ਪਾਠਕਾਂ ਦਾ ਪੰਨਾ
“ਆਸਟ੍ਰੇਲੀਆ ਨਸਲੀ ਹਿੰਸਾ ਦਾ ਸੱਚ..” ਦੇ ਸਬੰਧ ਵਿਚ ਪੱਤਰ-ਰਿਸ਼ੀ ਗੁਲਾਟੀ, ਮੈਲਬੌਰਨ
aYzvokyt hribMdr isMG BUpfl horF df iliKaf hoieaf lyK “afstRylIaf nslI ihMsf df swc[[[[” piVHaf | jfpdf hY ieh lyK suxIaF-suxfeIaF gwlF nMU sfhmxy rwK ky iliKaf hY | ies lyK ivclIaF bhuqIaF gwlF swc nhIN hn | iewQy sB … More
ਰਿਸ਼ੀ ਗੁਲਾਟੀ ਵਲੋਂ ਜੱਗੀ ਕੁਸਾ ਨਾਲ ਅਫਸੋਸ
ਜੱਗੀ ਬਾਈ, ਇਹ ਕੀ ਭਾਣਾ ਵਰਤ ਗਿਆ ? ਬੜਾ ਦੁੱਖ ਹੋਇਆ ਬਾਪੂ ਬਾਰੇ ਜਾਣ ਕੇ । ਮਾਪੇ ਤਾਂ ਹਮੇਸ਼ਾ ਹੀ ਠੰਢੀਆਂ ਛਾਵਾਂ ਹੁੰਦੇ ਨੇ । ਮਾਪੇ ਤਾਂ ਵੀਰਾ, ਸਮੁੰਦਰੋਂ ਪਾਰ ਵੀ ਰੱਬ ਜਿੰਨਾਂ ਆਸਰਾ ਦਿੰਦੇ ਨੇ । ਪਹਿਲਾਂ ਬੇਬੇ ਤੇ … More
ਸ਼ਿਵਚਰਨ ਜੱਗੀ ਕੁੱਸਾ ਨਾਲ ਗਹਿਰੇ ਦੁਖ ਵਿਚ ਸ਼ਰੀਕ ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ
ਸਤਿਕਾਰਯੋਗ ਸ਼ਿਵਚਰਨ ਜੱਗੀ ਕੁੱਸਾ ਜੀ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਕੀ ਕੀ ਫਤਹਿ ਵੀਰ ਜੀ ਪਰਮ ਸਤਿਕਾਰਯੋਗ ਪਿਤਾ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਦੀ ਖਬਰ ਪੜਕੇ ਬਹੁਤ ਦੁਖ ਹੋਇਆ ਵੀਰ ਜੀ ਮਾਤਾ ਪਿਤਾ ਹੀ ਸੰਸਾਰ ਵਿਚ ਨਿਘ ਵਾਲੀ ਗੋਦ ਹੁੰਦੀ … More
ਅਨਮੋਲ ਕੌਰ ਵਲੋਂ ਰਮਨਪ੍ਰੀਤ ਨੂੰ ਸ਼ੁਭ ਇਛਾਵਾਂ
ਸਤਿਕਾਰ ਯੋਗ ਸੰਪਾਦਕ ਜੀ, ਸਤਿ ਸ੍ਰੀ ਅਕਾਲ। ਆਪ ਜੀ ਦੀ ਸਾਈਟ ਤੇ ਰਮਨਪ੍ਰੀਤ ਕੌਰ ਥਿਆੜਾ ਦੀਆਂ ਰਚਨਾਵਾਂ ਪੜ੍ਹੀਆ।ਜੋ ਬਹੁਤ ਹੀ ਸਲਾਹਉਣ ਯੋਗ ਹੈ। ਏਨੀ ਛੋਟੀ ਉਮਰ ਵਿਚ ਇੰਨਾ ਵਧੀਆਂ ਲਿਖਣਾ ਕਮਾਲ ਦੀ ਗੱਲ ਹੈ,ਪਰਮਾਤਮਾ ਦੀ ਬੱਚੀ ਤੇ ਅਪਾਰ ਬਖਸ਼ਿਸ਼ ਹੈ। … More
ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ
ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ ਆਸ਼ੀਰਵਾਦ ਪੁੱਜੇ! ਮੈਂ ਤੇਰੀ ਕਵਿਤਾ ਅਤੇ ਆਰਟੀਕਲ ‘ਕੌਮੀ ਏਕਤਾ’ ‘ਤੇ ਪੜ੍ਹੇ ਹਨ। ਸੋਲ਼ਾਂ ਸਾਲ ਦੀ ਨਿਆਣੀਂ ਉਮਰ ਵਿਚ ਤੂੰ ਬਹੁਤ ਵੱਡਾ ਕਾਰਜ ਸ਼ੁਰੂ ਕੀਤਾ ਹੈ ਅਤੇ ਉਸ ‘ਤੇ ਖ਼ਰੀ ਵੀ ਉਤਰ … More