ਮੁਖੱ ਖ਼ਬਰਾਂ
ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੁਨੀਆ ਦੇ ਚਾਰ ਏਅਰਪੋਰਟਾਂ ਵਿੱਚੋਂ ਇੱਕ
ਨਵੀਂ ਦਿੱਲੀ- ਇੰਟਰਨੈਸ਼ਨਲ ਏਅਰਪੋਰਟ ਕਾਂਊਸਿਲ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਏਅਰਪੋਰਟ ਸਰਵਿਸ ਕਵਾਲਿਟੀ ਦੇ ਲਈ ਸੰਸਾਰ ਦਾ ਚੌਥਾ ਸਰਵਸਰੇਸ਼ਟ ਏਅਰਪੋਰਟ ਐਲਾਨ ਕੀਤਾ ਹੈ। ਆਈਜੀਆਈ ਏਅਰਪੋਰਟ ਨੂੰ ਇਹ ਐਵਾਰਡ 25 ਤੋਂ 40 ਮਿਲੀਅਨ ਯਾਤਰੀ ਪ੍ਰਤੀਸਾਲ ਦੀ ਕੈਟੇਗਰੀ ਵਿੱਚ ਦਿੱਤਾ … More
ਕੁਰੈਸ਼ੀ ਅਤੇ ਪੀਪਲਜ਼ ਪਾਰਟੀ ਵਿਚਕਾਰ ਮੱਤਭੇਦ ਖਤਮ
ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਸਾਬਕਾ ਵਿਦੇਸ਼ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਰਮਿਆਨ ਪਿੱਛਲੇ ਕੁਝ ਅਰਸੇ ਤੋਂ ਚਲੇ ਆ ਰਹੇ ਆਪਸੀ ਮੱਤਭੇਦ ਖਤਮ ਹੋ ਗਏ ਹਨ। ਕੁਰੈਸ਼ੀ ਨਵੀਂ ਵਜ਼ਾਰਤ ਵਿੱਚ ਵਿਦੇਸ਼ਮੰਤਰੀ ਨਾਂ ਬਣਾਏ ਜਾਣ ਕਰਕੇ ਨਰਾਜ਼ ਸਨ ਪਰ ਹੁਣ ਉਨ੍ਹਾਂ ਨੇ ਕਿਹਾ … More
ਮੁਬਾਰਕ ਦਾ ਅਸਤੀਫ਼ਾ ਤਬਦੀਲੀ ਦਾ ਅੰਤ ਨਹੀਂ ਸ਼ੁਰੂਆਤ-ਓਬਾਮਾ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹੁਸਨੀ ਮੁਬਾਰਕ ਵਲੋਂ ਅਸਤੀਫ਼ਾ ਦਿੱਤੇ ਜਾਣ ਸਬੰਧੀ ਕਿਹਾ ਹੈ ਕਿ ਹੁਸਨੀ ਮੁਬਾਰਕ ਦਾ ਅਸਤੀਫ਼ਾ ਮਿਸਰ ਵਿਚ ਤਬਦੀਲੀ ਦਾ ਅੰਤ ਨਹੀਂ ਇਕ ਨਵੀਂ ਸ਼ੁਰੂਆਤ ਹੈ। ਹੁਣ ਮਿਸਰ ਨੂੰ ਨਿਰਪੱਖ ਅਤੇ ਸੁਤੰਤਰ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ … More
ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਵਿੱਚ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਭਾਸ਼ਣ ਪੜ੍ਹਿਆ
ਸੰਯੁਕਤ ਰਾਸ਼ਟਰ- ਦੇਸ਼ ਦੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਗਲਤੀ ਨਾਲ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਬਿਆਨ ਪੜ੍ਹਨਾ ਸ਼ੁਰੂ ਕਰ ਦਿੱਤਾ।ਇੱਕ ਭਾਰਤੀ ਅਧਿਕਾਰੀ ਦੁਆਰਾ ਧਿਆਨ ਦਿਵਾਏ ਜਾਣ ਤੇ ਉਨ੍ਹਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ। ਸੰਯੁਕਤ ਰਾਸ਼ਟਰ … More
ਮਿਸਰ ਦੇ ਲੋਕ ਅਮਰੀਕਾ ਤੋਂ ਬੱਚ ਕੇ ਰਹਿਣ-ਅਹਿਮਦੀਨੇਜਾਦ
ਤਹਿਰਾਨ – ਇਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਨੇ ਮਿਸਰ ਵਿੱਚ ਜਸ਼ਨ ਮਨਾ ਰਹੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਝਾਸੇ ਵਿੱਚ ਨਾਂ ਆਉਣ। ਉਨ੍ਹਾਂ ਨੇ ਕਿਹਾ ਕਿ ਮਿਸਰ ਦੇ ਲੋਕ ਵਿਦਰੋਹ ਕਰਕੇ ਅਮਰੀਕਾ ਪੱਖੀ ਮੁਬਾਰਕ ਨੂੰ ਆਪਣੀ ਗੱਦੀ … More
