ਮੁਖੱ ਖ਼ਬਰਾਂ

 

ਆਪਸੀ ਸਹਿਮਤੀ ਨਾਲ ਹੀ ਅੱਗੇ ਵਧਿਆ ਜਾ ਸਕੇਗਾ – ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਭਾਰਤ ਨਾਲ ਸਬੰਧ ਸੁਧਾਰਨ ਲਈ ਜਿਨ੍ਹਾਂ ਮੁਦਿਆਂ ਤੇ ਸਹਿਮਤੀ ਬਣੀ ਹੈ,ਉਸ ਲਈ ਸਾਨੂੰ ਕਿਸੇ ਤੀਸਰੇ ਪੱਖ ਦੀ ਖੁਸ਼ੀ ਜਾਂ ਨਰਾਜ਼ਗੀ ਵਲ ਧਿਆਨ ਦੇਣ ਦੀ ਲੋੜ ਨਹੀਂ ਹੈ। ਇਸ ਲਈ ਸਾਨੂੰ … More »

ਮੁਖੱ ਖ਼ਬਰਾਂ | Leave a comment
 

ਸਵਾਤ ਘਾਟੀ ਦੇ ਬੇਘਰ ਹੋਏ ਲੋਕ ਫਿਰ ਘਰ ਪਰਤਣ ਲਗੇ

ਇਸਲਾਮਾਬਾਦ- ਪਾਕਿਸਤਾਨ ਦੇ ਸਵਾਤ ਘਾਟੀ ਵਿਚ ਸੈਨਾ ਅਤੇ ਤਾਲਿਬਾਨ ਦਰਮਿਆਨ ਹੋਏ ਯੁਧ ਕਰਕੇ ਵਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ-ਘਾਟ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਚਲੇ ਗਏ ਸਨ। ਜਿਆਦਾਤਰ ਲੋਕਾਂ ਰਾਹਤ ਕੈਂਪਾਂ ਵਿਚ ਪਨਾਹ ਲੈ ਕੇ ਰਹਿ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਲੋਕ ਅਤਵਾਦੀਆਂ ਦਾ ਖਾਤਮਾ ਅਤੇ ਸ਼ਾਂਤੀ ਚਾਹੁੰਦੇ ਹਨ – ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਨੇ ਤਾਲਿਬਾਨ ਸਰਗਨਾ ਬੈਤੁਲਾ ਮਹਿਸੂਦ ਅਤੇ 11 ਹੋਰ ਅਤਵਾਦੀ ਕਮਾਂਡਰਾਂ ਨੂੰ ਜਿਊਂਦਾ ਜਾਂ ਮੁਰਦਾ ਫੜਾਉਣ ਵਾਲਿਆਂ ਨੂੰ ਭਾਰੀ ਰਕਮਾਂ ਇਨਾਮ ਵਿਚ ਦੇਣ ਦੇ ਇਸ਼ਤਿਹਾਰ ਦਿੱਤੇ ਹਨ। ਦਖਣੀ ਵਜੀਰਸਤਾਨ ਵਿਚ ਸੈਨਿਕ ਕਾਰਵਾਈ ਵਿਚ ਤਾਲਿਬਾਨ ਦੇ 8 ਅਤਵਾਦੀ ਮਾਰੇ ਗਏ … More »

ਮੁਖੱ ਖ਼ਬਰਾਂ | Leave a comment
 

ਓਬਾਮਾ ਵਲੋਂ ਨਵੀਂ ਸਾਈਬਰ ਸੁਰੱਖਿਆ ਯੋਜਨਾ ਦਾ ਐਲਾਨ

ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਨੇ ਕੰਪਿਊਟਰ ਨੈਟਵਰਕ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣ ਲਈ ਯੋਜਨਾ ਦਾ ਐਲਾਨ ਕੀਤਾ ਹੈ। ਓਬਾਮਾ ਨੇ ਕਿਹਾ ਕਿ ਅਮਰੀਕਾ ਦੇ ਵਾਈਟ ਹਾਊਸ ਵਿਚ ਸਾਈਬਰ ਸਕਿਓਰਟੀ ਦਾ ਦਫਤਰ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਅਮਰੀਕਾ ਦੇ ਡਿਜ਼ੀਟਲ ਬੁਨਿਆਦੀ ਢਾਂਚੇ … More »

ਮੁਖੱ ਖ਼ਬਰਾਂ | Leave a comment
 

ਜਥੇ. ਅਵਤਾਰ ਸਿੰਘ ਦੀ ਅਗਵਾਈ ਵਿਚ ਇਕ ਵਫਦ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਿਆ

ਨਵੀਂ ਦਿੱਲੀ :- ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿਚ ਤਾਲਿਬਾਨਾਂ ਵਲੋਂ ਸਿੱਖਾਂ ’ਤੇ ਜਜੀਆ ਠੋਸਣ ਅਤੇ ਸਿੱਖਾਂ ਵਲੋਂ ਜਜੀਆ ਨਾ ਦਿੱਤੇ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਘਰੋਂ ਬੇ-ਘਰ ਕਰ ਦਿੱਤੇ ਜਾਣ ’ਤੇ ਉਨ੍ਹਾਂ ਸਿੱਖ ਪ੍ਰੀਵਾਰ ਦੀ ਸਾਰ ਲੈਣ ਜਾਣ ਲਈ … More »

