ਮੁਖੱ ਖ਼ਬਰਾਂ
ਜੀ-20 ਸਿਖਰ ਸੰਮੇਲਨ ‘ਚ ਚਰਚਾ ਦਾ ਮੁੱਖ ਬਿੰਦੂ ਗਰੀਸ ਹੀ ਹੋਵੇਗਾ
ਪੈਰਿਸ- ਪਿੱਛਲੇ ਕੁਝ ਅਰਸੇ ਤੋਂ ਵਿਸ਼ਵ ਨੂੰ ਆਰਥਿਕ ਮੰਦੀ ਤੋਂ ਬਾਹਰ ਕੱਢਣ ਲਈ ਯਤਨ ਕਰ ਰਹੇ ਜੀ-20 ਦੇਸ਼ਾਂ ਦੇ ਨੇਤਾਵਾਂ ਦੀ ਫਰਾਂਸ ਦੇ ਕਾਨ ਸ਼ਹਿਰ ਵਿੱਚ ਇੱਕ ਸਿਖਰ ਬੈਠਕ ਹੋ ਰਹੀ ਹੈ। ਅਮਰੀਕਾ ਅਤੇ ਏਸਿਆਈ ਦੇਸ਼ ਯੌਰਪ ਨੂੰ ਆਪਣੇ ਮਸਲੇ … More
ਸ਼ਾਹਰੁੱਖ ਖਾਨ ਨੂੰ ‘ਵਰਲੱਡ ਕਬੱਡੀ ਕੱਪ’ ਤੇ ਸਦਣਾ ਫਜੂਲ ਖਰਚੀ:ਕੈਪਟਨ
ਚੰਡੀਗੜ੍ਹ- ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਵਲੋਂ ਸਟਾਰਾਂ ਤੇ ਕੀਤੇ ਜਾ ਰਹੇ ਫਾਲਤੂ ਖਰਚਿਆਂ ਬਾਰੇ ਇਹ ਸਵਾਲ ਕੀਤਾ ਹੈ ਕਿ ਉਹ ਕਬੱਡੀ ਵਰਲੱਡ ਕੱਪ ਦਾ ਆਯੋਜਨ ਕਰ ਰਹੇ ਹਨ ਜਾਂ ਚੋਣਾਂ ਦੇ … More
ਜਿੱਤਣਾ ਹੈ ਤਾਂ ਇੱਕਮੁੱਠ ਹੋ ਕੇ ਚੋਣਾਂ ਲੜੋ-ਸੋਨੀਆ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਇੱਕਜੁਟ ਹੋ ਕੇ ਚੋਣਾਂ ਲੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਪਾਵਰ ਵਿੱਚ ਆਉਣਾ ਹੈ ਤਾਂ ਆਪਸੀ ਗਿਲੇ -ਸਿ਼ਕਵੇ ਭੁਲਾ ਕੇ ਮਿਲ ਕੇ ਚੋਣਾਂ ਲੜਨੀਆਂ ਹੋਣਗੀਆਂ … More
ਸਰਕਾਰ ਲੇਬਰ ਕਾਨੂੰਨ ‘ਚ ਸੁਧਾਰ ਲਿਆਉਣ ਲਈ ਯਤਨਸ਼ੀਲ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਦਯੋਗਿਕ ਅਸੰਤੋਸ਼ ਦੇ ਮਾਮਲਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਮਜ਼ਦੂਰ ਕਲਿਆਣ ਲਈ ਲੇਬਰ ਕਾਨੂੰਨਾਂ ਵਿੱਚ ਸੁਧਾਰ ਲਿਆਉਣ ਤੇ ਕੰਮ ਕਰ ਰਹੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਲੇਬਰ ਸੁਧਾਰ ਦੇ … More
ਅੰਨਾ ਦੇ ਸਾਥੀ ਵਕੀਲ ਪਰਸ਼ਾਂਤ ਭੂਸ਼ਣ ਨੂੰ ਨੌਜਵਾਨਾਂ ਨੇ ਕੁਟਾਪਾ ਚਾੜ੍ਹਿਆ
ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਹਮਣੇ ਅੰਨਾ ਪਾਰਟੀ ਦੇ ਮੈਂਬਰ ਵਕੀਲ ਪਰਸ਼ਾਂਤ ਭੂਸ਼ਣ ਤੇ ਉਸ ਦੇ ਆਪਣੇ ਹੀ ਚੈਂਬਰ ਵਿੱਚ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਤਿੰਨ ਨੌਜਵਾਨਾਂ ਨੇ ਭੂਸ਼ਣ ਦੀ ਚੰਗੀ ਕੁੱਟਮਾਰ ਕੀਤੀ। ਭੂਸ਼ਣ ਤੇ ਹਮਲੇ ਦਾ ਕਾਰਨ ਉਸ … More
ਗਿਲਾਨੀ ਨੇ ਹੜ੍ਹ ਪੀੜਤਾਂ ਲਈ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਮੰਗੀ
