ਮੁਖੱ ਖ਼ਬਰਾਂ
ਸੁਪਾਰੀ ਦੇ ਕੇ ਮੇਰੀ ਹੱਤਿਆ ਕਰਵਾਉਣ ਦੀ ਹੋ ਰਹੀ ਸਾਜਿਸ਼ : ਮਮਤਾ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਸਨਸਨੀਖੇਜ਼ ਆਰੋਪ ਲਗਾਏ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਹੈ ਕਿ ਉਨ੍ਹਾਂ ਦੀ ਹੱਤਿਆ ਦੀ ਸਾਜਿਸ਼ ਰਚੀ ਜਾ ਰਹੀ ਹੈ। ਪੰਚਾਇਤੀ ਚੋਣਾਂ ਕਰਕੇ ਬੰਗਾਲ ਵਿੱਚ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। … More
ਟਰੰਪ ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਲਈ ਨੈਤਿਕ ਤੌਰ ਤੇ ਯੋਗ ਨਹੀਂ ਹੈ : ਸਾਬਕਾ FBI ਮੁੱਖੀ
ਵਾਸ਼ਿੰਗਟਨ – ਐਫ਼ਬੀਆਈ ਦੇ ਸਾਬਕਾ ਚੀਫ਼ ਕੋਮੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਲਈ ਨੈਤਿਕ ਤੌਰ ਤੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੇ ਲਈ ਸਚਾਈ ਕੋਈ … More
ਭਾਰਤ ਬੰਦ ਦੀ ਸਫ਼ਲਤਾ ਤੋਂ ਡਰ ਗਈ ਹੈ ਭਾਜਪਾ : ਮਾਇਆਵਤੀ
ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਕਿਹਾ ਕਿ ਦੋ ਅਪਰੈਲ ਨੂੰ ਭਾਰਤ ਬੰਦ ਦੀ ਸਫ਼ਲਤਾ ਨੂੰ ਵੇਖ ਕੇ ਬੀਜੇਪੀ ਡਰ ਗਈ ਹੈ। ਇਸ ਡਰ ਦੇ ਕਾਰਣ ਹੀ ਦਲਿਤ ਨੇਤਾਵਾਂ ਤੇ ਕੇਸ ਦਰਜ਼ ਹੋ ਰਹੇ ਹਨ। ਮਾਇਆਵਤੀ ਨੇ ਬੀਜੇਪੀ ਨੂੰ ਚਿਤਾਵਨੀ … More
ਮੋਦੀ ਨੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਸਖਤ ਕਾਰਵਾਈ ਨਹੀਂ ਕੀਤੀ : ਡਾ: ਮਨਮੋਹਨ ਸਿੰਘ
ਰਾਜਕੋਟ – ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜਕੋਟ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਜਿਸ ਕਿਸੇ ਤੇ ਵੀ ਭ੍ਰਿਸ਼ਟਾਚਾਰ ਦੇ ਆਰੋਪ ਲਗੇ, ਉਸ ਨਾਲ ਸਖਤੀ ਨਾਲ ਨਿਪਟਿਆ ਗਿਆ ਪਰ ਭਾਜਪਾ ਦੇ ਮਾਮਲੇ ਵਿੱਚ … More
ਆਰਬੀਆਈ ਨੇ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ
ਨਵੀਂ ਦਿੱਲੀ – ਰੀਜ਼ਰਵ ਬੈਂਕ ਨੇ ਆਪਣੀ ਇਸ ਸਾਲ ਦੀ ਐਮਪੀਸੀ ਦੀ ਬੈਠਕ ਵਿੱਚ ਵਿਆਜ ਦਰਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਰੱਖਣ ਦਾ ਫੈਂਸਲਾ ਕੀਤਾ ਹੈ। ਆਰਬੀਆਈ ਨੇ ਰੇਪੋ ਰੇਟ ਨੂੰ 6 ਫੀਸਦੀ ਤੇ ਹੀ ਸਥਿਰ ਰੱਖਿਆ ਹੈ। ਇਸ … More
ਹਾਫਿਜ਼ ਦੇ ਨਾਲ ਰਾਜਨੀਤਕ ਗਠਬੰਧਨ ਕਰਨ ਲਈ ਤਿਆਰ ਹੈ ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਾਫਿਜ਼ ਸਈਅਦ ਨਾਲ ਗਠਬੰਧਨ ਕਰਨ ਲਈ ਤਿਆਰ ਹਨ। ਆਪਣੇ ਆਪ ਨੂੰ ਹਾਫਿਜ਼ ਅਤੇ ਲਸ਼ਕਰ ਦਾ ਸਮੱਰਥਕ ਦੱਸਣ … More
ਨੋਟਬੰਦੀ ਸਿਰਫ਼ ਹੰਕਾਰ ਦੀ ਸੰਤੁਸ਼ਟੀ ਸੀ, ਜਿਸ ਨੇ 150 ਲੋਕਾਂ ਦੀ ਜਾਨ ਲਈ : ਲਾਲੂ ਯਾਦਵ
ਨਵੀਂ ਦਿੱਲੀ – ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਨੋਟਬੰਦੀ ਦੇ ਇੱਕ ਸਾਲ ਪੂਰੇ ਹੋਣ ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਚੰਗੇ ਨਿਸ਼ਾਨੇ ਸਾਧੇ।। ਉਨ੍ਹਾਂ ਨੇ ਨੋਟਬੰਦੀ ਬਾਰੇ ਮੋਦੀ ਸਰਕਾਰ ਦੀ ਸੋਚ ਤੇ ਸਵਾਲ ਖੜੇ ਕੀਤੇ। ਬਹੁਤ ਸਾਰੇ … More
ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਜਾਖੜ 1.93 ਲੱਖ ਵੋਟਾਂ ਨਾਲ ਜੇਤੂ ਕਰਾਰ
ਗੁਰਦਾਸਪੁਰ – ਕਾਂਗਰਸ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਦਿੱਤਾ ਸ਼ਾਨਦਾਰ ਤੋਹਫ਼ਾ। ਗੁਰਦਾਸਪੁਰ ਦੀ ਲੋਕਸਭਾ ਉਪਚੋਣ ਕਾਂਗਰਸ ਨੇ ਭਾਰੀ ਬਹੁਮੱਤ ਨਾਲ ਜਿੱਤੀ ਹੈ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ 1,93,219 ਵੋਟਾਂ ਦੇ ਅੰਤਰ ਨਾਲ ਭਾਰੀ ਜਿੱਤ ਪ੍ਰਾਪਤ ਕੀਤੀ … More
ਰਾਸ਼ਟਰਪਤੀ ਪਦ ਲਈ ਅਡਵਾਨੀ ਸੱਭ ਤੋਂ ਯੋਗ ਉਮੀਦਵਾਰ : ਸ਼ਤਰੂਘਨ
ਪਟਨਾ – ਮੰਨੇ-ਪ੍ਰਮੰਨੇ ਫ਼ਿਲਮ ਅਦਾਕਾਰ ਅਤੇ ਬੀਜੇਪੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰੈਜੀਡੈਂਟ ਮਟੀਰੀਅਲ ਕਰਾਰ ਦਿੱਤਾ ਹੈ। ਕੋਚੀ ਦੇ ਇੱਕ ਹੋਟਲ ਵਿੱਚ ਅਡਵਾਨੀ ਅਤੇ ਸ਼ਤਰੂਘਨ ਸਿਨਹਾ ਦਰਮਿਆਨ ਲੰਬੀ ਗੱਲਬਾਤ ਵੀ ਹੋਈ ਹੈ। … More