ਸਰਗਰਮੀਆਂ
ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਨਿਊਜ਼ੀਲੈਂਡ ਪਹੁੰਚਣ ‘ਤੇ ਨਿੱਘਾ ਸਵਾਗਤ
ਆਕਲੈਂਡ,(ਪਰਮਜੀਤ ਸਿੰਘ ਬਾਗੜੀਆ) – ਅੱਜ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਸਥਾਨਕ ਆਕਲੈਂਡ ਏਅਰਪੋਰਟ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਸੱਦੇ ਤੇ ਨਿਊਜ਼ੀਲੈਂਡ ਦੇ ਸਭ ਤੋਂ … More
ਐਨ.ਜੀ.ਓ ਸੁਸਾਇਟੀ ਨੂੰ ਐਨ.ਆਰ.ਆਈ ਸੰਚਾਲਿਤ ਚੈਰਿਟੀ ਇੰਡੀਆ ਐਸੋਸੀਏਸ਼ਨ ਤੋˆ ਇਕ ਲੱਖ ਦਾ ਲਾਭ ਮਿਲਿਆ
ਯੂ.ਕੇ ‘ਚ ਰਜਿਸਟਰਡ ਚੈਰਿਟੀ ਇੰਡੀਆ ਐਸੋਸੀਏਸ਼ਨ ਦੇ ਚੇਅਰਮੈਨ ਮਸ਼ਹੂਰ ਐਨ.ਆਰ.ਆਈ ਯਾਤਰੀ ਬੋਬੀ ਗਰੇਵਾਲ ਨੇ ਅੱਜ ਪੂਨੇ ਨਾਲ ਸਬੰਧਿਤ ਸਰਚ ਸੁਸਾਇਟੀ ਦੇ ਡਾਇਰੈਕਟਰ ਰੇਵ ਸੁਭਾਸ਼ ਐਮ. ਚੰਦੋਰੀਕਰ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਇਸ ਮੌਕੇ ਦੀ ਮੇਜਬਾਨੀ ਕਰਦੇ ਹੋਏ ਐਮ.ਐਲ.ਏ … More
ਵਲੈਤ ਦੇ ਖੇਡ ਮੈਦਾਨਾਂ ਵਿਚ ਗੱਜੇਗੀ ਸਿੰਘਾਂ ਦੀ ਕਬੱਡੀ ਟੀਮ
ਲਿਸਟਰ ਕਬੱਡੀ ਕਲੱਬ ਨਾਲ ਹੋਇਆ ਸੀਜ਼ਨ ਖੇਡਣ ਦਾ ਕਰਾਰ (ਵਿਸ਼ੇਸ਼ ਰਿਪੋਰਟ ਪਰਮਜੀਤ ਸਿੰਘ ਬਾਗੜੀਆ) ਇਸ ਸਾਲ ਇੰਗਲੈਂਡ ਦੇ ਕਬੱਡੀ ਸੀਜਨ ਦੌਰਾਨ ਵਲੈਤ ਵਸਦੇ ਕਬੱਡੀ ਪ੍ਰੇਮੀਆਂ ਨੂੰ ਕਬੱਡੀ ਦੇ ਮੈਦਾਨਾਂ ਵਿਚ ਕੇਸਾਧਾਰੀ ਸਿੱਖ ਖਿਡਾਰੀਆਂ ਦੀਆਂ ਕਬੱਡੀਆਂ ਵੇਖਣ ਨੂੰ ਮਿਲਣਗੀਆਂ। ਇੰਗਲੈਂਡ ਦੀ … More
ਸਰਾਭਾ ਆਸ਼ਰਮ ਨੇ ਸੜਕਾਂ ਤੇ ਰੁਲਦੇ ਅਪਾਹਜ ਕਰਨੈਲ ਸਿੰਘ ਨੂੰ ਨਵਾਂ ਜੀਵਨ ਦਿੱਤਾ
ਜੁਆਨੀ ਵਿੱਚ ਇਨਸਾਨ ਕੋਈ ਨਾ ਕੋਈ ਮਜਦੂਰੀ ਕਰਕੇ ਗੁਜ਼ਾਰਾ ਕਰ ਲੈਂਦਾ ਹੈ ਪਰ ਬੁਢੇਪਾ ਬਿਨਾਂ ਸਹਾਰੇ ਤੋਂ ਕੱਟਣਾ ਔਖਾ ਹੈ ।ਇਸ ਉਮਰ ਵਿੱਚ ਭੁੱਖੇ ਪੇਟ ਖੁੱਲੇ ਅਸਮਾਨ ਥੱਲੇ ਸੜਕਾਂ ਤੇ ਸੌਣਾ ਹੈ ਤਾਂ ਬੜਾ ਔਖਾ ਪਰ ਜੇ ਨਾ ਘਰ-ਘਾਟ ਹੋਵੇ … More
ਹਿੰਦੀ ਫਿਲਮਾਂ ਦੇ ਐਕਟਰ ਅਵਤਾਰ ਗਿੱਲ ਨਾਲ ਮਿਲਣੀ
ਪੈਰਿਸ,( ਸੰਧੂ )- ਭਾਵੇਂ ਫਿਲਮਾਂ ਵਿੱਚ ਕਿਸੇ ਐਕਟਰ ਦਾ ਕਿਰਦਾਰ ਉਸ ਦੇ ਕੰਮ ਮੁਤਾਬਕ ਹੀ ਨਿਰਭਰ ਕਰਦਾ ਹੈ।ਪਰ ਵੇਖਣ ਵਾਲੇ ਦੇ ਦਿੱਲ ਵਿੱਚ ਵੀ ਉਸ ਤਰ੍ਹਾਂ ਦੀ ਤਸਵੀਰ ਉਭਰ ਆਂਉਦੀ ਹੈ ਜਿਹੋ ਜਿਹਾ ਉਸ ਦਾ ਰੋਲ ਹੁੰਦਾ ਹੈ। ਪਰ ਅਸਲੀਅਤ … More
