ਸਰਗਰਮੀਆਂ
ਮਨਜੀਤ ਪੁਰੀ ਦਾ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ਸਮਾਜਿਕ ਸਰੋਕਾਰਾਂ ਦੀ ਗਵਾਹੀ : ਉਜਾਗਰ ਸਿੰਘ
ਮਨਜੀਤ ਪੁਰੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ਸਮਾਜਿਕ ਸਰੋਕਾਰਾਂ ਦੀ ਗਵਾਹੀ ਭਰਦਾ ਹੈ। ਗ਼ਜ਼ਲ ਸਾਹਿਤ ਦਾ ਸੰਜੀਦਾ ਤੇ ਵਿਲੱਖਣ ਰੂਪ ਹੈ। ਗ਼ਜ਼ਲ ਲਿਖਣ ਲਈ ਨਿਸਚਤ ਨਿਯਮ ਨਿਰਧਾਰਤ ਕੀਤੇ ਹੋਏ ਹਨ। ਗ਼ਜ਼ਲ ਲਿਖਣਾ ਹਰ ਇਕ ਦੇ ਵਸ ਦੀ … More
ਈ-ਦੀਵਾਨ ਸੁਸਾਇਟੀ ਵਲੋਂ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ
ਕੈਲਗਰੀ: ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 25 ਨਵੰਬਰ ਦਿਨ ਸ਼ਨਿਚਰਵਾਰ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਔਨਲਾਈਨ ਇੰਟਰਨੈਸ਼ਨਲ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀਆਂ … More
ਵੈਨਕੂਵਰ, ਕੈਨੇਡਾ ਵਿਖੇ 25 ਹਜ਼ਾਰ ਕੈਨੀਡੀਅਨ ਡਾਲਰ ਦੇ ਢਾਹਾਂ ਪ੍ਰਾਈਜ਼ ਦੀ ਪਹਿਲੀ ਔਰਤ ਜੇਤੂ ਦੀਪਤੀ ਬਬੂਟਾ, ਮੋਹਾਲੀ
ਵੈਨਕੂਵਰ, ਬੀ.ਸੀ. / ਬੰਗਾ -: ਪੰਜਾਬੀ ਗਲਪ ਜਗਤ ਦੇ ਪ੍ਰਸਿੱਧ ਢਾਹਾਂ ਪ੍ਰਾਈਜ਼ 2023 ਦਾ 25 ਹਜ਼ਾਰ ਕੈਨੇਡੀਅਨ ਡਾਲਰ ਪੁਰਸਕਾਰ ਮੁਹਾਲੀ ਨਿਵਾਸੀ, ਦੀਪਤੀ ਬਬੂਟਾ ਨੇ ਪ੍ਰਾਪਤ ਕੀਤਾ ਹੈ । ਉਹ ਢਾਹਾਂ ਪ੍ਰਾਈਜ਼ ਜਿੱਤਣ ਵਾਲੀ ਪਹਿਲੀ ਔਰਤ ਜੇਤੂ ਹੈ । … More
“ਚਾਲ਼ੀ ਦਿਨ” ਇਸ ਸਦੀ ਦਾ ‘ਸ਼ਾਹਕਾਰ’ ਨਾਵਲ (ਪੁਸਤਕ ਸਮੀਖਿਆ)- ਸ਼ਿਵਚਰਨ ਜੱਗੀ ਕੁੱਸਾ
ਮੇਰੇ ਸਮਕਾਲੀ, ਜਾਂ ਸਾਹਿਤਕ ਖੇਤਰ ਦੇ ਅਲੰਬੜਦਾਰ ਮੇਰੇ ਇਸ ਕਥਨ ਉੱਪਰ ਸ਼ਾਇਦ ਨੱਕ ਬੁੱਲ੍ਹ ਮਾਰਨ, ਗਾਲ਼ਾਂ ਕੱਢਣ, ਜਾਂ ਸ਼ਾਇਦ ਕੋਈ ਗੱਲ ਉਹਨਾਂ ਨੂੰ ਚੁਭੇ ਜਾਂ ਤੰਗ ਪ੍ਰੇਸ਼ਾਨ ਵੀ ਕਰੇ, ਪਰ ਇਹ ਸੱਚ ਹੈ ਕਿ ਨਾਵਲ “ਚਾਲ਼ੀ ਦਿਨ” ਇਸ ਸਦੀ ਦਾ … More
ਗੁਰਦੀਸ਼ ਕੌਰ ਦੀ ਬਚਪਨ ਦੀਆਂ ਮਹਿਕਾਂ ਵੰਡਦੀ – ਪੜ੍ਹਨਯੋਗ ਤੇ ਸਾਂਭਣਯੋਗ ਬਾਲ ਪੁਸਤਕ ‘ ਆ ਨੀ ਚਿੜੀਏ ‘- ਕ੍ਰਿਸ਼ਨ ਸਿੰਘ ( ਪ੍ਰਿੰਸੀਪਲ)
ਗੁਰਦੀਸ਼ ਕੌਰ ਗਰੇਵਾਲ ਮੂਲ ਰੂਪ ਵਿੱਚ ਗੁਰਮਤਿ ਸਿਧਾਂਤਾਂ ਨੂੰ ਪ੍ਰਣਾਈ ਲੇਖਿਕਾ ਹੈ। ਪੰਜਾਬੀ ਸਾਹਿਤ ਦੀ ਉਹ ਜਾਣੀ- ਪਛਾਣੀ ਬਹੁ- ਵਿਧਾਵੀ ਸਾਹਿਤਕਾਰਾ ਹੈ, ਉਸ ਨੇ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਆਪਣੇ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਉਸ ਦੇ ਸ਼ਬਦ – … More
