ਸਰਗਰਮੀਆਂ
ਜਦੋਂ ਪਿਛਲੇ 9 ਸਾਲਾਂ ਤੋਂ ਪ੍ਰਦੇਸਾਂ ਵਿੱਚ ਗੁੰਮ ਹੋਏ ਵੀਰ ਦੀ ਭੈਣ ਨੇ ਅਰਜੋਈ ਕੀਤੀ
ਪੈਰਿਸ – ਅਹਿਮਦਗੜ੍ਹ ਮੰਡੀ ਦੇ ਲਾਗਲੇ ਪਿੰਡ ਕਲਿਆਣ ਵਿੱਚ ਪਰਮਜੀਤ ਕੌਰ ਨਾਂ ਦੀ ਔਰਤ ਨੇ ਜਦੋਂ ਇਹ ਪਤਾ ਲੱਗਿਆ ਕਿ ਮੈਂ ਵਿਦੇਸ਼ੀ ਪੰਜਾਬੀ ਅਖਬਾਰ ਦਾ ਪੱਤਰਕਾਰ ਹਾਂ ਤਾਂ, ਉਸ ਨੇ ਬਹੁਤ ਹੀ ਦਰਦ ਭਰੀ ਅਵਾਜ਼ ਵਿੱਚ ਆਪਣੇ ਪਿਛਲੇ 9 ਸਾਲਾਂ … More
ਜਾਗੋ, ਅਮ੍ਰੀਕਾ ਦੇ ਅਮੀਰ ਸਿੰਘੋ, ਆਪਣੇ ਗੁਰੂ ਨਾਨਕ ਦੇਵ ਜੀ ਦਾ ਬਗਦਾਦ (ਇਰਾਕ) ਵਾਲਾ ਗੁਰਦੁਆਰਾ ਬਰਬਾਦ ਹੋ ਚੁੱਕੈ
ਬਗਦਾਦ , (ਕਰਨੈਲ ਸਿੰਘ ਗਿਆਨੀ) – ਬਗਦਾਦ ਸ਼ਹਿਰ ਵਿਚ ਤੁਸੀਂ, ਇਕ ਕਬਰਾਂ ਨਾਲ ਘਿਰਿਆ, ਵੀਰਾਨਾ ਜਿਹਾ ਚਾਰ ਚੌਫੇਰਾ ਵੇਖੋਗੇ। ਜਿਸ ਥਾਂ ਨੂੰ ਕਦੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਈ ਸੀ। ਜਦੋਂ ਕਦੀ ਗੁਰੂ ਜੀ ਅਰਬ ਮਹਾਂਦੀਪ ਦੀ … More
ਸ਼ਬਦ ਸਭਿਆਚਾਰ ਦੀ ਉਸਾਰੀ ਲਈ ਗੁਆਂਢੀ ਰਾਜਾਂ ਤੀਕ ਪਹੁੰਚ ਕਰਾਂਗੇ
ਲੁਧਿਆਣਾ: – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਅਕੈਡਮੀ ਵੱਲੋਂ ਡੀ ਏ ਵੀ ਕਾਲਜ ਅਬੋਹਰ ਵਿਖੇ ਕਰਵਾਏ ਵਿਸ਼ਾਲ ਪੰਜਾਬੀ ਕਵੀ ਦਰਬਾਰ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸ਼ਬਦ ਸਭਿਆਚਾਰ ਦੀ ਉਸਾਰੀ ਲਈ ਅਕੈਡਮੀ ਜਿਥੇ ਵੱਡੇ ਸ਼ਹਿਰਾਂ … More
ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਦਵਾਨ ਡਾ. ਅਜੀਤ ਸਿੰਘ ਸਿੱਕਾ ਦਾ ਅਕਾਲ ਚਲਾਣਾ
ਦਾਰਸ਼ਨਿਕ, ਖ਼ੋਜ ਬਿਰਤੀ ਦੇ ਧਾਰਨੀ, ਸਦਾ ਬਹਾਰ, ਸਿਦਕਵਾਨ, 40 ਸਾਲ ਪਹਿਲਾਂ ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਵਿਸ਼ੇ ਤੇ ਪੰਜਾਬੀ ਵਿੱਚ ਪੀਐਚ.ਡੀ. ਕਰਨ ਵਾਲੇ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਵਿੱਚ 47 ਪੁਸਤਕਾਂ ਦੇ ਰਚੇਤਾ ਡਾ. ਅਜੀਤ ਸਿੰਘ ਸਿੱਕਾ … More
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ
ਨਵੀਂ ਦਿੱਲੀ- ਵਸੰਤ ਵਿਹਾਰ ਵਿੱਚ ਸਥਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਗਣਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਨੇ ਬੜਾ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਦੇਸ਼ ਭਗਤੀ ਦੇ ਪ੍ਰੋਗਾਰਾਮ ਪੇਸ਼ ਕੀਤੇ। ਇਸ ਸਮਾਗਮ ਵਿੱਚ ਸ੍ਰ: … More
