ਲੇਖ

 

ਗੂਗਲ ਮੈਪਸ ʼਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ

ਗੂਗਲ ਮੈਪਸ ਨੇ ਦੱਸਿਆ ਮੌਤ ਦਾ ਰਸਤਾ, ਟੁੱਟੇ ਪੁਲ ਤੋਂ 20 ਫੁੱਟ ਹੇਠਾਂ ਡਿੱਗੀ ਕਾਰ। ਜੀ.ਪੀ.ਐਸ. ਨੇ ਦੱਸਿਆ ਗ਼ਲਤ ਰਸਤਾ, ਨਹਿਰ ਵਿਚ ਡੁੱਬ ਗਏ ਦੋ ਨੌਜਵਾਨ ਡਾਕਟਰ।  ਅਜਿਹੀਆਂ ਸੁਰਖੀਆਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੇ ਪੰਨਿਆਂ ʼਤੇ ਅਕਸਰ ਪੜ੍ਹਨ ਵੇਖਣ ਨੂੰ … More »

ਲੇਖ | Leave a comment
 

ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ

ਪਹਿਲਾਂ ਕੋਵਿਡ ਤੋਂ ਹੀ ਅਸਥਿਰਤਾ ਨਾਲ ਜੂਝ ਰਹੀ ਦੁਨੀਆ ਨੂੰ ਰੂਸ ਅਤੇ ਯੂਕ੍ਰੇਨ ਦੀ ਲੜਾਈ ਨੇ ਲੋਕਾ ਦੀ ਹੀ ਨਹੀਂ ਬੱਲਕੇ ਦੁਨੀਆਂ ਭਰ ਦੀ ਅਰਥਵਿਵਸਤਾ ਨੂੰ ਡਾਵਾ ਡੋਲ ਕੀਤਾ ਹੋਇਆ ਸੀ ਤੇ ਹੁਣ ਬਾਕੀ ਦੀ ਰਹਿੰਦੀ ਖੂੰਦੀ ਘਾਟ ਹੁਣ ਇਜ਼ਰਾਈਲ … More »

ਲੇਖ | Leave a comment
 

ਅਲਵਿਦਾ! ਪੰਜਾਬੀਅਤ ਦੇ ਮੁਦਈ ਵਿਕਾਸ ਪੁਰਸ਼ ਡਾ.ਮਨੋਹਰ ਸਿੰਘ ਗਿੱਲ

ਪੰਜਾਬੀਆਂ ਦਾ ਮੋਹਵੰਤਾ, ਪੰਜਾਬ ਦਾ ਵਿਕਾਸ ਪੁਰਸ਼, ਪ੍ਰਸ਼ਾਸ਼ਕੀ ਕਾਰਜ਼ਕੁਸ਼ਤਾ ਦਾ ਮਾਹਿਰ ਅਤੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਡਾ.ਮਨੋਹਰ ਸਿੰਘ ਗਿੱਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਜਾਣ ਨਾਲ ਪੰਜਾਬ ਦੇ ਸੁਨਹਿਰੇ ਭਵਿਖ ਦੀ ਕਾਮਨਾ ਕਰਨ ਵਾਲਾ ਹਰ … More »

ਲੇਖ | Leave a comment
 

ਪੰਜਾਬ ਤੇਰਾ ਕੌਣ ਬੇਲੀ ?

ਦੇਸ਼ ਦੇ ਹਰ ਨਾਗਰਿਕ ਦੇ ਮਨ ’ਚ ਸੁਪਰੀਮ ਕੋਰਟ ਪ੍ਰਤੀ ਸਤਿਕਾਰ ਹੈ ਅਤੇ ਇਸ ਦੇ ਜੱਜਾਂ ਦੀ ਕਾਬਲੀਅਤ ’ਤੇ ’ਸ਼ੱਕ’ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਹਾਲ ਹੀ ਵਿਚ ਇਸ ਵੱਲੋਂ ਸਤਲੁਜ ਜਮਨਾ ਲਿੰਕ (ਐੱਸ ਵਾਈ ਐਲ) ਨਹਿਰ ਮਾਮਲੇ … More »

ਲੇਖ | Leave a comment
 

ਸ਼ਾਇਰ ਹਰਨੇਕ ਗਿੱਲ ਦੀ ਪਹਿਲੀ ਬਰਸੀ ‘ਤੇ ਵਿਸ਼ੇਸ਼ ਸ਼ਰਧਾ ਦੇ ਸ਼ਬਦ

10 ਅਕਤੂਬਰ ਨੂੰ  ਹਰਨੇਕ ਗਿੱਲ  ‘ਹੈ’ ਤੋਂ  ‘ਸੀ ‘ ਹੋ ਗਿਆ ਸੀ । ਉਹ ਪੰਜਾਬੀ ਦਾ ਹੋਣਹਾਰ ਸ਼ਾਇਰ ਸੀ । ਉਸ ਦੀਆਂ  ਕਵਿਤਾਵਾਂ ਨੇ ਪੰਜਾਬੀ ਕਵਿਤਾ ਦੇ ਮੁਹਾਂਦਰੇ ਨੂੰ ਨਵਾਂਪਣ ਦਿੱਤਾ।ਉਸ ਦੀ ਉਮਰ ਅਜੇ ਜਾਣ ਵਾਲੀ ਨਹੀਂ ਸੀ ਪਰ ਫਿਰ … More »

