ਮੁਖੱ ਖ਼ਬਰਾਂ

 

ਆਸਟਰੇਲੀਆ ਵਿਚ ਨਸਲੀ ਹਿੰਸਾ, ਸਿੱਖ ਟੈਕਸੀ ਡਰਾਈਵਰ ਜ਼ਖ਼ਮੀ

ਮੈਲਬਰਨ- ਆਸਟਰੇਲੀਆ ਦਿਵਸ ਦੇ ਉਤਸਵ ਦੌਰਾਨ ਪੂਰੇ ਆਸਟਰੇਲੀਆ ਵਿਚ ਸੋਮਵਾਰ ਨੂੰ ਸਥਾਨਕ ਗੋਰਿਆਂ ਨੇ ਨਸਲੀ ਹਿੰਸਾ ਦੀ ਅਤੀ ਘਿਨਾਉਣੀ ਖੇਡ ਖੇਡੀ।  ਉਨ੍ਹਾਂ ਨੇ ਟੋਲੀਆਂ ਬਣਾ- ਬਣਾ ਕੇ ਏਸ਼ਆਈ ਮੂਲ ਦੇ ਲੋਕਾਂ ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਇਕ ਸਿੱਖ ਟੈਕਸੀ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | 1 Comment
 

ਹਿਲਰੀ ਕਲਿੰਟਨ ਬਣੀ 67 ਵਿਦੇਸ਼ਮੰਤਰੀ

ਵਸਿ਼ਗਟਨ- ਸੈਨੇਟਰ ਹਿਲਰੀ ਕਲਿੰਟਨ ਦੇ ਨਾਂ ਦੀ ਪੁਸ਼ਟੀ ਦੋ ਦੇ ਮੁਕਾਬਲੇ 94 ਵੋਟਾਂ ਨਾਲ ਕੀਤੇ ਜਾਣ ਤੇ ਇਕ ਘੰਟੇ ਦੇ ਵਿਚ ਹੀ ਉਸਨੇ ਵਿਦੇਸ਼ਮੰਤਰੀ ਦੇ  ਤੌਰ ਤੇ ਸਹੁੰ ਚੁਕੀ। ਹਿਲਰੀ ਦੇ ਸਹੁੰ ਚੁਕਣ ਸਮੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਪਵਿਤਰ ਬਾਈਬਲ … More »

ਮੁਖੱ ਖ਼ਬਰਾਂ | Leave a comment
 

ਓਬਾਮਾ ਨੇ ਅੱਜ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਦੇ ਤੌਰ ਤੇ ਸਹੁੰ ਚੁਕੀ

ਵਸਿੰਗਟਨ- ਅਮਰੀਕਾ ਦੇ ਇਤਹਾਸ ਵਿਚ ਪਹਿਲੀ ਵਾਰ ਅਫਰੀਕੀ ਮੂਲ ਦਾ ਵਿਅਕਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਇਆ ਹੈ। ਓਬਾਮਾ ਨੇ ਅੱਜ ਕੈਪੀਟਲ ਹਿਲ ਵਿਚ ਆਪਣੇ ਪਦ ਦੀ ਸਹੁੰ ਚੁਕੀ। ਆਪਣੇ ਭਾਸ਼ਣ ਵਿਚ ਓਬਾਮਾ ਨੇ ਕਿਹਾ ਕਿ ਅਮਰੀਕਾ ਅੱਜ … More »

