ਸਰਗਰਮੀਆਂ
ਕੈਨੇਡਾ ਦੀ ਟੀਮ ਵਿਸ਼ਵ ਕੱਪ ਜਿੱਤਣ ਦੇ ਦਾਅਵੇ ਨਾਲ ਮੈਦਾਨ ਉਤਰੇਗੀ-ਓਂਕਾਰ ਗਰੇਵਾਲ
ਲੁਧਿਆਣਾ,(ਪਰਮਜੀਤ ਸਿੰਘ ਬਾਗੜੀਆ) – ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਦੂਜੇ ਪਰਲ ਵਰਲਡ ਕਬੱਡੀ ਕੱਪ ਵਿਚ ਭਾਗ ਲੈਣ ਲਈ ਕੈਨੇਡਾ ਦੀ ਕਬੱਡੀ ਟੀਮ ਵੀ ਪੂਰੀ ਤਿਆਰ ਬਰ ਤਿਆਰ ਹੈ। ਕੇਨੇਡਾ ਤੋਂ ਪੁੱਜੇ ਟੀਮ ਦੇ ਪ੍ਰਬੰਧਕਾਂ ਤੇ ਪ੍ਰਮੋਰਟ੍ਰਾਂ ਨੇ ਸਮੁੱਚੀ ਟੀਮ … More
ਨਾਰਵੇ ਚ ਬੰਦੀ ਛੋੜ(ਦੀਵਾਲੀ) ਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
ਲੀਅਰ, (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਚ ਸਿੱਖ ਸੰਗਤਾ ਵੱਲੋ ਛੇਵੀ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ ਤੋ ਮੁੱਕਤ ਹੋ 52 ਪਹਾੜੀ ਰਾਜਿਆ ਸਮੇਤ ਅੰਮ੍ਰਿਤਸਰ ਪੁਹੰਚੇ ਅਤੇ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਖੇਤੀ ਯੂਨੀਵਰਸਿਟੀ ਯੁਵਕ ਮੇਲੇ ਦਾ ਨਾਟਕ ਮੁਕਾਬਲਾ ਖੇਤੀ ਇੰਜਨੀਅਰਿੰਗ ਕਾਲਜ ਨੇ ਜਿੱਤਿਆ
ਲੁਧਿਆਣਾ ਅਕਤੂਬਰ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਇੰਟਰ ਕਾਲਜ ਯੁਵਕ ਮੇਲੇ‘ਚ ਨਾਟਕ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਬਰਨਾਲਾ ਜ਼ਿਲੇ ਦੇ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਹੈ ਜਵਾਨੀ ਨੂੰ ਨਸ਼ਾਖੋਰੀ, ਭਰੂਣ ਹੱਤਿਆ, … More
ਰਾਠੇਸ਼ਵਰ ਸਿੰਘ ਸੂਰਾਪੁਰੀ ਦੇ ਕਹਾਣੀ ਸੰਗ੍ਰਿਹ ‘ਝਿੜੀ ਵਾਲਾ ਖੂਹ’ ਦੇ ਲੋਕ ਅਰਪਿਤ ਕਰਨ ਸਮੇਂ ਹੋਇਆ ਨਿੱਘਾ ਸਵਾਗਤ
ਫ਼ਰੀਮਾਂਟ ਵਿਖੇ ਪੰਜਾਬੀ ਸਾਹਿਤ ਸਭਾ ਕੈਲੇÌੋਰਨੀਆ (ਬੇਅ ਏਰੀਆ ਇਕਾਈ) ਵਲੋਂ ਇਕ ਵਿਸ਼ੇਸ਼ ਭਰਵੀਂ ਸਾਹਿਤਕ ਮਿਲਣੀ ਕਰਵਾਈ ਗਈ। ਜਿਸ ਵਿਚ ਰਾਠੇਸ਼ਵਰ ਸਿੰਘ ‘ਸੂਰਾਪੁਰੀ’ ਜੀ ਦਾ ਪਲੇਠਾ ਕਹਾਣੀ ਸੰਗ੍ਰਿਹ, ਕਹਾਣੀਕਾਰ ਡਾ. ਗੋਬਿੰਦਰ ਸਿੰਘ ਸਮਰਾਓ ਵਲੋਂ ਲੋਕ ਅਰਪਿਤ ਕੀਤਾ ਗਿਆ। ਇਸ ਮਿਲਣੀ ਦੇ … More
ਪ੍ਰੋਫੈਸਰ ਮੋਹਨ ਸਿੰਘ ਜਨਮ ਦਿਵਸ ਨੂੰ ਹਰ ਸਾਲ ਸਾਰੇ ਪੰਜਾਬੀ ਧਰਮ ਨਿਰਪੱਖਤਾ ਦਿਵਸ ਵਜੋਂ ਮਨਾਉਣ-ਜੱਸੋਵਾਲ
ਲੁਧਿਆਣਾ:- ਪਿਛਲੇ 33 ਸਾਲ ਤੋਂ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਨੂੰ ਜਿਉਂਦਾ ਰੱਖਣ ਵਾਲੀ ਅੰਤਰ ਰਾਸ਼ਟਰੀ ਸੰਸਥਾ ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਉਨ੍ਹਾਂ ਦੇ ਜਨਮ ਦਿਹਾੜੇ ਤੇ ਅੱਜ ਉਨ੍ਹਾਂ ਦੇ ਫਿਰੋਜਪੁਰ ਰੋਡ ਸਥਿਤ ਬੁੱਤ ਨੂੰ ਹਾਰ ਪਾ ਕੇ ਸ਼ਰਧਾ ਦੇ … More
