ਸਰਗਰਮੀਆਂ

sat sanshu photo

ਸਿੰਗਰ ਸੱਤ ਸੰਧੂ ਤਾਜ਼(ਸਟੀਰੀਓ ਨੇਸ਼ਨ) ਦੀ ਸਟੇਜ਼ ਉਪਰ ਆਪਣੀ ਕਲ੍ਹਾ ਦੇ ਜੌਹਰ ਦਿਖਾਵੇਗਾ

ਪੈਰਿਸ,(ਸੰਧੂ) – ਬਾਰਾਂ ਦਸੰਬਰ ਦਿੱਨ ਐਤਵਾਰ ਨੂੰ ਸਿੰਗਰ ਤਾਜ਼ (ਸਟੀਰੀਓ ਨੇਸ਼ਨ) ਜਿਹੜੇ ਕਿ ਪਹਿਲੀ ਵਾਰ ਪੈਰਿਸ ਵਿੱਚ ਆਪਣਾ ਸ਼ੌਅ ਕਰਨ ਆ ਰਹੇ ਹਨ।ਜਿਹਨਾਂ ਦਾ ਸਾਥ ਰੌਚ ਕਿਲ੍ਹਾ, ਡੀ ਜੇ ਅਲੀ,ਬੋਲੀਵੁਡ ਡਾਨਸਰ ਆਦਿ ਦੇ ਰਹੇ ਹਨ।ਉਹਨਾਂ ਦੇ ਨਾਲ ਪੈਰਿਸ ਦੀ ਪਹਿਲੀ … More »

ਸਰਗਰਮੀਆਂ | Leave a comment
pau

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਤ ਟੈਗੋਰ ਦੀਆਂ 12 ਪੁਸਤਕਾਂ ਦਾ ਸੈੱਟ ਸ਼ਾਂਤੀ ਨਿਕੇਤਨ ਵਿੱਚ ਲੋਕ ਅਰਪਣ

ਲੁਧਿਆਣਾ – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਨੋਬਲ ਪੁਰਸਕਾਰ ਵਿਜੇਤਾ ਭਾਰਤੀ ਲੇਖਕ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀਆਂ ਲਿਖੀਆਂ 12 ਮਹੱਤਵਪੂਰਨ ਪੁਸਤਕਾਂ ਦਾ ਸੈੱਟ ਪੰਜਾਬੀ ਸਾਹਿਤ ਅਕੈਡਮੀਲੁਧਿਆਣਾ ਵੱਲੋਂ ਸ਼ਾਂਤੀ ਨਿਕੇਤਨ (ਪੱਛਮੀ ਬੰਗਾਲ) ਵਿਖੇ ਬੀਤੀ ਸ਼ਾਮ ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀ ਨਿਕੇਤਨ ਦੇ … More »

ਸਰਗਰਮੀਆਂ | Leave a comment
panth sewak

ਪੰਥ ਸੇਵਕ

ਲੇਖਕ:  ਰੂਪ ਸਿੰਘ ਪ੍ਰਕਾਸਕ: ਸਿੰਘ ਬ੍ਰਦਰਜ਼,ਅੰਮ੍ਰਿਤਸਰ ਮੁਲ : 200 ਰੁਪੈ ਨਿਰਭਉ, ਨਿਰਵੈਰ ਤੇ  ਮਰਜੀਵੜੇ ਸਿੱਖ ਸੇਵਕਾਂ ਨੇ ਗੁਰਦੁਆਰਾ ਪ੍ਰਬੰਧ ਮਹੰਤਾਂ, ਪੁਜਾਰੀਆਂ ਅਤੇ ਅੰਗਰੇਜ਼ਾਂ ਦੇ ਜ਼ਬਰ ਜੁਲਮ ਦੇ ਜੂਲੇ ਹੇਠੋਂ ਕੱਢਣ ਲਈ ਲੰਮਾ ਚੌੜਾ ਸੰਘਰਸ਼ ਕੀਤਾ। ਜਿਸ ’ਚੋਂ ਉਪਜੀ ਸ਼੍ਰੋਮਣੀ ਗੁਰਦੁਆਰਾ … More »

ਸਰਗਰਮੀਆਂ | Leave a comment
100_3722

ਇਨਟੈਕ ਹੈਰੀਟੇਜ਼ ਕਲੱਬ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ਼ ਬਾਰੇ ਜਾਣਕਾਰੀ ਹਾਸਲ ਕੀਤੀ

ਅੰਮ੍ਰਿਤਸਰ – ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ਼ ਅੰਮ੍ਰਿਤਸਰ ਚੈਪਟਰ ਵੱਲੋਂ ਇਨਟੈਕ ਹੈਰੀਟੇਜ਼ ਕਲੱਬ ਸਪਰਿੰਗ ਡੇਲ ਸਕੂਲ ਅੰਮ੍ਰਿਤਸਰ ਦੇ 15 ਵਿਦਿਆਰਥੀਆਂ ਨੇ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਭਵਨ ਨਿਰਮਾਣ ਕਲਾ ਸਿੱਖ ਇਤਿਹਾਸ ਮਿਊਜ਼ੀਅਮ, ਲਾਇਬ੍ਰੇਰੀ ਅਤੇ ਹੋਰ ਵਿਭਾਗਾਂ ਬਾਰੇ ਜਾਣਕਾਰੀ … More »

ਸਰਗਰਮੀਆਂ | Leave a comment
 

ਨਾਰਵੇ ਚ ਭਾਰਤੀ ਲੇਖਕ ਅਤੇ ਪੱਤਰਕਾਰ ਸ਼੍ਰੀ ਸ਼ੁਰੇਸ ਸ਼ੁੱਕਲਾ ਨੂੰ ੳਸਲੋ ਦੇ ਮੇਅਰ ਵੱਲੋ ਸਨਮਾਨਿਤ

ੳਸਲੋ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ  ਨਾਰਵੇ ਚ ਪਿੱਛਲੇ 30 ਸਾਲਾ ਤੋ ਰਹਿ ਰਹੇ ਲਖਨਊ ਦੇ ਜੰਮਪਾਲ ਸ੍ਰੀ ਸੁਰੇਸ਼ ਸ਼ੁਕੱਲਾ  ਨੂੰ ੳਸਲੋ ਸਿਟੀ ਦੇ ਮੇਅਰ  ਮਿ ਫਾਬਿਆਨ ਸਤਾਗ ਵੱਲੋ  ਉਹਨਾ ਦੀਆ ਸਾਹਿਤਕ ਪ੍ਰਾਪਤੀਆ,ਦੋਨਾ ਮੁਲੱਕਾ ਦੀਆ ਲਘੂ ਕਹਾਣੀਆ, ਕਵਿਤਾਵਾ, ਸਾਹਿਤਕ ਵਿਸ਼ਾ ਆਦਿ … More »

ਸਰਗਰਮੀਆਂ | Leave a comment
 

ਪੈਰਿਸ ਵਿੱਚ ਪੰਜਾਬੀ ਗਾਣੇ ਦੀ ਪੰਜ ਦਿੱਨ ਤੱਕ ਸ਼ੂਟਿੰਗ ਚੱਲੀ

ਫਰਾਂਸ,(ਸੰਧੂ)-ਇਥੇ ਪਿਛਲੇ ਹਫਤੇ ਤੋਂ ਲਗਾਤਾਰ ਪੰਜ ਦਿਨ ਵੱਖ ਵੱਖ ਟੂਰਿਸਟ ਜਗ੍ਹਾ   ਅਤੇ ਸਟੂਡੀਓ ਵਿੱਚ ਹੋ ਰਹੀ ਪੰਜਾਬੀ ਗਾਣੇ ਦੀ ਸ਼ੂਟਿੰਗ ਅੱਜ ਖਤਮ ਹੋ ਗਈ ਹੈ।ਇਹ ਪਹਿਲੀ ਵਾਰ ਹੈ ਕਿ ਪੈਰਿਸ ਵਿੱਚ ਫਿਲਮਾਏ ਗਏ ਪੰਜਾਬੀ ਗੀਤ ਵਿੱਚ ਸਿੰਗਰ ਤੇ ਪ੍ਰਡਿਉਸਰ ਤੋਂ … More »

