ਮੁਖੱ ਖ਼ਬਰਾਂ
ਸੰਯੁਕਤ ਰਾਸ਼ਟਰ ਮਹਾਂਸੱਭਾ ‘ਚ ਸੀਰੀਆ ਦੇ ਖਿਲਾਫ਼ ਪ੍ਰਸਤਾਵ ਪਾਸ
ਸੰਯੁਕਤ ਰਾਸ਼ਟਰ- ਸੀਰੀਆ ਦੇ ਖਿਲਾਫ਼ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸੱਭਾ ਨੇ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਸਾਊਦੀ ਅਰਬ ਨੇ ਪੇਸ਼ ਕੀਤਾ ਸੀ। ਭਾਰਤ ਸਮੇਤ 31 ਦੇਸ਼ਾਂ ਨੇ ਇਸ ਮੱਤਦਾਨ ਵਿੱਚ ਹਿੱਸਾ ਹੀ ਨਹੀਂ ਸੀ ਲਿਆ … More
‘ ਵਿਲ ਇੰਡੀਆ ਬੀ ਦਾ ਫਸਟ ਬਰਿਕ ਫਾਲਨ ਏਂਜਲ!’ – ਸਟੈਂਡਰਡ ਐਂਡ ਪੂਅਰਸ
ਨਵੀਂ ਦਿੱਲੀ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਭਾਰਤ ਆਰਥਿਕ ਸੁਧਾਰ ਨਹੀਂ ਕਰਦਾ ਅਤੇ ਆਪਣੀ ਆਰਥਿਕ ਵਿਕਾਸ ਦਰ ਨੂੰ ਨਹੀਂ ਵਧਾਉਂਦਾ ਤਾਂ ਪੂੰਜੀ ਨਿਵੇਸ਼ ਵਿੱਚ ਆਪਣੀ ਇਨਵੈਸਟਮੈਂਟ ਗਰੇਡ ਰੇਟਿੰਗ ਗਵਾ … More
ਪਾਕਿਸਤਾਨ ਨੇ ਵੀ ਕੀਤਾ ਸਫਲ ਮਿਸਾਈਲ ਤਜ਼ਰਬਾ
ਇਸਲਾਮਾਬਾਦ- ਭਾਰਤ ਵੱਲੋਂ ਅਗਨੀ -5 ਮਿਸਾਈਲ ਟੈਸਟ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਨੇ ਵੀ ਪਰਮਾਣੂੰ ਹੱਥਿਆਰ ਲੈ ਕੇ ਜਾਣ ਵਾਲੀ ਮਿਸਾਈਲ ਦਾ ਸਫਲ ਤਜ਼ਰਬਾ ਕੀਤਾ ਹੈ। ਇਹ ਨਵੀਂ ਮਿਸਾਈਲ ਭਾਰਤ ਦੇ ਕਈ ਅਹਿਮ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ … More
ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਹੋ ਸਕਦਾ ਹੈ ਭਾਰੀ ਵਾਧਾ
ਨਵੀਂ ਦਿੱਲੀ- ਦੇਸ਼ ਵਿੱਚ ਜਲਦੀ ਹੀ ਪੈਟਰੌਲ ਦੀ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਵੀ ਕੰਪਨੀਆਂ ਨੂੰ ਮਿਲਣ ਦੀ ਸੰਭਾਵਨਾ ਹੈ। ਸਰਕਾਰ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਪੈਟਰੌਲ ਦੀ … More
ਕੇਂਦਰ,ਪੰਜਾਬ ਨੂੰ ਕਰਜ਼ੇ ‘ਚ ਰਾਹਤ ਦੇਵੇ- ਬਾਦਲ
ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਤੋਂ ਰਾਹਤ ਦਿਵਾਈ ਜਾਵੇ। ਮੁੱਖਮੰਤਰੀ ਨੇ ਪੰਜਾਬ ਦੀ ਮੌਜੂਦਾ ਖਰਾਬ ਆਰਥਿਕ ਸਥਿਤੀ ਅਤੇ ਉਸ ਦੀ ਦੇਸ਼ ਨੂੰ ਦੇਣ ਦਾ ਵਾਸਤਾ … More
ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖਰ ਸ. ਕਰਤਾਰ ਸਿੰਘ ਦੁੱਗਲ ਨਹੀਂ ਰਹੇ
ਲੁਧਿਆਣਾ :- ਆਧੁਨਿਕ ਪੰਜਾਬੀ ਸਾਹਿਤ ਦੇ ਮਹਾਨ ਸਰਬਾਂਗੀ ਲੇਖਕ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਗੱਦਕਾਰ, ਆਲੋਚਕ, ਅਨੁਵਾਦਕ, ਸਵੈ-ਜੀਵਨੀ ਲੇਖਕ, ਪਦਮ ਭੂਸ਼ਨ ਡਾ. ਕਰਤਾਰ ਸਿੰਘ ਦੁੱਗਲ ਦੀ ਪਿਛਲੇ ਸੱਤਰ ਸਾਲਾਂ ਤੋਂ ਨਿਰੰਤਰ ਚਲਦੀ ਕਲਮ ਅਚਾਨਕ ਖ਼ਾਮੋਸ਼ ਹੋ ਗਈ। ਪੋਠੋਹਾਰ ਦੀ ਧਰਤੀ ਦੇ ਇਸ … More
ਭਾਸ਼ਣਬਾਜ਼ੀ ਨਾਲ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਵੇਗਾ-ਸੋਨੀਆ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੰਨਾ ਟੀਮ ਤੇ ਤਿੱਖੇ ਵਾਰ ਕਰਦਿਆਂ ਹੋਇਆਂ ਕਿਹਾ ਹੈ ਕਿ ਸਿਰਫ਼ ਭਾਸ਼ਣਬਾਜ਼ੀ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ਼ ਨਹੀਂ ਲੜਿਆ ਜਾ ਸਕਦਾ। ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਰਿਸ਼ੀਕੇਸ਼-ਕਰਣਪਰਿਆਗ ਲਾਈਨ ਦਾ ਨੀਂਹ ਪੱਥਰ ਰੱਖਣ ਲਈ … More
ਪੈਟਰੋਲ ਦੀਆਂ ਕੀਮਤਾਂ ਬਾਜ਼ਾਰ ਹੀ ਤੈਅ ਕਰਨਗੇ-ਪ੍ਰਧਾਨਮੰਤਰੀ
ਨਵੀਂ ਦਿੱਲੀ- ਕਾਂਗਰਸ ਦੇ ਸਹਿਯੋਗੀ ਦਲਾਂ ਅਤੇ ਵਿਰੋਧੀ ਧਿਰਾਂ ਵਲੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਵਾਪਿਸ ਲਏ ਜਾਣ ਦੇ ਮੁੱਦੇ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਬਜ਼ਾਰ ਹੀ ਤੈਅ ਕਰਨਗੇ। ਕਾਨ ਵਿੱਚ ਇੱਕ ਪ੍ਰੈਸ … More