ਸਰਗਰਮੀਆਂ
ਇਮਰੋਜ਼ ਨੇ ਸੋਭਾ ਸਿੰਘ ਆਰਟ ਗੈਲਰੀ ਨੂੰ ਕਲਾ-ਮੰਦਰ ਗਰਦਾਨਿਆ
ਅੰਦਰੇਟਾ,(ਹਰਬੀਰ ਸਿੰਘ ਭੰਵਰ) -ਪ੍ਰਸਿੱਧ ਚਿੱਤਰਕਾਰ ਇੰਦਰਜੀਤ ਉਰਫ ਇਮਰੋਜ਼ ਨੇ ਮਰਹੂਮ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਨਾਲ ਆਪਣੀ ਪਿਛਲੀ ਫੇਰੀ ਦੋਰਾਨ ਮਰਹੂਮ ਚਿਤਰਕਾਰ ਸੋਭਾ ਸਿੰਘ ਨਾਲ ਬਿਤਾਏ ਦਿਨਾਂ ਦੀਆਂ ਯਾਦਾ ਉਨ੍ਹਾਂ ਦੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਇਮਰੋਜ਼, ਜੋ ਆਪਣੇ ਬਾਰੇ ਬਣ ਰਹੀ ਦਸਤਾਵੇਜ਼ੀ … More
“ ਦਿਲ ਦਰਿਆ ਸਮੁੰਦਰੋਂ ਡੂੰਘੇ , ਕੌਣ ਦਿਲਾਂ ਦੀਆਂ ਜਾਣੇ ”
ਅਜ਼ੀਮ ਸ਼ੇਖਰ ਦੀ ਸ਼ਾਇਰੀ ਜਿਉਂ ਹੀ ‘ਹਵਾ ਨਾਲ ਖੁੱਲਦੇ ਬੂਹੇ’ ਗਜ਼ਲ ਸੰਗ੍ਰਹਿ ਮੇਰੇ ਹੱਥਾਂ ਵਿੱਚ ਆਇਆ ਤੇ ਮੈਂ ਇਸ ਨੂੰ ਪ੍ਹੜਨਾ ਆਰੰਭ ਕੀਤਾ ਤਾਂ ਉਪਰੋਕਤ ਸਤਰ ਮੇਰੇ ਜ਼ਹਿਨ ਵਿੱਚ ਉੱਤਰਦੀ ਚਲੀ ਗਈ , ਬਹੁਤ ਡੂੰਘੀ ਬਹੁਤ ਹੀ ਡੂੰਘੀ ਕਿਉਂਕਿ ਇਹ … More
ਜੈਤੇਗ਼ ਸਿੰਘ ਅਨੰਤ ਹੁਰਾਂ ਦੀ ਪੁਸਤਕ “ਬੇਨਿਆਜ਼ ਹਸਤੀ ਉਸਤਾਦ ਦਾਮਨ” ਨੂੰ ਰਿਲੀਜ਼ ਕੀਤਾ ਗਿਆ
ਸਰੀ, (ਕੇਸਰ ਸਿੰਘ ਕੂਨਰ)-ਕੈਨੇਡਾ ਵਿਖੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਰੀ ਵਿਖੇ 24 ਸਤੰਬਰ ਨੂੰ ਲੋਕ ਕਵੀ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਉੱਘੇ ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ, ਰੰਗਕਰਮੀਆਂ , ਬੁੱਧੀ … More
ਫਿਨਲੈਡ ਵਿੱਚ ਵੀ ਛਾਇਆ ਗਾਇਕ ਸਿਮਰਨ ਗੋਰਾਇਆ ਦੀ ਵੰਝਲੀ ਦਾ ਜਾਦੂ
ਯੋਰਪ,(ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਕਲਚਰਲ ਸੋਸਾਇਟੀ ਫਿਨਲੈਡ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਦੱਸਿਆ ਕਿ ਪਿੱਛਲੀ ਦਿਨੀ ਸੁਰੀਲੀ ਆਵਾਜ ਦੇ ਮਾਲਿਕ ਪੰਜਾਬੀ ਸਰੋਤਿਆ ਦੇ ਮਨਚਾਹੇ ਗਾਇਕ ਸਿਮਰਨ ਗੋਰਾਇਆ ਦੀ ਵੰਝਲੀ ਨੇ ਫਿਨਲੈਡ ਚ ਖੂਬ … More
ਪੰਜਾਬ ਰਾਜ ਪੇਂਡੂ ਖੇਡਾਂ ਸੰਗਰੂਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ
ਸੰਗਰੂਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਖੇਡ ਵਿਭਾਗ ਪੰਜਾਬ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ ਲੜਕੀਆਂ (ਅੰਡਰ-16) ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬ ਉਲੰਪਿਕ … More
