ਸਰਗਰਮੀਆਂ
ਦੁਆਬੇ ਦਾ ਮਾਣ -ਇੱਕ ਸਖਸ਼ੀਅਤ – ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਪੰਜਾਬੀ ਸਾਹਿਤ ਸਭਾ ਦਸੂਹਾ –ਗੜ੍ਹਦੀਵਾਲਾ(ਰਜਿ:) ਦੇ ਆਉਂਦੇ ਦੋ ਵਰ੍ਹੇ ਲਈ ਚੁਣੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਆਪਣੇ ਸਾਹਿਤਕ ਖੇਤਰ ਅਤੇ ਜਥੇਬੰਦਕ ਖੇਤਰ ਦੀਆਂ ਉਪਲੱਬਦੀਆਂ ਕਰਕੇ ਕਿਸੇ ਜਾਣ ਪਛਾਣ ਜਾ ਪਤੇ ਦਾ ਮੁਥਾਜ ਨਹੀ ਹਨ । ਸਾਦਾ ਪਹਿਰਾਵਾ ਪਾਉਣ ਵਾਲੇ,ਸਹਿਜ ਵਿੱਚ ਵਿਚਰਨ … More
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ‘ਚ ਰੰਗਿਆ ਗਿਆ ਓਸਲੋ ਸ਼ਹਿਰ
ਓਸਲੋ,ਰੁਪਿੰਦਰ ਢਿੱਲੋ ਮੋਗਾ) – ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੀ ਪ੍ਰਬੰਧਕ ਕਮੇਟੀ,ਸਹਿਯੋਗੀ, ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ੳਸਲੋ ਸ਼ਹਿਰ ਖਾਲਸਾਈ ਰੰਗ … More
ਭਗਤ ਪੂਰਨ ਸਿੰਘ ਬਾਰੇ ਦਸਤਾਵੇਜੀ ਫਿਲਮ ਦੇ ਨਿਰਮਾਤਾ ਜੋਗਿੰਦਰ ਕਲਸੀ ਦਾ ਸਨਮਾਨ
ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਕਾਰਜਸ਼ੀਲ ਸਾਹਿਤ ਸਭਾ ਵੱਲੋਂ ਟੋਰਾਂਟੋ ਤੋਂ ਆਏ ਦਸਤਾਵੇਜੀ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਜੋਗਿੰਦਰ ਕਲਸੀ ਨੂੰ ਸਨਮਾਨਿਤ ਕਰਦਿਆਂ ਪੀ ਏ ਯੂ ਸਾਹਿਤ ਸਭਾ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ … More
….ਤਾਂ ਅਖਬਾਰਾਂ ਵਿੱਚ ‘ਸਟੋਪ ਫੱਟਣ’ ਅਤੇ ‘ਦਾਜ ਦੀ ਬਲੀ’ ਵਾਲੇ ਸਿਰਲੇਖ ਵਾਲੀਆਂ ਖਬਰਾਂ ਗਾਇਬ ਹੋ ਜਾਣਗੀਆਂ !!
ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਹਰ ਕੋਈ ਆਪਣੀ ਹਊਮੈ ਦਾ ਪ੍ਰਗਟਾਵਾ ਕਰਦਾ ਹੋਇਆ ਆਪਣੇ ਆਪ ਨੁੰ ਇਸ ਵਿਖਾਵੇ ਦੇ ਯੁੱਗ ਵਿੱਚ ਨਿਲਾਮ ਤੱਕ ਕਰ ਲੈਂਦਾ ਹੈ । ਅਜਿਹਾ ਵਿਸ਼ੇਸ਼ ਕਰਕੇ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਸਾਡੇ ਪੰਜਾਬ ਵਿੱਚ … More
ਗਰੈਜੂਏਸ਼ਨ ਸੈਰੇਮਨੀ ਪੰਜਾਬੀਆਂ ਦੇ ਜਸ਼ਨ ਦਾ ਬਹਾਨਾ
ਪੰਜਾਬੀ ਹਮੇਸ਼ਾ ਖੁਸ਼ਹਾਲ ਹੋਣ ਕਰਕੇ ਜਸ਼ਨ ਮਨਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਨ। ਜਸ਼ਨ ਮਨਾਉਣਾ ਪੰਜਾਬੀਆਂ ਦੇ ਸੁਭਾ ਦਾ ਆਟੁਟ ਹਿੱਸਾ ਹੈ। ਪਹਿਲਾਂ ਜਸ਼ਨ ਮਨਾਉਣ ਲਈ ਸਿਰਫ ਮੰਗਣੇ, ਵਿਆਹ, ਮੁਕਲਾਵੇ ਤੇ ਮੇਲੇ ਹੀ ਹੁੰਦੇ ਸਨ। ਅੱਜ ਦੇ ਮਾਡਰਨ … More
