਹਰਾ ਕੇ ਪਹਿਲਾ ਕੱਪ ਜਿੱਤਣ ਵਿਚ ਸਫਲ ਰਹੀ। ਲੈਸਟਰ ਦਾ ਮੇਲਾ ਸਫਲ ਬਣਾਉਣ ਲਈ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, … More
ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼ ਨਾਰਵੇ ਵਿੱਚ ਜੰਮੇ ਭਾਰਤੀ ਮੂਲ … More
ਗੁ: ਸ੍ਰੀ ਗੁਰੂ ਸਿੰਘ ਸਭਾ ਸ਼ਾਲੀਮਾਰ ਬਾਗ ਵਲੋਂ ਗੁਰਬਾਣੀ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ
ਨਵੀਂ ਦਿੱਲੀ,(ਜਸਵੰਤ ਸਿੰਘ ਅਜੀਤ):ਸ਼ਬਦ ਚੌਕੀ ਜੱਥਾ, ਬੀ ਸੀ ਬਲਾਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਲੀਮਾਰ ਬਾਗ ਵਲੋਂ ਗੁਰਬਾਣੀ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਰਾਜਧਾਨੀ ਦੀਆਂ 25 ਕਾਲੌਨੀਆਂ ਦੇ ਲਗਭਗ 200 ਪ੍ਰਤੀਯੋਗੀਆਂ ਨੇ ਹਿਸਾ ਲਿਆ। ਇਨ੍ਹਾਂ … More
ਡਾ. ਰਾਬਿੰਦਰ ਮਸਰੂਰ ਦੀ ਸੇਵਾਮੁਕਤੀ ਮੌਕੇ ਪੰਜਾਬੀ ਵਿਭਾਗ ਵਿਖੇ ਹੋਇਆ ਵਿਦਾਇਗੀ ਸਮਾਗਮ
ਕੁਰੂਕਸ਼ੇਤਰ,(ਨਿਸ਼ਾਨ ਸਿੰਘ ਰਾਠੌਰ) : ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਪੰਜਾਬੀ ਸਾਹਿਤ ਖੇਤਰ ਦੇ ਪ੍ਰਸਿੱਧ ਸ਼ਾਇਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਸੇਵਾਮੁਕਤੀ ਦੇ ਮੌਕੇ ਤੇ ਪੰਜਾਬੀ ਵਿਭਾਗ ਵਿਖੇ ਵਿਦਾਇਗੀ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ … More
ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਸਮਰਪਿਤ ਸੰਸਥਾ ਪੰਜਾਬੀ ਪ੍ਰੋਮੋਸ਼ਨ ਫੋਰਮ ਵਲੋਂ ਆਯੋਜਿਤ ਸਨਮਾਨ ਸਮਾਗਮ ਨਵੀਂ ਦਿੱਲੀ
ਨਵੀਂ ਦਿੱਲੀ,(ਜਸਵੰਤ ਸਿੰਘ ਅਜੀਤ)-ਨਿਸ਼ਕਾਮ ਭਾਵਨਾ ਨਾਲ ਲਗਭਗ 24 ਵਰ੍ਹਿਆਂ ਤੋਂ ਨਿਜੀ ਪੱਧਰ ਤੇ ਪੰਜਾਬੀ ਦੀ ਮੁਫਤ ਪੜ੍ਹਾਈ ਕਰਾਣ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਸਮਰਪਿਤ ਹੋ ਕੰਮ ਕਰ ਰਹੀ ਸੰਸਥਾ ‘ਪੰਜਾਬੀ ਪ੍ਰੋਮੋਸ਼ਨ ਫੌਰਮ’ ਵਲੋਂ ਮੁਫਤ ਪੰਜਾਬੀ ਦੀ ਪੜ੍ਹਾਈ ਕਰਾਣ ਦਾ … More