ਸਰਗਰਮੀਆਂ | 1 Comment
 

ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਵੱਲੋ ਦੀਵਾਲੀ ਦੇ ਮੋਕੇ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ

ੳਸਲੋ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ  ਤੋ ਸ੍ਰ ਸੁਖਦੇਵ ਸਿੰਘ ਸੰਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਸੋਸਾਇਟੀ ਫਾਰ ਪੀਸ ਸੰਗਰੂਰ ਦੇ ਸ੍ਰ ਯਾਦਵਿੰਦਰ ਸਿੱਧੂ,ਪੰਜਾਬੀ ਦੇ ਪ੍ਰਸਿੱਧ ਗਾਇਕ ਸੁਰਿੰਦਰ ਲਾਡੀ, ਡਾਂਸਰ ਪਰੋਮਿਲਾ ਮਾਨ, ਮਿਸ ਮੀਨਾ,ਮਿਸ ਰਜਨੀ, ਬਲਜਿੰਦਰ … More »

ਸਰਗਰਮੀਆਂ | Leave a comment
 

ਆਜ਼ਾਦੀ ਦਿਵਸ ਦੇ ਮੋਕੇ ਇੰਡੀਅਨ ਓਵਰਸੀਜ ਕਾਂਗਰਸ(ਨਾਰਵੇ) ਵੱਲੋ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ

ੳਸਲੋ (ਰੁਪਿੰਦਰ ਢਿੱਲੋ ਮੋਗਾ) – ਭਾਰਤ ਦੇ ਆਜ਼ਾਦੀ ਦਿਵਸ 15 ਅਗਸਤ ਦੀ ਖੁਸ਼ੀ ਦੇ ਮੋਕੇ ਇੰਡੀਅਨ ਓਵਰਸ਼ੀਜ ਕਾਂਗਰਸ ਨਾਰਵੇ ਇਕਾਈ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ) ਅਤੇ ਸਮੂਹ ਟੀਮ ਵੱਲੋ  ਇੱਕ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਜੱਸੀ ਸਿੱਧੂ ਲਾਈਵ ਸਟੇਜ ਸ਼ੋ … More »

ਸਰਗਰਮੀਆਂ | Leave a comment
 

ਟੋਰਾਂਟੋ ਦਾ ਵਰਲਡ ਕਬੱਡੀ ਕੈਨੇਡਾ ਕੱਪ ਉਨਟਾਰੀਓ ਦੀ ਟੀਮ ਨੇ ਜਿੱਤਿਆ

ਟਰਾਂਟੋ(ਸੁਖਮਿੰਦਰ ਸਿੰਘ ਹੰਸਰਾ,ਰਾਹੀਂ ਪਰਮਜੀਤ ਸਿੰਘ ਬਾਗੜੀਆ)  -  ਯੰਗ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ ਕਬੱਡੀ ਕੈਨੇਡਾ ਕੱਪ ਤੇ ਉਨਟਾਰੀਓ ਦੀ ਟੀਮ ਨੇ ਕਬਜਾ ਕਰ ਲਿਆ ਹੈ, ਜਦੋਂ ਕਿ ਮਾਮੂਲੀ ਵਿਵਾਦ ਦੇ ਬਾਵਜੂਦ ਬੀ ਸੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਯੰਗ … More »

ਸਰਗਰਮੀਆਂ | Leave a comment
 

ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ) ਵੱਲੋਂ ਪੰਜਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ

ਯੂਰਪ(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ) ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਰਵਾਇਆ ਗਿਆ, ਜੋ ਕਿ ਹਰ ਪੱਖੋਂ ਯਾਦਗਾਰੀ ਅਤੇ ਸਫਲ ਹੋ ਨਿਬੜਿਆ। ਗੁਆਂਢੀ ਮੁਲਕਾਂ ਤੋਂ ਆਏ ਹੋਏ ਕਲੱਬਾਂ ਦੇ ਸਹਿਯੋਗ ਨਾਲ … More »

ਸਰਗਰਮੀਆਂ | Leave a comment