ਸਾਹਿਤ
ਖੇਡ ਜਗਤ ਦਾ ਕਾਲਾ ਸੱਚ…….!
ਪੰਜਾਬ ਸੂਬੇ ਦੀ ਖੇਡਾਂ ਦੀ ਕਹਾਣੀ ਕਦੇ ਗੌਰਵਸ਼ਾਲੀ ਰਹੀ ਹੈ। ਕਈ ਸਮੇਂ ਪਹਿਲਾਂ, ਪੰਜਾਬ ਦੇ ਖਿਡਾਰੀ ਜਿੱਤਣ ਵਿੱਚ ਸਿਰਮੌਰ ਸਾਬਤ ਹੁੰਦੇ ਸਨ ਅਤੇ ਰਾਜ ਪੱਧਰ ਤੇ ਖੇਡਾਂ ਵਿੱਚ ਉਪਲਬਧੀਆਂ ਦੇ ਮਾਮਲੇ ਵਿੱਚ ਅੱਗੇ ਸਨ। ਪਰ ਜੇਕਰ ਅੱਜ ਦੇ ਹਾਲਾਤਾਂ ਦੀ … More
ਉਪ ਚੋਣਾਂ ਵਿੱਚ ਦਲ ਬਦਲੂਆਂ ਦੀ ਚਾਂਦੀ
ਸ਼੍ਰੋਮਣੀ ਅਕਾਲੀ ਦੇ ਪੰਜਾਬ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ਨਾ ਲੜਨ ਦੇ ਫ਼ੈਸਲੇ ਤੋਂ ਬਾਅਦ ਇਹ ਚੋਣਾਂ ਬਹੁਤ ਹੀ ਦਿਲਚਸਪ ਹੋ ਗਈਆਂ ਹਨ। ਹੁਣ ਸਿਰਫ਼ ਪੰਜਾਬ ਦੀਆਂ ਤਿੰਨ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ … More
ਧੰਨੁ ਧੰਨੁ ਰਾਮਦਾਸ ਗੁਰੁ….
ਜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਜਾਈਏ ਤਾਂ ਧੰਨ ਗੁਰੂ ਰਾਮਦਾਸ ! ਧੰਨ ਗੁਰੂ ਰਾਮਦਾਸ ! ਦੀ ਮਿੱਠੀ ਧੁਨ ਇਸ ਦੇ ਜ਼ੱਰੇ ਜ਼ੱਰੇ ਵਿੱਚੋਂ ਸੁਣਾਈ ਦਿੰਦੀ ਹੈ, ਤਾਂ ਇਸ ਧੁਨ ਦੇ ਪਿੱਛੇ ਨਜ਼ਰ ਆ ਰਹੀ ਸ਼ਰਧਾ, ਪ੍ਰੇਮ, ਸਾਂਝ, ਸ਼ਾਂਤੀ ਅਤੇ ਵਿਸਮਾਦੀ … More
ਘੜੱਮ ਚੌਧਰੀਆਂ ਹੱਥੋਂ ਹੁੰਦੀ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ
ਸਾਹਿਤਕ ਖੇਤਰ ਵਿੱਚ ਕਿਹਾ ਜਾਂਦਾ ਹੈ ਕਿ ਮਾਤ- ਭਾਸ਼ਾ ਦਾ ਦਰਜ਼ਾ ਸਭ ਤੋਂ ਉੱਤਮ ਹੁੰਦਾ ਹੈ/ ਉੱਚਾ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੀ ਮਾਤ- ਭਾਸ਼ਾ ਤੋਂ ਮੁਨਕਰ ਹੋ ਜਾਂਦੀਆਂ ਹਨ ਉਹ ਦੁਨੀਆਂ ਦੇ ਨਕਸ਼ੇ ਤੋਂ ਮੁੱਕ ਜਾਂਦੀਆਂ ਹਨ/ ਅਲੋਪ ਹੋ ਜਾਂਦੀਆਂ … More
