ਸਰਗਰਮੀਆਂ
ਪੰਜਾਬ ਦੇ ਹਰ ਪਿੰਡ ਤੇ ਕਸਬੇ ਵਿਚ ਲਾੲਬਿਰੇਰੀ ਸਥਾਪਤ ਕੀਤੀ ਜਾਏਗੀ: ਸੇਖਵਾਂ
ਲੁਧਿਆਣਾ- ਸਿਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਪੁਸਤਕ ਸਭਿਆਚਾਰ ਪ੍ਰਫੁਲਤ ਕਰਨ ਲਈ ਕੇਰਲਾ ਪੈਟਰਨ ‘ਤੇ ਪੰਜਾਬ ਲਾਇਬਰੇਰੀ ਐਕਟ ਬਣਾਏਗੀ। ਇਹ ਐਲਾਨ ਉਨ੍ਹਾਂ ਅਜ ਇਥੇ ਪੰਜਾਬ ਭਵਨ ਵਿਖੇ ਸਿਰਜਣਧਾਰਾ ਦੇ ਇਕ ਸਮਾਗਮ ਦੌਰਾਨ ਸੀਨੀਅਰ … More
ਖ਼ੁਦ ‘ਸਰਘੀ ਦੇ ਤਾਰੇ ਦੀ ਚੁੱਪ’ ਵਰਗੀ ਹੈ ਭਿੰਦਰ ਜਲਾਲਾਬਾਦੀ ( ਰਿਵੀਊ ਕਰਤਾ: ਸ਼ਿਵਚਰਨ ਜੱਗੀ ਕੁੱਸਾ )
ਕਵਿਤਾ ਦਿਮਾਗ ਵਿਚੋਂ ਘੱਟ ਅਤੇ ਆਤਮਾਂ ਵਿਚੋਂ ਜ਼ਿਆਦਾ ਉਪਜਦੀ ਹੈ! ਜਦੋਂ ਰੂਹ ‘ਤੇ ਵਦਾਣ ਵੱਜਦੇ ਨੇ, ਤਦ ਕਵਿਤਾ ਉਪਜਦੀ ਹੈ, ਤੇ ਜਦ ਮੋਹ-ਮਮਤਾ, ਪ੍ਰੀਤ-ਵੈਰਾਗ, ਸੰਯੋਗ-ਵਿਯੋਗ ਨਾਲ਼ ਵਾਹ ਪੈਂਦਾ ਹੈ, ਤਦ ਕਵਿਤਾ ਦਿਮਾਗ ਦੇ ਦਰਵਾਜੇ ਆ ਦਸਤਕ ਦਿੰਦੀ ਹੈ। ਤੀਹ ਕੁ … More
ਪਿੰਡ ਸਰਾਭਾ ਦੇ ਨਜ਼ਦੀਕ ਨਵਾਂ ਬਣਿਆ ਅਪਾਹਜ ਆਸ਼ਰਮ ਬੇਸਹਾਰਿਆਂ ਲਈ ਆਸ ਦੀ ਕਿਰਨ
ਭਾਵੇਂ ਹਰ ਸੰਸਥਾ ਵਲੋਂ ਬਣਾਈ ਗਈ ਬਿਲਡਿੰਗ ਦਾ ਕੋਈ ਨਾ ਕੋਈ ਮੰਤਵ ਹੁੰਦਾ ਹੈ ਪਰ ਕੁੱਝ ਸੰਸਥਾਵਾਂ ਵਲੋਂ ਬਣਾਈਆਂ ਬਿਲਡਿੰਗਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿ ਆਪਣੀ ਵਿਲੱਖਣਤਾ ਕਰਕੇ ਉਸ ਇਲਾਕੇ ਲਈ ਖਿੱਚ ਦਾ ਕੇਂਦਰ ਬਣ ਜਾਂਦੀਆ ਹਨ । ਲੁਧਿਆਣਾ-ਸਰਾਭਾ-ਰਾਏਕੋਟ ਰੋਡ … More
ਦੁਨੀਆ ਦਾ ਸਭ ਤੋਂ ਉਚਾ ਪੁਲ (ਮਿਲਾਉ ਬਰਿਜ਼)
ਫਰਾਂਸ ਦੇ ਦੱਖਣ ਵਿੱਚ ਪੱਛਮ ਵਾਲੇ ਪਾਸੇ ਆਵੇਰੋਨ ਨਾਂ ਦੀ ਸਟੇਟ ਵਿੱਚ ਮਿਲਾਉ ਸ਼ਹਿਰ ਦੇ ਕੋਲ ਉੱਚੇ ਉੱਚੇਪਹਾੜਾਂ ਤੇ ਦਰਿਆਵਾਂ ਦੇ ਵਿੱਚਕਾਰ ਇੱਕ (ਵਾਹਲੇ ਦਾ ਤਾਰਨ) ਨਾਂ ਦਾ ਇੱਲਾਕਾ ਹੈ, ਜਿਥੇ (ਵਾਇਆਡੱਕ ਦਾ ਮਿਲਾਉ) ਨਾਂ ਦਾ ਦੁੱਨੀਆਂ ਦਾ ਸਭ ਤੋਂ … More
ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ
ਐਡੀਲੇਡ, (ਰਿਸ਼ੀ ਗੁਲਾਟੀ)- ਉਂਝ ਤਾਂ ਪੂਰੀ ਦੁਨੀਆਂ ‘ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ ‘ਚ ਵੀ ਪੁਰਾਣੇ ਪੰਜਾਬੀਆਂ ‘ਚੋਂ ਪੂਰਨ ਸਿੰਘ ਦਾ ਨਾਮ ਮੋਹਰੀ ਹੈ, ਜੋ ਕਿ 1899 ‘ਚ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ । ਪਰ ਬਹੁਤਾਤ ਦੀ … More
ਵੈਨਕੂਵਰ ਵਿਖੇ ਇਤਿਹਾਸਕ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ
ਵੈਨਕੂਵਰ (ਕਨੇਡਾ) – ਬੀਤੇ ਦਿਨ ਕਨੇਡੀਅਨ ਸਿੱਖ ਸਟੱਡੀਜ਼ ਐਡ ਟੀਚਿੰਗ ਸੋਸਾਇਟੀ ਅਤੇ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਵਲੋਂ ਮੁਲਕ ਦੇ ਇਤਹਾਸਕ ਸ਼ਹਿਰ ਵੈਨਕੂਵਰ ਦੇ ਵਿਸ਼ਾਲ ਪਰਲ ਬੈਂਕੁਏਟ ਹਾਲ ਵਿਚ ਇਤਿਹਾਸਕ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ ਕਰਵਾਏ ਗਏ। ਦੋ ਦਿਨ ਚੱਲੀ ਇਸ ਕਾਨਫ਼ਰੰਸ … More
9/11 ਦੇ ਸ਼ਹੀਦਾਂ ਦੀ ਯਾਦ ਵਿਚ ਲੰਗਰ ਦੀ ਸੇਵਾ
ਸੈਨ ਫਰਾਂਸਿਸਕੋ, (ਬਲਵਿੰਦਰਪਾਲ ਸਿੰਘ ਖ਼ਾਲਸਾ)-ਅਮਰੀਕਾ ਉਤੇ ਦਸ ਸਾਲ ਪਹਿਲਾਂ 11 ਸੰਤਬਰ, 2001 ਨੂੰ ਹੋਏ ਵੱਡੇ ਅਤਵਾਦੀ ਹਮਲੇ ਦੀ ਦਸਵੀਂ ਯਾਦ ਨੂੰ ਮਨਾਉਣ ਲਈ ਪੂਰੇ ਅਮਰੀਕਾ ਵਿਚ, ਉਸ ਹਮਲੇ ਵਿਚ ਸ਼ਹੀਦ ਹੋਏ ਆਮ-ਖ਼ਾਸ ਲੋਕਾਂ, ਪੁਲੀਸ ਤੇ ਅੱਗ ਬੁਝਾਊ ਅਮਲੇ ਦੀ ਯਾਦ … More
ਹਿੰਦ-ਪਾਕਿ ਦੀ ਵੰਡ ਦੇ ਦਰਦ ਪੁਰਾਣੇ ਅੱਜ ਵੀ ਜਿਉਂਦੇ ਹਨ-ਡਾ:ਚੀਮਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਡਾ: ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਬੀਤੀ ਸ਼ਾਮ ਪੇਸ਼ ਕੀਤੇ ਪਾਕਿਸਤਾਨੀ ਪੰਜਾਬੀ ਨਾਟਕ ‘ਦੁੱਖ ਦਰਿਆ’ ਦੀ ਪੇਸ਼ਕਾਰੀ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਕਾਲਜ ਦੇ ਡੀਨ ਡਾ: ਦੇਵਿੰਦਰ ਸਿੰਘ ਚੀਮਾ ਨੇ … More
ਵੁਲਵਰਹੈਪਟਨ ਵਿੱਚ ਪੰਜਾਬੀ ਫਨਕਾਰਾਂ ਨੇ ਚੌਖੇ ਰੰਗ ਬੰਨੇ
ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਐਤਵਾਰ ਅਵਤਾਰ ਸੰਧੂ ਪ੍ਰੋਡੈਕਸ਼ਨ ਵਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਸ਼ਹੂਰ ਪੰਜਾਬੀ ਫਨਕਾਰਾਂ ਦੀ ਟੀਮ ਨੂੰ ਲੈਕੇ ਸਭਿਆਚਾਰਕ ਪ੍ਰੋਗ੍ਰਾਮ ਅਯੋਯਿਤ ਕੀਤੇ ਗਏ।ਇਹ ਸਾਰੇ ਕਲਾਕਾਰ ਜਿਹੜੇ ਪੰਜਾਬ ਤੋਂ ਸਪੈਸ਼ਲ ਸੱਦੇ ਤੇ ਆਏ ਹੋਏ ਸਨ, ਇਹਨਾਂ ਦਾ ਜੋਸ਼ … More
ਇੱਕ ਸ਼ਾਮ ਹਰਦਿਆਲ ਕੇਸ਼ੀ ਦੇ ਨਾਮ…
ਬਰੈਂਪਟਨ,(ਪ੍ਰਤੀਕ) – ਮਰਹੂਮ ਸ਼ਾਇਰ ਹਰਦਿਆਲ ਕੇਸ਼ੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬੀਤੇ ਦਿਨ ਟਰਾਂਟੋ ਇਲਾਕੇ ਦੇ ਪੰਜਾਬੀ ਸਾਹਿਤ ਸਨੇਹੀ ਇਕੱਤਰ ਹੋਏ, ਜਿਨ੍ਹਾਂ ਇਸ ਮੌਕੇ ਕੇਸ਼ੀ ਦੀ ਸ਼ਾਇਰੀ ‘ਤੇ ਵਿਚਾਰਾਂ ਕੀਤੀਆਂ ਅਤੇ ਉਸਦੀਆਂ ਰਚਨਾਵਾਂ ਦਾ ਗਾਇਨ ਹੋਇਆ। ਸ਼ਾਇਰ ਓਂਕਾਰਪ੍ਰੀਤ ਨੇ … More