ਮੁਖੱ ਖ਼ਬਰਾਂ
ਪਾਕਿਸਤਾਨ ਸਰਕਾਰ ਅਗਵਾ ਸਿੱਖਾਂ ਨੂੰ ਸੁਰੱਖਿਅਤ ਰਿਹਾਅ ਕਰਵਾਏ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ : ਪਾਕਿਸਤਾਨ ਦੇ ਉੱਤਰ-ਪੱਛਮ ਖੈਬਰ ਪਖਤੂਨਵਾਂ ਸੂਬੇ ’ਚ ਦੋ ਸਿੱਖ ਸ.ਪਵਿੰਦਰ ਸਿੰਘ ਤੇ ਸ.ਨੰਦ ਸਿੰਘ ਸਮੇਤ ਕੁੱਲ 4 ਜਾਣਿਆਂ ਨੂੰ ਅੱਤਵਾਦੀਆਂ ਵੱਲੋਂ ਅਗਵਾ ਕਰਕੇ ਕਿਸੇ ਅਣਦੱਸੀ ਥਾਂ ਤੇ ਲੈ ਜਾਏ ਜਾਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ … More
ਸੁਪਰੀਮ ਕੋਰਟ ਨੇ ਅਪਰਾਧਿਕ ਛਵੀ ਵਾਲੇ ਜਨਪ੍ਰਤੀਨਿਧੀਆਂ ਨੂੰ ਦਿੱਤਾ ਝਟਕਾ
ਨਵੀਂ ਦਿੱਲੀ- ਸੁਪਰੀਮ ਕੋਰਟ ਨ ਬੁੱਧਵਾਰ ਨੂੰ ਅਪਰਾਧਿਕ ਚਰਿਤਰ ਵਾਲੇ ਨੇਤਾਵਾਂ ਨੂੰ ਜੋਰ ਦਾ ਝਟਕਾ ਦਿੰਦੇ ਹੋਏ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ, ਜਿਸ ਦੇ ਤਹਿਤ ਅਪਰਾਧੀ ਛਵੀ ਵਾਲੇ ਨੇਤਾਵਾਂ ਲਈ ਚੋਣ ਲੜਨੀ ਮੁਸ਼ਕਿਲ ਹੋ ਜਾਵੇਗੀ।ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਜੇ … More
ਅਕਾਲੀ ਦਲ ਬਾਦਲ, ਭਾਜਪਾ, ਪੁਲਿਸ ਤੇ ਸਿਵਲ ਪ੍ਰਸਾਸਨ ਦਾ ਕੀਤਾ ਬਾਈਕਾਟ
ਤੇ ਕਾਤਲਾਨਾ ਹਮਲੇ ਦਾ————- ਬਰਨਾਲਾ,(ਜੀਵਨ ਸ਼ਰਮਾ)- ਬੀਤੀ 24 ਅਪਰੈਲ ਬਰਨਾਲਾ ਦੇ ਦੋ ਪੱਤਰਕਾਰਾਂ ’ਤੇ ਆਰ ਐਸ ਐਸ ਤੇ ਭਾਜਪਾ ਆਗੂਆ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਇ ਬਰਨਾਲਾ ਪੁਲਿਸ ਵੱਲੋਂ ਸਿਆਸੀ ਦਬਾਅ ਸਦਕਾ ਧਾਰਾਵਾਂ ਤੋੜਨ … More
ਸੀਬੀਆਈ ਪਿੰਜਰੇ ‘ਚ ਬੰਦ ਤੋਤੇ ਦੀ ਤਰ੍ਹਾਂ : ਸੁਪਰੀਮ ਕੋਰਟ
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਕੋਇਲਾ ਘੋਟਾਲੇ ਦੀ ਸੁਣਵਾਈ ਦੌਰਾਨ ਸਰਕਾਰ ਨੂੰ ਸੀਬੀਆਈ ਦੀ ਸਟੇਟਸ ਰਿਪੋਰਟ ਵੇਖਣ ਅਤੇ ਉਸ ਵਿੱਚ ਬਦਲਾਅ ਕਰਨ ਤੇ ਚੰਗੀ ਝਾੜ ਪਾਈ।ਅਦਾਲਤ ਨੇ ਕਿਹਾ ਕਿ ਸਰਕਾਰ ਵੱਲੋਂ ਸਟੇਟਸ ਰਿਪੋਰਟ ਵਿੱਚ ਬਦਲਾਅ ਕਰਨ ਨਾਲ ਉਸ ਦਾ ਅਰਥ ਹੀ … More
ਸੁਪਰੀਮ ਕੋਰਟ ਨੇ ਭੁੱਲਰ ਦੀ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੀ ਪਟੀਸ਼ਨ ਕੀਤੀ ਖਾਰਿਜ਼