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ’ਚ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਤੇ ਸਮਾਧਾਨ ਵਿਸ਼ੇ ਤੇ ਸੈਮੀਨਾਰ
ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਚ ਸਿੱਖੀ ਅਤੇ ਵਿਸ਼ਵ ਵਿਆਪੀ ਸਰੋਕਾਰ, ਚੁਣੌਤੀਆਂ ਅਤੇ ਸਮਾਧਾਨ ਵਿਸ਼ੇ ਤੇ ਇੱਕ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਡਾ ਬਲਵੰਤ ਸਿੰਘ ਨੇ ਸਿੱਖੀ ਅਤੇ … More
ਸੁਪਨਿਆਂ ਨੂੰ ਕੌਮੀ ਅਤੇ ਕੌਮਾਂਤਰੀ ਸੋਚ ਦੇ ਹਾਣ ਦਾ ਬਣਾਓ-ਡਾ: ਗੁਰਬਚਨ ਸਿੰਘ
ਲੁਧਿਆਣਾ:-ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਨਵੀਂ ਦਿੱਲੀ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਹੋਮ ਸਾਇੰਸ ਕਾਲਜ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਥਾਨਿਕ ਪੱਧਰ ਤੇ ਪੜ੍ਹ ਕੇ ਉਥੇ ਹੀ ਰੁਜ਼ਗਾਰ … More
ਭਾਰਤ ਤੇ ਕੈਨੇਡਾ ਵਿਸ਼ਵ ਕੱਪ ਕਬੱਡੀ ਦੇ ਫਾਈਨਲ ਵਿੱਚ ਪੁੱਜੇ
ਬਠਿੰਡਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਭਾਰਤ ਤੇ ਕੈਨੇਡਾ ਦੀਆਂ ਕਬੱਡੀ ਟੀਮਾਂ ਨੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੁਰਸ਼ ਵਰਗ ਦੇ ਆਪੋ-ਆਪਣੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਮੁੜ ਫਾਈਨਲ ਵਿੱਚ ਸਥਾਨ ਬਣਾ ਲਿਆ। ਕੈਨੇਡਾ ਨੇ ਫਸਵੇਂ ਮੁਕਾਬਲੇ ਵਿੱਚ ਪਿਛਲੇ ਸਾਲ ਦੇ ਉਪ ਜੇਤੂ … More
ਡੀਐਸਜੀਪੀਸੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਤਰਨ ਦਾ ਆਯੋਜਨ ਕੀਤਾ ਗਿਆ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰੰਭ ਹੋ … More
ਪੰਜਾਬੀ ਨਾਟ ਅਕਾਡਮੀ ਵਲੋਂ ‘‘ਮੈਂ ਪੰਜਾਬ ਬੋਲਦਾ ਹਾਂ’’ ਦੀ ਸਫਲ ਪੇਸ਼ਕਾਰੀ
ਲੁਧਿਆਣਾ : ਪੰਜਾਬੀ ਨਾਟ ਅਕਾਡਮੀ ਅਤੇ ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਵਲੋਂ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਪੰਜਾਬ ਦਿਵਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਮੰਚਤ ਕੀਤੇ ਪੰਜਾਬੀ ਕਾਵਿ ਨਾਟਕ ‘‘ਮੈਂ ਪੰਜਾਬ ਬੋਲਦਾ ਹਾਂ’’ ਨੇ ਪੰਜਾਬ ਦੇ ਗੌਰਵਮਈ ਇਤਿਹਾਸ ਤੇ ਚਾਨਣਾ … More