ਸਫ਼ਲ ਪ੍ਰਬੰਧਕ ਤੇ ਵਿਦਿਅਕ ਮਾਹਰ : ਮਰਹੂਮ ਉਪ ਕੁਲਪਤੀ ਡਾ.ਜੋਗਿੰਦਰ ਸਿੰਘ ਪੁਆਰ
ਜੋਗਿੰਦਰ ਸਿੰਘ ਪੁਆਰ ਮਾਹਿਰ ਭਾਸ਼ਾ ਵਿਗਿਆਨੀ ਸੀ। ਉਸ ਦਾ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਬਾਰੇ ਆਪਣਾ ਸਥਾਪਤ ਕੀਤਾ ਹੋਇਆ ਦ੍ਰਿਸ਼ਟੀਕੋਣ ਸੀ। ਉਸਦੀ ਜ਼ਿੰਦਗੀ ਜਦੋਜਹਿਦ ਵਾਲੀ ਸੀ। ਉਪ ਕੁਲ ਪਤੀ ਬਣਨਾਂ ਉਸ ਦਾ ਨਿਸ਼ਾਨਾ ਸੀ, ਜਿਸਦੀ ਪ੍ਰਾਪਤੀ ਦਾ ਬਿਖੜਾ ਪੈਂਡਾ ਇਸ … More
ਬਟਰਫਲਾਈ ਇਫੈਕਟ ਅਤੇ ਜੀਵਨ ਲਈ ਸੰਦੇਸ਼
ਵਿਗਿਆਨ ਵਿਚ ਇਕ ਥਿਊਰੀ ਆਉਂਦੀ ਹੈ -ਕਿਔਸ ਥਿਊਰੀ (Quaos Theory)ਇਸ ਦਾ ਇਕ ਸੰਕਲਪ ਹੈ ਬਟਰਫਲਾਈ ਇਫੈਕਟ।(Butterfly Effect) ਜਿਹੜਾ ਇਹ ਕਹਿੰਦਾ ਹੈ ਕਿ ਵੱਡੇ ਅਤੇ ਗੁੰਝਲਦਾਰ ਸਿਸਟਮ ਵਿਚ ਬਹੁਤ ਹੀ ਛੋਟੀ ਤਬਦੀਲੀ ਵੀ ਅਨੁਮਾਨ ਤੋਂ ਬਿਲਕੁਲ ਵੱਖਰੇ ਬਹੁਤ ਵੱਡੇ ਪਰੀਵਰਤਨ ਲਿਆ ਸਕਦੀ … More
ਹਰਿਆਣਾ ‘ਚ ਬੀਜੇਪੀ ਨੇ ਤੀਜੀ ਵਾਰ ਡਬਲ ਇੰਜਣ ਸਰਕਾਰ ਬਣਾਈ
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਕਾਂਟੇ ਦੀ ਟੱਕਰ ਵਿੱਚ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਗਈ ਹੈ। ਗਿਣਤੀ ਸ਼ੁਰੂ ਹੋਣ ਤੋਂ ਸਵੇਰੇ 9.30 ਵਜੇ ਤੱਕ ਕਾਂਗਰਸ ਪਾਰਟੀ ਦੇ ਪੱਖ ਵਿੱਚ ਝੁਕਾਆ ਆ ਰਹੇ … More
ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ
ਪੈਸੇ ਬਿਨਾਂ ਕੋਈ ਕੰਮ ਨਹੀਂ ਹੁੰਦਾ ਪੈਸੇ ਨਾਲ ਸਲਾਮਾਂ ਹੋਵਣ ਜਿੰਨਾਂ ਕੋਲ ਨਾਂ ਹੁੰਦਾ ਪੈਸਾ ਚਾਅ ਦੱਬ ਜਾਦੇ ਅੰਦਰੋਂ ਰੋਵਨਿ ਕਈ ਫਰਜ਼ਾਂ ਵੇਲੇ ਐਸੇ ਫਸਦੇ, ਨਹੀਂ ਕਰਜਾ ਲਾਉਣ ਦੇ ਰਹਿੰਦੇ ਯੋਗ ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ … More