ਸਰਗਰਮੀਆਂ
ਕਬੱਡੀ ਦੇ ਪ੍ਰਸਿੱਧ ਖਿਡਾਰੀ ਸਿੰਦੇ ਅਮਲੀ ਦਾ ਇੰਗਲੈਂਡ ਵਿਚ ਗੋਲੀ ਮਾਰ ਕੇ ਕਤਲ
ਵੁਲਵਰਹੈਪਟਨ, ਇੰਗਲੈਂਡ (ਪਰਮਜੀਤ ਸਿੰਘ ਬਾਗੜੀਆ )- ਬੀਤੀ ਅੱਧੀ ਰਾਤ ਇਥੇ ਇੰਗਲੈਂਡ ਦੇ ਸ਼ਹਿਰ ਵੁਲਵਰਹੈਪਟਨ ਵਿਖੇ ਕਬੱਡੀ ਦੇ ਸਾਬਕਾ ਖਿਡਾਰੀ ਸਿ਼ੰਦੇ ਅਮਲੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਸਿ਼ੰਦੇ ‘ਤੇ ਗੋਲੀ ਬਿਲਕੁਲ ਨੇੜਿੳਂ ਚਲਾਈ ਜਿਸ ਨਾਲ ਉਸਦੀ … More
ਪੰਜਾਬ ਹਾਕੀ ਕਲੱਬ ਹਮਬਰਗ ਦੇ ਸਹਿਯੋਗ ਨਾਲ ਖੇਡ ਮੇਲਾ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਹਮਬਰਗ(ਅਮਰਜੀਤ ਸਿੰਘ ਸਿੱਧੂ):- ਪੰਜਾਬੀ ਲੋਕ ਦੁਨੀਆਂ ਦੇ ਜਿਸ ਦੇਸ ਵਿੱਚ ਗਏ ਉਥੇ ਹੀ ਜਾਂ ਕੇ ਇਹਨਾਂ ਆਪਣੀ ਮਿਹਨਤ ਦੇ ਨਾਲ ਨਾਲ ਆਪਣੇ ਵਿਰਸੇ ਨੂੰ ਸੰਭਾਲਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਜਿਥੇ ਮਰਦਾਂ ਨੇ ਕਬੱਡੀ, ਹਾਕੀ, ਦੌੜਾਂ ਤੇ ਹੋਰ ਖੇਡਾਂ … More
ਸਿਡਨੀ ਵਿਚ ਗਿਆਨੀ ਸੰਤੋਖ ਸਿੰਘ ਜੀ ਦਾ ਸਨਮਾਨ
ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਬੀਤੀ ਤਿੰਨ ਜੁਲਾਈ ਨੂੰ ਸਿਡਨੀ ਦੇ ਪ੍ਰਸਿੱਧ ਪੈਰਾਵਿਲਾ ਹਾਲ ਵਿੱਚ ਇੱਕ ਸਾਹਿਤਕ ਸ਼ਾਮ ਸ਼ਾਨਦਾਰ ਢੰਗ ਨਾਲ ਮਨਾਈ ਜਿਸ ਵਿੱਚ ਸਿਡਨੀ ਨਿਵਾਸੀ ਪ੍ਰਸਿੱਧ ਲੇਖਕ, ਗਿਆਨੀ ਸੰਤੋਖ ਸਿੰਘ ਜੀ ਨੂੰ ਪੰਜਾਬੀ ਸੱਥ (ਲਾਂਬੜਾ) ਵਲੋਂ ਸ਼ੁੱਧ ਸੋਨੇ ਦੇ … More
ਨਾਰਵੇ ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਲੀਅਰ(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀਆਂ … More
ਸੋਸਾਇਟੀ ਫਾਰ ਪੀਸ(ਸੰਗਰੂਰ)ਦੇ ਦਲ ਨਾਲ ਆਏ ਪੰਜਾਬੀ ਸਕੂਲੀ ਬੱਚਿਆ ਨੇ ਜਰਮਨੀ ਚ ਪਾਈਆ ਧਮਾਲਾ
ਯਰੋਪ(ਰੁਪਿੰਦਰ ਢਿੱਲੋ ਮੋਗਾ) – ਹੈਪੀ ਜਰਮਨ ਬੈਗਪਾਈਪਰ ਗੁਰੱਪ(ਯਾਦੇ) ਜਰਮਨੀ ਦੇ ਸੱਦੇ ਤੇ ਸੋਸਾਇਟੀ ਫਾਰ ਪੀਸ ਸੰਗਰੂਰ ਦੇ ਜਨਰਲ ਸੱਕਤਰ ਸ੍ਰ ਯਾਦਵਿੰਦਰ ਸਿੱਧੂ ਹੋਣੀ ਸੰਗਰੂਰ ਇਲਾਕੇ ਦੇ ਵੱਖ ਵੱਖ ਸਕੂਲਾ ਦੇ ਬੱਚਿਆ ਦੇ ਗੁਰੱਪ ਨਾਲ ਇਹਨੀ ਦਿਨੀ ਜਰਮਨੀ ਆਏ ਹੋਏ ਹਨ। … More
ਨਾਰਵੀਜਿਨ(ਨਾਰਵੇ)ਲੋਕਾਂ ਦਾ ਪੇਂਡੂ ਮੇਲਾ –ਲੀਅਰ