ਵਿਦੇਸ਼ਾਂ ਚ ਬੈਠੇ ਸਿੱਖ ਪੰਜਾਬ ਚ ਅਮਨ ਚਾਹੁੰਦੇ ਹਨ ਜਾਂ ਦਹਿਸ਼ਤ:ਗੁਰਸ਼ਰਨ ਸਿੰਘ ਸ਼ੇਰੋ
ਸਿੱਖ ਮੀਡੀਆ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਜੀ ਦੀ ਫਾਂਸੀ ਰੁਕਾਉਣ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਖੜਾ ਕਰ ਆਖਿਰਕਾਰ ਭਾਰਤੀ ਸਰਕਾਰ ਨੂੰ ਭਾਈ ਰਾਜੋਆਣੇ ਜੀ ਦੀ ਫਾਂਸੀ ਰੋਕਣ … More
ਅੰਤਰਰਾਸ਼ਟਰੀ ਪੰਜਾਬੀ ਨਾਟ ਅਕਾਡਮੀ ਵੱਲੋਂ ਅਯੋਜਤ ਸੈਮੀਨਾਰ ਵਿੱਚ ਸਦੀ ਦੇ ਪੰਜਾਬੀ ਨਾਟਕ ਤੇ ਰੰਗਮੰਚ ਦੇ ਇਤਿਹਾਸ ਤੇ ਹੋਈ ਚਰਚਾ
ਲੁਧਿਆਣਾ- ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਅਤੇ ਅੰਤਰਰਾਸ਼ਟਰੀ ਪੰਜਾਬੀ ਨਾਟ ਅਕਾਡਮੀ ਵੱਲੋਂ ਪੰਜਾਬੀ ਭਵਨ ਵਿਖੇ ਅਯੋਜਤ ਕੀਤੇ ਗਏ ‘ਸਦੀ ਦਾ ਪੰਜਾਬੀ ਨਾਟਕ ਤੇ ਰੰਗਮੰਚ’ ਵਿਸ਼ੇ ਤੇ ਸੈਮੀਨਾਰ ਦੌਰਾਨ ਪੰਜਾਬੀ ਨਾਟਕਕਾਰਾਂ , ਰੰਗਕਰਮੀਆਂ ਅਤੇ ਨਾਟ ਪ੍ਰੇਮੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ … More
ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਪੰਜਾਬ ਦੇ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਮਾਰਚ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਦੌਰਾਨ ਦੋ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਨ੍ਹਾਂ ਵਿਚੋਂ ਇਕ ਕਿਸਾਨ ਬਾਗਬਾਨੀ ਅਤੇ ਦੂਸਰਾ ਖੇਤੀਬਾੜੀ ਨੂੰ ਵਿਕਸਤ ਲੀਹਾਂ ਤੇ ਤੋਰਨ … More
ਆਕਲੈਂਡ ਵਿਖੇ ਸਿੰਘ ਸਾਹਿਬਾਨ ਵਲੋਂ ਨਵੇਂ ਸਾਲ ਦੇ ਮੌਕੇ ਕੌਮ ਦੇ ਸੰਦੇਸ਼ ਅਤੇ ਨਾਨਕਸ਼ਾਹੀ ਕੈਲੰਡਰ ਜਾਰੀ
ਆਕਲੈਂਡ,(ਆਕਲੈਂਡ ਤੋਂ ਪਰਮਜੀਤ ਸਿੰਘ ਬਾਗੜੀਆ)-ਨਿਊਜ਼ੀਲੈਂਡ ਵਿਚ ਸਿੱਖਾਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਆਕਲੈਂਡ ਵਿਖੇ ਵੱਡੀ ਗਿਣਤੀ ਵਿਚ ਜੁੜੀਆਂ ਸਿੱਖ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੌਮ ਦੇ ਨਾਂ … More
ਪ੍ਰਸਿੱਧ ਅਮਰੀਕੀ ਜੰਗੀ ਪੱਤਰਕਾਰ ਮੈਰੀ ਕੋਲਵਿਨ ਨੂੰ ਹੰਝੂਆਂ ਭਰੀ ਵਿਦਾਇਗੀ
(ਪਰਮਜੀਤ ਸਿੰਘ ਬਾਗੜੀਆ)-ਸੀਰੀਆ ਵਿਚ ਚੱਲ ਰਹੀ ਤਾਨਾਸ਼ਾਹੀ ਸਥਾਪਤੀ ਵਿਰੋਧੀ ਲਹਿਰ ਨੂੰ ਕਵਰ ਕਰ ਰਹੀ ਪ੍ਰਸਿੱਧ ਅਮਰੀਕੀ ਜੰਗੀ ਪੱਤਰਕਾਰ ਮੈਰੀ ਕੋਲਵਿਨ ਦੀ ਹੋਈ ਮੌਤ ਨੇ ਇਕ ਹੋਰ ਜਾਂਬਾਜ਼ ਪੱਤਰਕਾਰ ਨੂੰ ਨਿਗਲ ਲਿਆ ਹੈ। ਪ੍ਰਸਿੱਧ ਬ੍ਰਤਾਨਵੀ ਅਖਬਾਰ ਸੰਡੇ ਟਾਈਮਜ਼ ਲਈ ਕੰਮ ਕਰਦੀ … More