ਸਰਗਰਮੀਆਂ

10

ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ੳਸਲੋ ਸ਼ਹਿਰ

ੳਸਲੋ,(ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੇ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ,ਸਹਿਯੋਗੀ, ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ … More »

ਸਰਗਰਮੀਆਂ | Leave a comment
bild_2

ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਵਲੋਂ ਖਾਲਸੇ ਦਾ ਸਾਜਨਾਂ ਦਿਵਸ ਮਨਾਇਆ ਗਿਆ

ਹਮਬਰਗ(ਅਮਰਜੀਤ ਸਿੰਘ ਸਿੱਧੂ):- ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਦੀ ਸਮੂੰਹ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤ ਵੱਲੋਂ ਰਲ ਕੇ ਖਾਲਸਾ ਕੌਮ ਦਾ ਜਨਮ ਦਿਨ“ ਸਾਜਣਾ ਦਿਵਸ“ (ਵਿਸਾਖੀ) ਬਹੁਤ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਤੇ ਸ: ਭੁਪਿੰਦਰ ਪਾਲ … More »

ਸਰਗਰਮੀਆਂ | Leave a comment
Nagar-Kirtan-

ਮਹਾਨ ਭਗਤਾਂ ਦੀ ਯਾਦ ਤੇ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਕੱਢਿਆ

ਲੁਧਿਆਣਾ ,(ਪਰਮਜੀਤ ਸਿੰਘ ਬਾਗੜੀਆ) – ਗੁਰਮਤਿ ਸੇਵਾ ਸੁਸਾਇਟੀ, ਸੰਤ ਆਸ਼ਰਮ ਜੰਡਾਲੀ ਖੁਰਦ (ਅਹਿਮਦਗੜ੍ਹ) ਵਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੌਥਾ ਸਲਾਨਾ ਨਗਰ ਕੀਰਤਨ ਕੱਢਿਆ ਗਿਆ। ਸੰਤ ਬਾਬਾ ਗਗਨਦੀਪ ਸਿੰਘ ਜੰਡਾਲੀ ਖੁਰਦ ਵਲਿਆਂ ਦੇ ਉਪਰਾਲੇ ਸਦਕਾ  ਇਸ ਵਾਰ ਦਾ … More »

ਸਰਗਰਮੀਆਂ | Leave a comment
bhai randhir singh ji

ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਪੰਜਾਹ ਸਾਲਾਂ ਚਲਾਣਾ ਦਿਵਸ ਤੇ ਵਿਸ਼ੇਸ਼-ਤਮਿੰਦਰ ਸਿੰਘ

ਮਹਾਨ ਤਪੱਸਵੀ, ਆਜ਼ਾਦੀ ਘੁਲਾਟੀਏ ਅਤੇ ਅਖੰਡ ਕੀਰਤਨੀ ਜਥੇ ਦੇ ਬਾਨੀ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖਾਲਸਾ ਪੰਥ ਦੇ ਆਦਰਸ਼ਕ ਜੀਵਨ ਵਾਲੇ ਅਨੁਭਵੀ ਗੁਰ ਸਿੱਖਾਂ ਵਿਚੋਂ ਹੋਏ ਹਨ। ਭਾਈ ਰਣਧੀਰ ਸਿੰਘ ਜੀ (ਅੰਮ੍ਰਿਤ ਸ਼ਕਣ ਤੋਂ ਪਹਿਲਾ ਨਾਂ ਬਸੰਤ … More »

ਸਰਗਰਮੀਆਂ | Leave a comment
Photo (P)(5)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸਾਖੀ ਦਾ ਗੁਰਪੂਰਬ ( ਖਾਲਸੇ ਦਾ ਸਾਜਨਾ ਦਿਵਸ) ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿੱਲਾ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਦੋਵਾਂ ਗੁਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤੱਕ … More »

ਸਰਗਰਮੀਆਂ | Leave a comment
scan0001

ਖਾਲਸਾ ਪੰਥ ਦੇ ਸਾਜਣਾ ਦਿਵਸ ਅਤੇ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੀ ਸ਼ਹਾਦਤ ਤੇ ਵਿਸ਼ੇਸ਼-ਤਮਿੰਦਰ ਸਿੰਘ

ਖਾਲਸੇ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ 1699 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਜਨਮ ਹੋਇਆ। ਜਿਸ ਦਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ, ਨਾਨਕੇ ਗੁਰੂ ਕੇ ਲਾਹੋਰ ਅਤੇ … More »