ਨਾਰਵੇ ਦੁੱਨੀਆ ਦੇ ਉਨ੍ਹਾਂ ਦੇਸ਼ਾਂ ਚੋ ਇੱਕ ਹੈ ਜੋ ਦਿਨ ਬ ਦਿਨ ਤੱਰਕੀ ਦੀਆਂ ਰਾਹਾ ਵੱਲ ਵੱਧਦਾ ਜਾ ਰਿਹਾ ਹੈ। ਕੁੱਲ 47 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ ਹਰ ਇੱਕ ਦਾ ਰਹਿਣ ਸਹਿਣ ਅਤੇ ਜੀਵਨ ਪੱਧਰ ਉੱਚਾ ਹੈ। ਮੁੱਲਕ ਚਾਹੇ … More
ਹਮਬਰਗ(ਜ਼ਰਮਨ) ਵਿਖੇ ਖੇਡਿਆ ਬੀ ਡੀ ਓ ਮਾਸਟਰ ਹਾਕੀ ਕੱਪ ਆਸਟਰੇਲੀਆ ਦੀ ਟੀਮ ਨੇ ਜਿੱਤਿਆ
ਹਮਬਰਗ (ਅਮਰਜੀਤ ਸਿੱਧੂ ਬੱਧਨੀ):- ਜ਼ਰਮਨ ਦੇ ਸ਼ਹਿਰ ਹਮਬਰਗ ਵਿਖੇ ਹਾਕੀ ਕੱਪ ਕਰਵਾਇਆ ਗਿਆ। ਜਿਸ ਵਿੱਚ ਆਸਟਰੇਲੀਆ, ਜ਼ਰਮਨ, ਹਾਲੈਡ ਤੇ ਇੰਗਲੈਡ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲਾ ਮੈਚ ਹਾਲੈਡ ਤੇ ਆਸਟਰੇਲੀਆ ਵਿੱਚ ਖੇਡਿਆ ਗਿਆ ਜਿਸ ਵਿਚ ਆਸਟਰੇਲੀਆ ਨੇ ਇਹ ਮੈਚ ਦੋ … More
ਕੁਲਦੀਪ ਮਾਣਕ ਦੇ ਲੋਕਾਂ ਨੇ ਪਿਆਰ ਦੇ ਜੱਫਿਆਂ ਨਾਲ ਹੱਡ ਦੁਖਣ ਲਾ ਦਿੱਤੇ
ਫਰਾਂਸ (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਬਣੀ ਹੋਈ ਵਾਈਸ ੲੈਸ਼ੋਸੀਏਸ਼ਨ ਨਾਂ ਦੀ ਕੰਪਨੀ ਜਿਹੜੀ ਕੇ ਪੰਜਾਬੀ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਦੀ ਰਹਿੰਦੀ ਹੈ।ਉਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਇਸ ਸਾਲ ਗਰਮੀਆਂ ਦੇ ਪੰਜਾਬੀ ਪ੍ਰੋਗ੍ਰਾਮਾਂ ਵਾਰੇ ਵੇਰਵੇ ਦਿੰਦੇ ਦੱਸਿਆ,ਕਿ ਜਦੋਂ ਇਸ ਵਾਰ … More
ਬੱਬੂ ਮਾਨ ਦੇ ਗੀਤਾਂ ਨੇ ਦਰਸ਼ਕ ਕੀਲੇ
ਪੋਰਦੇਨੋਨੇ – ਇਟਲੀ (ਗੁਰਮੁਖ ਸਿੰਘ ਸਰਕਾਰੀਆ ) ਬੀਤੇ ਦਿਨੀਂ ਇਟਲੀ ਦੇ ਸ਼ਹਿਰ ਪੋਰਦੇਨੋਨੇ ਵਿਖੇ ਬੱਬੂ ਮਾਨ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ ਜਿਸ ਦਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਆਨੰਦ ਮਾਣਿਆ । ਉੱਘੇ ਤੇ ਜਾਣੇ ਪਹਿਚਾਣੇ ਮੰਚ ਸੰਚਾਲਕ ਜਸਵੰਤ ਰਾਏ … More
ਲੰਮੇ ਸਮੇਂ ਬਾਦ ਵਗਿਆ ਸਾਊਥਾਲ ਵਿੱਚ ਸਾਹਿਤ ਦਾ ਦਰਿਆ
ਲੰਡਨ : “ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ” ਵੱਲੋਂ ਆਪਣਾ ਪਹਿਲਾ ਸਾਹਿਤਕ ਸਮਾਗਮ ਬਹੁਤ ਸ਼ਾਨ ਨਾਲ ਅੰਬੇਦਕਰ ਹਾਲ ਵਿੱਚ ਕਰਵਾਇਆ ਗਿਆ । ਜਿਸ ਵਿੱਚ ਯੂ ਕੇ ਭਰ ਦੀਆਂ ਪ੍ਰਸਿੱਧ ਸਾਹਿਤਕ ਸ਼ਖਸ਼ੀਅਤਾਂ ਨੇ ਭਾਗ ਲਿਆ । ਵਿੱਛੜ ਚੁੱਕੇ ਸਾਹਿਤਕਾਰਾਂ ਨੂੰ ਯਾਦ ਕਰਦਿਆਂ … More