ਮੁਖੱ ਖ਼ਬਰਾਂ | Leave a comment
 

ਮਨਮੋਹਨ ਸਿੰਘ ਲਾਈਸੰਸ ਬਣਵਾਉਣ ਖੁਦ ਗਏ

ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਖੁਦ ਹੀ ਆਰਟੀਓ ਦਫਤਰ ਪਹੁੰਚ ਗਏ। ਉਹ ਆਪਣਾ ਡਰਾਈਵਿੰਗ ਲਾਈਸੰਸ ਰੀਨਿਊ ਕਰਵਾਉਣ ਗਏ ਸਨ। ਮਨਮੋਹਨ ਸਿੰਘ ਨੇ ਸਾਦਗੀ ਦੀ ਇਹ ਮਿਸਾਲ ਪੇਸ਼ ਕਰਕੇ ਉਨ੍ਹਾਂ ਲੋਕਾਂ ਨੂੰ ਸਬਕ ਸਿਖਾਇਆ ਹੈ ਜੋ ਆਪਣੇ ਅਹੁਦੇ ਨੂੰ ਜਿੰਮੇਵਾਰੀ ਨਹੀ … More »

ਮੁਖੱ ਖ਼ਬਰਾਂ | 1 Comment
 

ਨਾਂਦੇੜ ਤੋਂ ਚਪੜ-ਚਿੜੀ ਤੀਕ ਦੇ ਰਸਤੇ ’ਤੇ ਸ਼੍ਰੋਮਣੀ ਕਮੇਟੀ ਜਾਗ੍ਰਤੀ ਮਾਰਚ ਆਯੋਜਿਤ ਕਰੇਗੀ- ਜਥੇ. ਅਵਤਾਰ ਸਿੰਘ

ਦੇਗਸਰ ਕਟਾਣਾ/ਦੋਰਾਹਾ: ਮੁਗਲ ਸਾਮਰਾਜ ਦੇ ਖਿਲਾਫ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ’ਚ  ਚਪੜ-ਚਿੜੀ ਦੇ ਮੈਦਾਨ ’ਚ ਹੋਈ ਸ਼ਾਨਦਾਰ ਫ਼ਤਹਿ ਦੀ ਤੀਜੀ ਸ਼ਤਾਬਦੀ 2010 ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਬੜੀ ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ, ਚਪੜ-ਚਿੜੀ ਵਿਖੇ ਅਤੇ … More »

ਪੰਜਾਬ, ਮੁਖੱ ਖ਼ਬਰਾਂ | Leave a comment
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

ਅੰਮ੍ਰਿਤਸਰ – ਭਾਰਤ ਦੇ ਉਪ-ਰਾਸ਼ਟਰਪਤੀ ਜਨਾਬ ਐਮ ਹਾਮਿਦ ਅਨਸਾਰੀ ਆਪਣੀ ਧਰਮ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਪ-ਰਾਸ਼ਟਰਪਤੀ ਜਨਾਬ ਹਾਮਿਦ ਅਨਸਾਰੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਅਧਿਕਾਰੀਆਂ ਵਲੋਂ ਸ੍ਰੀ … More »

ਪੰਜਾਬ, ਮੁਖੱ ਖ਼ਬਰਾਂ | Leave a comment
 

ਕੌਮੀ ਏਕਤਾ ਵਲੋਂ ਵਧਾਈ ਸੰਦੇਸ਼

ਅਦਾਰਾ ਕੌਮੀ ਏਕਤਾ ਵਲੋਂ ਸਮੂਹ ਜਗਤ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ। ਪ੍ਰਮਾਤਮਾ ਕਰੇ ਨਵਾਂ ਸਾਲ ਸਮੁੱਚੇ ਜਗਤ ਲਈ ਖੁਸ਼ੀਆਂ, ਖੇੜਿਆਂ, ਨਵੀਆਂ ਉਮੰਗਾਂ ਭਰਪੂਰ ਹੋਵੇ ਅਤੇ ਸਾਰੀ ਦੁਨੀਆਂ ਲਈ “ਕੌਮੀ ਏਕਤਾ”, ਮਨੁੱਖੀ ਭਾਈਚਾਰੇ, ਸਰਬ ਸਾਂਝੀਵਾਲਤਾ ਤੇ ਸ਼ਾਂਤੀ ਦਾ … More »

