ਸਰਗਰਮੀਆਂ
ਪੰਜਾਬ ਉੱਪਰ ਕੈਂਸਰ ਦੇ ਭਿਆਨਕ ਬੱਦਲ ਮੰਡਰਾ ਰਹੇ ਹਨ- ਕੁਲਵੰਤ ਧਾਲੀਵਾਲ
ਲੰਡਨ ,(ਮਨਦੀਪ ਖੁਰਮੀ ਹਿੰਮਤਪੁਰਾ) – ਕਿਸੇ ਵੇਲੇ ਥੰਮਾਂ ਵਰਗੀਆਂ ਦੇਹੀਆਂ ਕਰਕੇ ਜਾਣੇ ਜਾਂਦੇ ਪੰਜਾਬ ਨੂੰ ਕੈਂਸਰ ਦੀ ਬੀਮਾਰੀ ਰੇਹੀ ਵਾਂਗ ਆ ਲੱਗੇਗੀ, ਕਿਸੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਕੈਂਸਰ ਦੇ ਵਿਸ਼ਵ ਭਰ ਵਿੱਚੋਂ ਖਾਤਮੇ ਲਈ ਤਤਪਰ ‘ਰੋਕੋ ਕੈਂਸਰ’ ਦੇ … More
ਨਸ਼ਿਆਂ ਦੇ ਖਿਲਾਫ ਪੰਜਾਬੀ ਪੁੱਤਰ ਬਲਵਿੰਦਰ ਸਿੰਘ ਕਾਹਲੋਂ ਦੀ ਕੈਨੇਡਾ ਵਿੱਚ ਮਹਾਂ ਯਾਤਰਾ
ਚੜ੍ਹਦੀ ਜਵਾਨੀ ਵੇਲੇ ਮਿਲਿਆ ਭੰਗੜੇ ਦਾ ਅਲਬੇਲਾ ਕਲਾਕਾਰ ਅਤੇ ਸਰੂ ਕੱਦ ਵਾਲਾ ਬਲਵਿੰਦਰ ਕਾਹਲੋਂ ਅੱਜ ਕੈਨੇਡਾ ਵਿੱਚ ਨਸ਼ਿਆਂ ਦੇ ਖਿਲਾਫ ਮਹਾਂ ਸੰਗਰਾਮ ਛੇੜੇਗਾ ਅਤੇ ਨਸ਼ਿਆਂ ਦੇ ਖਾਤਮੇ ਲਈ ਕੈਨੇਡਾ ਵਿੱਚ ਮਹਾਂ ਯਾਤਰਾ ਆਰੰਭੇਗਾ, ਇਸ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ … More
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ
ੳਸਲੋ,(ਰੁਪਿੰਦਰ ਢਿੱਲੋ ਮੋਗਾ)- ਸਵ ਸ੍ਰ ਅਵਤਾਰ ਸਿੰਘ, ਬੀਬੀ ਬਲਵਿੰਦਰ ਕੋਰ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਮਾਸਟਰ ਮੁਖਤਿਆਰ ਸਿੰਘ ਆਦਿ ਦੀ ਅਣਥੱਕ ਮਹਿਨਤ ਸੱਦਕੇ ਨਾਰਵੇ ਦੇ ਪਹਿਲੇ ਪੰਜਾਬੀ ਸਕੂਲ ਨੂੰ ਖੁੱਲਿਆ ਪੂਰੇ 15 ਸਾਲ ਹੋ ਗਏ ਹਨ। ਸਕੂਲ ਦੇ ਪ੍ਰੰਬੱਧਕਾ ਵੱਲੋ ਹਰ … More
ਤੀਜੇ ਘੱਲੂਘਾਰੇ 6 ਜੂਨ 1984 ਦੇ ਸੰਬੰਧ ’ਚ ਲਾਹੌਰ ਵਿਖੇ ਭਾਰਤੀ ਸਰਕਾਰ ਖਿਲਾਫ਼ ਰੋਸ਼ ਮੁਜ਼ਾਹਰਾ ਅਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ (ਲਾਹੌਰ) ਵਿਖੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਅਖੰਡ ਪਾਠ ਸਾਹਿਬ
ਲਾਹੌਰ , ਜੋਗਾ ਸਿੰਘ ਖ਼ਾਲਸਾ – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਵਿਖੇ 6 ਜੂਨ 1984 ਨੂੰ ਸਿੱਖਾਂ ਦੇ ਦਿਲ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ … More
ਜੂਨ ਚੌਰਾਸੀ ਘੱਲੂਘਾਰੇ ਦੇ 27 ਸਾਲਾਂ ਬਾਅਦ ਵੀ ਸਿੱਖਾਂ ਵਿਚ ਠਾਠਾਂ ਮਾਰਦਾ ਜੋਸ਼ ਕਾਇਮ