‘ਸਮਕਾਲ ਅਤੇ ਪੰਜਾਬੀ ਸਾਹਿਤ’ ਵਿਸ਼ੇ ‘ਤੇ ਹੋਇਆ ਰਾਸ਼ਟਰੀ ਸੈਮੀਨਾਰ
ਸਿਰਸਾ : ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰੇ, ਇਸ ਲਈ ਹਰ ਸੰਕਟ ਦੀ ਘੜੀ ਵਿੱਚ ਲੇਖਕਾਂ ਨੂੰ ਸਮਾਜ ਦੀ ਇਸ ਉਮੀਦ ‘ਤੇ ਖ਼ਰਾ … More
ਜਸਵੀਰ ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ ਤ੍ਰਾਸਦੀ : ਉਜਾਗਰ ਸਿੰਘ
ਜਸਵੀਰ ਸਿੰਘ ਆਹਲੂਵਾਲੀਆ ਬਹੁ-ਪੱਖੀ ਸਾਹਿਤਕਾਰ ਹੈ। ਉਹ ਕਹਾਣੀਆਂ ਦੇ ਨਾਲ ਰੰਗ ਮੰਚ ਦਾ ਨਿਰਦੇਸ਼ਕ ਅਤੇ ਅਦਾਕਾਰ ਹੈ। ਉਸ ਦੇ ਹੁਣ ਤੱਕ ਤਿੰਨ ਸਾਂਝੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਪ੍ਰੰਤੂ ‘ਦੋ ਕੱਪ ਚਾਹ’ ਉਸ ਦਾ ਇਕੱਲਿਆਂ ਦਾ ਪਲੇਠਾ ਕਹਾਣੀ ਸੰਗ੍ਰਹਿ … More
‘ਡਾ.ਤੇਜਵੰਤ ਮਾਨ ਦੀ ਆਲੋਚਨਾ’: ਪੁਸਤਕ ਲੋਕ ਪੱਖੀ ਦਸਤਾਵੇਜ਼ ਉਜਾਗਰ ਸਿੰਘ
ਡਾ.ਤੇਜਵੰਤ ਮਾਨ ਬਹੁ-ਪੱਖੀ ਸਾਹਿਤਕਾਰ ਹੈ। ਡਾ.ਤੇਜਵੰਤ ਮਾਨ ਪ੍ਰਬੁੱਧ ਵਿਲੱਖਣ ਵਿਚਾਰਧਾਰਾ ਵਾਲਾ ਆਲੋਚਕ ਹੈ। ਡਾ.ਗੁਰਜੀਤ ਸਿੰਘ ਨੇ ਤੇਜਵੰਤ ਮਾਨ ਦੀ ਆਲੋਚਨਾ ਦੀ ਪ੍ਰਵਿਰਤੀ ਬਾਰੇ ‘ਡਾ.ਤੇਜਵੰਤ ਮਾਨ ਦੀ ਆਲੋਚਨਾ’ ਦੇ ਸਿਰਲੇਖ ਅਧੀਨ ਇਕ ਪੁਸਤਕ ਸੰਪਦਿਤ ਕੀਤੀ ਹੈ। ਇਸ ਪੁਸਤਕ ਵਿੱਚ ਵੱਖ-ਵੱਖ 70 … More
ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ : ਉਜਾਗਰ ਸਿੰਘ
ਅਮਰਜੀਤ ਸਿੰਘ ਵੜੈਚ ਦਾ ਪਲੇਠਾ ਵਿਅੰਗ ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਤਾਣੇ ਬਾਣੇ ਵਿੱਚ ਬੁਰੀ ਤਰ੍ਹਾਂ ਪੈਰ ਫਸਾਈ ਬੈਠੀਆਂ ਸਮਾਜਿਕ ਕੁਰੀਤੀਆਂ ਦੀ ਲਾਹਣਤ ਉਪਰ ਤਕੜਾ ਵਿਅੰਗ ਕਰਦਾ ਹੋਇਆ, ਇਨ੍ਹਾਂ ਬੁਰਾਈਆਂ ਵਿੱਚ ਗ੍ਰਸੇ ਹੋਏ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰੇਗਾ। … More
ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ : ਉਜਾਗਰ ਸਿੰਘ
ਗੁਰਭਜਨ ਗਿੱਲ ਪੰਜਾਬੀ ਸਾਹਿਤ, ਸਭਿਆਚਾਰ, ਮਾਨਵੀ ਹਿਤਾਂ ਅਤੇ ਪੰਜਾਬੀ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਕਵੀ ਹੈ। ਉਹ ਬਹੁ-ਰੰਗੀ, ਬਹੁ-ਪਰਤੀ, ਬਹੁ-ਪੱਖੀ ਅਤੇ ਬਹੁ-ਦਿਸ਼ਾਵੀ ਸਾਹਿਤਕਾਰ ਹੈ। ਉਸ ਦਾ ਰੁਬਾਈ ਸੰਗ੍ਰਹਿ ਜਲ ਕਣ ਪੜ੍ਹਕੇ ਉਸ ਨੂੰ ਕੋਮਲ ਮਨ, ਕੋਮਲ ਕਲਾ ਅਤੇ ਕੋਮਲ ਭਾਵਨਾਵਾਂ … More