ਸਰਗਰਮੀਆਂ

book release

ਔਰਤ ਮਰਦ ਦੇ ਅੰਤਰ ਮਨ ਦੀਆਂ ਪਰਤਾਂ ਨੂੰ ਫਰੋਲਦਾ ਨਾਵਲ-ਪਾਤਰ

ਲੁਧਿਆਣਾ – ਔਰਤ ਮਰਦ ਦੇ ਅੰਤਰ ਮਨ ਦੀਆਂ ਵੱਖ-ਵੱਖ ਪਰਤਾਂ ਨੂੰ ਸੱਤ ਕਹਾਣੀਆਂ ਰਾਹੀਂ ਪੇਸ਼ ਕਰਦਾ ਇਹ ਪੰਜਾਬੀ ਦਾ ਇਕ ਅਜਿਹਾ ਨਾਵਲ ਹੈ ਜਿਸ ਨਾ ਆਦਿ ਹੈ ਨਾ ਜੁਗਾਦਿ ਹੈ। ਇਹ ਵਿਚਾਰ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ … More »

ਸਰਗਰਮੀਆਂ | Leave a comment
lier tournament pic

ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਨਾਰਵੇ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ

ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਦਰਾਮਨ  ਦੇ ਨਜਦੀਕੀ ਇਲਾਕੇ ਲੀਅਰ ਵਿਖੇ ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਵੱਲੋ ਕੇਵਲ 20 ਸਾਲ ਦੇ ਬੱਚੇ ਬੱਚੀਆ ਲਈ ਕਰਵਾਏ ਗਏ ਖੇਡ ਟੂਰਨਾਮੈਟ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ।ਇਸ ਟੂਰਨਾਮੈਟ ਦਾ  ਬੱਚੇ ਬੱਚੀਆ ਦੀ ਖੇਡਾਂ ਨੂੰ ਮੁੱਖ … More »

ਸਰਗਰਮੀਆਂ | Leave a comment
mannak01

ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਖਤ ਬਿਮਾਰ

ਲੁਧਿਆਣਾ-: ਪੰਜਾਬੀ ਲੋਕ ਸੰਗੀਤ ਦਾ ਥੰਮ ਅਤੇ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਖਤ ਬਿਮਾਰ ਹੋਣ ਕਾਰਣ ਸਥਾਨਕ ਦੀਪ ਨਰਸਿੰਗ ਹੋਮ ਮਾਡਲ ਟਾਊਨ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਕੁਝ ਸਮਾਂ ਪਹਿਲਾ ਉਨ੍ਹਾਂ ਦਾ ਇਕਲੌਤਾ ਜਵਾਨ ਪੁੱਤਰ ਯੁੱਧਵੀਰ ਮਾਣਕ ਅਚਨਚੇਤ ਗੰਭੀਰ ਬਿਮਾਰੀ … More »

ਸਰਗਰਮੀਆਂ | Leave a comment
2(4)

ਲਿਸਟਰ ਦਾ ਮੇਲਾ ਸਲੋਹ ਨੇ ਜਿੱਤਿਆ

ਲੈਸਟਰ ਕਬੱਡੀ ਕਲੱਬ ਅਤੇ ਸ਼ਹਿਰ ਦੇ ਸਮੂਹ ਗੂਰਘਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿਚ ਦਿਲਚਸਪ ਮੁਕਾਬਲੇ ਹੋਏ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਚੇਅਰਮੈਨ ਪਿਆਰਾ ਸਿੰਘ ਰੰਧਾਵਾ, ਸੈਕਟਰੀ ਮਨਜੀਤ ਸਿੰਘ ਮੌਂਟੀ, ਰਜਿੰਦਰ ਸਿੰਘ ਰਾਣਾ, ਨਿਰਮਲ ਸਿੰਘ ਲੱਡੂ, ਬਲਦੇਵ … More »

ਸਰਗਰਮੀਆਂ | Leave a comment
ਖੱਬੇ ਤੋ ਸੱਜੇ:  ਸ੍ਰ ਮਹਿੰਦਰ ਸਿੰਘ ਭਲਵਾਨ,ਪਰਮਜੀਤ ਸਿੰਘ,ਮਨਪ੍ਰੀਤ ਸਿੰਘ,ਸੋਮਨ ਦੇਬਨਾਥ,ਭਾਈ ਰਾਜਿੰਦਰ ਸਿੰਘ , ਰੁਪਿੰਦਰ ਢਿੱਲੋ ਮੋਗਾ

ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ

ਓਸਲੋ(ਰੁਪਿੰਦਰ ਢਿੱਲੋ ਮੋਗਾ)  ਏਡਜ਼ ਵਰਗੀ ਜਾਨਲੇਵਾ  ਬੀਮਾਰੀ ਦੇ ਖਤਰੇ, ਕਾਰਨ , ਰੋਕਥਾਮ ਆਦਿ ਲਈ ਦੁਨੀਆ ਦੇ ਵੱਖ ਵੱਖ ਭਾਗਾ ਚ ਲੋਕਾ ਨੂੰ ਜਾਗ੍ਰਿਤ ਕਰਨ ਦੇ ਮਕਸਦ  ਲਈ  ਪੱਛਮੀ ਬੰਗਾਲ(ਭਾਰਤ) ਦੇ ਪਿੰਡ ਬੰਸਤੀ ਜਿ਼ਲਾ 24 ਪਰਗਨਾ ਤੋ  ਸਾਈਕਲ ਤੇ ਨਿਕਿਲਆ ਸੋਮਨ … More »

ਸਰਗਰਮੀਆਂ | Leave a comment
Kafla Meeting June 25th 2011 b

ਕਾਫ਼ਲਾ ਮੀਟਿੰਗ ਵਿੱਚ ਦੋ ਕਿਤਾਬਾਂ ਰਲੀਜ਼ ਕੀਤੀਆਂ ਗਈਆਂ ਮਨੁੱਖੀ ਵਿਕਾਸ ਤੇ ਪਰਵਾਸ ਬਾਰੇ ਗੱਲ ਹੋਈ

ਮਿਸੀਸਾਗਾ: – (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ 25 ਜੂਨ ਦੀ ਭਰਵੀਂ ਮੀਟਿੰਗ ਵਿੱਚ ਕਾਫ਼ਲੇ ਦੇ ਇਸ ਸਾਲ ਦੇ ਪ੍ਰੋਗਰਾਮ ਉਲੀਕੇ ਜਾਣ ਤੋਂ ਇਲਾਵਾ ਦੋ ਕਿਤਾਬਾਂ ਰਲੀਜ਼ ਕੀਤੀਆਂ ਗਈਆਂ ਅਤੇ ਮਨੁੱਖੀ ਵਿਕਾਸ ਅਤੇ ਪਰਵਾਸ ਬਾਰੇ ਇੱਕ ਗਿਆਨ-ਭਰਪੂਰ ਸਲਾਈਡ … More »

ਸਰਗਰਮੀਆਂ | Leave a comment
4July2011_Flag_Hoisting_1[1]

ਡੇਟਨ ਦੀ ਸਿੱਖ ਸੰਗਤ ਨੇ ਅਮਰੀਕੀ ਆਜ਼ਾਦੀ ਦਿਵਸ ਮਨਾਇਆ

ਡੇਟਨ,ਅਮਰੀਕਾ, (ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਦੇ ਇਤਿਹਾਸ ਵਿਚ 4  ਜੁਲਾਈ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਸ ਦਿਨ 1776 ਵਿਚ ਅਮਰੀਕਾ ਨੂੰ ਬਰਤਾਨੀਆ ਤੋਂ ਆਜ਼ਾਦੀ ਹਾਸਲ ਹੋਈ ਸੀ। ਇਸ ਮੋਕੇ ਤੇ ਅਮਰੀਕਾ ਦੇ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੀ … More »

ਸਰਗਰਮੀਆਂ | Leave a comment
photo 01

ਸ਼ੋਰ ਦੇ ਮੁਕਾਬਲੇ ਲਈ ਪੰਜਾਬ ਨੂੰ ਅੱਜ ਚੰਗੇ ਸੰਗੀਤ ਦੀ ਲੋੜ ਹੈ : ਤਰਲੋਚਨ ਸਿੰਘ

ਲੁਧਿਆਣਾ  : ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਮੈਂਬਰ ਰਾਜ ਸਭਾ ਰਹੇ ਸ. ਤਰਲੋਚਨ ਸਿੰਘ ਨੇ ਪੰਜਾਬੀ ਕਵੀ ਅਤੇ ਖੂਬਸੂਰਤ ਗਾਇਕ ਤ੍ਰੈਲੋਚਨ ਲੋਚੀ ਦੀ ਆਡੀਓ ਸੀ ਡੀ ਸਰਵਰ ਨੂੰ ਜੀ ਜੀ ਐਨ ਇੰਸਟੀਚਿਊਟ ਆਫ ਮੈਨੇਜਮੈਂਟ … More »

ਸਰਗਰਮੀਆਂ | Leave a comment
DSC02311

‘ਗਿੰਨ੍ਹੀ ਸਿਮ੍ਰਤੀ ਗ੍ਰੰਥ’ ਗੋਸ਼ਟੀ ਨੂੰ ਭਰਵਾਂ ਹੁੰਗਾਰਾ

ਹੇਵਰਡ:  ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ ਏਰੀਆ ਯੂਨਿਟ ਵਲੋਂ ਪਰਮਿੰਦਰ ਸਿੰਘ ਪਰਵਾਨਾ ਵਲੋਂ ਆਪਣੀ ਮਰਹੂਮ ਬੇਟੀ ਗਿੰਨੀ ਦੀ ਯਾਦ ਵਿਚ ਸੰਪਾਦਿਤ ‘ ਗਿੰਨੀ ਸਿਮ੍ਰਤੀ ਗ੍ਰੰਥ’ ਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦੇ ਆਰੰਭ ਵਿਚ ਪ੍ਰਧਾਨ ਕੁਲਦੀਪ ਸਿੰਘ ਜੀ ਢੀਂਡਸਾ … More »

ਸਰਗਰਮੀਆਂ | Leave a comment
scf main pic

ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿੱਲਾ ਤੇ ਅਮਿੱਟ ਯਾਦਾਂ ਛੱਡ ਗਿਆ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ 6 ਵੇ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਬੜੀ ਧੁਮ ਧਾਮ ਨਾਲ ਕਰਵਾਇਆ ਗਿਆ ਅਤੇ ਇਹ ਖੇਡ ਮੇਲਾ ਇਸ ਸਾਲ ਵੀ ਦਰਸ਼ਕਾ ਦੇ ਦਿਲਾ ਤੇ ਅਮਿਟ  ਅਤੇ ਯਾਦਾ ਭਰਪੂਰ ਛਾਪ … More »

ਸਰਗਰਮੀਆਂ | Leave a comment