ਸਰਗਰਮੀਆਂ | Leave a comment
Balbir Singh kubaddi mela ghum 001

ਫਰਾਂਸ ਵਿੱਚ ਰਹਿ ਰਹੇ ਬਲਵੀਰ ਸਿੰਘ ਨਾਂ ਦੇ ਲੜਕੇ ਦਾ ਕਈ ਮਹੀਨਿਆ ਤੋਂ ਕੋਈ ਥਹੁ ਪਤਾ ਨਹੀ ਲੱਗ ਰਿਹਾ

ਪੈਰਿਸ,(ਸੁਖਵੀਰ ਸਿੰਘ ਸੰਧੂ) – ਜਿਲ੍ਹੇ ਕਪੂਰਥਲੇ ਦੇ ਪਿੰਡ ਜੈਦ ਦਾ ਬਲਵੀਰ ਸਿੰਘ ਨਾਂ ਦਾ ਲੜਕਾ ਜਿਸ ਦੀ ਜਨਮ ਤਰੀਕ 13.10.1976. ਅਤੇ ਉਮਰ ਕੋਈ 25 ਸਾਲ ਦੇ ਕਰੀਬ ਹੈ। ਉਹ ਪੈਰਿਸ ਵਿੱਚ ਪਿਛਲੇ ਕਈ ਮਹੀਨਿਆ ਤੋਂ ਗੁੰਮ ਹੈ।ਅਗਸਤ 2010 ਵਿੱਚ ਕਬੱਡੀ … More »

ਸਰਗਰਮੀਆਂ | Leave a comment
April-5

ਪੰਜਾਬ ਖੇਤੀ ਵਰਸਿਟੀ ਵਿੱਚ ਡਾ: ਐਸ ਪੀ ਸਿੰਘ ਨੂੰ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਪ੍ਰਦਾਨ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਪਾਮੇਟੀ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ ਡੈਨਮਾਰਕ ਵੱਲੋਂ ਇਸ ਸਾਲ ਦਾ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਬੁਧ ਚਿੰਤਕ ਡਾ: ਐਸ ਪੀ ਸਿੰਘ … More »

ਸਰਗਰਮੀਆਂ | Leave a comment
200px-KhalsaCollegeAmritsar-2

ਖ਼ਾਲਸਾ ਕਾਲਜ ਸਬੰਧੀ ਟੀਵੀ ਚੈਨਲ ਵਲੋਂ ਕੀਤਾ ਖ਼ੁਲਾਸਾ ਪੈ ਸਕਦਾ ਹੈ ਬਾਦਲ ਪ੍ਰਵਾਰ ਲਈ ਭਾਰੀ

ਬਠਿੰਡਾ, (ਕਿਰਪਾਲ ਸਿੰਘ): -ਅੱਜ ਤੋਂ 121 ਸਾਲ ਪਹਿਲਾਂ 1890 ਈਸਵੀ ਵਿੱਚ ਸਿੱਖ ਚੇਤਨਾ ਵਿੱਚ ਇਹ ਵੀਚਾਰ ਉਤਪਨ ਹੋਇਆ ਕਿ ਸਿੱਖ ਬੱਚਿਆਂ ਨੂੰ ਸਸਤੀ ਤੇ ਵਧੀਆ ਵਿਦਿਆ ਦੇਣ ਲਈ ਖ਼ਾਲਸਾ ਕਾਲਜ ਬਣਾਇਅ ਜਾਵੇ, ਜਿਸ ਦੇ ਸਿੱਟੇ ਵਜੋਂ ਲਾਹੌਰ ਵਿਖੇ ਚੀਫ਼ ਖ਼ਾਲਸਾ … More »

ਸਰਗਰਮੀਆਂ | Leave a comment
DSC_1194

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਵਿਤਾ ਦੀ ਇਬਾਰਤ ਨੂੰ ਯਾਦਗਾਰੀ ਪੁਰਸਕਾਰ

ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਏ ਪਹਿਲੇ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਕਵਿਤਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਹੈ ਕਿ ਆਪਣੀ ਨੇਕੀ, ਸੁਹਿਰਦਤਾ ਅਤੇ ਮਰਦੇ … More »

ਸਰਗਰਮੀਆਂ | Leave a comment