ਲੇਖ

 

ਗੁਰੂ ਅਰਜਨੁ ਵਿਟਹੁ ਕੁਰਬਾਣੀ…

ਸ਼ਾਂਤੀ ਦੇ ਪੁੰਜ, ਦ੍ਰਿੜ੍ਹ ਇਰਾਦੇ ਦੇ ਮਾਲਕ, ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕਿਤੇ ਟਿਕੇ ਹੋਏ ਮਨ ਨਾਲ, ਧੁਰ ਅੰਦਰੋਂ ਚਿਤਵਣ ਦੀ ਕੋਸ਼ਿਸ਼ ਕਰੀਏ, ਤਾਂ ਮਨ ਅਨੋਖੇ ਵਿਸਮਾਦ ਵਿਚ ਆ ਜਾਂਦਾ ਏ। … More »

ਲੇਖ | Leave a comment
 

ਮਤਲਬੀ ਕਿਉਂ ਹੋ ਰਹੇ ਲੋਕ

ਅੱਜ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਵਿਚ ਇਤਫਾਕ, ਮਿਲਣ ਵਰਤਣ ਬੜੇ ਚਾਅ ਨਾਲ ਮਿਲਣਾ ਜੁਲਣਾ ਹੁੰਦਾ ਸੀ।ਪੁਰਾਣੇ ਲੋਕ ਸੱਥਾਂ ਵਿਚ ਬੈਠ ਕੇ ਵਿਚਾਰਾਂ ਕਰਦੇ ਸਨ, ਅਤੇ ਬਹੁਤ ਮਜ਼ਬੂਤ ਆਪਸ ਵਿਚ ਭਾਈਚਾਰਕ ਸਾਂਝ ਹੁੰਦੀ ਸੀ। ਪਦਾਰਥਵਾਦੀ ਬਦਲੇ ਸਮੇਂ ਨਾਲ ਅੱਜਕੋ ਸਮੇਂ … More »

ਲੇਖ | Leave a comment
 

ਬੱਚਿਆਂ ਨੂੰ ਸਹੀ ਮਾਰਗ- ਦਰਸ਼ਨ ਦੇਣ ਦੀ ਜ਼ਰੂਰਤ

ਦੱਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਬੋਰਡ ਦੇ ਨਤੀਜੇ ਆ ਚੁਕੇ ਹਨ। ਹੁਣ ਬੱਚਿਆਂ ਨੇ ਆਪਣੇ ਭਵਿੱਖ ਲਈ ਚੰਗੇ ਵਿਿਸ਼ਆਂ ਦੀ ਚੋਣ ਕਰਨੀ ਹੈ। ਦੱਸਵੀਂ ਜਮਾਤ ਤੋਂ ਬਾਅਦ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਵਿਚੋਂ ਕਿਸੇ ਇੱਕ ਨੂੰ ਚੁਣਨਾ ਲਾਜ਼ਮੀ ਹੁੰਦਾ … More »

ਲੇਖ | Leave a comment
 

“ਵੋਟਾਂ ਵੇਲ਼ੇ ਦੋ ਉਂਗਲ਼ਾਂ ਜੀਆਂ ਕਾਹਤੋਂ ਖੜ੍ਹੀਆਂ ਕਰਦੇ ਐ..?”

‘ਅੜਿੱਕੇ’ ਦਾ ਨਾਂ ਤਾਂ ਘਰਦਿਆਂ ਨੇ ਬਖਤੌਰ ਸਿਉਂ ਰੱਖਿਆ ਸੀ। ਪਰ ਹਰ ਗੱਲ ਵਿੱਚ ਬੁਰੀ ਤਰ੍ਹਾਂ ਨਾਲ ਟੰਗ ਅੜਾਉਣ ਕਰਕੇ, ਲੋਕਾਂ ਨੇ ਉਸ ਦਾ ਨਾਂ ਹੀ ‘ਅੜਿੱਕਾ’ ਪਾ ਲਿਆ ਸੀ। ਪਿੰਡਾਂ ਵਿੱਚ ਹਾਲ ਹੀ ਇਹ ਹੈ ਕਿ ਜੇ ਕਿਸੇ ਦਾ … More »

ਲੇਖ | Leave a comment
 

ਪੰਜਾਬ ਦੇ ਸਰਵੋਤਮ ਸਿਆਸੀ ਬੁਲਾਰੇ

ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਦੰਗਲ ਭਖਿਆ ਹੋਇਆ ਹੈ। ਪੰਜਾਬ ਦਾ ਵੀ ਸਿਆਸੀ ਵਾਤਵਰਨ ਗਰਮ ਹੈ ਪ੍ਰੰਤੂ ਚੰਗੇ ਬੁਲਾਰਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਵਰਤਮਾਨ ਬੁਲਾਰਿਆਂ ਦਾ ਸਿਰਫ਼ ਦੁਸ਼ਣਬਾਜ਼ੀ ‘ਤੇ ਹੀ ਜ਼ੋਰ ਹੈ। ਗਿਆਨੀ ਜ਼ੈਲ ਸਿੰਘ, ਜਥੇਦਾਰ … More »

