ਮੁਖੱ ਖ਼ਬਰਾਂ
ਮਿਸਰ ਵਿਚ ਨਵਾਂ ਪ੍ਰਧਾਨ ਮੰਤਰੀ ਨਿਯੁਕਤ, ਹਿੰਸਾ ਜਾਰੀ
ਕਾਹਿਰਾ-ਮਿਸਰ ਵਿਚ ਲੋਕਾਂ ਵਲੋਂ ਰਾਸ਼ਟਰਪਤੀ ਨੂੰ ਹਟਾਉਣ ਦੀ ਮੰਗ ਦੇ ਦੌਰਾਨ ਭਾਰੀ ਹਿੰਸਾ ਅਜੇ ਵੀ ਜਾਰੀ ਹੈ। ਭਾਵੇਂ ਮਿਸਰ ਦੇ ਰਾਸ਼ਟਰਪਤੀ ਨੇ ਆਪਣੀ ਸਰਕਾਰ ਵਿਚ ਤਬਦੀਲੀ ਕਰਦੇ ਹੋਏ ਨਵਾਂ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਹਿੰਸਾ ਅਤੇ ਮੁਜਾਹਰਿਆਂ … More
ਰਾਜਨੀਤਕ ਢਾਂਚੇ ਨੂੰ ਬਦਲਣ ਨਾਲ ਖਤਮ ਹੋਵੇਗਾ ਭ੍ਰਿਸ਼ਟਾਚਾਰ
ਔਰੰਗਾਬਾਦ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਤਬਦੀਲੀ ਲਿਆਉਣ ਲਈ ਨੌਜਵਾਨ ਆਪਣੀ ਜਿੰਦਗੀ ਦੇ 10 ਸਾਲ ਰਾਜਨੀਤੀ ਨੂੰ ਦੇਣ। ਉਨ੍ਹਾਂ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਦੀ ਸਿਕਾਇਤ ਕਰਦੇ ਹਨ, ਪਰ ਇਸ ਨੂੰ ਖਤਮ ਕਰਨ ਲਈ ਰਾਜਨੀਤਕ … More
ਅਸੀਂ ਮਿਸਰ ਦੇ ਲੋਕਾਂ ਦੇ ਨਾਲ ਹਾਂ- ਓਬਾਮਾ
ਵਾਸਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਇਸ ਲਈ ਅਮਰੀਕਾ ਮਿਸਰ ਦੀ ਜਨਤਾ ਦੇ ਨਾਲ ਹੈ। ਰਾਸ਼ਟਰਪਤੀ ਓਬਾਮਾ ਨੇ … More
ਬਜਟ ਘਾਟੇ ਨੂੰ ਕੰਟਰੋਲ ਨਾਂ ਕਰਨ ਕਰਕੇ ਅਮਰੀਕਾ ਦੀ ਅਲੋਚਨਾ
ਵਾਸਿੰਗਟਨ- ਅੰਤਰਰਾਸ਼ਟਰੀ ਮੁਦਰਾਕੋਸ਼ ਨੇ ਜਪਾਨ, ਬਰਾਜ਼ੀਲ ਅਤੇ ਅਮਰੀਕਾ ਨੂੰ ਆਪਣੇ ਬਜਟ ਘਾਟੇ ਵਿੱਚ ਕਟੌਤੀ ਕਰਨ ਸਬੰਧੀ ਹੋ ਰਹੀ ਦੇਰੀ ਕਰਕੇ ਉਸ ਦੀ ਅਲੋਚਨਾ ਕੀਤੀ ਹੈ।ਆਈਐਮਐਫ਼ ਦਾ ਕਹਿਣਾ ਹੈ ਕਿ ਯੌਰਪੀਨ ਦੇਸ਼ਾਂ ਨੇ ਇਸ ਮੁੱਦੇ ਤੇ ਉਨਤੀ ਕੀਤੀ ਹੈ। ਆਈਐਮਐਫ਼ ਨੇ … More
ਬੀਬੀ ਜੋਗਿੰਦਰ ਕੌਰ ਟੌਹੜਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਪਟਿਆਲਾ,(ਗੁਰਿੰਦਰਜੀਤ ਸਿੰਘ ਪੀਰਜੈਨ) – ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ (83) ਜਿਨ੍ਹਾਂ ਦਾ ਬੀਤੇ ਦਿਨੀਂ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਟੌਹੜਾ ਵਿਖੇ … More
ਦਿੱਲੀ ਵਿੱਚ 62ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ
ਨਵੀਂ ਦਿੱਲੀ- ਦੇਸ਼ਭਰ ਵਿੱਚ ਗਣਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਤੋਂ ਬਾਅਦ ਭਾਰਤ ਪੂਰਾ ਗਣਤੰਤਰ ਬਣਿਆ ਸੀ। ਇਸ ਮੌਕੇ ਤੇ ਦੇਸ਼ ਦੀ ਆਣ ਅਤੇ ਸ਼ਾਨ ਦਾ ਪੂਰਾ ਪ੍ਰਦਰਸ਼ਨ ਕੀਤਾ ਗਿਆ। ਰਾਜਪੱਥ ਤੇ … More
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ
ਸੈਨਫਰਾਂਸਿਸਕੋ-ਅਮਰੀਕਾ ਦੇ ਸਿਲੀਕਾਨ ਵੈਲੀ ਸਥਿਤ ਇੱਕ ਵਿਸ਼ਵ ਵਿਦਿਆਲਿਆ ਵਿੱਚ ਵੱਡੇ ਪੱਧਰ ਤੇ ਜਾਲਸਾਜੀ ਦੇ ਅਰੋਪਾਂ ਕਰਕੇ ਛਾਪੇ ਮਾਰਨ ਅਤੇ ਇਸ ਸੰਸਥਾ ਨੂੰ ਬੰਦ ਕਰ ਦਿੱਤੇ ਜਾਣ ਕਰਕੇ ਸੈਂਕੜੇ ਵਿਦਿਆਰਥੀਆਂ ਉਪਰ ਵਾਪਿਸ ਭਾਰਤ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ। ਜਿਆਦਾਤਰ … More
ਮਾਸਕੋ ਦੇ ਏਅਰਪੋਰਟ ਤੇ ਆਤਮਘਾਤੀ ਹਮਲੇ ਵਿੱਚ 35 ਮਰੇ
ਮਾਸਕੋ- ਅਤਵਾਦੀਆਂ ਨੇ ਰੂਸ ਦੇ ਸੱਭ ਤੋਂ ਵੱਡੇ ਹਵਾਈ ਅੱਡੇ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਹਮਲਾਵਰ ਨੇ ਆਪਣੇ ਆਪ ਨੂੰ ਵੀ ਵਿਸਫੋਟ ਵਿੱਚ ਉਡਾ ਲਿਆ। ਇਸ ਧਮਾਕੇ ਨਾਲ 35 ਲੋਕ ਮੌਕੇ ਤੇ ਹੀ ਮਾਰੇ ਗਏ ਹਨ ਅਤੇ 100 … More
ਇੱਛਾ ਮ੍ਰਿਤੂ ਤੇ ਸੁਪਰੀਮ ਕੋਰਟ ਨੇ ਸਰਕਾਰ ਤੋਂ ਸਲਾਹ ਮੰਗੀ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਦੁਰਾਚਾਰ ਦੀ ਸਿਕਾਰ ਇੱਕ ਮਹਿਲਾ ਨੂੰ ਇੱਛਾ ਮ੍ਰਿਤੂ ਦੀ ਇਜ਼ਾਜ਼ਤ ਦੇਣ ਦੇ ਸਬੰਧ ਵਿੱਚ ਅਟਾਰਨੀ ਜਨਰਲ ਦੀ ਸਲਾਹ ਮੰਗੀ ਹੈ। ਅਰੁਣਾ ਰਾਮਚੰਦਰ 36 ਸਾਲਾਂ ਤੋਂ ਦਿਮਾਗੀ ਤੌਰ ਤੇ ਮਰੀ ਹੋਈ ਹੈ। ਦੇਸ਼ ਵਿੱਚ ਇੱਛਾ ਮ੍ਰਿਤੂ … More
ਬੰਬਈ ਸਟਾਕ ਐਕਸਚੇਂਜ ਦੀ ਸੁਰੱਖਿਆ ਵਿੱਚ ਵਾਧਾ
ਮੁੰਬਈ- ਬੰਬਈ ਸਟਾਕ ਐਕਸਚੇਂਜ ਨੂੰ ਧਮਕੀ ਭਰੇ ਈਮੇਲ ਮਿਲ ਰਹੇ ਹਨ ਕਿ 24 ਜਾਂ 27 ਜਨਵਰੀ ਨੂੰ ਵਿਸਫੋਟ ਕੀਤੇ ਜਾਣਗੇ। ਇਸ ਕਰਕੇ ਦੱਖਣੀ ਮੁੰਬਈ ਸਥਿਤ ਦੇਸ਼ ਦੇ ਮੁੱਖ ਸ਼ੈਅਰ ਬਜ਼ਾਰ ਦੇ ਆਲੇਦੁਆਲੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਸਥਾਨਕ … More