ਮੁਖੱ ਖ਼ਬਰਾਂ

Vegetarian_Curry.resized

ਆਪ ਦੀ ਦਾਅਵਤ ‘ਚ ਪਰੋਸੀ ਗਈ 13,805 ਰੁਪੈ ਦੀ ਥਾਲੀ ਤੇ ਬੀਜੇਪੀ ਨੇ ਮੰਗਿਆ ਕੇਜਰੀਵਾਲ ਤੋਂ ਅਸਤੀਫ਼ਾ

ਨਵੀਂ ਦਿੱਲੀ – ਆਪਣੇ ਆਪ ਨੂੰ ਇਮਾਨਦਾਰ ਅਤੇ ਆਮ ਆਦਮੀ ਦੀ ਸਰਕਾਰ ਅਤੇ ਪਾਰਟੀ ਦਾ ਕੂੜ ਭਰਿਆ ਪ੍ਰਚਾਰ ਕਰਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 2016 ਵਿੱਚ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਦਿੱਤੀ ਗਈ ਦਾਅਵਤ ਵਿੱਚ ਆਪਣੇ ਮਹਿਮਾਨਾਂ … More »

ਭਾਰਤ, ਮੁਖੱ ਖ਼ਬਰਾਂ | Leave a comment
n.resized

ਟਰੰਪ ਨੇ ਦਿੱਤਾ ਆਪਣੇ ਪਹਿਲੇ 100 ਦਿਨਾਂ ਦੇ ਕੰਮਾਂ ਦਾ ਵੇਰਵਾ

ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੇ 100 ਦਿਨਾਂ ਦੇ ਕੰਮ ਦਾ ਏਜੰਡਾ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਨੇ ਆਪਣੇ ਪਹਿਲੇ 100 ਦਿਨਾਂ ਦੇ ਕੰਮ ਕਰਨ ਦੀ ਯੋਜਨਾ ਵਿੱਚ ਵਪਾਰ,ਊਰਜਾ, ਰਾਸ਼ਟਰੀ ਸੁਰੱਖਿਆ ਅਤੇ ਇਮੀਗਰੇਸ਼ਨ ਨੀਤੀ ਤੇ ਖਾਸ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
DSC_2020.resized

ਸਮਾਜਿਕ ਅਤੇ ਧਾਰਮਿਕ ਆਗੂ ਸ਼ਰਾਬ ਬੰਦੀ ਲਈ ਇੱਕ ਮੰਚ ਤੇ ਹੋਏ ਇਕੱਠੇ

ਨਵੀਂ ਦਿੱਲੀ : ਪੂਰੇ ਦੇਸ਼ ਵਿਚ ਬਿਹਾਰ ਦੀ ਤਰ੍ਹਾਂ ਸ਼ਰਾਬ ਬੰਦੀ ਲਾਗੂ ਕਰਨ ਲਈ ‘‘ਨਸ਼ਾ ਮੁਕਤ ਭਾਰਤ ਅੰਦੋਲਨ’’ ਵੱਲੋਂ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੰਦੋਲਨ ਦੇ ਕਨਵੀਨਰ ਡਾ. ਸੁਨੀਲਮ, ਉੱਘੇ ਸਮਾਜ ਸੁਧਾਰਕ ਸਵਾਮੀ ਅਗਨੀਵੇਸ਼, ਜਮਾਇਤ ਉਲੇਮਾ … More »

ਭਾਰਤ, ਮੁਖੱ ਖ਼ਬਰਾਂ | Leave a comment
14115566_10154511581234216_6954845634709243072_o.resized

ਟੋਕੀਓ ‘ਚ ਮਿਲਣ ਦੇ ਵਾਅਦੇ ਨਾਲ ਸ਼ਾਨਦਾਰ ਸਮਾਪਤੀ ਸਮਾਗਮ ਨਾਲ ਰਿਓ ਨੂੰ ਅਲਵਿਦਾ

ਰੀਓ ਡੀ ਜਨੇਰਿਓ – ਬਰਾਜ਼ੀਲ ਵਿੱਚ 5 ਅਗੱਸਤ ਨੂੰ ਸ਼ੁਰੂ ਹੋਈਆਂ ਇੱਕਤੀਵੀਆਂ ਉਲੰਪਿਕ ਖੇਡਾਂ ਦੀ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤੀ ਹੋਈ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਸਥਾਨਕ ਸਮੇਂ ਅਨੁਸਾਰ ਰਾਤ ਸਾਢੇ ਦਸ ਵਜੇ ਮਾਰਾਕਾਨਾ ਸਟੇਡੀਅਮ ਵਿੱਚ ਟੋਕੀਓ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
The Prime Minister, Shri Narendra Modi and the Chief Minister of Kerala, Shri Oommen Chandy, takes stock of the situation at Puttingal temple, Paravur, in Kollam, Kerala on April 10, 2016.

ਮੰਦਿਰ ‘ਚ ਇਨਾਮ ਜਿੱਤਣ ਦੇ ਲਾਲਚ ਨੇ ਲਈ 110 ਲੋਕਾਂ ਦੀ ਜਾਨ

ਕੋਲਮ- ਕੇਰਲਾ ਦੇ ਪੁਤਿੰਗਲ ਮੰਦਿਰ ਵਿੱਚ ਮੁਕਾਬਲਾ ਜਿੱਤਣ ਦੇ ਲਾਲਚ ਵਿੱਚ 110 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 300 ਤੋਂ ਵੱਧ ਜਖਮੀ ਹੋਏ ਹਨ। ਮੰਦਿਰ ਵਿੱਚ ਆਤਿਸ਼ਬਾਜ਼ੀ ਦਾ ਇੱਕ ਮੁਕਾਬਲਾ ਰੱਖਿਆ ਗਿਆ ਸੀ। ਜਿਸ ਅਨੁਸਾਰ ਜਿੱਤਣ ਵਾਲੇ ਨੂੰ ਇਨਾਮ … More »

ਭਾਰਤ, ਮੁਖੱ ਖ਼ਬਰਾਂ | Leave a comment
1-01-2016.resized

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਜ ਪਿਆਰੇ ਸੇਵਾ-ਮੁਕਤ

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਪੰਜ ਪਿਆਰਿਆਂ ਦੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਵਿਚੋਂ ਚਾਰ ਜਿਨ੍ਹਾਂ ਵਿਚ ਭਾਈ ਸਤਨਾਮ ਸਿੰਘ (ਸਪੁੱਤਰ ਸ. ਮੇਜਾ … More »

ਪੰਜਾਬ, ਮੁਖੱ ਖ਼ਬਰਾਂ | Leave a comment
12390978_895923550520930_1175368043770387867_n.resized

ਸਪੇਨ ਦੀ ਰੋਯੋ ਦੇ ਸਿਰ ਸਜਿਆ ਮਿਸ ਵਰਲਡ ਦਾ ਤਾਜ

ਬੀਜਿੰਗ – ਸਪੇਨ ਦੀ ਮਿਰੀਆ ਲਾਲਾਗੁਨਾ ਰੋਯੋ 2015 ਦੀ ਨਵੀਂ ਮਿਸ ਵਰਲਡ ਬਣੀ ਹੈ। ਚੀਨ ਦੇ ਦੱਖਣੀ ਸ਼ਹਿਰ ਸਾਨਿਆ ਦੇ ਇੱਕ ਦੀਪ ਰੀਜਾਰਟ ਵਿੱਚ ਸ਼ਨਿਚਰਵਾਰ ਨੂੰ ਹੋਏ ਮਿਸ ਵਰਲਡ 2015 ਦੀ ਪ੍ਰਤੀਯੋਗਿਤਾ ਵਿੱਚ ਦੁਨੀਆਂਭਰ ਦੀਆਂ 114 ਸੁੰਦਰੀਆਂ ਨੇ ਭਾਗ ਲਿਆ। … More »

ਮੁਖੱ ਖ਼ਬਰਾਂ | Leave a comment
Capt._Amarinder_Singh.resized.resized.resized

ਪੰਜਾਬ ‘ਚ ਨਸ਼ੇ ਦਾ ਜਹਿਰ ਫੈਲਾਉਣ ਲਈ ਦੋਵੇਂ ਬਾਦਲ ਜਿੰਮੇਵਾਰ ਹਨ : ਕੈਪਟਨ

ਪਟਿਆਲਾ – ਸਾਬਕਾ ਮੁੱਖਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਜਹਿਰ ਫੈਲਾਉਣ ਦੇ ਲਈ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਗਏ … More »

ਪੰਜਾਬ, ਮੁਖੱ ਖ਼ਬਰਾਂ | Leave a comment
10882294_1524855417795057_636942824133452939_n.resized

ਨਾਨਕ ਸ਼ਾਹ ਫਕੀਰ ਫਿਲਮ ਨੂੰ ਨਿਰਮਾਤਾ ਨੇ ਵਾਪਿਸ ਲਿਆ

ਨਵੀਂ ਦਿੱਲੀ :- ਨਾਨਕ ਸ਼ਾਹ ਫਕੀਰ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ 17 ਅਪ੍ਰੈਲ ਨੂੰ ਰਿਲੀਜ਼ ਹੋਈ ਆਪਣੀ ਫਿਲਮ ਨੂੰ ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਚਾਰ ਵਿਟਾਂਦਰਾ ਕਰਨ ਉਪਰੰਤ ਵਿਸ਼ਵਭਰ ਦੇ ਸਿਨੇਮਾ ਹਾਲਾਂ ਤੋਂ … More »

ਪੰਜਾਬ, ਮੁਖੱ ਖ਼ਬਰਾਂ | Leave a comment
Mamata_Banerjee,IMG_0276.resized

ਮੋਦੀ ਦੇ ਕੋਲ ਤਾਂ ਦਿਮਾਗ ਹੀ ਨਹੀਂ : ਮਮਤਾ

ਕੋਲਕਾਤਾ – ਭਾਰਤੀ ਰਾਜਨੇਤਾ ਹਰ ਦਿਨ ਇੱਕ ਦੂਸਰੇ ਦੇ ਖਿਲਾਫ਼ ਇਤਰਾਜ਼ਯੋਗ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ। ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਇੱਕ ਰੈਲੀ ਦੌਰਾਨ ਆਪਣੇ ਤਾਜ਼ਾ ਬਿਆਨ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਮਖੌਲ ਉਡਾਉਂਦੇ ਹੋਏ … More »

ਭਾਰਤ, ਮੁਖੱ ਖ਼ਬਰਾਂ | Leave a comment