ਰਿਸ਼ਤਿਆਂ ਦੇ ਤਾਣੇ ਪੇਟੇ ਨੂੰ ਉਲਝਣ ਤੋ ਬਚਾਉਣ ਲਈ ਕੌਮਾਂਤਰੀ ਪੰਜਾਬੀ ਭਾਈਚਾਰੇ ਨੂੰ ਜਾਗਣ ਦੀ ਲੋੜ-ਰਾਏ ਅਜੀਜ਼ ਉਲਾ ਖਾਨ
ਲੁਧਿਆਣਾ:- ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਵਾਲੇ ਰਾਏ ਕੱਲ੍ਹਾ ਜੀ ਨੂੰ ਸੌਂਪੇ ਗੰਗਾ ਸਾਗਰ ਦੇ ਸੰਭਾਲਕਾਰ ਅਤੇ ਪਾਕਿਸਤਾਨ ਦੀ ਪਾਰਲੀਮੈਂਟ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ਼ ਉਲਾ ਖਾਨ ਨੇ ਉੱਘੇ ਵਿਦਵਾਨ ਡਾ: ਜਲੌਰ ਸਿੰਘ ਖੀਵਾ ਦੀ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸ਼ਹੀਦ ਪੁਤਰ: ਤ੍ਰਿਵੈਣੀ ਸਿੰਘ ਅਸ਼ੋਕ ਚਕਰ ਵਿਜੇਤਾ
ਹੀਰਾ ਸਿੰਘ, ਸਹਾਇਕ ਪ੍ਰੋਫੈਸਰ ਪੀ.ਏ.ਯੂ. ਲੁਧਿਆਣਾ ਪੀ.ਏ.ਯੂ. ਇਕੋ ਇਕ ਅਜਿਹੀ ਸੰਸਥਾ ਹੈ ਜਿਸ ਨੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆ ਕੇ ਨਾ ਕਿ ਇਸ ਪ੍ਰਦੇਸ਼ ਦੇ ਲੋਕਾਂ ਦਾ ਢਿਡ ਭਰਿਆ ਸਗੋਂ ਪੂਰੇ ਭਾਰਤ ਦੇ ਲੋਕਾਂ ਲਈ ਅਨਾਜ ਪੈਦਾ ਕਰਨ ਵਾਲਾ ਮੂਹਰੀ … More
ਰਾਸ਼ਟਰੀ ਯੁਵਕ ਮੇਲੇ ਵਿੱਚ ਪੀ ਏ ਯੂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ
ਲੁਧਿਆਣਾ:-ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਅਨੰਦ ਖੇਤੀਬਾੜੀ ਯੂਨੀਵਰਸਿਟੀ, ਅਨੰਦ (ਗੁਜਰਾਤ) ਵਿਖੇ ਆਯੋਜਿਤ ਕੀਤੇ ਗਏ 12ਵੇਂ ਸਰਵ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਰੁੱਪ ਮਾਈਮ, ਸਮੂਹ ਗਾਨ ਅਤੇ ਦੇਸ਼ ਭਗਤੀ ਦੇ ਗੀਤ ਵਿੱਚ ਪਹਿਲੀਆਂ … More
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਅਤੇ ਸ੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕਵੀ ਦਰਬਾਰ ਦਾ … More
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਸਿੱਖ ਕੌਮ ਦੇ ਹੀਰੋ ਹਨ
ਬਰਨਾਲਾ – ਪੰਜਾਬ ਵਿੱਚ ਹਿੰਦੂ ਸਿੱਖਾਂ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੈ। ਸਿੱਖਾਂ ਦਾ ਜੋ ਕੋਈ ਝਗੜਾ ਹੈ ਤਾਂ ਸਿਰਫ ਹਿੰਦੋਸਤਾਨ ਦੇ ਵਿਤਕਰਿਆਂ ਭਰੇ ਕੁਪ੍ਰਬੰਧ ਨਾਲ ਹੈ। ਪਰ ਕੁਝ ਕੱਟੜਵਾਦੀਏ ਸ਼ਿਵਸੈਨਿਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਭੜਕਾਉ ਬਿਆਨਬਾਜੀ … More