ਮੁਖੱ ਖ਼ਬਰਾਂ | Leave a comment
 

ਜਨਰਲ ਕਿਆਨੀ ਨੇ ਤਣਾਅ ਘੱਟ ਕਰਨ ਦੀ ਅਪੀਲ ਕੀਤੀ

ਇਸਲਾਮਾਬਾਦ- ਜਨਰਲ ਅਫਸ਼ਾਕ ਕਿਆਨੀ ਨੇ ਚੀਨ ਦੇ ਵਿਦੇਸ਼ ਉਪ ਮੰਤਰੀ ਯਾਫੇਈ ਨਾਲ ਮੁਲਾਕਾਤ ਕਰਨ ਸਮੇ ਇਹ ਅਪੀਲ ਕੀਤੀ ਹੈ। ਯਾਫੇਈ ਦੋਵਾਂ ਦੇਸ਼ਾਂ ਵਿਚ ਤਣਾਅ ਘੱਟ ਕਰਨ ਦੇ ਮਕਸਦ ਨਾਲ ਪਾਕਿਸਤਾਨ ਪਹੁੰਚੇ ਹਨ। ਪਾਕਿਸਤਾਨੀ ਸੈਨਾ ਨੇ ਇਕ ਬਿਆਨ ਜਾਰੀ ਕਰਕੇ ਇਸ … More »

ਮੁਖੱ ਖ਼ਬਰਾਂ | Leave a comment
 

ਪੰਜਾਬ ਸਰਕਾਰ ਵਿਆਹਾਂ ਵਿਚ ਸਗਨ ਦੇਣ ਦੀ ਥਾਂ ਸਗਨ ਲੈਣ ਲਗੀ

ਚੰਡੀਗੜ੍ਹ- ਅਜਕਲ੍ਹ ਮਹਿੰਗਾਈ ਦੇ ਜਮਾਨੇ ਵਿਚ ਲੋਕਾਂ ਲਈ ਵਿਆਹਾਂ ਤੇ ਕੀਤੇ ਜਾਣ ਵਾਲੇ ਖਰਚੇ ਪਹਿਲਾਂ ਹੀ ਆਮ ਆਦਮੀ ਦਾ ਚੰਡ ਕਢ ਰਹੇ ਹਨ। ਹੁਣ ਰਹਿੰਦੀ ਖੂੰਹਦੀ ਕਸਰ ਪੰਜਾਬ ਸਰਕਾਰ ਵਿਆਹ ਵਿਚ ਦਿਤੀ ਜਾਣ ਵਾਲੀ ਰੋਟੀ ਤੇ ਵੀ ਟੈਕਸ ਲਾ ਕੇ … More »

ਪੰਜਾਬ, ਮੁਖੱ ਖ਼ਬਰਾਂ | 2 Comments
 

ਪਾਕਿਸਤਾਨ ਅਤੇ ਭਾਰਤ ਵਿਚ ਚਲ ਰਹੀ ਵਾਰਤਾ ਦੌਰਾਨ 101 ਭਾਰਤੀ ਕੈਦੀ ਰਿਹਾ

ਇਸਲਾਮਾਬਾਦ- ਪਾਕਿਸਤਾਨ ਅਤੇ ਭਾਰਤ ਵਿਚ ਗ੍ਰਹਿ ਸਕਤਰ ਪੱਧਰ ਦੀ ਮਹਤਵਪੂਰਣ ਗਲਬਾਤ ਸ਼ੁਰੂ ਹੋਈ। ਇਸਦੇ ਤਹਿਤ ਅਤਵਾਦ ਨਾਲ ਲੜਨਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੀਜ਼ਾ ਪ੍ਰਣਾਲੀ ਵਿਚ ਨਰਮ ਰਵਈਆ ਅਪਨਾਉਣ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ। ਇਸ ਦਰਮਿਆਨ ਪਾਕਿਸਤਾਨ ਨੇ ਸਦਾਚਾਰ ਵਿਖਾਉਂਦੇ … More »

ਭਾਰਤ, ਮੁਖੱ ਖ਼ਬਰਾਂ | Leave a comment