ਸਾਹਿਤ

 

ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ

ਫਲਾਂ ਦੇ ਰਾਜੇ ਅੰਬ ਦਾ ਨਾਮ ਸੁਣਦੇ ਹੀ ਗਰਮੀਆਂ ਵਿਚ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਗਰਮੀਆ ਦਾ ਫਲ ਹੈ ਜਿਵੇਂ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਇਸਦੀ ਦਸਤਕ ਆਮਦ ਬਾਜ਼ਾਰਾਂ ਵਿਚ ਹੋ ਜਾਂਦੀ ਹੈ। ਦੁਕਾਨਾਂ ਰੇਹੜੀਆਂ ਤੇ ਸੁਹਣੇ ਸੁਹਣੇ … More »

ਲੇਖ | Leave a comment
 

ਸ਼ੁਕਰਾਨਾ

ਨਾ ਆਖ ਹਾਕਮਾਂ ਤੂੰ ਹਰਜਾਨਾ ਕਰ ਅੰਨਦਾਤੇ ਦਾ ਤੂੰ ਸ਼ੁਕਰਾਨਾ ਖ਼ੂਨ ਪਸੀਨੇ ਨਾਲ ਜੋ ਸਿੰਝੇ ਇਹ ਇਕ—ਇਕ ਦਾਣਾ ਫੇਰ ਫ਼ਸਲ ਨੂੰ ਵੇਖ ਨਿਸਰੀ ਮੜ੍ਹਕ—ਮੜ੍ਹਕ ਤੁਰੇ ਮਸਤਾਨਾ ਅੰਬਰ ਪਾਟੇ* ਗੜ੍ਹੇਮਾਰੀ ਹੋਵੇ** ਜਾਪੇ ਜਿਊਂ ਮਸਾਣਾ ਆਪ ਇਹ ਭੁੱਖਾ, ਕਰਜ਼ਾਈ ਪਰ ਪਾਲੇ ਇਨਸਾਨਾਂ … More »

ਕਵਿਤਾਵਾਂ | Leave a comment
 

ਵੰਡ

“ਲੈ ਦੱਸੋ ਜੀ…ਇਹਦਾ ਕੀ ਹੱਕ ਐ ਬੁੜੇ-ਬੁੜੀ ਦੀ ਜ਼ਮੀਨ ‘ਤੇ, ਰੋਟੀ ਤਾਂ ਇਨ੍ਹਾਂ ਨੂੰ ਮੈਂ ਦਿੰਨਾ”, ਪੰਚਾਇਤ ਵਿਚ ਖੜ੍ਹਾ ਸ਼ੇਰਾ ਲੋਹਾ ਲਾਖਾ ਹੋ ਰਿਹਾ ਸੀ। ਉਸਦੇ ਵੱਡੇ ਭਾਈ ਨਾਲ ਜ਼ਮੀਨ ਦੇ ਰੌਲੇ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ। “ਨਾ … More »

ਕਹਾਣੀਆਂ | Leave a comment
 

ਮਲੇਰੀਆ: ਕਾਰਨ, ਲੱਛਣ, ਇਲਾਜ ਅਤੇ ਰੋਕਥਾਮ

ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਮਲੇਰੀਆ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਬਿਮਾਰੀ ਦੇ ਫੈਲਣ ਨੂੰ ਨਿਯੰਤਰਿਤ ਕਰਨ ਅਤੇ ਰੋਕਣ ਲਈ ਯਤਨਾਂ ਦੀ ਵਕਾਲਤ ਕਰਨਾ ਹੈ। ਵਿਸ਼ਵ ਮਲੇਰੀਆ … More »

ਲੇਖ | Leave a comment
 

“ਪਿੰਡ ਮੇਰੇ ਨਾ ਆਇਉ”

ਹੋਏ ਵਰ੍ਹੇ ਤੇਈ ਦੋ ਹਜ਼ਾਰ ਪਿੱਛੋਂ, ਅੱਗੇ ਜ਼ਰਾ ਭੇਤ ਨ੍ਹੀ ਕੀ ਹੋਣਾ, ਗੱਲ ਕਰਾਂ ਸੰਸਾਰ ਦੀ ਮੱਤ ਕੋ ਨ੍ਹੀ, ਪੀੜ੍ਹੀ ਸੋਟਾ ਮਾਰਨਾ ਹੀ ਸੋਹਣਾ, ਝਲਕ ਦਿਖਾਉਣਾ ਪਿੰਡ ਦੀ ਖੌਰ੍ਹੇ ਪੰਜਾਬ ਹੀ ਦਿੱਖ ਜਾਵੇ, ਸਭ ਨੂੰ ਦੇਸ਼ ਮੁਬਾਰਕ ਤੁਹਾਡੇ ਪਰ ਮੇਰੇ … More »

ਕਵਿਤਾਵਾਂ | Leave a comment
 

ਮਾਸਿਕ ਧਰਮ ਪ੍ਰਬੰਧਨ – ਜਾਣਕਾਰੀ ਜ਼ਰੂਰੀ ਹੈ!

ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਤੇ ਸਾਡੇ ਸਮਾਜ ਵਿੱਚ ਗੱਲਬਾਤ ਕਰਨਾ ਚੰਗਾ ਨਹੀਂ ਮੰਨ੍ਹਿਆਂ ਜਾਂਦਾ, ਸ਼ਰਮ ਦਾ ਵਿਸ਼ਾ ਮੰਨ੍ਹਿਆ ਜਾਂਦਾ ਹੈ ਅਤੇ ਸਕੂਲਾਂ ਵਿੱਚ ਵੀ ਅਧਿਆਪਕ ਸੰਬੰਧਤ ਵਿਸ਼ੇ ਤੋਂ ਪਾਸਾ ਹੀ ਵੱਟਦੇ ਨਜ਼ਰੀ ਪੈਂਦੇ ਹਨ। ਸਮੇਂ ਦਾ ਹਾਣੀ ਹੋਣ ਦੇ … More »

ਲੇਖ | Leave a comment
 

ਸ਼ਹੀਦ ਊਧਮ ਸਿੰਘ ਦੀ ਵਾਰ

ਇੱਕ ਸਪੂਤ ਪੰਜਾਬ ਦਾ, ਊਧਮ ਸਿੰਘ ਦਲੇਰ। ਨਿੱਤ ਨਹੀਂ ਮਾਵਾਂ ਜੰਮਦੀਆਂ, ਯੋਧੇ ਪੁੱਤਰ ਸ਼ੇਰ। ਸਾਕਾ ਅੰਮ੍ਰਿਤਸਰ ਦਾ, ਜਲਿ੍ਹਆਂ ਵਾਲਾ ਬਾਗ। ਰੂਹ ਉਹਦੀ ਨੂੰ ਲਾ ਗਿਆ, ਆਜ਼ਾਦੀ ਦੀ ਜਾਗ। ਲਾਸ਼ਾਂ ਦੇ ਅੰਬਾਰ ਜਦ, ਤੱਕੇ ਅੱਖਾਂ ਨਾਲ। ਮਨ ਹੀ ਮਨ ਸਹੁੰ ਖਾ … More »

ਕਵਿਤਾਵਾਂ | Leave a comment
 

ਕਿੰਨਾ ਮੁਸ਼ਕਲ ਹੈ

ਕਿੰਨਾ ਅਸਾਨ ਹੈ । ਮੇਰੇ ਲਈ ਹਿੰਦੂ ਹੋਣਾ ਸਿੱਖ ਹੋਣਾ ਪੰਥੀ ਇਸਾਈ ਜਾਂ ਮੁਸਲਮਾਨ ਹੋਣਾ ਜਨਮਿਆ ਜੋ ਮੈਂ ਕਿਸੇ ਹਿੰਦੂ ਸਿੱਖ ਪੰਥੀ ਇਸਾਈ ਜਾਂ ਮੁਸਲਮਾਨ ਦੇ ਘਰੀਂ ਕਿੰਨਾ ਅਸਾਨ ਹੈ । ਮੇਰੇ ਲਈ ਆਪਣੇ ਧਰਮ ਆਪਣੇ ਪੰਥ ਖ਼ਾਤਰ ਸੈ਼ਤਾਨ ਹੋਣਾ … More »

ਕਵਿਤਾਵਾਂ | Leave a comment
 

ਗੁਰਮਤਿ ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ

ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਇਸ ਸਮੇਂ ਬਹੁਤ ਸਾਰੀਆਂ ਤਕਨੀਕੀ ਕਾਢਾਂ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾ ਰਹੀਆਂ ਹਨ ਅਤੇ ਭੱਵਿਖ ਵਿਚ ਹੋਰ ਜਿ਼ਆਦਾ ਸੁਖਾਲਾ ਬਣਾਉਣ ਲਈ ਨਵੀਂਆਂ ਕਾਢਾਂ ਕੱਢੀਆਂ ਵੀ ਜਾ ਰਹੀਆਂ ਹਨ। ਅਜੋਕੇ ਦੌਰ ਵਿਚ … More »

ਲੇਖ | Leave a comment
 

ਸਿੱਖੀ ਸਿਦਕ ਦਾ ਮੁਜੱਸਮਾ : ਜਥੇਦਾਰ ਗੁਰਚਰਨ ਸਿੰਘ ਟੌਹੜਾ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ ਪ੍ਰੰਤੂ ਉਨ੍ਹਾਂ ਦੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰ ਰਹੀ ਹੈ। ਭਾਵੇਂ ਉਹ ਸਿਆਸੀ ਵਿਅਕਤੀ ਸਨ ਪ੍ਰੰਤੂ ਉਨ੍ਹਾਂ … More »

ਲੇਖ | Leave a comment