ਮੁਖੱ ਖ਼ਬਰਾਂ
ਪਾਕਿਸਤਾਨ ਦੀਵਾਲੀਆ ਹੋਣ ਦੇ ਕੰਢੇ
ਇਸਲਾਮਾਬਾਦ- ਪਾਕਿਸਤਾਨ ਦੀ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਕਿਊ (ਪੀਐਮਐਲ -ਕਿਊ) ਦਾ ਕਹਿਣਾ ਹੈ ਕਿ ਦੇਸ਼ ਦੇ ਆਰਥਿਕ ਹਾਲਾਤ ਦੀਵਾਲੀਆ ਹੋਣ ਦੇ ਕੰਢੇ ਤੇ ਪਹੁੰਚ ਗਏ ਹਨ ਅਤੇ ਜੇ ਕਰਾਚੀ ਵਿੱਚ ਅਮਨ ਚੈਨ ਬਹਾਲ ਨਾਂ ਹੋਇਆ ਤਾਂ ਇਹ ਹਾਲਾਤ ਬਦਲੇ ਨਹੀਂ … More
ਚੀਨ ਉਤਰ ਕੋਰੀਆ ਪ੍ਰਤੀ ਸਖਤ ਰਵਈਆ ਅਪਣਾਵੇ-ਅਮਰੀਕਾ
ਵਾਸਿੰਗਟਨ- ਅਮਰੀਕਾ ਨੇ ਚੀਨ ਨੂੰ ਇਹ ਚੇਤਾਵਨੀ ਦਿੱਤੀ ਕਿ ਜੇ ਉਸ ਨੇਉਤਰ ਕੋਰੀਆ ਉਪਰ ਆਪਣਾ ਦਬਾਅ ਨਹੀਂ ਪਾਇਆ ਤਾਂ ਉਸ ਨੂੰ ਏਸ਼ੀਆ ਵਿੱਚ ਫਿਰ ਤੋਂ ਆਪਣੀ ਆਰਮੀ ਭੇਜਣ ਲਈ ਮਜ਼ਬੂਰ ਹੋਣਾ ਪਵੇਗਾ। ਹੂ ਜਿੰਤਾਓ ਨੂੰ ਅਮਰੀਕੀ ਰਾਸ਼ਟਰਪਤੀ ਓਬਾਮਾ ਵਲੋਂ ਸਾਫ਼ … More
ਮਾਇਆਵਤੀ ਦੇਸ਼ ਦੀ ਸੱਭ ਤੋਂ ਅਮੀਰ ਮੁੱਖਮੰਤਰੀ
ਨਵੀਂ ਦਿੱਲੀ- ਦੇਸ਼ ਦੇ ਸਾਰੇ ਮੁੱਖਮੰਤਰੀਆਂ ਦੀ ਪ੍ਰੋਪਰਟੀ ਨੂੰ ਵੇਖਿਆ ਜਾਵੇ ਤਾਂ ਉਤਰਪ੍ਰਦੇਸ ਦੀ ਮੁੱਖਮੰਤਰੀ ਮਾਇਅਵਤੀ ਸੱਭ ਤੋਂ ਅਮੀਰ ਹੈ ਅਤੇ ਪੱਛਮੀ ਬੰਗਾਲ ਦੇ ਸੀਐਮ ਬੁੱਧਦੇਵ ਭੱਟਾਚਾਰੀਆ ਸੱਭ ਤੋਂ ਗਰੀਬ ਮੁੱਖਮੰਤਰੀ ਹਨ। ਬਹੁਜਨ ਸਮਾਜ ਪਾਰਟੀ ਦੀ ਮੁੱਖੀ ਅਤੇ ਉਤਰਪ੍ਰਦੇਸ ਦੀ … More
ਅਤਵਾਦੀ ਹੱਥਿਆਰ ਸੁੱਟਣ ਤਾਂ ਗੱਲਬਾਤ ਹੋ ਸਕਦੀ ਹੈ- ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅਤਵਾਦ ਨੂੰ ਦੇਸ਼ ਲਈ ਸੱਭ ਤੋਂ ਵੱਡਾ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਤਵਾਦੀ ਹੱਥਿਆਰ ਸੁੱਟ ਦੇਣ ਤਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰਧਾਨਮੰਤਰੀ ਗਿਲਾਨੀ ਨੇ … More
ਕੇਂਦਰੀ ਮੰਤਰੀਮੰਡਲ ਵਿੱਚ ਭਾਰੀ ਤਬਦੀਲੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ 20 ਮਹੀਨੇ ਪੁਰਾਣੇ ਮੰਤਰੀਮੰਡਲ ਵਿੱਚ ਕਾਫੀ ਅਦਲਾ ਬਦਲੀ ਕੀਤੀ ਹੈ। ਤਿੰਨ ਮੰਤਰੀਆਂ ਨੂੰ ਤਰੱਕੀਆਂ ਦੇ ਕੇ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੁਝ ਮੰਤਰੀਆਂ ਦੇ ਵਿਭਾਗ ਬਦਲੇ ਹਨ ਅਤੇ ਕੁਝ ਨਵੇਂ ਮੰਤਰੀ ਬਣਾਏ … More
ਸਵਿਸ ਬੈਂਕ ਦੇ ਖਾਤਿਆ ਦਾ ਰਾਜ਼ ਖੁਲ੍ਹ ਸਕਦਾ ਹੈ