ਲੇਖ | Leave a comment
 

ਸਾਡੀ ਡਿਜ਼ੀਟਲ ਲਾਈਫ਼

ਐਜ਼ਰਾ ਕਲੇਨ ˈਦਾ ਨਿਊਯਾਰਕ ਟਾਈਮਜ਼ˈ ਦਾ ਕਾਲਮਨਵੀਸ ਹੈ।  ਚਰਚਿਤ ਪੱਤਰਕਾਰ ਹੈ ਅਤੇ ˈਐਜ਼ਰਾ ਕਲੇਨ ਸ਼ੋਅˈ ਨਾਂਅ ਦਾ ਟੈਲੀਵਿਜ਼ਨ ਪ੍ਰੋਗਰਾਮ ਪੇਸ਼ ਕਰਦਾ ਹੈ। ਬੀਤੇ ਦਿਨੀਂ ਮੈਂ ਉਸਦਾ ਇਕ ਆਰਟੀਕਲ ਪੜ੍ਹ ਰਿਹਾ ਸਾਂ ਜਿਸ ਵਿਚ ਉਸਨੇ ਆਪਣੀ ਡਿਜ਼ੀਟਲ ਲਾਈਫ਼ ਵਿਚ ਜਮ੍ਹਾਂ ਹੋਏ … More »

ਲੇਖ | Leave a comment
 

ਕੁਦਰਤ ਅਤੇ ਮਨੁਖ ਦਾ ਰਿਸ਼ਤਾ : ਭੂਤ ਅਤੇ ਵਰਤਮਾਨ

ਮਨੁਖ ਦੀ ਹੋਂਦ ਅਤੇ ਆਰੰਭ ਨੂੰ ਕੁਦਰਤ ਤੋਂ ਵਖ ਨਹੀਂ ਕੀਤਾ ਜਾ ਸਕਦਾ ਹੈ। ਆਦਿ ਮਨੁਖ ਕੁਦਰਤੀ ਵਾਤਾਵਰਨ ਵਿਚ ਜੀਵਿਆ ਅਤੇ ਹੌਲੀ ਹੌਲੀ ਸੂਝ-ਸਮਝ ਦੀ ਸ਼ਕਤੀ ਨਾਲ ਅਜੋਕੇ ਸਥਾਨ ’ਤੇ ਪਹੁੰਚਿਆ। ਮਨੁਖ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਸਹਿਜ ਅਤੇ ਨੇੜੇ … More »

ਲੇਖ | Leave a comment
 

ਬੁਢਾਪੇ ਨੂੰ ਆਨੰਦਮਈ ਬਣਾਉਣਾ ਬਜ਼ੁਰਗਾਂ ਦੇ ਆਪਣੇ ਹੱਥ ਵਿੱਚ

ਬੁਢਾਪੇ ਨੂੰ ਆਨੰਦਮਈ ਬਣਾਉਣਾ ਬਜ਼ੁਰਗਾਂ ਦੇ ਆਪਣੇ ਹੱਥ ਵਿੱਚ ਹੈ। ਜਵਾਨੀ ਵਿੱਚ ਮਾਣੇ ਸੁੱਖਾਂ- ਦੁੱਖਾਂ ਨੂੰ ਭੁਲਣਾ ਹੋਵੇਗਾ। ਬੀਤੇ ਦੀਆਂ ਗੱਲਾਂ ਨੂੰ ਵਰਤਮਾਨ ਵਿੱਚ ਪ੍ਰਾਪਤ ਕਰਨਾ ਭੁੱਲ ਹੋਵੇਗੀ, ਜੋ ਲੰਘ ਗਿਆ ਉਸ ਨੂੰ ਮੁੜ ਕੇ ਚਿਤਵਣ ਦੀ ਲੋੜ ਨਹੀਂ। ਵਰਤਮਾਨ … More »

ਲੇਖ | Leave a comment
 

‘ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ’ ਵਾਲਾ ਕਵੀ ਸੱਚਮੁਚ ਖਾਦ ਹੋ ਗਿਆ

ਏਨਾ ਸੱਚ ਨਾ ਬੋਲ ਕਿ ‘ਕੱਲ੍ਹਾ ਰਹਿ ਜਾਵੇਂ’! ਚਾਰ ਕੁ ਬੰਦੇ ਛੱਡ ਲੈ ਮੋਢਾ ਸੱਤਰਾਂ ਲਿਖਣ ਵਾਲਾ ਅਮੀਰ ਸਾਹਿਤਕ ਸਮਕਾਲੀ ਪੰਜਾਬੀ ਕਵੀ ਜਿਹਨਾਂ ਦੀਆਂ ਕਵਿਤਾਵਾਂ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਯਥਾਰਥ ਨੂੰ ਦਰਸਾਉਂਦੀਆਂ ਹਨ ਜੋ ਅਕਸਰ ਆਮ ਲੋਕਾਂ ਦੇ ਸੰਘਰਸ਼ਾਂ ‘ਤੇ … More »

ਲੇਖ | Leave a comment
 

“ਸਤਾ ਦੀਆਂ ਕੁਰਸੀਆਂ ਖਾਤਰ ਇੱਧਰ ਉੱਧਰ ਟਪੂਸੀਆਂ ਮਾਰਦੇ ਲੋਕ”

ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਨਾ ਹੀ ਕੋਈ ਦੋ ਰਾਵਾਂ ਹਨ ਕਿ ਅਸੀਂ ਮੱਧ ਵਰਗੀ ਪੰਜਾਬੀ ਲੋਕਾਂ ਨੇ…! ਪੰਜਾਬ ਵਿੱਚ ਰਹਿੰਦਿਆਂ ਹੋਇਆਂ ਨੇ ਗਰੀਬੀ ਹੋਣ ਕਰਕੇ, ਬੇਰੁਜਗਾਰੀ ‘ਤੇ ਰੁਜਗਾਰ ਦੇ ਸਾਧਨਾਂ ਦੀ ਘਾਟ ਕਰਕੇ, ਬੇਇਨਸਾਫੀ ਕਰਕੇ 25,25-30,30 ਸਾਲ ਤੱਕ … More »

ਲੇਖ | Leave a comment