ਮੁਖੱ ਖ਼ਬਰਾਂ
ਮਿਸਰ ਸਰਕਾਰ ਅਤੇ ਵਿਰੋਧੀਆਂ ਵਿਚ ਸ਼ੁਰੂ ਹੋਈ ਗੱਲਬਾਤ
ਕਾਹਿਰਾ-ਮਿਸਰ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ। ਖ਼ਬਰਾਂ ਅਨੁਸਾਰ ਇਸ ਗੱਲਬਾਤ ਵਿਰ ਵਿਰੋਧੀ ਨੁਮਾਇੰਦਿਆਂ ਅਤੇ ਸਰਕਾਰ ਵਿਚਕਾਰ ਸੰਵਿਧਾਨ ਦੀ ਸਮੀਖਿਆ ਬਾਰੇ ਇਕ ਰਾਏ ਕਾਇਮ ਹੋ ਗਈ ਹੈ। ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਸੱਤਾ ਤੋਂ ਹਟਾਉਣ ਲਈ ਪਿਛਲੇ … More
ਪ੍ਰਮਾਣੂ ਹਥਿਆਰਾਂ ਦੀ ਕਟੌਤੀ ਬਾਰੇ ਅਮਰੀਕਾ-ਰੂਸ ਸੰਧੀ ਲਾਗੂ
ਮਿਊਨਿਖ-ਰੂਸ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਹਥਿਆਰਾਂ ਵਿਚ ਕਟੌਤੀ ਬਾਰੇ ਸੰਧੀ ਲਾਗੂ ਹੋ ਗਈ ਹੈ। ਇਸ ਸੰਧੀ ਬਾਰੇ ਦਸਤਾਵੇਜ਼ਾਂ ਦੀ ਅਦਲਾ ਬਦਲੀ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਫ਼ ਨੇ ਮਿਊਨਿਖ ਵਿਖੇ ਕੀਤੀ। ਜਿਕਰਯੋਗ ਹੈ … More
ਆਮਿਰ ਮਚਾਏਗਾ “ਧੂਮ-3” ‘ਚ ਧੂਮ
ਆਮਿਰ ਖਾਨ ਯਸ਼ਰਾਜ ਬੈਨਰ ਹੇਠ ਬਣ ਰਹੀ ਫਿਲਮ “ਧੂਮ-3” ਵਿਚ ਭੂਮਿਕਾ ਨਿਭਾਏਗਾ। ਇਹ ਭੂਮਿਕਾ ਆਮਿਰ ਖਾਨ ਦੇ ਜੀਵਨ ਦੀ ਸਭ ਤੋਂ ਵੱਖਰੀ ਭੂਮਿਕਾ ਹੋਵੇਗੀ ਕਿਉਂਕਿ ਅਜੇ ਤੱਕ ਆਮਿਰ ਖਾਨ ਨੇ ਖਲਨਾਇਕ ਦੀ ਭੂਮਿਕਾ ਕਦੀ ਨਹੀਂ ਨਿਭਾਈ। ਪਿਛਲੇ ਕਾਫ਼ੀ ਦਿਨਾਂ ਤੋਂ … More
ਮੁਬਾਰਕ ਨੇ ਪਾਰਟੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
ਕਾਹਿਰਾ-ਮਿਸਰ ਵਿਚ ਮੁਜਾਹਰਿਆਂ ਦਾ ਸਾਹਮਣਾ ਕਰ ਰਹੇ ਮਿਸਰ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਨੇ ਸੱਤਾਧਾਰੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਲੇਕਨ ਮੁਜਾਹਰੇ ਕਰਨ … More
ਪਰਵਾਸੀ ਭਾਰਤੀਆਂ ਨੂੰ ਮਿਲਿਆ ਵੋਟ ਪਾਉਣ ਦਾ ਅਧਿਕਾਰ
ਨਵੀਂ ਦਿੱਲੀ- ਭਾਰਤ ਸਰਕਾਰ ਨੇ ਪਰਵਾਸੀ ਭਾਰਤੀਆਂ ਨੂੰ ਆਖਰਕਾਰ ਵੋਟ ਪਾਉਣ ਦੇ ਅਧਿਕਾਰ ਦਾ ਤੋਹਫ਼ਾਂ ਦੇ ਹੀ ਦਿੱਤਾ। ਚੋਣਾਂ ਸਮੇਂ ਉਹ ਆਪਣੇ ਖੇਤਰ ਦੇ ਪੋਲਿੰਗ ਬੂਥ ਤੇ ਆਪਣੀ ਵੋਟ ਪਾ ਸਕਣਗੇ। ਕੇਂਦਰੀ ਕਨੂੰਨ ਮੰਤਰਾਲੇ ਨੇ ਪਰਵਾਸੀ ਭਾਰਤੀਆਂ ਦੇ ਇਸ ਅਧਿਕਾਰ … More
ਜਰਮਨੀ ਵਿੱਚ ਵੀ ਬੁਰਕੇ ਤੇ ਲਗ ਸਕਦੀ ਹੈ ਪਬੰਦੀ
