ਸਰਗਰਮੀਆਂ
ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ‘ਤੇ ਅਧਾਰਿਤ ਦਸਤਾਵੇਜ਼ੀ ਫਿਲਮ ਏ ਸੈਲਫਲੈਸ ਲਾਇਫ਼ ਦਾ ਰਿਲੀਜ਼ ਸਮਾਰੋਹ
ਅੰਮ੍ਰਿਤਸਰ :-ਸ੍ਰ. ਜੋਗਿੰਦਰ ਸਿੰਘ ਕਲਸੀ ਅਤੇ ਸ੍ਰ. ਜਸਬੀਰ ਸਿੰਘ ਹੰਸਪਾਲ ਕੈਨੇਡਾ ਨਿਵਾਸੀ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਅਤੇ ਨਿਰਦੇਸ਼ਿਤ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਤੇ ਅਧਾਰਿਤ ਦਸਤਾਵੇਜ਼ੀ ਫ਼ਿਲਮ ਏ ਸੈਲਫਲੈਸ ਲਾਇਫ਼ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਤਾਮਿਲਨਾਢੂ ਦੇ ਗਵਰਨਰ ਮਾਨਯੋਗ … More
ਅਮਿੱਟ ਪੈੜਾ ਛੱਡਦਾ ਗਿਆਰਵਾਂ ਗੁਰਮਿੱਤ ਕੈਂਪ ਸਿਡਨੀ ਵਿੱਚ ਸੰਪੰਨ
ਦੋ ਸ਼ਬਦ ਮੇਰੇ ਵਲੋਂ - ਗੁਰਮਿੱਤ ਸ਼ਬਦ ਦਾ ਵਰਤਮਾਨ ਸਮੇਂ ਵਿੱਚ ਕੋਈ ਬਹੁਤਾ ਮਹੱਤਵ ਨਹੀ ਹੈ।ਕਿਓਕਿ ਇਸ ਸ਼ਬਦ ਦਾ ਪ੍ਰਯੋਗ ਖਾਸ ਕਰਕੇ ਪੰਜਾਬੋ ਬਾਹਰ ਰਹਿੰਦਾ ਭਾਈਚਾਰਾ ਆਮ ਹੀ ਕਰਦਾ ਹੈ ਤੇ ਜਿਆਦਾ ਤਰ ਪ੍ਰੋਗਰਾਮ ਗੁਰਮਿੱਤ ਤੋਂ ਕੋਹਾਂ ਪਰੇ ਹੁੱਦੇ ਹਨ।ਜਿਸ … More
ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਵਿਧਾਇਕ ਪੀਟਰ ਸੰਧੂ ਦਾ ਸਨਮਾਨ
ਲੁਧਿਆਣਾ – ਸਥਾਨਕ ਪੱਖੋਵਾਲ ਰੋਡ ਸਥਿਤ ਪੰਜਾਬੀ ਵਿਰਾਸਤ ਭਵਨ ਵਿਖੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਇੱਕ ਵਿਸੇਸ਼ ਸਮਾਗਮ ਦੌਰਾਨ ਉੱਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਦੇ ਐਡਮਿੰਟਨ ਹਲਕੇ ਦੇ ਵਿਧਾਇਕ ਸ: ਪਰਮਜੀਤ ਸਿੰਘ ਸੰਧੂ (ਪੀਟਰ ਸੰਧੂ) ਦਾ ਵਿਸ਼ੇਸ਼ … More
ਸਿਡਨੀ ਵਿਚ ਕਲਗੀਧਰ ਗੁਰਪੁਬ ਦੀਆਂ ਰੌਣਕਾਂ
ਸਿਡਨੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਗੁਰਦੁਆਰਾ ਸਿੱਖ ਸੈਂਟਰ ਗਲੈਨਵੁਡ/ਪਾਰਕਲੀ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਦੇ ਸਹਿਯੋਗ ਨਾਲ਼, ਸੋਮਵਾਰ ਗੁਰਪੁਰਬ ਵਾਲ਼ੇ ਦਿਨ ਅੰਮ੍ਰਿਤ ਵੇਲ਼ੇ ਪ੍ਰਭਾਤ ਫੇਰੀ … More
ਨਵੇਂ ਸਾਲ ਦੇ ਸ਼ੁੱਭ ਮੌਕੇ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ-ਪੰਜਾਬੀ ਸੱਥ
ਆਕਲੈਂਡ – ਪਿਛਲੇ ਦਿਨੀਂ ਆਕਲੈਂਡ ਦੇ ਇੰਡੀਅਨ ਰੈਸਟੋਰੈਂਟ ਰਵੀਜ਼ ਵਿੱਚ ਆਕਲੈਂਡ ਦੇ ਕੁੱਝ ਨੌਜਵਾਨਾਂ ਨੇ ਪੰਜਾਬੀ ਸਭਿਆਚਾਰ ਨੂੰ ਨਿਊਜ਼ੀਲੈਂਡ ਵਿੱਚ ਪਰਫੁਲਤ ਕਰਨ ਲਈ ‘ਪੰਜਾਬੀ ਸੱਥ’ ਨਾਂ ਦੀ ਕਲੱਬ ਦਾ ਆਗਾਜ਼ ਕੀਤਾ। ਪੰਜਾਬੀਆਂ ਦੇ ਪਹਿਲੇ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ … More