ਨਵੀਂ ਦਿੱਲੀ- ਦਵਿੰਦਰਪਾਲ ਸਿੰਘ ਭੁੱਲਰ ਦੀ ਉਸ ਦਰਖਾਸਤ ਨੂੰ ਰਦ ਕਰ ਦਿੱਤਾ ਗਿਆ ਹੈ ਜਿਸ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਭੁੱਲਰ ਨੇ ਰਾਸ਼ਟਰਪਤੀ ਵੱਲੋਂ 11 ਸਾਲ ਤੱਕ ਰਹਿਮ ਦੀ ਅਪੀਲ … More
ਦੱਖਣ-ਚੀਨ ਸਮੁੰਦਰੀ ਖੇਤਰ ‘ਚ ਤਣਾਅ ਨੂੰ ਰੋਕਿਆ ਜਾਵੇ-ਅਮਰੀਕਾ
ਵਾਸ਼ਿੰਗਟਨ- ਅਮਰੀਕਾ ਨੇ ਦੱਖਣੀ-ਚੀਨ ਸਾਗਰ ਸਬੰਧੀ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੀਜਿੰਗ ਸਮੇਤ ਹੋਰ ਵੀ ਕਈ ਦੇਸ਼ਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਹਨ। ਅਮਰੀਕਾ ਅਨੁਸਾਰ ਇਸ ਖੇਤਰ ਕੋਈ ਵੀ ਅਜਿਹਾ ਕਦਮ ਨਾਂ ਉਠਾਇਆ ਜਾਵੇ ਜਿਸ … More
ਗੋਰਿਆਂ ਵੀ ਵਸਾ ਰੱਖੇ ਹਨ ਨਿਊਜ਼ੀਲੈਂਡ ’ਚ ਭਾਰਤੀ ਸ਼ਹਿਰ ਬੰਬੇ, ਕਸ਼ਮੀਰ, ਕੁਨੂਰ ਅਤੇ ਕਾਰਵੀ
ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਵਿਚ ਜੇਕਰ ਕੋਈ ਕੁਝ ਜਿਆਦਾ ਹੀ ਅੰਗਰੇਜ਼ੀ ਬੋਲਣ ਲੱਗ ਜਾਵੇ ਤਾਂ ਆਮ ਕਹਿ ਦਿੱਤਾ ਜਾਂਦਾ ਹੈ ਕਿ ‘‘ਅੰਗਰੇਜ਼ ਤਾਂ ਦੇਸ਼ ਛੱਡ ਗਏ, ਪਰ ਤੂੰ ਅੰਗਰੇਜ਼ੀ ਨਾ ਛੱਡੀ’’ ਪਰ ਹੁਣ ਇਸ ਗੱਲ ਦਾ ਵੀ ਇਹ ਜਵਾਬ ਹੈ … More
ਮੰਗਲ ਗ੍ਰਹਿ ਤੇ ਮਿਲੇ ਜਲਧਾਰਾ ਦੇ ਸਬੂਤ
ਵਾਸ਼ਿੰਗਟਨ- ਨਾਸਾ ਨੇ ਮੰਗਲ ਗ੍ਰਹਿ ਤੇ ਜੀਵਨ ਦੀਆਂ ਸੰਭਾਵਨਾਵਾਂ ਖੋਜਣ ਦੀ ਦਿਸ਼ਾ ਵਿੱਚ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ। ਕਿਉਰਿਯੋਸਿਟੀ ਰੋਵਰ ਨੇ ਇਸ ਲਾਲ ਗ੍ਰਹਿ ਤੇ ਕਦੇ ਤੇਜ਼ ਵਹਾਅ ਵਾਲੇ ਪਾਣੀ ਦੇ ਸਬੂਤਾਂ ਦੀ ਖੋਜ ਕੀਤੀ ਹੈ। 6 ਅਗੱਸਤ ਨੂੰ ਮੰਗਲ … More
ਸਾਈਨਾ ਦੀ ਝੋਲੀ ‘ਚ ਕਿਸਮਤ ਨੇ ਪਾਇਆ ਕਾਂਸੇ ਦਾ ਮੈਡਲ
ਲੰਡਨ- ਸਟਾਰ ਖਿਡਾਰੀ ਸਾਈਨਾ ਨੇਹਵਾਲ ਨੇ ਉਲੰਪਿਕ ਵਿੱਚ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜ ਦਿੱਤਾ ਹੈ। ਸਾਈਨਾ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਹੈ। ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਚੀਨ ਦੀ ਸ਼ਿਨ … More