ਹੋਸਨੀ ਮੁਬਾਰਕ ਦੇ ਅਸਤੀਫੇ ਨਾਲ ਮਿਸਰ ਵਿੱਚ ਜਸ਼ਨ
ਕਾਇਰਾ- ਮਿਸਰ ਦੇ ਲੋਕਾਂ ਦੀ ਆਖਿਰਕਾਰ ਜਿੱਤ ਹੋਈ। 30 ਸਾਲ ਤੋਂ ਚਲੇ ਆ ਰਹੇ ਹੋਸਨੀ ਮੁਬਾਰਕ ਦੇ ਰਾਜ ਤੋਂ ਲੋਕਾਂ ਨੂੰ ਅਜ਼ਾਦੀ ਮਿਲ ਗਈ। ਮੁਬਾਰਕ ਬੜੇ ਨਾਟਕੀ ਢੰਗ ਨਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪਰੀਵਾਰ ਸਮੇਤ ਸ਼ਰਮ-ਅਲ-ਸ਼ੇਖ ਭੱਜ ਗਏ … More
ਪੰਜਾਬ ਸਰਕਾਰ ਖਿਡਾਰੀਆਂ ਨੂੰ ਆਧੁਨਿਕ ਮੁੱਢਲਾ ਖੇਡ ਢਾਂਚਾ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵੱਚਨਬੱਧ ਹੈ -ਸੁਖਬੀਰ ਬਾਦਲ
ਜਲੰਧਰ,(ਗੁਰਿੰਦਰਜੀਤ ਸਿੰਘ ਪੀਰਜੈਨ) – ਸ੍ਰ.ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਇਥੇ ਐਮ.ਐਸ.ਭੁੱਲਰ ਇੰਡੋਰ ਸਟੇਡੀਅਮ ਪੀ.ਏ.ਪੀ.ਕੰਪਲੈਕਸ ਵਿਖੇ ਦੂਸਰੇ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਆਧੁਨਿਕ … More
ਪ੍ਰਦਰਸ਼ਨਕਾਰੀ ਮਿਸਰ ਦੇ ਸੰਸਦ ਭਵਨ ਸਾਹਮਣੇ ਪਹੁੰਚੇ
ਕਾਇਰਾ- ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਵਿਰੋਧੀਆਂ ਵਲੋਂ ਕੀਤਾ ਜਾ ਰਿਹਾ ਅੰਦੋਲਨ ਹੋਰ ਵੀ ਜੋਰ ਫੜ ਰਿਹਾ ਹੈ। ਨਵੇਂ ਨੇਤਾ ਦੇ ਰੂਪ ਵਿੱਚ ਉਭਰ ਰਹੇ ਉਮਰ ਸੁਲੇਮਾਨ ਦੀ ਟਿਪਣੀ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ। ਸੁਲੇਮਾਨ ਨੇ … More
ਰੱਦ ਹੋ ਸਕਦੀ ਜਰਦਾਰੀ ਦੀ ਅਮਰੀਕਾ ਯਾਤਰਾ
ਵਾਸਿੰਗਟਨ- ਅਮਰੀਕਾ ਨੇ ਪਾਕਿਸਤਾਨ ਨਾਲ ਆਪਣੇ ਉਚਪੱਧਰ ਦੇ ਸਬੰਧ ਖਤਮ ਕਰ ਦਿੱਤੇ ਹਨ। ਅਮਰੀਕਾ ਦੇ ਖੁਫੀਆ ਅਧਿਕਾਰੀ ਰੇਮੰਡ ਡੇਵਿਸ ਦੀ ਰਿਹਾਈ ਲਈ ਦਬਾਅ ਬਣਾ ਰਹੇ ਅਮਰੀਕਾ ਨੇ ਕਿਹਾ ਹੈ ਕਿ ਜੇ ਉਸ ਦੀ ਮੰਗ ਨਾਂ ਮੰਨੀ ਗਈ ਤਾਂ ਅਗਲੇ ਮਹੀਨੇ … More
ਰਿਜ਼ਰਵ ਬੈਂਕ ਮਾੜੀ ਸੇਵਾ ਦੇਣ ਵਾਲੇ ਬੈਂਕਾਂ ਤੇ ਸਖਤੀ ਵਰਤੇਗਾ
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਗਾਹਕਾਂ ਦੀ ਸੇਵਾ ਦੇ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਬੈਂਕਾਂ ਤੇ ਲਗਾਮ ਕਸਣ ਦੀ ਤਿਆਰੀ ਵਿੱਚ ਹੈ। ਇਸ ਲਈ ਆਰਬੀਆਈ ਜਲਦੀ ਹੀ ਨਵੇਂ ਨਿਯਮ ਲਾਗੂ ਕਰੇਗਾ। ਇਹ ਨਿਯਮ ਦਮੋਦਰਨ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਅਧਾਰ ਤੇ … More