ਵੱਡੀ ਜੰਗ ਦੇ ਸਿੱਖ ਫੌਜੀਆਂ ਨੂੰ ਇੰਗਲੈਂਡ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ
ਬਰਮਿੰਘਮ – ਬੀਤੇ ਦਿਨ ਬਰਤਾਨੀਆ ਦੇ ਵੱਡੇ ਸ਼ਹਿਰ ਬਰਮਿੰਘਮ ਵਿਚ, ਵੈਸਟ ਬਰੈਮਵਿਚ ਵਿਚ, ਵੱਡੀ ਜੰਗ ਵਿਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਿਮੈਂਬਰੰਸ ਡੇਅ ਮਨਾਇਆ ਗਿਆ ਜਿਸ ਵਿਚ ਅੰਗਰੇਜ਼ ਤੇ ਸਿਖ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ … More
ਗਿਆਰਵਾਂ ਸਲਾਨਾ ਗੁਰਮਿੱਤ ਕੈਂਪ ਜਨਵਰੀ 12 ਤੋਂ ਸ਼ੁਰੂ
ਸਿੱਖ ਯੂਥ ਅਸਟ੍ਰੇਲੀਆ ਵਲੋਂ ਸਿੱਖ ਗੁਰਮਿੱਤ ਕੈਪ ਜਨਵਰੀ ਦੀ 12 ਤਰੀਕ ਤੋਂ 17 ਤਰੀਕ ਤੱਕ ਲੱਗ ਰਿਹਾ ਹੈ।11ਵਾਂ ਗੁਰਮਿੱਤ ਕੈਂਪ ਬੱਚਿਆਂ ਲਈ ਧਾਰਮਿੱਕ ਸੇਧ ਦਾ ਇੱਕ ਚਾਨਣ ਮੁਨਾਰਾ ਹੈ।6 ਦਿਨਾਂ ਦੇ ਇਸ ਕੈਂਪ ਵਿੱਚ ਉਹਨਾ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ … More
ਪੰਜਾਬੀ ਕਲਚਰਲ ਸੁਸਾਇਟੀ ਕੀਲ ਵਲੋਂ ਪੰਜਾਬੀ ਵਿਰਸੇ ਨੂੰ ਸਾਭਣ ਦੇ ਯਤਨ
ਹਮਬਰਗ – ਜਰਮਨ ਦੇ ਸ਼ਹਿਰ ਕੀਲ ਵਿਖੇ 2006 ਵਿੱਚ ਹੋਦ ਵਿੱਚ ਆਈ ਪੰਜਾਬੀ ਕਲਚਰਲ ਸੁਸਾਇਟੀ ਜਿਸ ਦੇ ਪ੍ਰਧਾਨ ਮਾ: ਬੂਟਾ ਸਿੰਘ, ਮੀਤ ਪ੍ਰਧਾਂਨ ਜਸਵੀਰ ਸਿੰਘ ਸਕੱਤਰ ਮਨਜਿੰਦਰ ਸਿੰਘ ਰਾਹਲ,ਸਰਬਨ ਸਿੰਘ , ਜੋਗਾ ਸਿੰਘ, ਬਲਵੀਰ ਸਿੰਘ ਭਿੰਡਰ, ਕੁਲਵੰਤ ਸਿੰਘ ਤੇ ਹੋਰ … More
“ਗੁਰੂ ਮਾਨਿਓ ਗ੍ਰੰਥ” ਨਾਟਕ ਇੰਗਲੈਂਡ ਵਿਖੇ
“ਗੁਰੂ ਮਾਨਿਓ ਗ੍ਰੰਥ” ਵਿਚ ਸੰਸਾਰ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੀ ਹੋਣਹਾਰ ਲੜਕੀ ਗਗਨ ਕੁੱਸਾ (ਲਾਲ ਸੂਟ ਵਾਲੀ) ਕਲਾਕਾਰ ਤੌਰ ‘ਤੇ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਹ ਨਾਟਕ ਸ੍ਰੀ ਤੇਜਿੰਦਰ ਪਾਲ ਸਿੰਧਰਾ ਅਤੇ ਪਿੰਕੀਸ਼ ਨਾਗਰਾ ਦੀ ਸ੍ਰਪਰਸਤੀ ਹੇਠ … More
ਲੋਕ ਲਿਖਾਰੀ ਸਭਾ ਉੱਤਰੀ ਅਮਰੀਕਾ ਵਲੋਂ ਲੇਖਕ ਜੋੜੀ ਡਾ.ਗੁਰਮਿੰਦਰ ਕੌਰ ਸਿੱਧੂ ਅਤੇ ਡਾ. ਬਲਦੇਵ ਸਿੰਘ ਖਹਿਰਾ ਨਾਲ ਸਾਹਿਤਕ ਮਿਲਣੀ
ਰਿਚਮੰਡ(ਬੀ.ਸੀ) –ਪੰਜਾਬ ਦੇ ਸ਼ਹਿਰ ਮੌਹਾਲੀ ਤੋਂ ਕੈਨੇਡਾ ਦੇ ਟੂਰ ‘ਤੇ ਆਏ ਹੋਏ ਸ਼ਾਇਰ ਡਾ. ਗੁਰਮਿੰਦਰ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਕਹਾਣੀਕਾਰ ਡਾ. ਬਲਦੇਵ ਸਿੰਘ ਖਹਿਰਾ ਨਾਲ ਲੋਕ ਲਿਖਾਰੀ ਸਭਾ ਸਰੀ ਵਲੋਂ ਕਹਾਣੀਕਾਰਾਂ ਅਨਮੋਲ ਕੌਰ ਦੇ ਗ੍ਰਹਿ ਰਿਚਮੰਡ ਵਿਖੇ 10 … More