ਸਰਗਰਮੀਆਂ

 

ਸਪੋਰਟਸ ਕੱਲਚਰਲ ਫੈਡਰੇਸ਼ਨ ਫੈਸਟੀਵਲ-ਨਾਰਵੇ

ਓਸਲੋ(ਰੁਪਿੰਦਰ ਢਿੱਲੋ ਮੋਗਾ)-ਕੁੱਝ ਸਾਲ ਪਹਿਲਾ ਸਥਾਪਿਤ ਹੋਇਆ ਸਪੋਰਟਸ ਕੱਲਚਰਲ ਫੈਡਰੇਸ਼ਨ  ਕੱਲਬ ਅੱਜ ਨਾਰਵੇ ਚ ਜਾਣਿਆ ਪਹਿਚਾਣਿਆ ਨਾਮ ਹੈ। ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ, ਖੇਡਾ ਪ੍ਰਤੀ ਉਤਸਾਹਿਤ ਕਰਨ ਦੇ ਮੱਕਸਦ ਨਾਲ … More »

ਸਰਗਰਮੀਆਂ | Leave a comment
 

ਹਮਬਰਗ ਦੇ ਗੁਰਦਵਾਰਾ ਸਿੰਘ ਸਭਾ ਗਰੰਡਵੇਗ ਦੀ ਚੋਣ ਸਰਬ ਸੰਮਤੀ ਨਾਲ ਹੋਈ

ਹਮਬਰਗ(ਅਮਰਜੀਤ ਸਿੰਘ ਸਿੱਧੂ) :- ਚਾਰ ਮਈ ਨੂੰ ਗੁਰੂ ਘਰ ਸਿੰਘ ਸਭਾ ਦੀ ਚੋਣ ਕਰਨ ਲਈ ਸੰਗਤਾਂ ਦਾ ਇਕੱਠ ਬੁਲਾਇਆ ਗਿਆ। ਜਿਸ ਵਿੱਚ ਸੰਗਤ ਵੱਲੋ ਪ੍ਰਬੰਧਕਾਂ ਨਾਲ ਗੁਰੂ ਘਰ ਦੇ ਪ੍ਰਬੰਧ ਨੂੰ ਪਹਿਲਾਂ ਨਾਲੋ ਸੁਧਾਰ ਲਿਆਉਣ ਲਈ ਕਈ ਪਹਿਲੂਆਂ ਤੇ ਵਿਚਾਰ … More »

ਸਰਗਰਮੀਆਂ | Leave a comment
 

ਬਰੇਸ਼ੀਆ (ਇਟਲੀ) ਵਿਚ ਖਾਲਸੇ ਦਾ ਜਨਮ ਦਿਹਾੜਾ ਸ਼ਾਨੋ ਸ਼ੌਕਤ ਨਾਲ ਮਨਾਇਆ

ਬਰੇਸ਼ੀਆ, ਇਟਲੀ (ਗੁਰਮੁਖ ਸਿੰਘ ਸਰਕਾਰੀਆ) – ਗੁਰਦਵਾਰਾ ਸਿੰਘ ਸਭਾ, ਫਲੇਰੋ (ਬਰੇਸ਼ੀਆ) ਵਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਠਵਾਂ ਵਿਸ਼ਾਲ ਨਗਰ ਕੀਰਤਨ ਸ਼ਿਵਾਲਕ ਪਹਾੜੀਆਂ ਵਰਗੀਆਂ ਪਹਾੜੀਆਂ ਦੇ ਪੈਰਾਂ ਵਿਚ ਘੁੱਗ ਵਸਦੇ ਬਰੇਸ਼ੀਆ ਸ਼ਹਿਰ ਵਿੱਚ ਸ਼ਾਨੋ … More »

ਸਰਗਰਮੀਆਂ | Leave a comment
 

ਠਾਠ ਨਾਨਕਸਰ ਈਸ਼ਰ ਦਰਬਾਰ ਤਖਾਣਵੱਧ ਵਿਖੇ ਮਹਾਨ ਕੀਰਤਨ ਦਰਬਾਰ

ਮੋਗਾ (ਭਵਨਦੀਪ ਸਿੰਘ ਪੁਰਬਾ) – ਠਾਠ ਨਾਨਕਸਰ ਈਸ਼ਰ ਦਰਬਾਰ ਤਖਾਣਵੱਧ ਵਿਖੇ ਧੰਨ-ਧੰਨ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਵਿਚ ਭਾਗਾਂ ਭਰੀ ਰੈਣਸਬਾਈ ਕਰਵਾਈ ਗਈ। ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਸ ਸਲਾਨਾ … More »

ਸਰਗਰਮੀਆਂ | Leave a comment
 

ਸੰਤ ਬਾਬਾ ਨੰਦ ਸਿੰਘ ਜੀ ਸਲਾਨਾ ਬਰਸੀ ਧੂੰਮਧਾਮ ਨਾਲ ਮਨਾਈ ਗਈ

ਲੋਹਾਰਾ, ਮੋਗਾ (ਭਵਨਦੀਪ ਸਿੰਘ ਪੁਰਬਾ) – ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਬਰਸੀ ਉਨ੍ਹਾਂ ਦੇ ਤਪ ਅਸਥਾਨ ਅੰਗੀਠਾ ਸਾਹਿਬ ਗੁਰਦੁਆਰਾ ਅ-ਨੰਦ ਪ੍ਰਕਾਸ਼ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ। ਬਰਸੀ ਦੇ ਸੰਬੰਧ ਵਿਚ 7 ਅਪ੍ਰੈਲ ਨੂੰ … More »

