ਲੇਖ
ਟੀ-ਬੈਗ ਜਾਂ ਖੁੱਲੀ ਚਾਹ ਵਿੱਚੋਂ ਕਿਸ ਨੂੰ ਪਹਿਲ ਦੇਈਏ
ਸਦੀਆਂ ਤੋਂ ਮਨੁੱਖ ਪ੍ਰਜਾਤੀ ਚਾਹ ਦਾ ਸੇਵਨ ਕਰਦੀ ਆ ਰਹੀ ਹੈ। ਵਿਸ਼ਵ ਵਿਚ ਪਾਣੀ ਤੋਂ ਬਾਅਦ ਚਾਹ ਦਾ ਦੂਜਾ ਸਥਾਨ ਹੈ। ਚਾਹ ਵਿਚ ਹੇਠ ਲਿਖੇ ਭੋਜਨ ਅੰਸ਼ ਹੁੰਦੇ ਹਨ। 1. ਅਘੁਲ ਪਦਾਰਥ :- ਜਿਵੇਂ ਪ੍ਰੋਟੀਨ ਪਿੰਗਮੈਂਟ ਅਤੇ ਪਾਲੀਸਚੈਰਾਈਡਸ 2. ਪੋਲੀਫੀਨੋਲਸ … More
ਆਜ਼ਾਦੀ ਆਈ ਪਰਜਾਤੰਤਰ ਆਇਆ ਮਤਲਬ ਕੋਈ ਸਮਝਾ ਨਾ ਪਾਇਆ
ਦਲੀਪ ਸਿੰਘ ਵਾਸਨ, ਐਡਵੋਕੇਟ, ਸਾਡਾ ਮੁਲਕ ਸਦੀਆਂ ਗੁਲਾਮ ਰਿਹਾ ਹੈ ਅਤੇ ਇਹ ਵੀ ਇੱਕ ਸਚਾਈ ਹੈ ਕਿ ਲੋਕਾਂ ਨੇ ਰੱਬ ਦਾ ਭਾਣਾ ਮਨਕੇ ਸਦੀਆਂ ਗੁਲਾਮੀ ਦੀਆਂ ਬਰਦਾਸਿ਼ਤ ਕੀਤੀਆਂ ਸਨ ਅਤੇ ਲੋਕਾਂ ਤਕ ਇਹ ਗੱਲ ਵੀ ਪੁਜ ਗਈ ਸੀ ਕਿ ਹੁਣ … More
ਅਕਾਲੀ ਦਲ ਨੇ ਮਜ਼ਬੂਰੀ ਵੱਸ ਤੋੜਿਆ ਬੀਜੇਪੀ ਨਾਲੋਂ ਨਾਤਾ
ਕਿਸਾਨ ਅੰਦੋਲਨ ਨੇ ਅਕਾਲੀ ਦਲ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ 22 ਸਾਲ ਪੁਰਾਣੀ ਭਾਈਵਾਲੀ ਖ਼ਤਮ ਕਰਨ ਲਈ ਮਜ਼ਬੂਰ ਕਰ ਦਿੱਤਾ। ਸਿਆਸੀ ਤਾਕਤ ਛੱਡਣ ਲਈ ਬਾਦਲ ਪਰਿਵਾਰ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ। ਇਸ ਕਰਕੇ ਬੀਬਾ ਹਰਸਿਮਰਤ ਕੌਰ ਦਾ ਅਸਤੀਫਾ … More
ਕੀ ਅਜੋਕੀ ਸਿੱਖ ਲੀਡਰਸ਼ਿਪ ਮਹੱਤਵਹੀਨ ਹੋ ਚੁਕੀ ਹੈ?
