ਸਭਿਆਚਾਰ

IMG_1789.resized

ਹਰਪ੍ਰੀਤ ਕੌਰ ਸੰਧੂ ਦਾ ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ : ਮਾਨਸਿਕ ਸਰੋਕਾਰਾਂ ਦਾ ਪ੍ਰਤੀਬਿੰਬ : ਉਜਾਗਰ ਸਿੰਘ

ਹਰਪ੍ਰੀਤ ਕੌਰ ਸੰਧੂ ਬਹੁ-ਪਰਤੀ, ਬਹੁ-ਦਿਸ਼ਾਵੀ ਅਤੇ ਬਹੁ-ਅਰਥੀ ਸਾਹਿਤਕਾਰ ਹੈ। ਉਸ ਦੀਆਂ ਕਵਿਤਾਵਾਂ ਅਤੇ ਵਾਰਤਿਕ ਇਨਸਾਨੀ ਮਾਨਸਿਕਤਾ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ। ਹਰਪ੍ਰੀਤ ਕੌਰ ਸੰਧੂ ਦਾ ਇੱਕ ਕਾਵਿ ਸੰਗ੍ਰਹਿ ‘ਅੰਤਰਨਾਦ’ ਪਹਿਲਾਂ ਪ੍ਰਕਾਸ਼ਤ ਹੋ ਚੁੱਕਾ ਹੈ। ‘ਚੁੱਪ ਨਾ ਰਿਹਾ ਕਰ’ ਉਸ … More »

ਸਰਗਰਮੀਆਂ | Leave a comment
Khalsa College.resized

ਖਾਲਸਾ ਕਾਲਜ ਦੇ ਬਿਬਲਿਓਸਮੀਆ ਕਲੱਬ ਦੇ ਵਿਦਿਆਰਥੀਆਂ ਵੱਲੋਂ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਨਾਲ ਮੁਲਾਕਾਤ

ਦਸੂਹਾ, (ਹੁਸ਼ਿਆਰਪੁਰ) – ਬੀਤੇ ਦਿਨ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੇ ਬਿਬਲਿਓਸਮੀਆ ਕਲੱਬ  ਦੇ ਸਾਹਿਤ ਰਚਨਾ ਵਿੱਚ ਰੁੱਚੀ ਰੱਖਣ ਵਾਲੇ 15 ਦੇ ਕਰੀਬ ਵਿਦਿਆਰਥੀਆਂ ਨੂੰ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਨਾਲ ਮਿਲਵਾਉਣ ਲਈ ਉਨ੍ਹਾਂ ਦੇ ਗ੍ਰਹਿ … More »

ਸਰਗਰਮੀਆਂ | Leave a comment
IMG_1610.resized

ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ : ਉਜਾਗਰ ਸਿੰਘ

ਦਵਿੰਦਰ ਬਾਂਸਲ ਮੁਹੱਬਤ ਨੂੰ ਪ੍ਰਣਾਈ ਹੋਈ ਪ੍ਰਵਾਸੀ ਕਵਿਤਰੀ ਤੇ ਚਿਤਰਕਾਰ ਹੈ। ਉਸ ਦੇ 2 ਕਾਵਿ ਸੰਗ੍ਰਹਿ ‘ਝਾਂਜਰਾਂ ਦੀ ਛਣ-ਛਣ’ ਅਤੇ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋ ਚੁੱਕੇ ਹਨ। ‘ਸਵੈ ਦੀ ਪਰਿਕਰਮਾ’ ਉਸ ਦਾ ਤੀਜਾ ਕਾਵਿ ਸੰਗ੍ਰਹਿ ਹੈ। ਉਸ ਦੀ ਹਰ … More »

ਸਰਗਰਮੀਆਂ | Leave a comment
IMG_1643.resized

ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ : ਉਜਾਗਰ ਸਿੰਘ

ਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ। ਹਰ ਇਨਸਾਨ ਦੇ ਉਪਰ ਉਸ ਦੇ ਪਰਿਵਾਰਿਕ ਅਤੇ ਸਮਾਜਿਕ ਵਾਤਵਰਨ … More »

ਸਰਗਰਮੀਆਂ | Leave a comment
thumbnail (1)(12).resized

ਡਾ. ਸਤਿੰਦਰ ਪਾਲ ਸਿੰਘ ਦੀ ‘ਸਫਲ ਗ੍ਰਿਹਸਥ ਲਈ ਗੁਰਮਤਿ’ ਬਿਹਤਰੀਨ ਪੁਸਤਕ : ਉਜਾਗਰ ਸਿੰਘ

ਡਾ. ਸਤਿੰਦਰ ਪਾਲ ਸਿੰਘ ਪੰਜਾਬੀ ਤੇ ਹਿੰਦੀ ਦੇ ਬਹੁ-ਚਰਚਿਤ ਲੇਖਕ ਤੇ ਕਾਲਮ ਨਵੀਸ ਹਨ। ਉਸ ਦੀਆਂ ਡੇਢ ਦਰਜਨ ਤੋਂ ਵੱਧ ਧਾਰਮਿਕ ਵਿਸ਼ਿਆਂ ‘ਤੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਲੇਖਕ ਨੂੰ ਬਹੁਤ ਸਾਰੀਆਂ ਸਾਹਿਤਕ, ਧਾਰਮਿਕ, ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ … More »

ਸਰਗਰਮੀਆਂ | Leave a comment
thumbnail (1)(11).resized

ਡਾ.ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਖੋਜੀ ਪੁਸਤਕ

ਭਾਰਤ ਦੀ ਪੁਰਾਤਨ ਵਿਗਿਆਨਕ ਅਤੇ ਧਾਰਮਿਕ ਪਰੰਪਰਾ ਬਹੁਤ ਅਮੀਰ ਹੈ। ਇਸ ਪਰੰਪਰਾ ਨੂੰ ਸਥਾਪਤ ਕਰਨ ਵਿੱਚ ਬਹੁਤ ਸਾਰੇ ਧਾਰਮਿਕ ਰਿਸ਼ੀਆਂ, ਮੁਨੀਆਂ, ਗੁਰੂਆਂ ਅਤੇ ਪਾਂਧੇ ਪੰਡਤਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਰਤੀ ਵਿਦਵਾਨ ਉਸ ਪਰੰਪਰਾ ਨੂੰ ਅਣਗੌਲਿਆਂ ਕਰੀ ਬੈਠੇ ਹਨ। ਉਸ … More »

ਸਰਗਰਮੀਆਂ | Leave a comment
IMG-20240623-WA0003.resized

* ਈ ਦੀਵਾਨ ਸੋਸਾਇਟੀ ਕੈਲਗਰੀ ਅੰਤਰਰਾਸ਼ਟਰੀ ਕਵੀ ਦਰਬਾਰ *

ਕੈਲਗਰੀ : ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ  ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਤੀਜੇ ਘੱਲੂਘਾਰੇ  ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ  ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ … More »

ਸਰਗਰਮੀਆਂ | Leave a comment
thumbnail(13).resized

ਮਨਜੀਤ ਕੌਰ ਅੰਬਾਲਵੀ ਦਾ ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾ ਸਰੋਤ: ਉਜਾਗਰ ਸਿੰਘ

ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਨੂੰ ਟੁੰਬਣ ਵਾਲੀਆਂ ਰਚਨਾਵਾਂ ਲਿਖਣ ਵਾਲੀ ਬਾਲ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ, ਚਾਰ ਕਹਾਣੀ ਸੰਗ੍ਰਹਿ ਤੇ ਤਿੰਨ ਵਾਰਤਕ ਦੀਆਂ ਪੁਸਤਕਾਂ  ਸ਼ਾਮਲ ਹਨ। … More »

ਸਰਗਰਮੀਆਂ | Leave a comment
IMG_1390.resized

ਦਰਸ਼ਨ ਸਿੰਘ ਭੰਮੇ ਦੀ ‘ਜੁਗਨੀ ਜੜੇ ਨਗੀਨੇ’ ਕਾਵਿਕ ਸ਼ਬਦ/ ਰੇਖਾ-ਚਿਤਰਾਂ ਦੀ ਪੁਸਤਕ

ਦਰਸ਼ਨ ਸਿੰਘ ਭੰਮੇ ਕਾਫ਼ੀ ਲੰਮੇ ਸਮੇਂ ਤੋਂ ਅਪਣੇ ਸਾਹਿਤਕ ਮਸ ਦੀ ਪੂਰਤੀ ਲਈ ਕਲਮ ਅਜਮਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ‘ਜੁਗਨੀ ਜੜੇ ਨਗੀਨੇ’  ਉਸ ਦੀ 10ਵੀਂ ਪੁਸਤਕ ਹੈ। ਸ਼ਬਦ/ਰੇਖਾ-ਚਿਤਰਾਂ ਦੀਆਂ ਪੁਸਤਕਾਂ ਪੰਜਾਬੀ ਸਾਹਿਤ … More »

ਸਰਗਰਮੀਆਂ | Leave a comment
IMG_1082.resized

ਡਾ.ਬਲਦੇਵ ਸਿੰਘ ਕੰਦੋਲਾ ਦੀ ਪੁਸਤਕ ਵਿਗਿਆਨ ਕੀ ਹੈ? ਪੰਜਾਬੀ ਪ੍ਰੇਮੀਆਂ ਲਈ ਲਾਹੇਬੰਦ : ਉਜਾਗਰ ਸਿੰਘ

ਡਾ.ਬਲਦੇਵ ਸਿੰਘ ਕੰਦੋਲਾ ਖੁਦ ਇੱਕ ਵਿਗਿਆਨੀ ਹਨ, ਉਨ੍ਹਾਂ ਦੀ ਖੋਜੀ ਪੁਸਤਕ ‘‘ਵਿਗਿਆਨ ਕੀ ਹੈ? ਵਿਗਿਆਨ ਦੀ ਵਿਚਾਰਧਾਰਾ, ਵਿਧੀ ਅਤੇ ਤਰਕ’’ ਵਿਗਿਅਨਕ ਸੋਚ ਦਾ ਪ੍ਰਗਟਾਵਾ ਹੈ। ਮੁੱਢਲੇ ਤੌਰ ਤੇ ਇਹ ਪੁਸਤਕ ਪੰਜਾਬੀ ਪ੍ਰੇਮੀਆਂ ਨੂੰ ਵਿਗਿਆਨ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਕਰਨ … More »

ਸਰਗਰਮੀਆਂ | Leave a comment