ਮੁਖੱ ਖ਼ਬਰਾਂ | Leave a comment
 

ਪਾਕਿਸਤਾਨ ਅਤਿਵਾਦ ਦਾ ਧੁਰਾ-ਮਨਮੋਹਨ ਸਿੰਘ

ਲੰਦਨ-ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੁਨੀਆਂ ਵਿਚ ਅਤਿਵਾਦ ਦਾ ਧੁਰਾ ਹੈ। ਬ੍ਰਿਟੇਨ ਦੇ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦਾਂ ਦੇ ਖਿਲਾਫ਼ ਲੋੜੀਂਦੇ ਕਦਮ ਚੁੱਕਣ ਵਿਚ … More »

ਮੁਖੱ ਖ਼ਬਰਾਂ | Leave a comment
 

ਪਾਕਿਸਤਾਨ ਦੀ ਸੁਪਰੀਮਕੋਰਟ ਨੇ ਸ਼ਰੀਫ ਭਰਾਵਾਂ ਨੂੰ ਫਿਟਕਾਰਿਆ

ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸ਼ਰੀਫ ਭਰਾਵਾਂ ਦੇ ਕੇਸ ਦੇ ਸਬੰਧ ਵਿਚ ਆਪਣਾ ਸਖਤ ਰਵਈਆ ਬਰਕਰਾਰ ਰੱਖਿਆ ਹੈ। ਸਰਕਾਰ ਵਲੋਂ ਦਾਇਰ ਕੀਤੀ ਗਈ ਪੁਨਰਵਿਚਾਰ ਦਰਖਾਸਤ ਦੇ ਸਬੰਧ ਵਿਚ ਆਪਣਾ ਫੇਸਲਾ ਸੁਣਾਉਂਦੇ ਹੋਏ ਸਾਬਕਾ ਪ੍ਰਧਾਨਮੰਤਰੀ ਅਤੇ ਪੀਐਮਐਲ-ਐਨ ਨੇਤਾ ਨਵਾਜ਼ ਸ਼ਰੀਫ … More »

ਮੁਖੱ ਖ਼ਬਰਾਂ | Leave a comment
 

ਪਾਕਿਸਤਾਨ ਵਿਚ ਸ੍ਰੀਲੰਕਾ ਦੀ ਕ੍ਰਿਕਟ ਟੀਮ ਤੇ ਅਤਵਾਦੀ ਹਮਲਾ

ਲਹੌਰ- ਪਾਕਿਸਤਾਨ ਵਿਚ ਗਦਾਫੀ ਸਟੇਡੀਅਮ ਦੇ ਕੋਲ ਕੁਝ ਅਣਪਛਾਤੇ ਹਮਲਾਵਰਾਂ ਨੇ ਸ੍ਰੀਲੰਕਾ ਦੀ ਟੀਮ ਤੇ ਫਾਇਰਿੰਗ ਕੀਤੀ। ਜਿਸ ਨਾਲ ਘੱਟ ਤੋਂ ਘੱਟ ਟੀਮ ਦੇ ਛੇ ਖਿਡਾਰੀ ਜਖਮੀ ਹੋ ਗਏ ਹਨ ਅਤੇ 8 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਇਹ ਹਮਲਾ ਉਸ … More »

ਮੁਖੱ ਖ਼ਬਰਾਂ | Leave a comment
 

ਸ਼੍ਰੋਮਣੀ ਕਮੇਟੀ ਵਿਦਿਆ ਦੇ ਪ੍ਰਸਾਰ ਲਈ ਵੱਡੇ ਸਾਧਨ ਜੁਟਾਵੇਗੀ- ਜਥੇ. ਅਵਤਾਰ ਸਿੰਘ

ਚੰਡੀਗੜ੍ਹ: – ਵਿਦਿਆ ਬਿਨਾ ਮਨੁੱਖ ਅਧੂਰਾ ਹੈ ਅਤੇ ਗਿਆਨ ਵਿਹੂਣਾ ਮਨੁੱਖ ਦੇਸ਼ ਕੌਮ ਜਾਂ ਧਰਮ ਦੀ ਤਰੱਕੀ ਲਈ ਯੋਗਦਾਨ ਨਹੀਂ ਪਾ ਸਕਦਾ। ਇਸ ਲਈ ਭਵਿੱਖ ਦੇ ਵਾਰਸਾਂ ਨੂੰ ਵਿਦਿਆ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦਿਆ ਦੇ ਪ੍ਰਸਾਰ ਲਈ ਆਪਣੇ … More »

ਮੁਖੱ ਖ਼ਬਰਾਂ | Leave a comment
 

ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਸੇਹਤਯਾਬੀ ਲਈ ਸ੍ਰੀ ਅਖੰਡਪਾਠ ਸਾਹਿਬ ਦਾ ਭੋਗ ਅੱਜ ਪਿਆ

ਅੰਮ੍ਰਿਤਸਰ:- ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਸੇਹਤਯਾਬੀ ਲਈ ਸ੍ਰੀ ਦਰਬਾਰ ਸਾਹਿਬ ਸਮੂੰਹ ’ਚ 27 ਜਨਵਰੀ ਨੂੰ ਪ੍ਰਾਅਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਸਵੇਰੇ … More »

ਮੁਖੱ ਖ਼ਬਰਾਂ | Leave a comment