ਜੇ ਸੱਚ ਨੂੰ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸਚਾਈ ਇਹੀ ਹੈ ਕਿ ਅੱਜ ਸਿੱਖ ਕੌਮ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਮਹਤਵਹੀਨ ਹੋ ਚੁਕੀ ਹੈ, ਜੋ ਕੋਈ ਵੀ ਆਪਣੇ ਆਪ ਦੇ ਸਿੱਖਾਂ ਦਾ ਲੀਡਰ ਜਾਂ ਨੇਤਾ ਹੋਣ ਦਾ ਦਾਅਵਾ ਕਰਦਾ ਹੈ, … More
ਕੱਚੀ ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਹਰਸਿਮਰਤ ਕੌਰ ਬਾਦਲ ਨੇ ਭਾਵੇਂ ਕੇਂਦਰੀ ਮੰਤਰੀ ਮੰਡਲ ਚੋਂ ਖੇਤੀਬਾੜੀ ਬਿਲਾਂ ਦੇ ਵਿਰੋਧ ਵਜੋਂ ਅਸਤੀਫਾ ਦੇ ਦਿੱਤਾ ਹੈ ਪ੍ਰੰਤੂ ਕਿਸਾਨਾ ਵਿਚ ਉਨ੍ਹਾਂ ਪ੍ਰਤੀ ਅਜੇ ਵੀ ਵਿਦਰੋਹ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨ ਇਸ ਅਸਤੀਫੇ ਨੂੰ ਡਰਾਮੇਬਾਜ਼ੀ ਕਹਿ ਰਹੇ ਹਨ। ਸਿਆਸਤ … More
ਤੰਦਰੁਸਤੀ ਲਈ ਕਦੇ-ਕਦੇ ਭੋਜਨ ਛੱਡਣਾ ਠੀਕ ਹੁੰਦਾ ਹੈ
ਭੋਜਨ ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿਚੋਂ ਹੈ ਅਤੇ ਸਦੀਆਂ ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਦਾ ਜਾਂਦਾ ਸੀ, ਪ੍ਰੰਤੂ ਸ਼ਿਕਾਰ ਦਾ ਹਰ ਸਮੇਂ ਮਿਲਣਾ ਸੰਭਵ ਨਹੀਂ ਸੀ। ਕੁਦਰਤ ਨੇ ਮਨੁੱਖ ਨੂੰ ਇਸ ਲਈ ਤਿਆਰ ਕੀਤਾ ਅਤੇ ਮਨੁੱਖ ਨੂੰ ਭੁੱਖ ਸਹਿਨ ਦੇ … More
ਭਗਤ ਧੰਨਾ ਜੀ ਨੂੰ ਰੱਬ ਦੀ ਪ੍ਰਾਪਤੀ ਕਿਵੇਂ ਹੋਈ?
ਅਮਨਜੋਤ ਸਿੰਘ ਸਢੌਰਾ, ਭਾਰਤੀ ਇਤਿਹਾਸ ਵਿਚ ਇਕ ਧਾਰਮਿਕ ਅੰਦੋਲਨ ਉਠਿਆ ਜਿਸ ਲਹਿਰ ਨੂੰ ਭਗਤੀ ਲਹਿਰ ਦਾ ਨਾਂ ਦਿੱਤਾ ਗਿਆ ਹੈ। ਇਸ ਲਹਿਰ ਨੇ ਹਰ ਵਰਗ ਅਤੇ ਵਰਣ ਦੇ ਵਿਅਕਤੀ ਨਾਲ ਸਬੰਧ ਕਾਇਮ ਕੀਤਾ। ਲੋਕ ਮਾਨਸਿਕਤਾ ਨੂੰ ਪਰਮਾਤਮਾ ਨਾਲ ਜੋੜ ਕੇ … More
ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ ਪਟੜਾ
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸੋਨੀਆਂ ਗਾਂਧੀ ਨੂੰ ਪਾਰਟੀ ਦੀ ਬਿਹਤਰੀ ਲਈ ਦਿੱਤੇ ਸੁਝਾਵਾਂ ਵਾਲਾ ਲਿਖਿਆ ‘‘ਲੈਟਰ ਬੰਬ’’ ਵੀ ਠੁਸ ਹੋ ਗਿਆ ਲਗਦਾ ਹੈ। ਇਕ ਗੱਲ ਤਾਂ ਸਾਫ ਜ਼ਾਹਰ ਹੋ ਗਈ ਹੈ ਕਿ ਕਾਂਗਰਸ ਪਾਰਟੀ ਵਿਚ ਅੰਦਰੂਨੀ ਪਰਜਾਤੰਤਰ ਨਾਂ … More
*ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ਼ਾਨਾ-ਮੱਤੇ ਇਤਿਹਾਸ ਤੇ ਇਕ ਪੰਛੀਝਾਤ* : ਰਾਜਵਿੰਦਰ ਕੌਰ
ਸੰਨ 1943 ਦੇ ਮੁੱਢਲੇ ਦਿਨਾਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਕਾਲਜ ਕਮੇਟੀ ਵੱਲੋਂ ਕਪੂਰਥਲੇ ਦੇ ਪਤਿਤ ਮਹਾਰਾਜੇ ਨੂੰ ਸਨਮਾਨਿਤ ਕਰਨ ਦਾ ਵਿਰੋਧ ਕੀਤਾ ਅਤੇ ਮਾਹਰਾਜੇ ਦੇ ਖਿਲਾਫ਼ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕੀਤਾ। ਇਹਨਾਂ ਨੌਜਵਾਨਾਂ ਦੀ ਅਗਵਾਈ ਸਰਦਾਰ ਅਮਰ ਸਿੰਘ … More
ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ
ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਸੰਸਾਰ ਭਰ ਵਿੱਚ ਹੁੰਦੀਆਂ ਮੌਤਾਂ ਵਿੱਚ ਆਤਮ ਹੱਤਿਆ ਪਹਿਲੇ ਮੁੱਖ ਵੀਹ ਕਾਰਨਾਂ ਵਿੱਚ ਇੱਕ ਹੈ। ਆਤਮ ਹੱਤਿਆ … More