ਬਰਲਿਨ-ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਜਰਮਨੀ ਵੀ ਬੁਰਕੇ ਤੇ ਪਬੰਦੀ ਲਗਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਰਮਨੀ ਦੇ ਇੱਕ ਸੂਬੇ ਹੇਸੈ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਦੇ ਬੁਰਕਾ ਪਾਉਣ ਤੇ ਪਬੰਦੀ ਲਗਾ ਦਿੱਤੀ ਗਈ ਹੈ। ਇੱਕ ਹੋਰ ਸੂਬੇ ਲੋਅਰ ਸੇਕਸਨੀ ਵਿੱਚ … More
ਪੂਤਿਨ ਦੇ ਖਿਲਾਫ ਰੂਸੀਆਂ ਵਲੋਂ ਪ੍ਰਦਰਸ਼ਨ
ਮਾਸਕੋ – ਰੂਸ ਦੇ ਪ੍ਰਧਾਨਮੰਤਰੀ ਬਲਾਦੀਮੀਰ ਪੂਤਿਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਸੈਂਕੜੇ ਲੋਕਾਂ ਵਲੋਂ ਮਾਸਕੋ ਸਥਿਤ ਸੈਂਟਰਲ ਸਕਵਾਇਰ ਤੇ ਜੋਰਦਾਰ ਵਿਖਾਵਾ ਕੀਤਾ। ਬੋਰਿਸ ਨੇਮਤੋਸੋਵ ਸਮੇਤ ਕਈ ਵਿਰੋਧੀ ਪਾਰਟੀ ਦੀ ਅਗਵਾਈ ਵਿੱਚ ਸੈਂਕੜੇ ਲੋਕਾਂ … More
ਦਿੱਲੀ ਵਿੱਚ ਬਣਨਗੀਆਂ ਖੁਦਰਾ ਕਿਸਾਨ ਮੰਡੀਆ
ਨਵੀਨ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਉਚਿਤ ਮੁੱਲ ਤੇ ਖਾਧ ਪਦਾਰਥ ਮੁਹਈਆ ਕਰਵਾਉਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਇਸ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਹੋਈ, ਜਿਸ ਵਿੱਚ … More
ਪੰਜਾਬ ਸਰਕਾਰ ਵਲੋਂ ਆਟਾ ਸਸਤੇ ਭਾਅ ਵੇਚਣ ਦਾ ਫ਼ੈਸਲਾ
ਨਵੀਂ ਦਿੱਲੀ- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਗਰੀਬੀ ਦੀ ਰੇਖਾ ਤੋਂ ਉਪਰ ਗੁਜ਼ਾਰਾ ਕਰਨ ਵਾਲੇ ਨਾਗਰਿਕਾਂ ਦੇ ਲਈ 12 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਆਟਾ ਵੇਚਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਅਨੁਸਾਰ ਆਟੇ ਦੇ ਇਸ ਨਵੇਂ ਬਰਾਂਡ ਦਾ … More
ਪੰਜਾਬ-ਹਰਿਆਣਾ ਹਾਈਕੋਰਟ ਦੀਆਂ 60 ਹਜ਼ਾਰ ਫਾਈਲਾਂ ਸੜੀਆਂ
ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਕਾਰਡ ਰੂਮ ਵਿਚ ਅੱਗ ਲੱਗ ਜਾਣ ਕਰਕੇ ਉਥੇ ਪਈਆਂ ਅੰਦਾਜ਼ਨ 60 ਹਜ਼ਾਰ ਦੇ ਕਰੀਬ ਫਾਈਲਾਂ ਜਾਂ ਤਾਂ ਸੜ ਗਈਆਂ ਅਤੇ ਜਾਂ ਪਾਣੀ ਪੈਣ ਕਰਕੇ ਖ਼ਰਾਬ ਹੋ ਗਈਆਂ। ਇਹ ਅੱਗ ਐਤਵਾਰ ਨੂੰ ਸੁਵੱਖਤੇ ਤਿੰਨ ਵਜੇ ਦੇ … More