ਪੈਰਿਸ ਵਿੱਚ ਹਿਉਮਨ ਕਲਚਰ ਦਾ ਮਿਉਜ਼ਮ
ਇਨਸਾਨ ਨੂੰ ਹਮੇਸ਼ਾ ਹੀ ਇਹ ਜਾਨਣ ਦੀ ਫਿਤਰਤ ਲੱਗੀ ਰਹਿੰਦੀ ਹੈ।ਕਿ ਇਹ ਧਰਤੀ ਕਿਵੇਂ ਬਣੀ, ਜੀਵ ਜੰਤੂ ਕਿਵੇਂ ਪੈਦਾ ਹੋਏ ਆਦਿ,ਪਰ ਸਾਇੰਸ ਵਿਗਿਆਨੀ ਨੇ ਧਰਤੀ ਨੂੰ ਸੂਰਜ ਤੋਂ ਟੁੱਟ ਕੇ ਆਇਆ ਇੱਕ ਅੱਗ ਦਾ ਗੋਲਾ ਦਸਦੇ ਹਨ,ਜਿਹੜਾ ਸਮੇ ਦੇ ਨਾਲ … More
ਪੀ ਏ ਯੂ ਅਧਿਆਪਕ ਡਾ: ਜਸਵਿੰਦਰ ਭੱਲਾ ਨੂੰ ਸਾਲ 2012 ਦਾ ਗੋਪਾਲ ਸਹਿਗਲ ਸਨਮਾਨ ਮਿਲਣ ਦਾ ਐਲਾਨ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਜਿਥੇ ਨਵੀਂ ਕਿਸਮ ਦੇ ਬੀਜਾਂ ਅਤੇ ਤਕਨੀਕਾਂ ਦੇ ਵਿਕਾਸ ਲਈ ਜਾਣੀ ਜਾਂਦੀ ਹੈ ਉਥੇ ਇਥੋਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਲਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਸੇ ਯੂਨੀਵਰਸਿਟੀ ਦੇ … More
ਆਓ! ਪਹਿਲਾਂ ਆਪਣੇ ਘਰ ਆਨੰਦਪੁਰ ਸਾਹਿਬ ਵੜੀਏ…
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਭਾਰਤੀ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਗੁਜਰਾਤ ਵਿਚ 2003 ਤੋਂ 2006 ਤਕ ਹੋਏ ਕਰੀਬ 21 ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬਤਲਬੀ ਕੀਤੀ ਹੈ ਕਿ ਇਸ ਸਮੇਂ ਦੌਰਾਨ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮੁਸਲਮਾਨ ਭਾਈਚਾਰੇ … More
ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਦੀ ਅੰਤਮ ਯਾਤਰਾ ਦੀਆਂ ਤਸਵੀਰਾਂ
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਜੋ ਪਿਛਲੇ ਦਿਨੀਂ ਇਸ ਨਾਸ਼ਮਾਨ ਸੰਸਾਰ ਨੂੰ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਪ੍ਰਵਾਰ ਅਤੇ ਅੰਤਮ ਯਾਤਰਾ ਦੀਆਂ ਤਸਵੀਰਾਂ ਅਸੀਂ ਆਪਣੇ ਪਾਠਕਾਂ ਦੀ ਭੇਂਟ ਕਰਕੇ ਵਿਛੜੀ ਆਤਮਾ ਨੂੰ … More
ਪੰਜਾਬੀ ਰੰਗ-ਮੰਚ ਦੀ ਸ਼ਤਾਬਦੀ ਮਨਾਈ ਜਾਏ
ਪੰਜਾਬੀ ਰੰਗਮੰਚ ਦੀ ਮੋਢੀ ਮਿਸਿਜ਼ ਨੋਰ੍ਹਾ ਰਿਚ੍ਰਡਜ਼ ਸਾਲ 1911 ਵਿਚ ਅਪਣੇ ਪਤੀ ਨਾਲ ਦਿਆਲ ਸਿੰਘ ਕਾਲਜ, ਲਹੌਰ ਆਈ। ਸਾਲ 1912 ਦੌਰਾਨ ਉਸ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਤੇ ਇਕ ਮੁਕਾਬਲਾ … More