ਇਸਲਾਮਾਬਾਦ- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਭਾਰੀ ਵਰਖਾ ਹੋਣ ਨਾਲ ਬਹੁਤ ਵੱਡੇ ਹੜ੍ਹ ਆ ਗਏ ਹਨ, ਜਿਸ ਨਾਲ ਲੱਖਾਂ ਲੋਕ ਬੇਘਰ ਹੋ ਗਏ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਦੀ ਅਪੀਲ … More
ਰਾਜ ਦੇ ਵਿਕਾਸ ਲਈ ਨੌਜਵਾਨ ਅੱਗੇ ਆਉਣ-ਰਾਹੁਲ
ਬਲੀਆ- ਰਾਹੁਲ ਗਾਂਧੀ ਨੇ ਵਾਰਾਣਸੀ ਦੇ ਬਲੀਆ ਪਿੰਡ ਵਿੱਚ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਲਈ ਪਰੇਰਿਆ।ਰਾਹੁਲ ਨੇ ਯੂਪੀ ਦੀ ਬਸਪਾ ਸਰਕਾਰ ਤੇ ਵੀ ਤਿੱਖੇ ਵਾਰ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਉਤਰ ਪ੍ਰਦੇਸ਼ ਦੀ ਸਰਕਾਰ ਰੋੜੇ ਅਟਕਾ ਰਹੀ … More
ਐਫ਼ਬੀਆਈ ਨੇ ਕਸ਼ਮੀਰੀ ਵੱਖਵਾਦੀ ਨੇਤਾ ਫਾਈ ਨੂੰ ਕੀਤਾ ਗ੍ਰਿਫ਼ਤਾਰ
ਵਾਸਿੰਗਟਨ- ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬੀਊਰੋ ਆਫ ਇਨਵੈਸਟੀਗੇਸ਼ਨ (ਐਫ਼ਬੀਆਈ) ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਮਦਦ ਕਰਨ ਦੇ ਅਰੋਪ ਵਿੱਚ ਕਸ਼ਮੀਰ ਦੇ ਵੱਖਵਾਦੀ ਨੇਤਾ ਗੁਲਾਬ ਨਬੀ ਫਾਈ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਦੇ ਅਟਾਰਨੀ ਜਨਰਲ ਨੀਲ ਮੈਕ ਬਰਾਈਡ ਨੇ … More
ਸਰਕਾਰਾਂ ਹੀ ਕਿਸਾਨਾਂ ਦੀ ਜ਼ਮੀਨ ਖੋਹ ਰਹੀਆਂ ਹਨ-ਸੁਪਰੀਮ ਕੋਰਟ
ਨਵੀਂ ਦਿੱਲੀ- ਸੁਪਰੀੰਮ ਕੋਰਟ ਨੇ ਯੂਪੀ ਸਰਕਾਰ ਤੇ ਕਿਸਾਨਾਂ ਦੀ ਭੂਮੀ ਹੱਥਿਆਉਣ ਕਰਕੇ ਸਖਤ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਸੱਭ ਤੋਂ ਜਿਆਦਾ ਸਰਕਾਰਾਂ ਹੀ ਕਿਸਾਨਾਂ ਦੀਆਂ ਜਮੀਨਾਂ ਖੋਹ ਰਹੀਆਂ ਹਨ। ਜਿਸ ਨਾਲ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਪ੍ਰਭਾਵਿਤ ਹੋ ਸਕਦੀਆਂ … More
ਰਾਹੁਲ ਗਾਂਧੀ ਪਿੰਡ ਭੱਟਾ ਪਾਰਸੌਲ ‘ਚ ਗ੍ਰਿਫ਼ਤਾਰ ਅਤੇ ਬਿਨਾਂ ਜਮਾਨਤ ਰਿਹਾ
ਲਖਨਊ- ਉਤਰਪ੍ਰਦੇਸ਼ ਦੇ ਇੱਕ ਪਿੰਡ ਭੱਟਾ ਪਾਰਸੌਲ ਵਿੱਚ ਪਿੰਡ ਵਾਸੀਆਂ ਦਾ ਸਮਰਥਣ ਕਰਨ ਕਰਕੇ ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੂੰ ਧਾਰਾ 144 ਦਾ ਉਲੰਘਣ ਕਰਨ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਰਾਹੁਲ ਨੂੰ ਭੱਟਾ ਪਾਰਸੌਲ ਤੋਂ ਗ੍ਰਿਫ਼ਤਾਰ ਕਰਕੇ ਕਾਸਨਾ … More