ਦਾਦੇ ਦੀ ਬੀਮਾਰੀ ਦਾ ਬਹਾਨਾ ਬਣਾਕੇ ਐਡਮਿੰਟਨ ਤੋਂ ਟੋਰਾਂਟੋ ਗਈ ਵਿਆਹੁਤਾ ਮੁਟਿਆਰ ਵੱਲੋਂ ਪਤੀ ਨਾਲ ਧੋਖਾ
* ਨੌਜਵਾਨ ਪਤੀ ਵੱਲੋਂ ਇਮੀਗ੍ਰੇਸ਼ਨ ਵਿਭਾਗ ਅਤੇ ਉਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਐਡਮਿੰਟਨ – ਕੈਨੇਡਾ ਪੁੱਜਣ ਲਈ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਜਿਹਨਾਂ ਵਿਚ ਕਿਸੇ ਨੌਜਵਾਨ ਜਾਂ ਮੁਟਿਆਰ ਵੱਲੋਂ ਵਿਆਹ ਰਚਾ ਕੇ ਕੈਨੇਡਾ ਪੁੱਜਣ ਉਪਰੰਤ ਆਪਣੇ ਜੀਵਨ ਸਾਥੀ … More
ਸਰੌਦ ਦੇ ਇਕ ਪਿੰਡ ਓਪਨ ਕਬੱਡੀ ਮੁਕਾਬਲੇ ਵਿਚ ਮਤੋਈ ਜੇਤੂ ਰਿਹਾ
ਮਲੇਰਕੋਟਲਾ,(ਪਰਮਜੀਤ ਸਿੰਘ ਬਾਗੜੀਆ)- ਯੁਵਕ ਸੇਵਾਵਾਂ ਕਲੱਬ ਪਿੰਡ ਸਰੌਦ, ਸਮੂਹ ਨਗਰ ਪੰਚਾਇਤ ਅਤੇ ਪ੍ਰਵਾਸੀ ਸੱਜਣਾਂ ਵਲੋਂ 8ਵਾਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਸ਼ਹੀਦ ਬਾਬਾ ਦਾਦੋ ਮਾਲਕੋ ਜੀ ਦੀ ਯਾਦ ਨੂੰ ਸਮਰਪਿਤ ਇਸ ਟੂਰਨਾਮੈਂਟ ਵਿਚ ਜਿਥੇ ਇਲਾਕੇ ਦੀਆਂ ਵੱਖ-ਵੱਖ ਸਿਆਸੀ ਤੇ ਸਮਾਜਿਕ … More
ਇੰਗਲੈਂਡ ‘ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ ‘ਸਟਰਗਲ ਫ਼ਾਰ ਔਨਰ’ ਨਾਲ
ਲੰਡਨ: (ਮਨਦੀਪ ਖ਼ੁਰਮੀ ਹਿੰਮਤਪੁਰਾ) – ਪੰਜਾਬੀ ਨਾਵਲਕਾਰੀ ਦੇ ਖ਼ੇਤਰ ਵਿਚ ਆਪਣੀ ਠੇਠ ਸ਼ੈਲੀ ਜ਼ਰੀਏ ਚਰਚਤਿ ਅਤੇ ਵਿਸ਼ਵ ਭਰ ਦੇ ਦਰਜਨ ਤੋਂ ਵਧੇਰੇ ਪੰਜਾਬੀ ਅਖ਼ਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਨਾਵਲ ਛਪਦੇ ਹੋਣ ਦਾ ਮਾਣ ਪ੍ਰਾਪਤ, ਪ੍ਰਸਿੱਧ ਨਾਵਲਕਾਰ ਸਿਵਚਰਨ ਜੱਗੀ ਕੁੱਸਾ ਦੀ … More
ਸ੍ਰੀ ਗੁਰੂ ਰਾਮਦਾਸ ਸਰ੍ਹਾਂ ’ਚ ਲਾਵਾਰਸ ਛੱਡਿਆ ਕਿਸ ਦਾ ਹੈ ਇਹ ਲਖਤੇ ਜਿਗਰ?
ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਰ੍ਹਾਂ ’ਚ ਤਕਰੀਬਨ 7, 8 ਸਾਲ ਦੀ ਉਮਰ ਦਾ ਲੜਕਾ ਜੋ ਨਾ ਸੁਣ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ, ਕੋਈ ਲਾਵਾਰਸ ਹਾਲਤ ’ਚ ਛੱਡ ਗਿਆ ਹੈ। ਪਿਛਲੇ ਤਕਰੀਬਨ 3 … More
ਲਾਂਗੜੀਆਂ ਦਾ ਓਪਨ ਕਬੱਡੀ ਮੁਕਾਬਲਾ ਬਰੜਵਾਲ ਨੇ ਜਿੱਤਿਆ
ਸੰਗਰੂਰ,(ਪਰਮਜੀਤ ਸਿੰਘ ਬਾਗੜੀਆ ਦੀ ਵਿਸ਼ੇਸ਼ ਰਿਪੋਰਟ) -ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਲਾਂਗੜੀਆਂ ਜਿਲ੍ਹਾ ਸੰਗਰੂਰ ਵਲੋਂ ਤੀਜਾ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ ਕਬੱਡੀ 70 ਕਿਲੋ ਵਿਚ ਬਾਠਾਂ ਅਤੇ ਕਬੱਡੀ ਓਪਨ ਦੇ ਮੁਕਾਬਲਿਆਂ ਵਿਚ ਬਰੜਵਾਲ ਦੀ ਟੀਮ ਜੇਤੂ … More