ਸਰਗਰਮੀਆਂ | Leave a comment
 

ਅਜ਼ਾਦ ਹਿੰਦ ਫੌਜ ਦੇ ਜੰਗੀ ਕੈਦੀਆਂ ਦੀ ਭਾਲ

ਅਜ਼ਾਦ ਹਿੰਦ ਫੌਜ ਵਿਚੋਂ 1942 ਤੋਂ 1945 ਤੱਕ ਦੂਸਰੀ ਸੰਸਾਰ ਜੰਗ ਵੇਲੇ 20,000 ਫੌਜ਼ੀਆ ਨੂੰ ਜਪਾਨ ਵਲੋਂ ਜੰਗੀ ਕੈਦੀ ਬਣਾ ਕੇ ਨਿਊ ਗਿੰਨੀ ਦੇ ਸੰਘਣੇ ਅਤੇ ਭਿਆਨਕ ਜੰਗਲਾਂ ਵਿਚ ਸੁੱਟ ਦਿਤਾ ਸੀ । ਜਿੰਨਾਂ ਵਿਚੋਂ ਮਸਾ 8% ਹੀ ਜਿਊਦੇਂ ਬਚੇ … More »

ਸਰਗਰਮੀਆਂ | Leave a comment
 

ਓਸਲੋ(ਨਾਰਵੇ)ਚ ਨਗਰ ਕੀਰਤਨ ਦਾ ਆਜੋਯਨ

ੳਸਲੋ-ਰੁਪਿੰਦਰ ਢਿੱਲੋ ਮੋਗਾ /ਡਿੰਪਾ ਵਿਰਕ-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਓਸਲੋ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ … More »

ਸਰਗਰਮੀਆਂ | Leave a comment
 

ਨਾਰਵੇ ਚ ਖਾਲਸੇ ਦਾ ਸਾਜਣਾ ਦਿਵਸ ਵਿਸਾਖੀ ਸ਼ਰਧਾ ਨਾਲ ਮਨਾਈ ਗਈ

ਲੀਅਰ (ਨਾਰਵੇ) -ਦੁਨੀਆ ਭਰ ਚ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ  ਦੇ ਸੰਬਧ ਵਿੱਚ ਦੁਨੀਆ ਦੇ ਹਰ ਕੋਨੇ ਕੋਨੇ ਤੋ ਗੁਰੂ ਦੀ ਸਾਧ ਸੰਗਤ ਵੱਲੋ ਨਗਰ ਕੀਰਤਨ, ਗੁਰੂ ਘਰਾ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਦਰਬਾਰ ਆਦਿ   ਦੀਆ ਖਬਰਾ  ਅੱਗੜ … More »

ਸਰਗਰਮੀਆਂ | Leave a comment
 

ਜੱਗੀ ਕੁੱਸਾ ਵਲੋਂ ਵੈਸਾਖੀ ਦੀ ਵਧਾਈ

ਮੇਰੇ ਪਾਠਕਾਂ-ਪ੍ਰਸ਼ੰਸਕਾਂ, ਯਾਰਾਂ-ਮਿੱਤਰਾਂ, ਹਾਣੀਂ-ਬੇਲੀਆਂ, ਲੇਖਕ ਅਤੇ ਸੰਪਾਦਕ ਭਰਾਵਾਂ ਨੂੰ ਖ਼ਾਲਸੇ ਦੇ ਸਿਰਜਣਾ ਦਿਵਸ ਅਤੇ ਵੈਸਾਖੀ 2009 ਦੀ ਲੱਖ ਲੱਖ ਵਧਾਈ। ਸਿ਼ਵਚਰਨ ਜੱਗੀ ਕੁੱਸਾ ਅਤੇ ਪ੍ਰੀਵਾਰ

ਸਰਗਰਮੀਆਂ | Leave a comment
 

ਕਟਾਣੀ ਕਲਾਂ ਦੇ ਖੇਡ ਮੇਲੇ ਵਿਚ ਜਲਾਲਦੀਵਾਲ ਦੇ ਗੱਭਰੂ ਛਾਏ

ਲੁਧਿਆਣਾ(ਪਰਮਜੀਤ ਸਿੰਘ ਬਾਗੜੀਆ) ਕਟਾਣੀ ਕਲਾਂ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਵਸਦਾ  ਮਸ਼ਹੂਰ ਪਿੰਡ ਹੈ।ਪੇਂਡੂ ਵਿਕਾਸ ਤੇ ਲੋਕ ਭਲਾਈ ਸਭਾ(ਰਜਿ.)ਕਟਾਣੀ ਕਲਾਂ ਵਲੋਂ ਗ੍ਰਾਮ ਪੰਚਾਇਤ,ਪਿੰਡ ਵਾਸੀਆਂ ਤੇ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਪਿੰਡ ਦੀ ਅਜ਼ੀਮ ਸ਼ਖਸੀਅਤ ਸਰਦਾਰ ਬਹਾਦਰ ਸਰਦਾਰ ਕਰਤਾਰ ਸਿੰਘ ਕਟਾਣੀ … More »

ਸਰਗਰਮੀਆਂ | Leave a comment