ਲੰਡਨ – ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਰਹੀ ਵੈਬਸਾਈਟ ਵਿਕੀਲੀਕਸ ਦੇ ਹੱਥ ਕੁਝ ਹੋਰ ਸਨਸਨੀਖੇਜ਼ ਜਾਣਕਾਰੀਆਂ ਲਗੀਆਂ ਹਨ। ਜਿਸ ਵਿੱਚ ਦੁਨੀਆਭਰ ਦੇ ਮੰਨੇ-ਪ੍ਰਮੰਨੇ ਲੋਕਾਂ ਦੇ ਸਵਿਸ ਬੈਂਕ ਵਿੱਚ ਖਾਤਿਆਂ ਬਾਰੇ ਵੀ ਜਾਣਕਾਰੀਆਂ ਹਨ। ਸਵਿਸ ਬੈਂਕ ਵਿੱਚ ਕੰਮ ਕਰਨ ਵਾਲੇ ਇੱਕ … More
ਪਵਾਰ ਨੇ ਮਹਿੰਗਾਈ ਤੋਂ ਪੱਲਾ ਝਾੜਿਆ
ਪੁਣੇ-ਖੇਤੀ ਮੰਤਰੀ ਸ਼ਰਦ ਪਵਾਰ ਨੇ ਇਕ ਵਾਰ ਫਿਰ ਵਧਦੀ ਮਹਿੰਗਾਈ ਦੀ ਜਿੰਮੇਵਾਰੀ ਲੈਣ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਮਹਿੰਗਾਈ ਨਾਲ ਨਜਿੱਠਣ ਲਈ ਨੀਤੀਆਂ ਸਰਕਾਰ ਵਲੋਂ ਉੱਚ ਪੱਧਰ ‘ਤੇ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਵਿਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ … More
ਐਚ-1 ਬੀ ਵੀਜ਼ਾ ਲੈਣ ‘ਚ ਭਾਰਤੀ ਸਭ ਤੋਂ ਅੱਗੇ
ਵਾਸਿੰਗਟਨ-ਅਮਰੀਕਾ ਵਲੋਂ ਪਿਛਲੇ ਦਸਾਂ ਸਾਲਾਂ ਦੌਰਾਨ ਜਾਰੀ ਕੀਤੇ ਗਏ ਐਚ-1 ਬੀ ਵੀਜ਼ਾ ਹਾਸਲ ਕਰਨ ਵਾਲਿਆਂ ਵਿਚ ਸਭ ਤੋਂ ਅੱਵਲ ਨੰਬਰ ‘ਤੇ ਭਾਰਤੀ ਰਹੇ। ਇਨ੍ਹਾਂ ਨੇ ਅਮਰੀਕਾ ਵਲੋਂ ਜਾਰੀ ਵੀਜਿਆਂ ਚੋਂ ਅੰਦਾਜ਼ਨ 50 ਫ਼ੀਸਦੀ ਦੇ ਕਰੀਬ ਵੀਜ਼ੇ ਹਾਸਲ ਕੀਤੇ। ਅਮਰੀਕਾ ਦੇ … More
ਪੈਟਰੋਲ ਢਾਈ ਰੁਪੈ ਹੋਰ ਮਹਿੰਗਾ ਹੋਇਆ
ਨਵੀਂ ਦਿੱਲੀ- ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਹੋਰ ਵਧਾਉਣ ਲਈ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੌਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।ਸਰਕਾਰੀ ਤੇਲ ਕੰਪਨੀਆਂ ਨੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਹਵਾਲਾ ਦੇ ਕੇ ਮਹੀਨੇ ਵਿੱਚ ਦੂਸਰੀ ਵਾਰ ਪੈਟਰੋਲ … More
ਸਬਰੀਵਾਲਾ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤਕ ਪਹੁੰਚੀ
ਕੇਰਲਾ ਦੇ ਪ੍ਰਸਿੱਧ ਮੰਦਿਰ ਸਬਰੀਮਾਲਾ ਦੇ ਨਜਦੀਕ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤੱਕ ਪਹੁੰਚ ਗਈ ਹੈ। ਕੇਰਲ ਸਰਕਾਰ ਨੇ ਰਾਜ ਵਿੱਚ ਤਿੰਨ ਦਿਨ ਤੱਕ ਸੋਗ ਮਨਾਉਣ ਦਾ ਐਲਾਨ ਕੀਤਾ ਹੈ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਵੈਂਦਪੈਰੀਅਰ ਦੇ … More