ਲੰਡਨ – ਬੀਤੇ ਐਤਵਾਰ 5 ਜੂਨ 2011 ਨੂੰ ਪੰਜਾਹ ਹਜ਼ਾਰ ਤੋਂ ਵੱਧ ਸਿੱਖਾਂ ਨੇ ਇਕੱਠੇ ਹੋ ਕੇ ਲੰਡਨ ਦੇ ਹਾਈਡ ਪਾਰਕ ਤੋਂ ਟਰਫਾਲਗਰ ਸੁਕੇਅਰ ਤੱਕ ਰੋਹ ਮੁਜ਼ਾਹਰਾ ਕੀਤਾ । ਜੂਨ 1984 ਦੇ ਘੱਲੂਘਾਰੇ ‘ਚ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਨ … More
ਵਰਪਾਲ ਦੇ ਕੁਲਵੰਤ ਸਿੰਘ ਤੇ ਪੁਲਿਸ ਤਸ਼ਦਦ ਦੀ ਦਾਸਤਾਨ
(ਪਾਲ ਸਿੰਘ ਫਰਾਂਸ) ਕੁਲਵੰਤ ਸਿੰਘ ਪੁੱਤਰ ਸਾਹਾ ਸਿੰਘ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਸਪੈਸ਼ਲ ਸਟੇਟ ਅਪ੍ਰੇਸ਼ਨ ਸੈਲ ਅੰਮ੍ਰਿਤਸਰ ਮਾਲ ਮੰਡੀ ਦੇ ਇੰਚਾਰਜ ਹਰਵਿੰਦਰ ਪਾਲ ਸਿੰਘ ਨੇ ਮਿਤੀ 21/09/2010 ਨੂੰ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕੀਤਾ। ਜਿਸ ਨਾਲ ਉਸਦੇ ਦੋਵੇਂ ਗੁਰਦੇ … More
ਨਾਰਵੇ ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਲੀਅਰ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀਆਂ … More
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਨੇ ਸੰਤ ਭਿੰਡਰਾਂ ਵਾਲਿਆ ਅਤੇ ਭਾਈ ਅਮਰੀਕ ਸਿੰਘ ਨੂੰ ਪੰਥ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਦੌਹਰਾਈ
ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਆਪਣੀ ਮੰਗ ਦੌਹਰਾਉਂਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਬਾਕੀ ਚਾਰ ਸਿੰਘ ਸਾਹਿਬਾਨਾਂ ਨੂੰ ਜ਼ੌਰਦਾਰ ਅਪੀਲ ਕਰਦਿਆ ਕਿਹਾ ਕਿ ਉਹ 20 … More
ਗ੍ਰੈਵਜੈਂਡ ਦਾ ਟੂਰਨਮੈਂਟ ਪੰਜਾਬ ਯੂਨਾਈਟਡ ਨੇ ਜਿੱਤਿਆ
ਯੂ.ਕੇ. ਕਬੱਡੀ ਸੀਜਨ ਦਾ ਤੀਜਾ ਟੂਰਨਾਮੈਂਟ ਗ੍ਰੈਵਜੈਂਡ ਕੈਂਟ ਵਿਖੇ ਸੀ। ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ, ਗ੍ਰੇਵਜੈਂਡ ਕੈਂਟ ਦੀ ਪ੍ਰਬੰਧਕੀ ਕਮੇਟੀ ਵਲੋ ਵਿਸ਼ਾਲ ਗੁਰੂ ਘਰ ਦੇ ਖੁੱਲ੍ਹੇ-ਡੁੱਲ੍ਹੇ ਮੈਦਾਨ ਵਿਚ ਕਰਵਾਏ ਗਏ ਕਬੱਡੀ ਮੈਚਾਂ ਨਜ਼ਾਰਾ ਵੇਖਣ ਵਾਲਾ ਸੀ। ਇਸ ਵਾਰ ਸਾਰੀਆਂ ਕਲੱਬਾਂ … More
ਸਿਡਨੀ ਵਿਸਾਖੀ ਮੇਲਾ 2011 ਕਰਵਾਇਆ ਗਿਆ
ਹਰ ਸਾਲ ਦੀ ਤਰਾਂ ਪੰਜਾਬੀ ਸੰਗੀਤ ਸੈਂਟਰ ਵਲੋਂ ਸਿਡਨੀ ਵਿਸਾਖੀ ਮੇਲਾ 2011 ਕਰਵਾਇਆ ਗਿਆ। ਬਲੈਕਟਾਉਨ ਸ਼ੋਅ ਗਰਾਉਂਡ ਵਿੱਚ ਇਹ ਮੇਲਾ ਕੋਈ ਗਿਆਰਾਂ ਕੁ ਵਜੇ 22 ਮਈ ਦਿਨ ਐਤਵਾਰ ਨੂੰ ਚੜਦੇ ਸੂਰਜ ਦੀ ਲਾਲੀ ਵਾਂਗ ਸ਼ੁਰੂ ਹੋਇਆ।ਨਿੱਘੀ ਧੁੱਪ ਨੂੰ ਹੋਰ ਸੇਕ … More