ਲੇਖ | Leave a comment
images(6).resized.resized

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਯਾਦ ਕਰਦਿਆਂ

ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲਿਆ ਦਾ ਜਨਮ ਪਿੰਡ ਝੋਰੜਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਖੇ 26 ਮਾਰਚ 1916 ਨੂੰ ਸਤਿਕਾਰਯੋਗ ਸ. ਬੱਗਾ ਸਿੰਘ ਜੀ ਅਤੇ ਬੀਬੀ ਪ੍ਰਤਾਪ ਕੌਰ ਜੀ ਦੇ ਘਰ ਹੋਇਆ। ਕਿਹਾ ਜਾਂਦਾ ਹੈ ਕਿ ਜਨਮ ਤੋਂ ਹੀ ਬਾਬਾ … More »

ਲੇਖ | Leave a comment
 

ਖਬਰ ਚੈਨਲਾਂ ਲਈ ਸਵੈ-ਜਾਬਤਾ ਹੀ ਬਿਹਤਰ ਹੱਲ

ਸਵੈ-ਜਾਬਤਾ ਖ਼ਬਰ ਚੈਨਲਾਂ ਲਈ ਸੱਭ ਤੋਂ ਬਿਹਤਰ ਢੰਗ-ਤਰੀਕਾ ਹੈ।  ਜੇਕਰ ਅਖ਼ਬਾਰਾਂ ਅਤੇ ਚੈਨਲ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿੰਦਿਆਂ ਖ਼ਬਰ ਨੂੰ ਖ਼ਬਰ ਵਾਂਗ ਪ੍ਰਕਾਸ਼ਿਤ ਕਰਨ ਤਾਂ ਕਿੰਤੂ ਪਰੰਤੂ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।  ਕਿਸੇ ਅਖ਼ਬਾਰ ਜਾਂ ਚੈਨਲ … More »

ਲੇਖ | Leave a comment
 

ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਬੀਜੇਪੀ ਲਈ ਚਿੰਤਾ ਦਾ ਵਿਸ਼ਾ

ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਤਿੰਨ ਵਾਰ ਬਣੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 2015 ਦੇ ਪੁਰਾਣੇ ਕੇਸ ਵਿੱਚ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਵੱਲੋਂ ਗਿ੍ਰਫ਼ਤਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਪਾਰਟੀ ਦੇ ਗੱਠਜੋੜ ਬਣਨ … More »

ਲੇਖ | Leave a comment
 

ਟਰੂਡੋ ਕੋਲ ਸਬੂਤ ਹੋਣ ਕਾਰਨ ਹੀ ਉਨ੍ਹਾਂ ਨੇ ਜਨਤਕ ਤੌਰ ‘ਤੇ ਉਂਗਲ ਉਠਾਈ

ਤੁਹਾਡੇ ਖ਼ਿਆਲ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਨੂੰ “ਭਾਰਤ ਸਰਕਾਰ ਦੇ ਏਜੰਟਾਂ” ਨੇ ਮਾਰਨ ਦੇ ਦੋਸ਼ ਲਾਉਣ ਦੇ ਨਤੀਜੇ ਕੀ ਨਿਕਲਣਗੇ? ‘ਨੈਤਿਕ ਤੌਰ’ ਦੇਖਿਆ ਜਾਵੇ ਤਾਂ ‘ਕੈਨੇਡਾ ਇੱਕ ਕਾਨੂੰਨ ਅਧਾਰਤ ਦੇਸ਼ ਹੈ। ‘ਤੇ ਹੁਣ  ਭਾਰਤ … More »

ਲੇਖ | Leave a comment
 

ਇਕ ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ

ਉਸ ਦੇ ਸਧਾਰਨ ਪਰਿਵਾਰ ਵਿਚੋਂ ਸ਼ਾਇਦ ਕਿਸੇ ਨੇ ਕਦੇ ਪਿੰਡ ਦੇ ਪੰਚ ਦੀ ਚੋਣ ਲੜਨ ਦਾ ਸੋਚਿਆ ਵੀ ਨਾ ਹੋਵੇ, ਪਰ ਜਦੋਂ ਉਸ ਨੂੰ ਰਾਜ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ ਤੋਂ ਅਸੈਂਬਲੀ ਦੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਤਾਂ … More »

ਲੇਖ | Leave a comment